Back
ओल Olímpियन स्वaran सिंह विरक ने मुख्यमंत्री से DSP पद के लिए नियुक्ति की मांग की
KDKuldeep Dhaliwal
Feb 24, 2026 11:23:31
Mansa, Punjab
ਓਲੰਪੀਅਨ ਤੇ ਅਰਜਨ अवਾਰਡੀ ਸਵਰਨ ਵਿਰਕ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਐਂਕਰ ; ਓਲੰਪੀਅਨ ਅਤੇ ਅਰਜੁਨ ਅਵਾਰਡੀ ਸਵਰਨ ਸਿੰਘ ਵਿਰਕ ਵੱਲੋਂ ਡੀਐਸਪੀ ਪਦ ਦੇ ਲਈ ਪੰਜਾਬ ਸਰਕਾਰ ਕੋਲ ਆਪਣੀ ਫਾਈਲ ਲਗਾਈ ਗਈ ਹੈ ਸਵਰਨ ਵਿਰਕ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਗਈ ਹ ਤੇ ਮੁੱਖ ਮੰਤਰੀ ਨੇ ਸਵਰਨ ਵਿਰਕ ਨੂੰ ਜਲਦ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਹੈ।
ਵੀਓ; ਰੋਇੰਗ ਹਟ ਜਾ ਤੈਨੂੰ ਦੇ ਵਿੱਚ ਓਲੰਪਿਕ ਚੋਂ ਗੋਲਡ ਮੈਡਲ ਹਾਸਿਲ ਕਰਨ ਵਾਲੇ ਅਤੇ ਅਰਜੁਨ ਅਵਾਰਡ ਸਵਰਨ ਸਿੰਘ ਵਿਰਕ ਵੱਲੋਂ ਡੀਐՍਪੀ ਅਹੁਦੇ ਦੇ ਲਈ ਪੰਜਾਬ ਸਰਕਾਰ ਕੋਲ ਆਪਣੀ ਫਾਈਲ ਲਗਾਈ ਗਈ ਹੈ। ਅੱਜ ਸਵਰਨ ਵਿਰਕ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਉਨ ਨੂੰ ਤੁਰੰਤ ਡੀਐਸਪੀ ਅਹੁਦੇ ਦੇ ਨੌਕਰੀ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਸਵਰਨ ਵਿਰਕ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੀ ਫਾਈਲ ਤੇ ਤੁਰੰਤ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦਾ ਵਿਸ਼ਵਾਸ ਦਿੱਤਾ ਹੈ ਸਵਰਨ ਵਿਰਕ ਵੱਲੋਂ ਇਸ ਸਬੰਧੀ ਜੀ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਟਿਕ ਟੈਕ ਸਵਰਨ ਵਿਰਕ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 24, 2026 12:51:450
Report
0
Report
BSBHARAT SHARMA
FollowFeb 24, 2026 12:51:010
Report
SPSomi Prakash Bhuveta
FollowFeb 24, 2026 12:34:400
Report
KDKuldeep Dhaliwal
FollowFeb 24, 2026 12:31:100
Report
SPSomi Prakash Bhuveta
FollowFeb 24, 2026 12:18:180
Report
ADAnkush Dhobal
FollowFeb 24, 2026 11:52:250
Report
DVDEVENDER VERMA
FollowFeb 24, 2026 11:52:080
Report
BSBALINDER SINGH
FollowFeb 24, 2026 11:32:430
Report
DRDivya Rani
FollowFeb 24, 2026 11:32:280
Report
SNSUNIL NAGPAL
FollowFeb 24, 2026 11:24:270
Report
PSParambir Singh Aulakh
FollowFeb 24, 2026 11:22:480
Report
PSParambir Singh Aulakh
FollowFeb 24, 2026 11:22:010
Report
MSManish Shanker
FollowFeb 24, 2026 11:15:480
Report