Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

पंजाब रोडवेज़ और पन्न बसों में आज लगभग 7 हजार कर्मचारी हड़ताल पर

NSNavdeep Singh
Feb 12, 2026 06:47:17
Moga, Punjab
ਪੰਜਾਬ ਰੋਡਵੇਜ਼ ਅਤੇ ਪੰਨ ਬੱਸ ਤੇ 7 ਹਜਾਰ ਮੁਲਾਜ਼ਮ ਕਰੀਬ ਅੱਜ ਹੜਤਾਲ ਤੇ ! ਜੇ ਮੋਗਾ ਡੀਪੂ ਦੀ ਗੱਲ ਕਰੀਏ ਤਾਂ ਆਮ ਜਨਤਾ ਖਾਸ ਕਰਕੇ ਔਰਤਾਂ ਸਰਕਾਰੀ ਬੱਸਾਂ ਬੰਦ ਹੋਣ ਕਰਕੇ ਵੱਡੀ ਪਰੇਸ਼ਾਨੀ ਵਿੱਚ ਆ ਲੋਕਾਂ ਦਾ ਕਹਿਣਾ ਸੀ ਕਿ ਬੱਸਾਂ ਨਾ ਹੋਣ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਆ !
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Feb 12, 2026 07:55:16
Amritsar, Punjab:ਤਰਨ ਤਾਰਨ ਲਾਅ ਕਾਲਜ ਗੋਲੀਕਾਂਡ ਮਾਮਲੇ ‘ਚ ਵੱਡੀ ਅਪਡੇਟ, ਗੋਲੀ ਚਲਾਣ ਵਾਲੇ ਵਿਦਿਆਰਥੀ ਪ੍ਰਿੰਸ ਰਾਜ ਦੀ ਵੀ ਹੋਈ ਮੌਤ ਬੀਤੇ ਦਿਨ ਤਰਨ ਤਾਰਨ ਦੇ ਲਾਅ ਕਾਲਜ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਸੀ, ਜਿੱਥੇ ਇੱਕ ਵਿਦਿਆਰਥੀ ਵੱਲੋਂ ਆਪਣੀ ਹੀ ਕਲਾਸ ਦੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ。 ਗੰਭੀਰ ਜ਼ਖ਼ਮੀ ਹਾਲਤ ਵਿੱਚ ਵਿਦਿਆਰਥੀ ਪ੍ਰਿੰਸ ਰਾਜ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਪਿਛਲੇ ਦੋ ਦਿਨਾਂ ਤੋਂ ਉਹ ਵੈਂਟੀਲੇਟਰ ‘ਤੇ ਸੀ। ਪਰ ਬੀਤੀ ਰਾਤ ਇਲਾਜ ਦੌਰਾਨ ਪ੍ਰਿੰਸ ਰਾਜ ਦੀ ਵੀ ਮੌਤ ਹੋ ਗਈ। ਮੌਤ ਤੋਂ ਬਾਅਦ ਪ੍ਰਿੰਸ ਰਾਜ ਦੇ ਮ੍ਰਿਤਕ ਸਰੀਰ ਨੂੰ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੋਸਟਮਾਰਟਮ ਹਾਊਸ ਵਿੱਚ ਲਿਆਂਦਾ ਗਿਆ。 ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਵਰਨਮੈਂਟ ਮੈਡੀਕਲ ਕਾਲਜ ਦੇ ਰੈਸੀਡੈਂਟ ਡਾਕਟਰ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਪ੍ਰਿੰਸ ਰਾਜ ਦਾ ਸ਼ਵ ਉਹਨਾਂ ਦੇ ਕੋਲ ਪਹੁੰਚਿਆ ਸੀ। ਉਹਨਾਂ ਕਿਹਾ ਕਿ ਪ੍ਰਿੰਸ ਰਾਜ ਪਿਛਲੇ ਕੁਝ ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਸੀ ਅਤੇ ਕੱਲ੍ਹ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ。 ਡਾਕਟਰ ਚੰਦਰ ਪ੍ਰਕਾਸ਼ ਨੇ ਸਪਸ਼ਟ ਕੀਤਾ ਕਿ ਫਿਲਹਾਲ ਪ੍ਰਿੰਸ ਰਾਜ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਹੈ, ਕਿਉਂਕਿ ਨਾ ਤਾਂ ਹਜੇ ਤੱਕ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਹਨ ਅਤੇ ਨਾ ਹੀ ਕੋਈ ਪੁਲਿਸ ਅਧਿਕਾਰੀ। ਉਹਨਾਂ ਕਿਹਾ ਕਿ ਜਿਵੇਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚਣਗੇ, ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕੀਤਾ ਜਾਵੇਗਾ।
0
comment0
Report
NSNaresh Sethi
Feb 12, 2026 07:52:47
Kot Kapura, Punjab:ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕਰ ਰਹੇ ਪੀਆਰਟੀਸੀ ਦੇ ਕੱਚੇ ਮਲਾਜ਼ਮ ਆਗੂਆਂ ਨੂੰ ਕਰੀਬ ਦੋ ਮਹੀਨੇ ਪਹਿਲਾਂ ਘਰਾਂ ਵਿੱਚੋਂ ਹੀ ਡਿਟੇਨ ਕੀਤਾ ਗਿਆ ਸੀ। ਜਿਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੇਖਣ ਵਿੱਚ ਆਇਆ ਸੀ ਕਿ ਹਰ ਬੱਸ ਅੱਡੇ ਉੱਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਹਿੰਸਕ ਰੂਪ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਕਈ ਮੁਲਾਜ਼ਮ ਬੱਸਾਂ ਉੱਤੇ ਚੜ ਗਏ ਸਨ। ਇਸੇ ਦਰਮਿਆਨ ਸਰਕਾਰ ਨਾਲ ਹੋਈ ਗੱਲਬਾਤ ਦੇ ਦੌਰਾਨ ਇੱਕ ਵਾਰ ਉਹਨਾਂ ਵੱਲੋਂ ਇਹ ਸੰਘਰਸ਼ ਟਾਲ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨਾਂ ਦੇ ਗ੍ਰਿਫਤਾਰ ਕੀਤੇ ਗਏ ਮੁਲਾਜ਼ਮ ਆਗੂਆਂ ਨੂੰ ਰਿਹਾ ਕੀਤਾ ਜਾਏਗਾ ਅਤੇ ਉਨਾਂ ਦੇ ਖਿਲਾਫ ਦਰਜ ਮਾਮਲਿਆਂ ਨੂੰ ਵੀ ਰੱਦ ਕੀਤਾ ਜਾਏਗਾ। ਪਰ ਕਰੀਬ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਉਹਨਾਂ ਮੁਲਾਜ਼ਮਾਂ ਆਗੂਆਂ ਨੂੰ ਰਿਹਾ ਨਾ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਚਲਦੇ ਅੱਜ ਮੁੜ ਤੋਂ ਪੂਰੇ ਪੰਜਾਬ ਵਿੱਚ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ। ਹਾਲਾਂਕਿ ਅਜ ਫ਼ਰਮਾਨ ਕੀਤਾ ਗਿਆ ਸੀ ਕਿ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬਾਹਰ ਉਨਾਂ ਵੱਲੋਂ ਵਿਰੋਧ ਜਤਾਇਆ ਜਾਏਗਾ ਪਰ ਭਾਰਤ ਬੰਦ ਦੇ ਸੱਦੇ ਦੇ ਚਲਦੇ ਇੱਕ ਵਾਰ ਇਸ ਪ੍ਰੋਗਰਾਮ ਨੂੰ ਮੁਲਤਵੀ ਕਰਦੇ ਹੋਏ ਬੱਸ ਅੱਡਿਆਂ ਦੇ ਅੰਦਰ ਹੀ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਅੱਜ ਨਹੀਂ ਮੰਨਦੀ ਤਾਂ ਦੁਪਹਿਰ ਵੇਲੇ ਉਹਨਾਂ ਦੀ ਜਥੇਬੰਦੀ ਦੀ ਇੱਕ ਵੀਡੀਓ ਕਾਲ ਜਰੀਏ ਕਾਨਫਰੰਸ ਹੋਵੇਗੀ ਜਿਸ ਦੌਰਾਨ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਤਹਿਤ ਸੰਘਰਸ਼ ਨੂੰ ਅਗਲਾ ਰੂਪ ਦਿੱਤਾ ਜਾਏਗਾ।
0
comment0
Report
PSParambir Singh Aulakh
Feb 12, 2026 07:52:09
Amritsar, Punjab:DSGMC ਨੇ ਹਰਵਿੰਦਰ ਸਿੰਘ ਸਰਨਾ ਵਿਰੁੱਧ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ ਸ. ਆਤਮਾ ਸਿੰਘ ਲੁਬਾਣਾ ਸੀਨੀਅਰ ਉਪ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ DSGMC ਵਿਰੁੱਧ ਬਗੀਚਾ ਸਿੰਘ ਆਈ/ਸੀ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਤਮਾ ਸਿੰਘ ਲੁਬਾਣਾ ਸੁਖਵਿੰਦਰ ਸਿੰਘ ਬੱਬਰ ਰਵਿੰਦਰ ਸਿੰਘ ਸਵੀਟਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਹੁਣ ਅਤੇ 1984 ਦੇ ਦੰਗਿਆਂ ਲਈ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗਣ ਦਾ ਬਿਆਨ ਦਿੱਤਾ ਸੀ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਲਈ ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਹਰਵਿੰਦਰ ਸਿੰਘ ਸਰਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ。
0
comment0
Report
ADAnkush Dhobal
Feb 12, 2026 07:49:18
Shimla, Himachal Pradesh:चार नए लेबर कोड के विरोध में CITU ने शिमला में सरकार के खिलाफ विरोध मार्च निकाला. इस विरोध प्रदर्शन में 10 ट्रेड यूनियन शामिल हुए. रैली में चार नए लेबर कोड का विरोध जताते हुए प्रदर्शनकारियों ने सरकार के खिलाफ हल्ला बोला. सरकार के खिलाफ विरोध जताते हुए पंचायत भवन से डीसी ऑफिस तक विरोध मार्च किया गया. CITU के प्रदेश अध्यक्ष विजेंद्र मेहरा ने कहा कि सरकार मजदूरों को बंधुआ मजदूरी की तरफ़ धकेलने की कोशिश कर रही है. उन्होंने कहा कि यह मजदूरों के अधिकारों की लड़ाई है. देश में पूंजीपतियों को फायदा पहुंचाने का काम हो रहा है. विरोध रैली में आउट सोर्स और आंगनवाड़ी कार्यकर्ताओं के लिए नीति बनाने की मांग की गई. इसके साथ ही मनरेगा ख़त्म करने का भी विरोध किया गया. इस दौरान प्रदर्शनकारियों ने सरकार के खिलाफ जमकर नारेबाजी की. विजेंद्र मेहरा ने कहा कि सरकार को मजदूरों के अधिकारों की रक्षा करनी चाहिए. CITU प्रदेश अध्यक्ष विजेंद्र मेहरा ने कहा कि सरकार को अपनी नीतियों में बदलाव करना होगा. उन्होंने कहा कि मजदूरों के अधिकारों की रक्षा करना सरकार की जिम्मेदारी है. उन्होंने कहा कि जब तक सरकार अपनी नीतियों में बदलाव नहीं करती, तब तक वे विरोध ज़ारी रखेंगे.
0
comment0
Report
MTManish Thakur
Feb 12, 2026 07:49:06
Kullu, Himachal Pradesh:कुल्लू जिला की सैंज घाटी के मातला गांव में बीती बरसात में जमीन धंसने के कारण मातला गांव के दर्जनों घर क्षतिग्रस्त हुए हैं जिसके चलते दर्जनों लोग बेघर हुए हैं और पिछले 7 महीने से लोग अपने रिश्तेदारों और टैंटों में रहने को मजबूर है ऐसे में प्रदेश सरकार के द्वारा बीती बरसात में आपदा प्रभावित परिवारों को 7 माह के बाद भी उचित मुआवजा नहीं दिया है ऐसे में आपदा प्रभावित परिवारों ने मुख्यमंत्री सुखविंदर सिंह सुक्खू से गुहार लगाई है कि सरकार की तरफ से घर क्षतिग्रस्त होने पर 7,7 लाख रुपए देने की घोषणा की है। ऐसे में प्रभावित परिवारों ने सरकार से मांग की है कि जल्द उचित मुआवजा दिया जाए ताकि अपने परिवार के लिए रहने के लिए मकान का निर्माण कर सके और अपने परिवार का पालन पोषण कर सके।
0
comment0
Report
VSVARUN SHARMA
Feb 12, 2026 06:34:00
Mansurwal Dona, Punjab:ਕਪੂਰਥਲਾ: ਭਾਰਤ ਬੰਦ ਬੇਅਸਰ: ਕਪੂਰਥਲਾ ਤੇ ਸੁਲਤਾਨਪੁਰ ਲੋਧੀ ‘ਚ ਰੌਣਕ ਨਾਲ ਖੁੱਲੇ ਬਾਜ਼ਾਰ ਦੇਸ਼ ਭਰ ਵਿੱਚ 12 ਫਰਵਰੀ ਨੂੰ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਸਵੇਰ ਤੋਂ ਹੀ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਲੋਕਾਂ ਦੀ ਆਵਾਜਾਈ ਵੀ ਲਗਾਤਾਰ ਜਾਰੀ ਰਹੀ。 ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਮੁੱਖ ਬਾਜ਼ਾਰ ਅਤੇ ਹੋਰ ਵਪਾਰਕ ਇਲਾਕਿਆਂ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੋਜ਼ਾਨਾ ਦੀ ਤਰ੍ਹਾਂ ਕਾਰੋਬਾਰ ਕੀਤਾ। ਖਰੀਦਦਾਰੀ ਲਈ ਲੋਕ ਵੀ ਵੱਡੀ ਗਿਣਤੀ ਵਿੱਚ ਬਾਜ਼ਾਰਾਂ ‘ਚ ਪਹੁੰਚੇ, ਜਿਸ ਨਾਲ ਆਮ ਦਿਨਾਂ ਵਰਗੀ ਹੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਕੁੱਲ ਮਿਲਾ ਕੇ ਜ਼ਿਲ੍ਹਾ ਕਪੂਰਥਲਾ ਵਿੱਚ ਭਾਰਤ ਬੰਦ ਦਾ ਅਸਰ ਨਗਣ ਰਹਿੰਦਾ ਦਿਖਾਈ ਦਿੱਤਾ ਅਤੇ ਸ਼ਹਿਰ ਦੀ ਜ਼ਿੰਦਗੀ ਆਮ ਦਿਨਾਂ ਵਾਂਗ ਹੀ ਚਲਦੀ ਰਹੀ。
0
comment0
Report
NLNitin Luthra
Feb 12, 2026 06:33:44
Batala, Punjab:ਪੰਜਾਬ ਰੋਡਵੇਜ਼ ਅਤੇ ਪੰਨ ਬੱਸ ਤੇ 7 ਹਜਾਰ ਮੁਲਾਜ਼ਮ ਕਰੀਬ ਅੱਜ ਹੜਤਾਲ ਤੇ ਨੇ ਜੋ ਅੱਜ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੈਲੀ ਕਰਨਗੇ। ਜੇ ਬਟਾਲਾ ਡੀਪੂ ਦੀ ਗੱਲ ਕਰੀਏ ਤਾਂ 120 ਬੱਸਾਂ ਇਥੋਂ ਰੋਜ਼ਾਨਾ ਚਲدੀਆਂ ਨੇ ਜਿਨਾਂ ਵਿੱਚੋਂ 100 ਬੱਸ ਅੱਜ ਬੰਦ ਹੈ। ਆਮ ਜਨਤਾ ਦੀ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਔਰਤਾਂ ਸਰਕਾਰੀ ਬੱਸਾਂ ਬੰਦ ਹੋਣ ਕਰਕੇ ਵੱਡੀ ਪਰੇਸ਼ਾਨੀ ਵਿੱਚ ਆ ਲੋਕਾਂ ਦਾ ਕਹਿਣਾ ਸੀ ਕਿ ਬੱਸਾਂ ਨਾ ਹੋਣ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਆ ਕਈ ਐਸੀਆਂ ਔਰਤਾਂ ਸਨ ਜਿਨਾਂ ਨੇ ਆਪਣੇ ਰੋਜ਼ਗਾਰ ਤੇ ਜਾਣਾ ਸੀ ਪਰ ਬਸ ਨਾ ਆਉਣ ਕਰਕੇ ਉਹਨਾਂ ਨੂੰ ਛੁੱਟੀ ਕਰਨੀ ਪੈ ਰਹੀ ਹ। ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਆਏ ਦਿਨ ਹੀ ਇਹ ਹੜਤਾਲ ਕਰ ਦਿੰਦੇ ਨੇ ਜਿਸ ਕਰਕੇ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰੀ ਬੱਸ ਸਟੈਂਡ ਦੇ ਅਧਿਕਾਰੀ ਨੇ ਕਿਹਾ ਕਿ ਮੁਸ਼ਕਿਲ ਤਾਂ ਆਉਂਦੀ ਹੈ ਘਾਟਾ ਵੀ ਪੈਂਦਾ ਹੈ ਕਿਉਂਕਿ ਅੱਜ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ। 100 ਬੱਸ ਅੱਜ ਬੰਦ ਹੈ ਔਰ ਇਕ ਕੇਵਲ 20 ਬੱਸਾਂ ਹੀ ਚੱਲ ਰਹੀਆਂ ਨੇ
0
comment0
Report
BSBHARAT SHARMA
Feb 12, 2026 06:32:56
Ludhiana, Punjab:पंजाब के तरनतारन स्थित लॉ कॉलेज में हुए सनसनीखेज हत्याकांड में अब बड़ा अपडेट सामने आया है। छात्रा की गोली मारकर हत्या करने वाले आरोपी छात्र की भी मौत हो गई है। घटना के बाद उसे गंभीर हालत में अस्पताल में भर्ती कराया गया था, लेकिन इलाज के दौरान उसने दम तोड़ दिया। सोमवार सुबह करीब 9 बजकर 16 मिनट पर क्लासरूम में सामान्य माहौल था। पढ़ाई शुरू होने से पहले छात्र-छात्राएं अपनी-अपनी सीटों पर बैठे थे। इसी दौरान फर्स्ट ईयर की छात्रा संदीप कौर अपनी सहेली के साथ पीछे की बेंच पर बैठी थी। आरोपी छात्र प्रिंसराज सिंह भी वहीं आकर बैठ गया। दोनों के बीच कुछ बातचीत हुई। कुछ ही देर बाद आरोपी ने अपने बैग से पिस्टल निकाली और पॉइंट ब्लैंक रेंज से छात्रा के सिर पर गोली मार दी। गोली लगते ही संदीप कौर नीचे गिर गई। यह देख क्लास में अफरा-तफरी मच गई। इसके बाद आरोपी ने पिस्टल दोबारा लोड की और खुद को भी गोली मार ली। घटना के तुरंत बाद दोनों को अस्पताल ले जाया गया, जहां छात्रा को मृत घोषित कर दिया गया था। वहीं आरोपी को गंभीर हालत में तरनतारन से अमृतसर रेफर किया गया था, लेकिन इलाज के दौरान उसकी भी मौत हो गई। पुलिस जांच में मामला एकतरफा प्यार का बताया जा रहा है। छात्रा की सगाई हो चुकी थी और आरोपी उस पर शादी का दबाव बना रहा था। फिलहाल कॉलेज को सील कर दिया गया है और पुलिस पूरे मामले की गहराई से जांच कर रही है। इलाके में इस घटना के बाद शोक और आक्रोश का माहौल है.
0
comment0
Report
RBRohit Bansal
Feb 12, 2026 06:31:44
Chandigarh, Chandigarh:ਸੰਦੀਪ ਜਾਖੜ, MLA ਅਬੋਹਰ ਗਵਰਨਰ ਪੰਜਾਬ ਨੇ ਨਸ਼ੇ ਵਿਰੁੱਧ ਯਾਤਰਾ ਸ਼ੁਰੂ ਕਰਕੇ ਪੂਰੇ ਪੰਜਾਬ ਨੂੰ ਇਕੱਠਾ ਹੋਣ ਦਾ ਕੰਮ ਕੀਤਾ ਹੈ ਜਿਸ ਵਿੱਚ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਕਿਉਂਕਿ ਗਵਰਨਰ ਪੰਜਾਬ ਸਭ ਦੇ ਸਾਂਝੇ ਨੇ ਗਵਰਨਰ ਪੰਜਾਬ ਨੇ ਸਭ ਨੂੰ ਬੁਲਾਇਆ ਸੀ ਹਰ ਇੱਕ ਪਾਰਟੀ ਨੂੰ ਬੁਲਾਇਆ ਸੀ ਜਿਸਨੇ ਇਸ ਵਿੱਚ ਹਿੱਸਾ ਲਿਆ ਉਸਦਾ ਵੈਲਕਮ ਜਿਸ ਨੇ ਹਿੱਸਾ ਨਹੀਂ ਲਿਆ ਉਸ ਦੀ ਮਰਜ਼ੀ ਹੈ। ਇਹ ਇੱਕ ਸਿਵਕ ਸੈਂਸ ਹੈ ਕਿ ਜੇਕਰ ਗਵਰਨਰ ਪੰਜਾਬ ਪ੍ਰੋਗਰਾਮ ਨਸ਼ੇ ਵਿਰਾਦ ਕਰ ਰਹੇ ਨੇ ਤਾਂ ਪੰਜਾਬ ਨੂੰ ਬਚਾਉਣ ਲਈ ਕਰ ਰਹੇ ਨੇ ਜਿਹੜੀਆਂ ਪਾਰਟੀਆਂ ਨੂੰ ਲੱਗ ਰਿਹਾ ਇਸ ਵਿੱਚ ਰਾਜਨੀਤੀ ਹੈ ਤਾਂ ਉਸ ਵਿੱਚ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੀ ਸੀਵਕ ਸੈਂਸ ਨਹੀਂ ਹੈ, ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਸ਼ਾਇਦ ਉਹਨਾਂ ਵਿੱਚ ਵੀ ਸਵਿਕ ਸੈਂਸ ਨਹੀਂ ਹੈ।
0
comment0
Report
KKKIRTIPAL KUMAR
Feb 12, 2026 06:07:40
Sangrur, Punjab:ਸੰਗਰੂਰ ਦੇ ਬੱਸ ਸਟੈਂਡ ਦੇ মধ্যে ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਬੱਸਾਂ ਨਾ ਚਲਾ ਕੇ ਰੋਸ ਜਾਰੀ ਹੈ ਜ਼ਿਆਦਾਤਰ ਬੱਸਾਂ ਵਸ ਸਟੈਂਡ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਵੀ ਬੱਸਾਂ ਦੀ ਵੇਟ ਕਰ ਰਹੇ ਹਨ ਕੁਝ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਲੀਡਰ ਸੀ ਪੁਲਿਸ ਵੱਲੋਂ ਕੱਲ ਰਾਤ ਹੀ ਡਿਟੇਨ ਕਰ ਲਏ ਗਏ ਹਨ ਜਿਸ ਕਾਰਨ ਜੋ ਅੱਜ ਸੀਐਮ ਹਾਊਸ ਦੇ ਬਾਹਰ ਧਰਨਾ ਲੱਗਣਾ ਸੀ ਉਹ ਫਿਲਹਾਲ ਰੱਦ ਹੋ ਗਿਆ ਹੈ ਪਰ ਸਾਡੇ ਵੱਲੋਂ ਕੋਈ ਵੀ ਬੱਸ ਨਹੀਂ ਚਲਾਈ ਜਾ ਰਹੀ ਸਾਡਾ ਰੋਸ਼ ਪ੍ਰਦਰਸ਼ਨ ਬਸ ਨਾ ਚਲਾ ਕੇ ਜਾਰੀ ਹੈ ਸਰਕਾਰ ਨੂੰ ਸਾਡੀਆਂ ਜਾਇਜ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਸਾਡੇ ਜੇਲਾਂ ਦੇ ਵਿੱਚ ਬੰਦ ਸਾਥੀ ਨੂੰ ਬਿਨਾਂ ਸ਼ਰਤ ਬਾਹਰ ਕੱਢਣਾ ਚਾਹੀਦਾ ਹੈ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡਾ मਸਲਾ ਹੱਲ ਨਹੀਂ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੀ ਬੱਸ ਦੀ ਵੇਟ ਕਰ ਰਹੇ ਹਨ ਕਈਆਂ ਨੇ ਜਰੂਰੀ ਕੰਮ ਜਾਣਾ ਹੈ ਉਹ ਇਸ ਧਰਨੇ ਕਾਰਨ ਖੱਜਲ ਖੁਆਰ ਹੋ ਰਹੇ ਹਨ ਬੱਸ ਸਟੈਂਡ ਦੇ ਵਿੱਚ ਬੱਸਾਂ ਖੜੀਆਂ ਹਨ ਡਰਾਈਵਰ ਉਸ ਨੂੰ ਚਲਾ ਨਹੀਂ ਰਹੇ
0
comment0
Report
KSKuldeep Singh
Feb 12, 2026 06:02:47
Banur, Punjab:लोकल बॉडी-पंचायत चुनाव ऑनलाइन हो सकते हैं नामांकन. नामांकन की ऑनलाइन प्रक्रिया पर दो माह में फैसला ले पंजाब चुनाव आयोग. बनूड़ के रहने वाले वकील निखिल थम्मन ने दायर की थी पंजाब एंड हरियाणा हाई कोर्ट में याचिका. पंजाब में पंचायत, पंचायत समिति, जिप, निगम और नप चुनावों में नामांकन की प्रक्रिया को ऑनलाइन करने की राह खुल गई है। हाईकोर्ट ने राज्य चुनाव आयोग को निर्देश दिए हैं कि 60 दिनों में फैसला लेकर 'स्पीकिंग ऑर्डर' पारित कर याचिकाकर्ता को सूचित किया जाए। यह आदेश चीफ जस्टिस शील नागू, जस्टिस संजीव बेरी की खंडपीठ ने अधिवक्ता निखिल थम्मन की जनहित याचिका का निपटारा करते हुए दिया। याचिकाकर्ता ने बताया कि पंजाब में चुनावों के दौरान नामांकन केंद्रों पर अक्सर हिंसा, मारपीट, कागजात फाड़ने, उम्मीदवारों को रोकने की घटनाएं होती हैं। संसद व विस चुनावों की तरह लोकल बॉडी और पंचायती चुनावों में वैकल्पिक नामांकन के ऑनलाइन सिस्टम को लागू किया जाए।
0
comment0
Report
Advertisement
Back to top