Back
लुधियाणा सिविल अस्पताल की मॉर्चरी: 13 शवों का अंतिम संस्कार, 3 अभी कानूनी प्रक्रिया में
TBTarsem Bhardwaj
Mar 26, 2026 12:31:55
Ludhiana, Punjab
ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਕਈ ਹਫਤਿਆਂ ਤੋਂ ਅਣਪਛਾਤੇ 18 ਦੇ ਕਰੀਬ ਰੱਖੀਆ ਲਾਸ਼ਾਂ ਦਾ ਅੰਤਿਮ ਸੰਸਕਾਰ ਨਾ ਹੋਣ ਦਾ ਮਾਮਲਾ ਸੁਰਖੀਆਂ ਵਿੱਚ ਆਇਆ ਸਿਵਲ ਹਸਪਤਾਲ ਆਇਆ ਹਰਕਤ ਵਿੱਚ ਕਿਹਾ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਜਿਆਦਾ ਆਉਣ ਕਰਕੇ ਪੋਸਟਮਾਰਟਮ ਦਾ ਕਾਨੂੰਨੀ ਪ੍ਰਕਿਰਿਆ ਨਾ ਹੋਣ ਕਾਰਨ ਹੋਈ ਦੇਰੀ ਪਰ ਹੁਣ ਪੁਲਿਸ ਨੇ ਪੂਰੀ ਪ੍ਰਕਿਰਿਆ ਕਰਨ ਤੋਂ ਬਾਅਦ ਪੋਸਟਮਾਰਟਮ ਕਰਨ ਤੇ 13 ਦਾ ਕੀਤਾ ਗਿਆ ਅੰਤਿਮ ਸੰਸਕਾਰ ਤਿੰਨ ਦਾ ਅੰਤਮ ਸੰਸਕਾਰ ਕਾਨੂੰਨੀ ਪ੍ਰਕਿਰਿਆ ਕੀਤਾ ਜਾਵੇਗਾ ਜਲਦ
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਪਿਛਲੇ ਦੋ ਹਫਤੇ ਤੋਂ ਵੱਧ ਸਮਾਂ 18 ਤੋਂ ਵੱਧ ਲਾਸ਼ਾ ਪਈਆਂ ਸਨ। ਜਿਨਾਂ ਦਾ ਅੰਤਿਮ ਸੰਸਕਾਰ ਨਹੀਂ ਹੋਇਆ ਸੀ ਨਾ ਹੀ ਉਹਨਾਂ ਦੀ ਕੋਈ ਵਾਰਸ ਆਇਆ ਨਹੀਂ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ ਇਸ ਤੋਂ ਬਾਅਦ ਮਾਮਲਾ ਸੁਰਖੀਆਂ ਵਿੱਚ ਆਉਣ ਲੱਗਿਆ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਤਦ ਹਰਕਤ ਵਿੱਚ ਆਇਆ ਜਿਸ ਸਬੰਧੀ ਐਸ ਐਮ ਓ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਮਹਾਨ ਨਗਰ ਜਿੱਥੇ ਕਿ ਕਈ ਅਣਪਛਾਤੇ ਮ੍ਰਿਤਕ ਲਾਸ਼ਾਂ ਪੁਲਿਸ ਨੂੰ ਮਿਲਦੀਆਂ ਹਨ। ਉਹਨਾਂ ਨੂੰ ਲਾਸ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੱਕ ਮੋਰਚਰੀ ਵਿੱਚ ਰੱਖਿਆ ਜਾਂਦਾ ਹੈ। ਜਦ ਤੱਕ ਉਹਨਾਂ ਦੇ ਵਾਰਸ ਨਹੀਂ ਆਉਂਦੇ ਉਸ ਸਮੇਂ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੁੰਦਾ ਅਤੇ ਨਾ ਹੀ ਸੰਸਕਾਰ ਹੁੰਦਾ ਹੈ।ਜਿਸ ਕਾਰਨ ਲਾਸ਼ਾਂ ਦੀ ਗਿਣਤੀ 18 ਹੋ ਗਈ ਸੀ ਪਰ ਹੁਣ ਸਿਵਲ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੰਨਾ ਲਾਸ਼ਾਂ ਦਾ ਕੋਈ ਬਾਰਿਸ਼ ਨਹੀਂ ਆਇਆ ਉਹਨਾਂ ਨੂੰ ਅਣਪਛਾਤਿਆ ਘੋਸ਼ਿਤ ਕਰਕੇ ਅਤੇ ਕਾਨੂੰਨੀ ਪ੍ਰਕਿਰਿਆ ਕਰਨ ਤੋਂ ਪੋਸਟਮਾਰਟਮ ਕਰਨ ਤੋਂ ਬਾਅਦ 13 ਲਾਸ਼ਾਂ ਦਾ ਅੰਤਮ ਸੰਸਕਾਰ ਕਰਵਾ ਦਿੱਤਾ गया ਅਤੇ ਤਿੰਨ ਲਾਸ਼ਾਂ ਜੋ ਹਲੇ ਮੋਰਚਰੀ ਵਿੱਚ ਪਈਆਂ ਹਨ ਉਹਨਾਂ ਦੇ ਅੰਤਿਮ ਸੰਸਕਾਰ ਲਈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਐੱਸ ਐਮ ਓ ਨੇ ਕਿਹਾ ਕਿ ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 50 ਤੋਂ ਵੱਧ ਫਰੀਜ਼ਰ ਰੱਖੇ ਹਨ ਜਿਨਾਂ ਕਪੈਸਿਟੀ ਟਰਾਲੀ ਲਗਾ ਕੇ ਵਧਾਈ ਜਾ ਸਕਦੀ ਹੈ। ਇਹਨਾਂ ਦਾ ਤਾਪਮਾਨ -2 ਤੋਂ 2 ਡਿਗਰੀ ਰੱਖਿਆ ਜਾਂਦਾ ਹੈ। ਉਹਨੇ ਦੱਸਿਆ ਕਿ ਇੱਕ ਲਾਸ਼ ਨੂੰ 30 ਤੋਂ 40 ਦਿਨ ਤੱਕ ਇਸ ਵਿੱਚ ਰੱਖਿਆ ਜਾ ਸਕਦਾ ਹੈ。
Byte ਡਾਕਟਰ ਰੋਹਿਤ ਰਾਮਪਾਲ ਐਸਐਮਓ ਸਿਵੱਲ ਹਸਪਤਾਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 26, 2026 13:19:03968
Report
SKSuneel Kumar
FollowMar 26, 2026 13:18:03766
Report
MJManoj Joshi
FollowMar 26, 2026 13:05:19921
Report
KSKuldeep Singh
FollowMar 26, 2026 13:05:101073
Report
AJAnil Jain
FollowMar 26, 2026 13:04:491064
Report
SKSuneel Kumar
FollowMar 26, 2026 12:52:55931
Report
BSBHARAT SHARMA
FollowMar 26, 2026 12:52:40976
Report
KSKapil sharma
FollowMar 26, 2026 12:45:43918
Report
VBVIJAY BHARDWAJ
FollowMar 26, 2026 12:31:241023
Report
RKRAMAN KHOSLA
FollowMar 26, 2026 12:18:21Hoshiarpur, Punjab:ਹੁਸ਼ਿਆਰਪੁਰ ਡੀਸੀ ਆਸ਼ਿਕਾ ਜੈਨ ਨੇ ਐਲਪੀ ਜੀ ਗੈਸ ਸ੍ਕੈਮ ਦੀ ਜਾਣਕਾਰੀ ਦਿੱਤੀ
1073
Report
KSKapil sharma
FollowMar 26, 2026 12:18:00Noida, Uttar Pradesh:चंडीगढ़ यूनिवर्सिटी फायरिंग मामला: SOPU के पूर्व प्रधान जशनदीप पर गोलियां चलाने का केसएजीटीएफ पंजाब और चंडीगढ़ पुलिस की संयुक्त कार्रवाई, नूरपुर के पास मुठभेड़ में एक बदमाश गिरफ्तार
1053
Report
NSNitesh Saini
FollowMar 26, 2026 12:06:321019
Report
ASAnmol Singh Warring
FollowMar 26, 2026 12:06:021008
Report
KSKapil sharma
FollowMar 26, 2026 12:03:331076
Report