Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਰਿਜਰਵੇਸ਼ਨ ਨੂੰ ਲੈ ਕੇ ਨਾਭਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ

Aug 22, 2024 09:33:18
Nabha, Punjab
ਰਿਜਰਵੇਸ਼ਨ ਨੂੰ ਲੈ ਕੇ ਨਾਭਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਹਲਕਾ ਇੰਚਾਰਜ ਅਮਰ ਸਿੰਘ ਨੇ ਕਿਹਾ 1 ਅਗਸਤ 2024 ਨੂੰ ਮਾਨਯੋਗ ਸਰਬਉਂਚ ਅਦਾਲਤ ਨੇ ਕੇਂਦਰ ਦੀ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਅਨੁਸੂਚਿਤ ਜਾਤੀ ਅਤੇ ਜਨਜਾਤੀ ਨੂੰ ਮਿਲਣ ਵਾਲੇ ਅਰਕਸ਼ਨ ਦਾ ਸਰਕਾਰ ਸਰਵੇ ਕਰਾਏ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Oct 21, 2025 04:20:23
Amritsar, Punjab:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਦਿਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਅੱਜ ਅੰਮ੍ਰਿਤਸਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਦੀਵਾਲੀ ਅਤੇ ਬੰਦੀਛੋੜ ਦਿਵਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਚ ਵਸਤੀ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਦਿੱਤੀ ਵਧਾਈ ਸਿੰਘ ਸਾਹਿਬ ਨੇ ਕਿਹਾ ਕਿ ਅੱਜ ਦੇ ਦਿਨ 52 ਰਾਜਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾਅ ਕਰਵਾਇਆ ਸੀ ਉਨਾਂ ਦੇ ਅੰਮ੍ਰਿਤਸਰ ਆਉਣ ਦੀ ਖੁਸ਼ੀ ਦੇ ਵਿੱਚ ਦੇਸੀ ਘਿਓ ਦੇ ਦੀਵੇ ਬਾਲੇ ਜਾਂਦੇ ਹਨ ਤੇ ਸਾਰਾ ਅੰਮ੍ਰਿਤਸਰ ਰੋਸ਼ਨ ਆਇਆ ਜਾਂਦਾ ਹੈ ਉਸੇ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਬੰਦੀ ਛੋੜ ਦਿਵਸ ਮਨਾਉਂਦੀ ਹੈ। ਸੋ ਅੱਜ ਦਾ ਇਹ ਪਵਿੱਤਰ ਦਿਹਾੜਾ ਸਮੁੱਚੀ ਸੰਗਤ ਨੂੰ ਵਧਾਈ ਸਿੰਘ ਸਾਹਿਬ ਨੇ ਕਿਹਾ ਕਿ ਜਿਵੇਂ ਬੰਦੀ ਛੋੜ ਦਿਵਸ ਮੌਕੇ ਗੁਰੂ ਮਹਾਰਾਜ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਉਸੇ ਤਰ੍ਹਾਂ ਅੱਜ ਦੀਆਂ ਸਰਕਾਰਾਂ ਨੂੰ ਵੀ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘ ਕਾਫੀ ਸਮੇਂ ਤੋਂ ਜੇਲ੍ਾਂ ਦੇ ਵਿੱਚ ਬੰਦ ਨੇ ਅਤੇ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਨ ਤਾਂ ਕਿ ਬੰਦੀ ਸਿੰਘ ਆਪਣੀ ਰਹਿੰਦੀ ਜ਼ਿੰਦਗੀ ਆਪਣੇ ਬੱਚਿਆਂ ਵਿੱਚ ਆਪਣੇ ਪਰਿਵਾਰਾਂ ਵਿੱਚ ਜੀਅ ਸਕਣ.
0
comment0
Report
AAAsrar Ahmad
Oct 21, 2025 04:20:07
0
comment0
Report
NLNitin Luthra
Oct 21, 2025 02:34:05
0
comment0
Report
AAAsrar Ahmad
Oct 21, 2025 02:00:41
2
comment0
Report
AAAsrar Ahmad
Oct 21, 2025 02:00:20
Noida, Uttar Pradesh:Punjab: "Stubble issue will be solved in 1-2 yrs," says ADC Bathinda Bathinda (Punjab) [India], October 20 (ANI): There has been only one incident of stubble burning reported in Bathinda, Punjab, an official said on Monday and underlined the efforts of the administration and coordination with stakeholders in order to solve the issue in next two years. Additional Deputy Commissioner (ADC) of Bathinda, Poonam Singh Bathinda, told ANI that the officials are meeting with farmers to make them aware about the stubble management. "So far, only one incident of stubble burning has occurred in Bathinda. Our entire team is very active in Bathinda... Our agricultural officials are traveling everywhere to educate farmers about the benefits of stubble management (as opposed to burning stubble)... The way the district administration is working, and if we continue to coordinate with the industries in the same way, the stubble issue will be solved in 1-2 years," ADC Singh said. Stubble burning has been a serious environmental concern in Punjab and other northern states, as it contributes heavily to air pollution and poses severe health risks, particularly during the winter months when smoke mixes with fog to create smog. The government has imposed a strict ban to encourage farmers to adopt sustainable crop residue management practices, such as using bio-decomposers or mechanised tools for residue management. Stubble burning cases in Punjab's Amritsar reduced by 80 per cent as compared to the last year, Deputy Commissioner of Amritsar, Sakshi Sawhney, said earlier in the month. She told ANI earlier, "60 per cent harvesting has been done in Amritsar, because it is a vegetable belt, so harvesting starts early. Last year, we had approximately 378 incidents of stubble burning, and this year we have 73 incidents, which is 80 per cent fewer compared to last year." Earlier, Environmental Engineer Sukhdeva Singh said that 45 cases of stubble burning were reported in Punjab from September 15 to September 27, out of which fire was detected at 22 locations. Environmental compensation has been imposed at 22 locations. and damages have been recovered. (ANI)
0
comment0
Report
Diwali 2025
Advertisement
Back to top