Back
पंजाब सरकार की नशा विरोध रैली: मोगा में भारी पुलिस तैनाती, लाखों संभव
NSNavdeep Singh
Feb 15, 2026 09:17:09
Moga, Punjab
16 ਫਰਵਰੀ ਨੂੰ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿੱਚ ਹੋਣ ਜਾ ਰਹੀ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਪਾਰਟ 2 ਰੈਲੀ ਨੂੰ ਲੈ ਕੇ ਕਰੀਬ 4 ਹਜ਼ਾਰ ਪੁਲਿਸ ਮੁਲਾਜ਼ਮ ਕੀਤਾ ਗਿਆ ਤੈਨਾਤ । ਕੱਲ ਦੀ ਹੋਣ ਜਾ ਰਹੀ ਰੈਲੀ ਵਿੱਚ ਕਰੀਬ 1 ਲੱਖ ਲੋਕਾਂ ਦਾ ਇਕੱਠ ਹੋਣ ਦੀ ਸੰਭਾਵਨਾ !
ਹੈਲੀਪੈਡ , ਪਾਰਕਿੰਗ ਸਮੇਤ ਕਰੀਬ 150 ਏਕੜ ਵਿੱਚ ਹੋਣ ਜਾ ਰਹੀ ਹੈ ਇਹ ਰੈਲੀ ।
ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ, ਕੈਬਨਿਟ ਮੰਤਰੀ ਹੋਣਗੇ ਸਟੇਜ ਤੇ ਬਿਰਾਜਮਾਨ, ਵਿਧਾਇਕ ਅਤੇ ਮੀਡੀਆ ਲਈ ਬਣਾਏ ਗਏ ਅਡ ਅੱਡ ਬਲਾਕ, ਆਮ ਪਬਲਿਕ ਲਈ 6 ਬਲਾਕ ਬਣਾਏ ਗਏ ਹਨ ।
80 ਏਕੜ ਦੇ ਵਿੱਚ ਬਣਾਈ ਗਈ ਪਾਰਕਿੰਗ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowFeb 15, 2026 10:47:540
Report
SSSanjay Sharma
FollowFeb 15, 2026 10:47:13Noida, Uttar Pradesh:दिल्ली में भारत की जीत के लिए लोगों ने इकट्ठे होकर किया cheer up।
0
Report
SGSatpal Garg
FollowFeb 15, 2026 10:36:560
Report
ASARVINDER SINGH
FollowFeb 15, 2026 10:35:340
Report
NSNaresh Sethi
FollowFeb 15, 2026 10:32:310
Report
MJManoj Joshi
FollowFeb 15, 2026 10:31:290
Report
SSSanjay Sharma
FollowFeb 15, 2026 10:30:41Noida, Uttar Pradesh:IND PAK MATCH SRINAGAR (J&K): ICC MEN’S T20 WORLD CUP 2026/ INDIA VS PAKISTAN MATCH/ VISUALS / VOX-POP
0
Report
RMRakesh Malhi
FollowFeb 15, 2026 10:30:340
Report
DVDEVENDER VERMA
FollowFeb 15, 2026 10:23:330
Report
VBVIJAY BHARDWAJ
FollowFeb 15, 2026 10:22:560
Report
KBKulbir Beera
FollowFeb 15, 2026 10:17:040
Report
MJManoj Joshi
FollowFeb 15, 2026 09:36:090
Report
ADAnkush Dhobal
FollowFeb 15, 2026 09:20:460
Report
TBTarsem Bhardwaj
FollowFeb 15, 2026 09:18:080
Report
VBVIJAY BHARDWAJ
FollowFeb 15, 2026 09:17:530
Report