Back
ਬਸ ਕਿਰਾਏ ਵਿੱਚ ਕਿੱਤੇ ਵਾਧੇ ਨੂੰ ਲੈ ਕੇ ਆਪ ਦੇ ਸੂਬਾ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਦਾ ਬਿਆਨ
Banur, Punjab
AAP ਦੇ ਸੂਬਾ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹਈਆ ਕਰਾ ਰਹੀ ਹੈ ਪਰ ਕੇਂਦਰ ਵੱਲੋਂ ਆਰਡੀਐਫ ਐਨਐਚਐਮ ਰੋਕਿਆ ਗਿਆ ਹੈ। ਜਿਸਦੇ ਕਾਰਨ ਸਰਕਾਰ ਨੂੰ ਲੋਕ ਪੱਖੀ ਨੀਤੀਆਂ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਸਧਾਰਨ ਬੱਸ ਅਤੇ ਏਸੀ ਬੱਸ ਕਰਾਏ ਵਿੱਚ ਕ੍ਰਮਵਾਰ 23 ਪੈਸੇ ਅਤੇ 28 ਪੈਸੇ ਦੇ ਕਰੀਬ ਮਾਮੂਲੀ ਵਾਧਾ ਕੀਤਾ ਗਿਆ ਹੈ ਲੇਕਿਨ ਇਸ ਦੇ ਬਾਵਜੂਦ ਛੋਟੇ ਬੱਸ ਅਪਰੇਟਰਾਂ ਨੂੰ ਇਸ ਦਾ ਬੇਹੱਦ ਲਾਭ ਪਹੁੰਚੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 07, 2025 03:01:297
Report
RBRohit Bansal
FollowNov 07, 2025 02:45:3312
Report
RBRohit Bansal
FollowNov 07, 2025 02:35:2312
Report
SSSanjay Sharma
FollowNov 07, 2025 01:00:0914
Report
BNBISHESHWAR NEGI
FollowNov 07, 2025 00:46:3214
Report
BNBISHESHWAR NEGI
FollowNov 07, 2025 00:46:1814
Report
BNBISHESHWAR NEGI
FollowNov 07, 2025 00:46:0014
Report
SKSanjeev Kumar
FollowNov 06, 2025 17:16:3814
Report
RBRohit Bansal
FollowNov 06, 2025 16:49:2814
Report
BSBHARAT SHARMA
FollowNov 06, 2025 16:48:4714
Report
NSNitesh Saini
FollowNov 06, 2025 15:39:0114
Report
NSNitesh Saini
FollowNov 06, 2025 15:02:0714
Report
VSVARUN SHARMA
FollowNov 06, 2025 14:51:0114
Report
BSBhushan Sharma
FollowNov 06, 2025 14:47:4414
Report
SSSatnam Singh
FollowNov 06, 2025 14:47:2114
Report