Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

मज़दूर की लौटते वक्त ट्रॉला से कुचलकर मौत, परिवार में शोक

KDKuldeep Dhaliwal
Feb 04, 2026 16:01:56
Mansa, Punjab
ਮਜ਼ਦੂਰੀ ਕਰਕੇ ਘਰ ਵਾਪਸ ਪਰਤ ਰਹੇ ਮਜ਼ਦੂਰ ਨੂੰ ਟਰਾਲੇ ਨੇ ਸੜਕ ਤੇ ਕੁਚਲਿਆ ਮੌਕੇ ਤੇ ਮੌਤ mਾਨਸਾ ਵਿਖੇ ਮੂਸਾ ਚੁੰਗੀ ਦੇ ਨਜ਼ਦੀਕ ਦੇਰ ਸ਼ਾਮ ਇੱਕ ਮੋਟਰਸਾਈਕਲ ਸਵਾਰ ਮਜ਼ਦੂਰ ਨੂੰ ਤੇਜ਼ ਰਫਤਾਰ ਟਰਾਲੇ ਵੱਲੋਂ ਕੁਚਲ ਦੇਣ ਦੀ ਘਟਨਾ ਸਾਹਮਣੇ ਆਈ ਹੈ ਘਟਨਾ ਸਥਾਨ ਤੋਂ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਦੋਂ ਕਿ ਪਰਿਵਾਰ ਵੱਲੋਂ ਤੁਰੰਤ ਟਰਾਲਾ ਚਾਲਕ ਨੂੰ ਮਜ਼ਦੂਰੀ ਕਰਕੇ ਘਰ ਵਾਪਸ ਪਰਤ ਰਹੇ ਮਜ਼ਦੂਰ ਨੂੰ ਟਰਾਲੇ ਨੇ ਸੜਕ ਤੇ ਕੁਚਲਿਆ ਮੌਕੇ ਤੇ ਮੌਤ ਵੀਓ ; ਮਾਨਸਾ ਵਿਖੇ ਮੂਸਾ ਚੁੰਗੀ ਦੇ ਨਜ਼ਦੀਕ ਦੇਰ ਸ਼ਾਮ ਇੱਕ ਪੈਲਸ ਦੇ ਵਿੱਚੋਂ ਮਜ਼ਦੂਰੀ ਕਰਕੇ ਵਾਪਸ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਮਜ਼ਦੂਰ ਨੂੰ ਤੇਜ਼ ਰਫਤਾਰ ਟਰਾਲਾ ਚਾਲਕ ਵੱਲੋਂ ਸੜਕ ਤੇ ਕੁਚਲ ਦਿੱਤਾ ਗਿਆ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਟਹਿਲਾ ਸਿੰਘ ( 40 ) ਪੈਲਸ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਦੇਰ ਸ਼ਾਮ ਰੋਟੀ ਲੈ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਮੂਸਾ ਚੁੰਗੀ ਦੇ ਕੋਲ ਤੇਜ਼ ਰਫਤਾਰ ਟਰਾਲਾ ਚਾਲਕ ਵੱਲੋਂ ਫੇਟ ਮਾਰ ਕੇ ਉਸ ਨੂੰ ਕੁਚਲ ਦਿੱਤਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਲਾਸ਼ ਨੂੰ ਸਿਵਿਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਤੁਰੰਤ ਟਰਾਲਾ ਚਾਲਕ ਦੀ ਪਹਿਚਾਣ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਬਾਈਟ ਬਲਵਿੰਦਰ ਸਿੰਘ ਪਰਿਵਾਰਕ ਮੈਂਬਰ ਬਾਈਟ ਮੱਖਣ ਸਿੰਘ ਪਰਿਵਾਰਕ ਮੈਂਬਰ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 04, 2026 17:31:50
Mansurwal Dona, Punjab:कपूरथला : फगवाड़ा के चाचोकी स्थित रिजॉर्ट में जागो समारोह के दौरान 20 लाख से अधिक की चोरी, CCTV में सूट-बूट पहने दो संदिग्ध कैद कपूरथला : कपूरथला जिले की सबडिवीजन फगवाड़ा के चाचोकी क्षेत्र में स्थित एक रिजॉर्ट में गत रात उस समय अफरा-तफरी मच गई, जब जागो समारोह के दौरान दूल्हे की मां का बैग चोरी हो गया। चोरी हुए बैग में करीब 10 लाख रुपये नकद भारतीय करंसी, 10 लाख रुपये से अधिक के कीमती गहने और काफी मात्रा में यूरो करंसी होने की जानकारी सामने आई है। पीड़िता की पहचान एनआरआई कुलविंदर कौर पत्नी राम लाल, निवासी चाचोकी के रूप में हुई है। उन्होंने बताया कि वह ऑस्ट्रिया से अपने बेटे की शादी के लिए भारत आई थीं। गत रात चाचोकी स्थित रिजॉर्ट में जागो कार्यक्रम आयोजित किया गया था, इसी दौरान उन्होंने अपना बैग सोफे पर रखा था, लेकिन कुछ समय बाद वह वहां से गायब मिला। पीड़िता के अनुसार, रिजॉर्ट में लगे CCTV कैमरों में सूट-बूट पहने दो संदिग्ध व्यक्ति कैद हुए हैं, जिन्होंने संभवतः चोरी की वारदात को अंजाम दिया है। उन्होंने रिजॉर्ट मैनेजमेंट पर भी चोरी में मिलीभगत का शक जताया है। घटना की पुष्टि करते हुए डीएसपी फगवाड़ा भारत भूषण ने बताया कि मामले की गंभीरता से जांच की जा रही है और जांच के दौरान कई तथ्य संदिग्ध प्रतीत हो रहे हैं। पुलिस हर एंगल से मामले की पड़ताल कर रही है। सूचना मिलते ही पुलिस मौके पर पहुंची और जांच शुरू कर दी। शक के आधार पर रिजॉर्ट के एक सफाईकर्मी को पूछताछ के लिए राउंडअप किया गया है, जबकि CCTV फुटेज के आधार पर दो अन्य संदिग्धों की तलाश जारी है। वहीं, रिजॉर्ट मैनेजर ने चोरी की घटना में किसी भी तरह की मिलीभगत से इनकार किया है। पुलिस का कहना है कि जांच पूरी होने के बाद ही स्थिति स्पष्ट हो सकेगी और दोषी पाए जाने वालों के खिलाफ सख्त कानूनी कार्रवाई की जाएगी।
0
comment0
Report
NSNitesh Saini
Feb 04, 2026 17:31:22
Sundar Nagar, Himachal Pradesh:निहरी के शलोग जंगल में दर्दनाक हादसा, 250 मीटर गहरी खाई में गिरी पिकअप, चालक की मौत मंडी : जिला मंडी के निहरी क्षेत्र के शलोग जंगल में देर रात एक दर्दनाक सड़क हादसा हो गया। यहां एक पिकअप वाहन अनियंत्रित होकर लगभग 250 मीटर गहरी खाई में जा गिरा, जिससे वाहन चालक बुरी घायल हो गया। घायल अवस्था में उसे अस्पताल ले जाया गया, लेकिन उपचार के दौरान उसकी मौत हो गई। मृतक की पहचान 46 वर्षीय हीरा सिंह पुत्र कुशाल चंद, निवासी गांव शलोग, उप-तहसील पांगणा, जिला मंडी के रूप में हुई है। बताया जा रहा है कि हीरा सिंह देर रात अपने घर की ओर जा रहा था। घर से करीब एक किलोमीटर पहले शलोग जंगल के पास अचानक वाहन से नियंत्रण हट गया और पिकअप गहरी खाई में गिर गई। हादसे की आवाज सुनकर आसपास के ग्रामीण मौके पर पहुंचे और तुरंत राहत एवं बचाव कार्य शुरू किया। स्थानीय लोगों ने जोखिम उठाते हुए खाई में उतरकर घायल चालक को बाहर निकाला और तत्काल अस्पताल पहुंचाया। हालांकि, गंभीर चोटों के कारण अस्पताल पहुंचते ही चिकित्सकों ने उसे मृत घोषित कर दिया। घटना की सूचना मिलते ही पुलिस भी मौके पर पहुंची और आवश्यक कानूनी कार्रवाई शुरू की गई। मृतक का शव मेडिकल कॉलेज नेरचौक लाया गया, जहां पोस्टमार्टम की प्रक्रिया पूरी की गई। पोस्टमार्टम के बाद शव को परिजनों के हवाले कर दिया गया। पुलिस के अनुसार, प्रारंभिक जांच में हादसे का कारण वाहन का अनियंत्रित होना बताया जा रहा है, हालांकि सभी पहलुओं की गहन जांच की जा रही है। इस हादसे से मृतक के परिवार पर दुखों का पहाड़ टूट पड़ा है। हीरा सिंह अपने पीछे पत्नी और दो बेटों को छोड़ गया है। परिजनों का रो-रोकर बुरा हाल है, वहीं पूरे गांव में शोक की लहर दौड़ गई है। ग्रामीणों ने प्रशासन से पीड़ित परिवार को हर संभव सहायता उपलब्ध कराने की मांग की है। डीएसपी सुंदरनगर भारत भूषण ने बताया कि पुलिस ने शव का पोस्टमार्टम करवा कर परिजनों को सौंप दिया है और मामले की जांच जारी है। उन्होंने कहा कि दुर्घटना के वास्तविक कारणों का पता जांच पूरी होने के बाद ही चल सकेगा。
0
comment0
Report
NLNitin Luthra
Feb 04, 2026 16:04:34
0
comment0
Report
KKKIRTIPAL KUMAR
Feb 04, 2026 16:03:37
Sangrur, Punjab:ਮਹਿਲਾ ਰਾਜ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਦਿੜਬਾ ਡੀਐਸਪੀ ਦਫਤਰ ਪੇਸ਼ ਹੋਈ ਰੋਗਲਾ ਪਿੰਡ ਦੀ ਪੰਚਾਇਤ,,। ਪਿੰਡ ਦੇ ਵਿੱਚ ਹੀ ਮਰਜ਼ੀ ਨਾਲ ਵਿਆਹ ਕਰਾਉਣ ਲੜਕੀ ਅਤੇ ਲੜਕਾ ਪਰਿਵਾਰ ਵੀ ਹੋਇਆ ਹाज़ਰ ਡੀਐਸ ਪੀ ਦਿੜਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਮਹਿਲਾ ਰਾਜ ਕਮਿਸ਼ਨ ਵੱਲੋਂ ਨੋਟਿਸ ਤੋਂ ਬਾਅਦ ਦੋਣਾਂ ਧਿਰਾਂ ਨੂੰ ਬੁਲਾਇਆ ਗਿਆ ਇਹ ਸਮਝਾਇਆ ਗਿਆ ਹੈ ਕਿ 21ਵੀਂ ਸਦੀ ਹੈ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ。 ਗੱਲਬਾਤ ਕਰ ਰਹੇ ਆ ਕਿ ਪੰਚਾਇਤ ਪਾਇਆ ਗਿਆ ਮਤਾ ਵਾਪਸ ਲਵੇ। ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਮਤਾ ਨਹੀਂ ਪਾਇਆ ਜਾ ਸਕਦਾ। ਜਿਸ ਲੜਕੀ ਨੇ ਮੈਰਿਜ ਕਰਵਾਈ ਹੈ ਉਸ ਨਾਲ ਵੀ ਗੱਲਬਾਤ ਕੀਤੀ ਹੈ। ਕਿ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਕੋਈ ਥਰੈਟ ਤਾ ਨਹੀਂ ਆ ਰਿਹਾ ਜਾਂ ਪਿੰਡ ਚੋਂ ਬਾਹਰ ਕੱਢਣ ਦੀ ਗੱਲ। ਸਾਰੀਆਂ ਚੀਜ਼ਾਂ ਦੇ ਉੱਪਰ ਦੋਨਾਂ ਧਿਰਾਂ ਨੂੰ ਸੁਣਿਆ ਗਿਆ ਹੈ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਬਾਈਟ ਡੀਐਸਪੀ ਦਿੜਬਾ
0
comment0
Report
SNSUNIL NAGPAL
Feb 04, 2026 16:03:13
Fazilka, Punjab:ਨੇੜਲੇ ਪਿੰਡ ਖਿਓਵਾਲੀ ਬੋਦਲਾ ਵਿਖੇ ਇੱਕ ਵਿਧਵਾ ਔਰਤ ਰਾਣੋ ਬਾਈ ਪਤਨੀ ਅਮਰੀਕ ਸਿੰਘ ਦੇ ਘਰ ਵਿੱਚ ਦੇਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਨਾਲ ਘਰ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਅਤੇ ਨਗਦੀ ਸੜ ਕੇ ਸਵਾਹ ਹੋ ਗਿਆ। ਵਿਧਵਾ ਔਰਤ ਵੱਲੋਂ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਵਿਆਹ ਪੱਕਾ ਕਰਨ ਦੇ ਲਈ ਰਿਸ਼ਤੇਦਾਰਾਂ ਨੇ ਅੱਜ ਘਰ ਆਉਣਾ ਸੀ । ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਤਿਆਰੀ ਚੱਲ ਰਹੀ ਸੀ । ਬੀਤੀ ਰਾਤ ਮਹਿਲਾ ਆਸ ਪਾਸ ਗੁਆਢ ਰਹਿੰਦੇ ਘਰਾਂ ਨੂੰ ਇਸ ਬਾਰੇ ਦੱਸਣ ਲਈ ਜਦ ਗਈ ਤਾਂ ਮਗਰੋਂ ਬਿਜਲੀ ਦੇ ਸ਼ਾਟ ਸਰਕਟ ਕਾਰਨ ਘਰ ਨੂੰ ਅੱਗ ਲੱਗੀ । ਘਰ ਨੂੰ ਲੱਗੀ ਅੱਗ ਦੀਆਂ ਲਪਟਾਂ ਜਦੋਂ ਦੇਖੀਆਂ ਤਾਂ ਪਿੰਡ ਵਾਸੀ ਮੌਕੇ ਤੇ ਪੁੱਜੇ। ਉਦੋਂ ਤੱਕ ਘਰ ਵਿੱਚ ਪਿਆ ਸਾਰਾ ਹੀ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਪਰਿਭਾਰਕ ਮੈਬਰਾਂ ਦੇ ਸਿਰਫ ਤਨ ਤੇ ਪਾਏ ਹੋਏ ਕੱਪੜੇ ਹੀ ਬਾਕੀ ਬਚੇ। ਇਥੋਂ ਤੱਕ ਕਿ ਪਰਿਵਾਰ ਦੇ ਮੰਜੇ, ਬਿਸਤਰੇ , ਪੱਖੇ ,ਵਾਸ਼ਿੰਗ ਮਸ਼ੀਨ, ਫਰਿਜ ਸਭ ਕੁਝ ਸੜ ਕੇ ਸੁਆਹ ਹੋ ਗਿਆ। ਮਹਿਲਾ ਰਾਣੋ ਬਾਈ ਵੱਲੋਂ ਆਪਣੀ ਬੇਟੀ ਦੇ ਵਿਆਹ ਲਈ ਰੱਖਿਆ ਹੋਇਆ ਸਮਾਨ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਵਿਆਹ ਵਾਸਤੇ ਰੱਖੀ ਹੋਈ ਕਰੀਬ ਇਕ ਲੱਖ ਦੀ ਨਗਦੀ ਵੀ ਸੜ ਗਈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਰਾਣੋ ਬਾਈ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਧੀ ਦੇ ਵਿਆਹ ਕਰਨ ਵਾਸਤੇ ਜੋ ਵੀ ਸਮਾਨ ਬਣਾਇਆ ਸੀ ਉਹ ਵੀ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ ਹੈ। ਰਾਣੋ ਬਾਈ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਸ ਨੂੰ ਆਪਣੀ ਧੀ ਦੇ ਵਿਆਹ ਵਾਸਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀ ਧੀ ਨੂੰ ਸਮਾਨ ਦੇ ਸਕੇ ਅਤੇ ਆਪਣੇ ਲਈ ਵੀ ਸਮਾਨ ਲੈ ਸਕੇ। BYTE:- ਗੁਰਪਾਲ ਸਿੰਘ ਸਾਬਕਾ ਸਰਪੰਚ
0
comment0
Report
VSVARUN SHARMA
Feb 04, 2026 16:02:51
Mansurwal Dona, Punjab:ਵਾਤਾਵਰਣ ਨੂੰ ਦੇਸ਼ ਭਰ ਦੇ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ -ਸੰਤ ਸੀਚੇਵਾਲ ਪਾਰਲੀਮੈਂਟ ਵਿੱਚ ਚੁੱਕਿਆ ਮੁੱਦਾ ਵਾਤਾਵਰਣ ਸੁਰੱਖਿਅਤਾ ਦਾ ਰਾਹ ਜੇ ਸਕੂਲਾਂ ਵਿੱਚੋਂ ਦੀ ਹੋ ਕੇ ਲੰਘੇਗਾ ਤਾਂ ਵਾਤਾਵਰਣ ਪ੍ਰੇਮੀ ਸਮਾਜ ਦੀ ਵੱਡੀ ਤਾਕਤ ਬਣਨਗੇ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਉੱਚ ਸਦਨ ਵਿੱਚ ਦੇਸ਼ ਦੇ ਸਾਰੇ ਸਕੂਲਾਂ ਵਿੱਚ ਵਾਤਾਵਰਣ ਨੂੰ ਬਾਕੀ ਵਿਸ਼ਿਆਂ ਵਾਂਗ ਲਾਜ਼ਮੀ ਵਿਸ਼ਾ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ। ਉਹਨਾਂ ਕਿਹਾ ਕਿ ਜਦੋਂ ਵਾਤਾਵਰਣ ਦੀ ਸਾਂਭ ਸੰਭਾਲ ਦਾ ਰਾਹ ਸਾਡੇ ਪ੍ਰਾਇਮਰੀ ਸਕੂਲਾਂ ਵਿੱਚੋਂ ਦੀ ਹੋ ਕੇ ਲੰਘੇਗਾ ਤਾਂ ਦੇਸ਼ ਭਰ ਦੇ ਵਾਤਾਵਰਣ ਪ੍ਰੇਮੀ ਸਮਾਜ ਦੀ ਵੱਡੀ ਤਾਕਤ ਬਣਕੇ ਉਭਰਨਗੇ। ਸੰਤ ਸੀਚੇਵਾਲ ਨੇ ਕਿਹਾ ਕਿ ਧਰਤੀ ਤੇ ਕੁਦਰਤ ਨਾਲ ਮਨੁੱਖ ਦੀ ਸਾਂਝ ਸਦੀਆਂ ਪੁਰਾਣੀ ਹੈ ਅਤੇ ਸਾਰੇ ਧਰਮ ਕੁਦਰਤ ਨਾਲ ਸਾਂਝ ਬਣਾਈ ਰੱਖਣ ਦਾ ਸੁਨੇਹਾ ਦਿੰਦੇ ਹਨ। ਉਹਨਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਮਨੁੱਖੀ ਜੀਵਨ ਦਾ ਆਧಾರ ਹਨ, ਪਰ ਅੱਜ ਮਨੁੱਖ ਦੇ ਲਾਲਚ ਕਾਰਨ ਇਹ ਕੁਦਰਤ ਦੇ ਤਿੰਨੇ ਅਨਮੋਲ ਤੋਹਫ਼ੇ ਗੰਭੀਰ ਖ਼ਤਰੇ ਵਿੱਚ ਹਨ। ਸੰਤ ਸੀਚੇਵਾਲ ਨੇ ਚਿੰਤਾ ਪ੍ਰਗਟਾਈ ਕਿ ਆਲਮੀ ਤਪਸ਼ ਵਿੱਚ ਵਾਧੇ ਕਾਰਨ ਭਿਆਨਕ ਹੜ੍ਹ, ਭਾਰੀ ਸੋਕੇ, ਸਮੁੰਦਰੀ ਸੁਨਾਮੀ ਆਉਣ ਦੇ ਖਤਰੇ ਵਧੇ ਹਨ। ਮੌਸਮ ਦੇ ਆਸਵੇਂਪਨ ਦਾ ਸਿੱਧਾ ਅਸਰ ਮਨੁੱਖ, ਪਸ਼ੂ-ਪੰਛੀਆਂ, ਜਲਚਰ ਜੀਵਾਂ ਅਤੇ ਬਨਸਪਤੀ ‘ਤੇ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਹਾਲਾਤ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਨਤੀਜਾ ਹਨ। ਸੰਤ ਸੀਚੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇਣਾ ਹਾਂ ਤਾਂ ਵਾਤਾਵਰਣ ਸੁਰੱਖਿਅਾ ਦੀ ਸੋਚ ਪ੍ਰਾਇਮਰੀ ਪੱਧਰ ਦੇ ਸਕੂਲਾਂ ਤੋਂ ਹੀ ਵਿਕਸਤ ਕਰਨੀ ਹੋਵੇਗੀ। ਜਿੱਥੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਕੁਦਰਤ ਨਾਲ ਪਿਆਰ ਕਰਨਾ, ਉਸਦੀ ਕਦਰ ਕਰਨੀ ਅਤੇ ਉਸਦੀ ਸੰਭਾਲ ਕਰਨੀ ਸਿਖਾਈ ਜਾਵੇ ਤਾਂ ਇਹੀ ਬੱਚੇ ਭਵਿੱਖ ਵਿੱਚ ਸਮਾਜ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰਣਗੇ。 ਸੰਤ ਸੀਚੇਵਾਲ ਨੇ ਕਿਹਾ ਕਿ “ਥਿੰਕ ਗਲੋਬਲੀ, ਐਕਟ ਲੋਕਲੀ” ਦਾ ਸਿਧਾਂਤ ੳਦੋੋਂ ਹੀ ਸਫਲ ਹੋ ਸਕਦਾ ਹੈ ਜਦੋਂ ਵਾਤਾਵਰਣ ਦੀ ਸਿੱਖਿਆ ਕਿਤਾਬਾਂ ਤੱਕ ਸੀਮਿਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀ ਜਾਵੇ। ਪਾਠਕ੍ਰਮ ਵਿੱਚ ਰੁੱਖ ਲਗਾਉਣਾ, ਪੌਦਿਆਂ ਦੀ ਸੰਭਾਲ, ਪਾਣੀ ਬਚਾਉਣਾ, ਕਚਰੇ ਦਾ ਸਹੀ ਪ੍ਰਬੰਧ ਅਤੇ ਕੁਦਰਤ ਨਾਲ ਸਾਂਝੀ ਜ਼ਿੰਦਗੀ ਜੀਉਣ ਦੀ ਪ੍ਰਯੋਗਾਤਮਕ ਸਿੱਖਿਆ ਨੂੰ ਸ਼ਾਮਲ ਕੀਤੀ ਜਾਵੇ。 ਅਖੀਰ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸਾਰੇ ਸਕੂਲਾਂ ਵਿੱਚ ਵਾਤਾਵਰਣ ਵਿਸ਼ੇ ਨੂੰ ਲਾਜਮੀ ਕਰਾਰ ਦੇ ਕੇ ਇੱਕ ਅਜਿਹਾ ਜਾਗਰੂਕ ਸਮਾਜ ਤਿਆਰ ਕੀਤਾ ਜਾਵੇ, ਜੋ ਧਰਤੀ ਮਾਂ ਦੀ ਸਾਂਭ ਸੰਭਾਲ ਕਰ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਯਕੀਨੀ ਬਣਾ ਸਕੇ。
0
comment0
Report
NSNitesh Saini
Feb 04, 2026 16:02:27
Sundar Nagar, Himachal Pradesh:मंडी-सुंदरनगर फोरलेन पर पर्यटक वाहन का हुड़दंग वाला मामला सामने आया है। चलती गाड़ी से बाहर निकलकर हुड़दंग करती युवतियों का वीडियो स्थानीय लोगों ने सुंदरनगर पुलिस के साथ साझा किया, जिसके बाद पुलिस ने त्वरित कार्रवाई की। वीडियो अब सोशल मीडिया पर वायरल हो रहा है। उत्तर प्रदेश नंबर की पर्यटक कार UP14FH 8572 में सवार युवतियाँ मंडी-सुंदरनगर फोरलेन पर चलती गाड़ी से बाहर निकलकर शोर-शराबा कर रही थीं। वीडियो किसी राहगीर ने रिकॉर्ड कर सुंदरनगर पुलिस को भेजा गया, जिस पर पुलिस ने पुंघ नाके पर वाहन रोका। ट्रैफिक नियमों के उल्लंघन की पुष्टि होने पर पुलिस ने वाहन का ₹3500 का चालान काटा और यात्रियों को सख्त हिदायत देकर छोड़ दिया। डीएसपी सुंदरनगर भारत भूषण ने कहा कि ट्रैफिक नियमों का उल्लंघन करने वालों के खिलाफ सख्त कार्रवाई की जाएगी। हिमाचल प्रदेश में आने वाले पर्यटकों का स्वागत है, लेकिन उन्हें सड़कों पर अनुशासन और सुरक्षा नियमों का पालन करना होगा। पर्यटक सावधानी से वाहन चलाएं और हुड़दंग न करें। पुलिस ने पुंघ नाके पर ही चालान किया और यात्रियों को भविष्य में ऐसी गलती न दोहराने की चेतावनी दी है। आम जनता से अपील की गई कि यदि ट्रैफिक नियमों का उल्लंघन दिखे, तो वीडियो या सूचना तुरंत पुलिस को दें, ताकि समय रहते कार्रवाई की जा सके।
0
comment0
Report
KSKapil sharma
Feb 04, 2026 16:00:16
Noida, Uttar Pradesh:ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਗਰਾਓਂ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਸੀਆਈਏ ਸਟਾਫ ਪੁਲਿਸ ਨੇ ਰਾਏਕੋਟ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਚਾਰ ਨੌਜ਼ਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ હਾਸਿਲ ਕੀਤੀ ਤੇ ਇਨ੍ਹਾਂ ਦੇ ਕੋਲੋ 3 ਕਿਲੋ 34 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਤੇ ਇਨ੍ਹਾਂ ਦੀ ਕਾਰ ਵਿੱਚੋ ਇੱਕ ਨਜਾਇਜ਼ ਪਿਸਟਲ 32 ਬੋਰ ਸਮੇਤ ਜਿੰਦਾ ਕਾਰਤੂਸ ਵੀ ਬਰਮਾਦ ਕੀਤੇ। ਚਾਰੇ ਨੌਜ਼ਵਾਨਾਂ ਕੋਲੋ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 15 ਕਟੋਰੇ ਤੋ ਉੱਪਰ ਦੱਸੀ ਜਾ ਰਹੀ ਹੈ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਰ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਚਾਰੇ ਬਾਰਡਰ ਪਾਰ ਏਰੀਆ ਤੋ ਸਸਤੇ ਭਾਅ ਤੇ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸਪਲਾਈ ਕਰਦੇ ਹਨ ਤੇ ਹੁਣ ਵੀ ਇਹ ਰਾਏਕੋਟ ਇਲਾਕੇ ਵਿੱਚ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਓਨ੍ਹਾਂ ਇਹ ਵੀ ਕਿਹਾਕਿ ਕਾਬੂ ਕੀਤੇ ਗਏ ਚਾਰੇ ਨੌਜ਼ਵਾਨਾਂ ਵਿੱਚੋ ਦੋ ਨੌਜ਼ਵਾਨਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਤੇ ਇਕ ਨੌਜ਼ਵਾਨ ਅੰਮ੍ਰਿਤਸਰ ਅਟਾਰੀ ਬਾਰਡਰ ਨੇੜੇ ਦਾ ਰਹਿਣ ਵਾਲਾ ਹੈ ਤੇ ਉਹ ਹੀ ਇਹ ਹੈਰੋਇਨ ਬਾਰਡਰ ਏਰੀਆ ਵਿੱਚੋਂ ਲਿਆਂਦਾ ਸੀ ਤੇ ਪਹਿਲਾਂ ਵੀ ਇਹ ਕਈ ਵਾਰ ਇਸੇ ਤਰ੍ਹਾਂ ਹੈਰੋਇਨ ਬਾਰਡਰ ਏਰੀਆ ਤੋ ਲਿਆ ਕੇ ਰਾਏਕੋਟ ਇਲਾਕੇ ਵਿੱਚ ਸਪਲਾਈ ਦੇ ਚੁੱਕੇ ਹਨ ਤੇ ਹੁਣ ਜਲਦੀ ਹੀ ਇਨ੍ਹਾਂ ਦੀ ਸਪਲਾਈ ਚੇਨ ਨੂੰ ਵੀ ਤੋੜਿਆ ਜਾਵੇਗਾ। ਓਨ੍ਹਾਂ ਇਹ ਵੀ ਕਿਹਾ ਕਿ ਹੁਣ ਇਨ੍ਹਾਂ ਨੂੰ ਮਾਣਯੋਗ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਤੇ ਰਿਮਾਂਡ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
0
comment0
Report
ASAnmol Singh Warring
Feb 04, 2026 14:45:45
Sri Muktsar Sahib, Punjab:ਨੌਜਵਾਨ ਵੱਲੋਂ ਭੇਦਭਰੇ ਹਾਲਾਤਾਂ ਵਿੱਚ ਰਾਜਸਥਾਨ ਨਹਿਰ ਵਿੱਚ ਛਾਲ, ਭਾਲ ਜਾਰੀ ਪਿੰਡ ਗੁਰੂਸਰ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਸਮਾਘ ਗੁਰੂਸਰ ਪੁੱਲ ਨੇੜੇ ਇੱਕ ਨੌਜਵਾਨ ਵੱਲੋਂ ਭੇਦਭਰੇ ਹਾਲਾਤਾਂ ਵਿੱਚ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੁਰੂਸਰ ਦੇ ਸਰਪੰਚ ਤਰਸੇਮ ਸਿੰਘ ਅਤੇ ਸਾਬਕਾ ਸਰਪੰਚ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਰੀਬ 19-20 ਸਾਲ ਉਮਰ ਦਾ ਇੱਕ ਨੌਜਵਾਨ ਆਪਣਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਪਹਿਚਾਣ ਦਵਿੰਦਰ ਸਿੰਘ ਉਰਫ ਹੈਪੀ ਵਜੋਂ ਹੋਈ ਹੈ, ਜੋ ਕਿ ਗਿੱਦੜਬਾਹਾ ਵਿਖੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਨੌਜਵਾਨ ਦੀ ਕਿਤਾਬਾਂ ਵਾਲੀ ਕਿੱਟ ਉਸਦੇ ਮੋਟਰਸਾਈਕਲ ਉੱਤੇ ਪਈ ਮਿਲੀ, ਜਿਸਦੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕਰ ਲਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੌਜਵਾਨ ਕੋਟਭਾਈ ਦੇ ਕੋਠੇ ਦਸਮੇਸ਼ ਨਗਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੇ ਪਿਤਾ ਰਾਜਸਥਾਨ ਵਿੱਚ ਕੰਮ ਕਰਦੇ ਹਨ, ਜਦਕਿ ਉਸਦਾ ਇੱਕ ਭਰਾ ਵਿਦੇਸ਼ ਗਿਆ ਹੋਇਆ ਹੈ। ਨੌਜਵਾਨ ਆਪਣੀ ਮਾਤਾ ਨਾਲ ਰਹਿੰਦਾ ਸੀ ਅਤੇ ਘਰ ਵਿੱਚ ਉਸ ਸਮੇਂ ਮਿਸਤਰੀ ਦਾ ਕੰਮ ਵੀ ਚੱਲ ਰਿਹਾ ਸੀ। ਉਹ ਨੌਕਰੀ ਪ੍ਰਾਪਤ ਕਰਨ ਲਈ ਤਿਆਰੀ ਕਰ ਰਿਹਾ ਸੀ。 ਨੌਜਵਾਨ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਹਾਲੇ ਤੱਕ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ। ਗਿੱਦੜਬਾਹਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਾ ਰਹੀ ਹੈ。
0
comment0
Report
ACAnup Chand Dhiman
Feb 04, 2026 14:39:45
Palampur, Himachal Pradesh:हिमाचल प्रदेश के मुख्यमंत्री सुखविंदर सिंह सुखू ने पत्रकारों से बातचीत में कहा कि केंद्र सरकार द्वारा रैवन्यू डिफेसिट ग्रांट बंद करना हिमाचल जैसे छोटे पहाड़ी राज्य के लिए हितकारी नहीं है। यह सभी प्रदेश वासियों के लिये एक नुकसान देही है। किसी की भी सरकार हो किन्तु अब प्रदेश हित में सभी भाजपा विधायक सांसदों को हमारे साथ आगे आना चाहिए ताकि हम सब मिलकर हिमाचल के अधिकारों हितों की रक्षा कर सके। यदि हम इस समय अपने प्रदेश हित में नहीं सोचेंगे तो भविष्य में बड़ी परेशानियों का सामना हिमाचल की भोली भाली जनता को करना पड़ेगा। आयात पर जीरो प्रतिशत टैरिफ से हिमाचल के बागवानों किसानो को नुकसान उठाना पड़ेगा इसके लिये केंद्र सरकार को गंभीरता से विचार करना चाहिए। वहीं पंचायत चुनावों पर दायर एसएलपी पर मुख्यमंत्री ने कुछ भी कहने से मना किया।
0
comment0
Report
DSDharmindr Singh
Feb 04, 2026 14:39:21
Fatehgarh Sahib, Punjab:ਭਾਜਪਾ ਵੱਲੋਂ ਫਤਿਹਗੜ੍ਹ ਸਾਹਿਬ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਫਤਿਹਗੜ੍ਹ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਕੰਪਲੈਕਸ ਵਿੱਚ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਬਹਿਸ ਦੌਰਾਨ ਰਾਹੁਲ ਗਾਂਧੀ ਵੱਲੋਂ ਗ਼ਲਤ ਅਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ। ਇਸਦੇ ਵਿਰੋਧ ਵਿੱਚ ਹੀ ਅੱਜ ਫਤਿਹਗੜ੍ਹ ਸਾਹਿਬ ਵਿੱਚ ਭਾਜਪਾ ਵੱਲੋਂ ਪੁਤਲਾ ਫੂਕਿਆ ਗਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਲੋਕਤੰਤਰਕ ਮਰਿਆਦਾਵਾਂ ਦੇ ਖ਼ਿਲਾਫ਼ ਹੈ ਅਤੇ ਭਾਜਪਾ ਇਸ ਦਾ ਡਟ ਕੇ ਵਿਰੋਧ ਕਰਦੀ ਰਹੇਗੀ。 ਇਸ ਮੌਕੇ ਭਾਜਪਾ ਦੇ ਕਈ ਆਗੂ ਅਤੇ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਕੀਤੀ。
0
comment0
Report
BKBIMAL KUMAR
Feb 04, 2026 14:38:48
Anandpur Sahib, Punjab:यह फ्लायओवर भल्लढ़ी से महिंदपुर-खेड़ा-कलमोट तक स्वां नदी ऊपर बनाए जा रहे पुलों की प्रगति का जायज़ा लेने के लिए हरजोत सिंह बैंस कैबिनेट मंत्री शिक्षा और सूचना के विभाग पंजाब तथा हरपाल सिंह चीमा वित्त मंत्री पंजाब ने आज दौरा किया। इस क्षेत्र में बने पुलों के निर्माण से लोगों को सरल आReach और यात्राओं में राहत मिलेगी। Nangal के पास स्वां नदी पर बने इन पुलों की लागत लगभग 100 करोड़ रुपये है, और इससे क्षेत्र के कई गांवों में नागरिकों को सीधी सुविधा मिलेगी। गुरुद्वारा खुरालगढ़ साहिब जाने वाले श्रद्धालुओं सहित स्थानीय लोगों के लिए यात्रा आसान होगी। वित्त मंत्री ने कहा कि सभी परियोजनाओं को पारदर्शी ढंग से लागू किया जा रहा है, और भारी बारिश में क्षेत्र का संपर्क बाधित होने के बावजूद परियोजनाएं समय पर आगे बढ़ रही हैं।
0
comment0
Report
DSDharmindr Singh
Feb 04, 2026 14:37:26
Fatehgarh Sahib, Punjab:ਫਤਹਿਗੜ੍ਹ ਸਾਹਿਬ ਦੇ ਖਮਾਣੋਂ ਚ ਪੁਲਿਸ ਨੇ ਕੋਬਰਾ ਗੈਂਗ ਫੜਿਆ ਜੋਕਿ ਰਾਹਗੀਰਾਂ ਨੂੰ ਲੁੱਟਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 1 ਫਰਵਰੀ 2026 ਨੂੰ ਸਬ ਇੰਸਪੈਕਟਰ ਲਖਵੀਰ ਸਿੰਘ ਆਪਣੀ ਪੁਲਿਸ ਟੀਮ ਨਾਲ ਗਸ਼ਤ ਦੌਰਾਨ ਪੁੱਲ ਸੂਆ ਭੜੀ ਨੇੜੇ ਮੌਜੂਦ ਸਨ। ਇਸ ਦੌਰਾਨ ਪਿੰਡ ਕੋਟਲਾ ਅਜਨੇਰ ਵਾਸੀ ਜਗਦੇਵ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕੁਝ ਵਿਅਕਤੀ ਉਸ ਤੋਂ 850 ਰੁਪਏ ਨਕਦ ਅਤੇ ਇੱਕ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਖੇੜੀ ਨੋਧ ਸਿੰਘ ਵਿੱਚ ਮੁਕੱਦਮਾ ਦਰਜ ਕਰਕੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਰਿੰਦਰਜੀਤ ਸਿੰਘ ਉਰਫ਼ ਕੋਬਰਾ, ਗੁਰਪ੍ਰੀਤ ਸਿੰਘ ਉਰਫ਼ ਗੋਗਾ ਅਤੇ ਬਲਜੋਤ ਸਿੰਘ ਉਰਫ਼ ਜੋਤ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਲੁੱਟਿਆ ਹੋਇਆ ਨਕਦ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ।
0
comment0
Report
Advertisement
Back to top