Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਪੱਲੇਦਾਰਾਂ ਨੇ ਮਾਨਸਾ ਵਿਖੇ ਪੋਲਸੀ ਦੀਆਂ ਕਾਪੀਆਂ ਸਾੜ ਕੇ ਕੀਤਾ ਵਿਰੋਧ ਪ੍ਰਦਰਸ਼ਨ

Jul 19, 2024 10:42:07
Mansa, Punjab

ਮਾਨਸਾ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦੇ ਬਾਹਰ ਨੀਤੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਪਾਲਿਸੀ ਦੀਆਂ ਕਾਪੀਆਂ ਸਾੜਨੀਆਂ ਪਈਆਂ ਹਨ, ਪੱਲੇਦਾਰਾਂ ਦੇ ਜ਼ਿਲ੍ਹਾ ਆਗੂ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੱਲੇਦਾਰਾਂ ਨੂੰ ਦਿੱਤੀ ਜਾਂਦੀ ਅਦਾਇਗੀ ਮੁਲਾਜ਼ਮਾਂ ਨੂੰ ਸਿੱਧੀ ਦਿੱਤੀ ਜਾਵੇ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Dec 05, 2025 11:09:21
Ludhiana, Punjab:ਲੁਧਿਆਣਾ ਦੇ ਝਾਂਡੇ ਪਿੰਡ ਇੱਕ ਸਮਾਗਮ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਅਤੇ ਪੁਲਿਸ ਨੂੰ ਲਿਆ ਆੜੇ ਹੱਥੀ ਕਿਹਾ ਜਿਲਾ ਪਰਿਸ਼ਦ ਦੀਆਂ ਚੋਣਾਂ ਵਿੱਚ ਕੀਤੀ ਜਾ ਰਹੀ ਧੱਕਾਸ਼ਾਹੀ ਉਪਰ ਕੀਤੀ ਟਿੱਪਣੀ ਲੁਧਿਆਣਾ ਦੇ ਝਾਂਡੇ ਵਿੱਚ ਰੱਖੇ ਗਏ ਇੱਕ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਜਿੱਥੇ ਕਿ ਉਹਨਾਂ ਨੇ ਸਮਾਗਮ ਵਿੱਚ ਭਾਗ ਲਿਆ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਲਾ ਪਰਿਸ਼ਦ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋ ਲੇਖਾਂ ਲਈ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ. ਉਹਨਾਂ ਨੇ ਕਿਹਾ ਕਿ ਪਟਿਆਲਾ ਦੇ ਵਿੱਚ ਉੱਚ ਪੁਲਿਸ ਅਧਿਕਾਰੀ ਦੀ ਜਿਲ੍ਾ ਪਰਿਸ਼ਦ ਦੀਆ ਚੋਣਾਂ ਲੈ ਕੇ ਕਥਿਤ ਤੌਰ ਤੇ ਵਾਇਰਲ ਹੋਈ ਵੀਡੀਓ ਤੇ ਸੁਖਬੀਰ ਬਾਦਲ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਇਸ ਮਾਮਲੇ ਦੇ ਵਿੱਚ ਉਥੇ ਪਧਰੀ ਜਾਂਚ ਲੱਗਣੀ ਚਾਹੀਦੀ ਹੈ ਜਿਸ ਸਬੰਧੀ ਉਹ ਮਾਨਯੋਗ ਕੋਰਟ ਦੇ ਵਿੱਚ ਵੀ ਜਾਣਗੇ
59
comment0
Report
RMRakesh Malhi
Dec 05, 2025 11:08:01
Una, Himachal Pradesh:ऊना के बाद मैहतपुर में खुद सड़कों पर उतरे डीसी ऊना जतिन लाल, बाजार का किया निरीक्षण. मैहतपुर में भी होगा नो पार्किंग नो वेंडिंग जोन : डीसी जिले के मुख्य बाजारों में अतिक्रमण और अव्यवस्थित पार्किंग पर नियंत्रण और सुव्यवस्था स्थापित करने के प्रयासों के तहत डीसी जतिन लाल ने शुक्रवार को मैहतपुर बाजार का दौरा किया। उन्होंने वहां व्यवस्थाओं का निरीक्षण किया, आवश्यक निर्देश दिए और 'नो पार्किंग-नो वेंडिंग जोन' निर्धारित करने से संबंधित स्थिति का जायजा लिया। इस दौरान स्थानीय जनप्रतिनिधि और व्यापार मंडल के सदस्य भी मौजूद रहे। डीसी जतिन लाल ने मेने बाजार और रेलवे रोड और नगर पंचायत मे जाकर बहा पर जायज़ा लिए मीडिया से रूबरू होते हुए डीसी जतिन लाल ने कहा की शहर में अतिक्रमण और ट्रैफिक की समस्या को देखते हुए ज़िस प्रकार से उन्ना शहर मे ट्रैफिक व्यवस्था को सुधारा गया है जहां पर भी आज हमने नरीक्षण के दौरान कुछ खामियां पाई है उन्होंने कहा है कि जिस प्रकार से हमने ऊना शहर में नो पार्किंग और नो वेंडर जोन बनाया गया है मेहतपुर में भी नो वेंडर जोन और नो पार्किंग जोन बनाया जाएगा शहर के लोगो और बाहर से आने वाले लोगों को किसी भी प्रकार की असुविधा का सामना न करना पड़े और व्यवस्था ठीक हो सके इसके लिए यह कदम उठाया जाएगा
21
comment0
Report
BSBHARAT SHARMA
Dec 05, 2025 11:07:21
Khasa, Punjab:ਪ੍ਰੀਪੇਡ ਸਮਾਰਟ ਮੀਟਰਾਂ ਦੇ ਵਿਰੋਧ ’ਚ BKU ਏਕਤਾ ਸੰਘਰਸ਼ ਦਾ ਰੋਸ—ਕਿਸਾਨਾਂ ਨੇ ਪਿੰਡਾਂ ਤੋਂ ਮੀਟਰ ਲਾਹ ਕੇ ਬਿਜਲੀ ਘਰ ਕੀਤੇ ਜਮਾਂ ਬਿਜਲੀ ਬੋਰਡ ਦੀ ਪ੍ਰਾਈਵੇਟਾਈਜੇਸ਼ਨ ਦੇ ਵਿਰੋਧ ’ਚ ਤੀਖਾ ਰੋਸ—ਕਿਸਾਨਾਂ ਨੇ ਖਾਸਾ ਬਿਜਲੀ ਘਰ ਪਹੁੰਚ ਕੇ ਪ੍ਰੀਪੇਡ ਮੀਟਰ,ਕਰਵਾਏ ਜਮਾਂ ਗਰੀਬਾਂ ਦੇ ਹਿੱਤਾਂ ਦੀ ਗੂੰਜ: ਕਿਸਾਨਾਂ ਨੇ 10 ਪ੍ਰੀਪੇਡ ਮੀਟਰ ਪਿੰਡਾਂ ’ਚੋਂ ਲਾਹ ਕੇ ਬਿਜਲੀ ਘਰ ਪੇਸ਼ ਕੀਤੇ ਅੰਮ੍ਰਿਤਸਰ: ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਪ੍ਰੀਪੇਡ ਸਮਾਰਟ ਮੀਟਰਾਂ ਦੇ ਵਿਰੋਧ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਖਾਸਾ ਬਿਜਲੀ ਘਰ ਵਿੱਚ ਵੱਡਾ ਰੋਸ ਪ੍ਰਗਟ ਕੀਤਾ ਗਿਆ। ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ–ਵੱਖ ਪਿੰਡਾਂ ਵਿੱਚੋਂ ਕਿਸਾਨ ਪ੍ਰੀਪੇਡ ਮੀਟਰ ਲਾਹ ਕੇ ਬਿਜਲੀ ਘਰ ਪਹੁੰਚੇ ਅਤੇ ਬਿਜਲੀ ਅਧਿਕਾਰੀਆਂ ਨੂੰ ਇਹ ਮੀਟਰ ਜਮ੍ਹਾ ਕਰਵਾਏ。 ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਨੂੰ ਕਿਸਾਨ ਕਤਈ ਸਵੀਕਾਰ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦਾ ਉਦਦੇਸ਼ ਬਿਜਲੀ ਪ੍ਰਣਾਲੀ ਨੂੰ ਹੌਲੀ–ਹੌਲੀ ਕਾਰਪੋਰੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣਾ ਹੈ. ਉਹਨਾਂ ਦੇ ਅਨੁਸਾਰ ਇਹ ਮੀਟਰ ਲੱਗਣ ਨਾਲ ਗਰੀਬ ਅਤੇ ਮਜ਼ਦੂਰ ਵਰਗ ਦਾ ਜੀਵਨ ਹੋਰ ਮੁਸ਼ਕਲ ਹੋ ਜਾਵੇਗਾ ਕਿਉਂਕਿ ਦਿਨ-ਬ-ਦਿਨ ਬਿਜਲੀ ਬਿਲ ਦਾ ਬੋਝ ਬਹੁਤ ਵਧੇਗਾ ਅਤੇ ਪਹਿਲਾਂ ਹੀ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਪ੍ਰੀਪੇਡ ਵਿੱਚ ਬਿਲ ਭਰਨਾ ਔਖਾ ਹੋ ਜਾਵੇਗਾ。 ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰੀਪੇਡ ਮੀਟਰ ਲੱਗੇ ਤਾਂ ਗਰੀਬ ਤਬਕੇ ਨੂੰ ਆਪਣੇ ਘਰ ਚਲਾਉਣਾ ਵੀ ਮੁਸ਼ਕਲ ਹੋ ਜਾਵੇਗਾ, ਕਿਉਂਕਿ ਇਹ ਮੀਟਰ ਬਿਜਲੀ ਖਪਤ ’ਤੇ ਤੁਰੰਤ ਰਕਮ ਕਟੌਤੀ ਕਰਦੇ ਹਨ। “ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਹੋਣ ਦਿੱਤਾ ਜਾਵੇਗਾ,” ਕਿਸਾਨਾਂ ਨੇ ਤਿੱਖਾ ਸੰਦੇਸ਼ ਦਿੱਤਾ。 ਅੱਜ ਲਗਭਗ 10 ਪ੍ਰੀਪੇਡ ਸਮਾਰਟ ਮੀਟਰ ਵੱਖ-ਵੱਖ ਪਿੰਡਾਂ ਤੋਂ ਲਾਹ ਕੇ ਬਿਜਲੀ ਘਰ ਜਮ੍ਹਾਂ ਕਰਵਾਏ ਗਏ। ਸੰਘਰਸ਼ੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਹੋਰ ਪਿੰਡਾਂ ਤੋਂ ਵੀ ਮੀਟਰ ਲਾਹ ਕੇ ਬਿਜਲੀ ਘਰ ਭੇਜੇ ਜਾਣਗੇ。 ਸੰਗਠਨ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹ ਫ਼ੈਸਲਾ ਵਾਪਸ ਨਾ ਲਿਆਂਦਾ ਤਾਂ ਸੂਬੇ ਪੱਧਰ ’ਤੇ ਵੱਡੇ ਪੱਧਰ ’ਤੇ ਅੰਦਰੋਲਨ ਕੀਤਾ ਜਾਵੇਗਾ。
16
comment0
Report
DSDharmindr Singh
Dec 05, 2025 11:06:09
Khanna, Punjab:ਖੰਨਾ ਪੁਲਿਸ ਨੇ 1 ਕੁਇੰਟਲ 50 किੱਲੋ ਭੂਕੀ ਚੂਰਾ ਪੋਸਤ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਖੰਨਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੌਰਾਨ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 1 ਕੁਇੰਟਲ 50 किੱਲੋ ਭੂਕੀ ਚੂਰਾ ਪੋਸਤ ਬਰਾਮਦ ਕੀਤੀ। ਐਸਪੀ (ਆਈ) ਪਵਨਜੀਤ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ  sb-ਇੰਸਪੈਕਟਰ ਨਰਪਿੰਦਰਪਾਲ ਸਿੰਘ ਦੇ ਅਗਵਾਈ ਵਿੱਚ ਪੁਲਿਸ ਗਸ਼ਤ ਦੌਰਾਨ ਮਾਲੇਰਕੋਟਲਾ ਰੋਡ ਖੰਨਾ ਤੋਂ ਪਿੰਡ ਬਘੌਰ ਵੱਲ ਜਾ ਰਹੀ ਸੀ। ਇਸ ਸਮੇਂ ਉਨ੍ਹਾਂ ਨੇ ਇੱਕ ਕਾਰ ਅਰਟਿਗਾ  ਨੂੰ ਆਉਂਦੇ ਵੇਖਿਆ। ਡਰਾਇਵਰ ਅਤੇ ਕੰਡਕਟਰ ਨੇ ਗੱਡੀ ਰੋਕ ਦਿੱਤੀ, ਪਰ ਪੁਲਿਸ ਨੇ ਤੁਰੰਤ ਕਾਰ ਨੂੰ ਰੋਕ ਕੇ ਦੋਸ਼ੀਆਂ ਦੇ ਨਾਮ ਅਤੇ ਪਤੇ ਪੁੱਛੇ। ਡਰਾਇਵਰ ਰਿਸ਼ਵ ਰਾਣਾ ਵਾਸੀ ਸਿਹਾਲਾ (ਸਮਰਾਲਾ) ਅਤੇ ਕੰਡਕਟਰ ਰਣਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਾਲੋਨੀ ਸਮਰਾਲਾ ਪਛਾਣੇ ਗਏ। ਕਾਰ ਦੀ ਤਲਾਸ਼ੀ ਵਿੱਚ 4 ਥੈਲੇ ਭੁ Eckੀ ਚੂਰਾ ਪੋਸਤ ਦੇ 30-30 ਕਿੱਲੋ ਬਰामਦ ਹੋਏ। ਪੁਲਿਸ ਨੇ ਕੁੱਲ 1 ਕੁਇੰਟਲ 20 ਕਿੱਲੋ ਭੁੱਕੀ ਬਰਾਮਦ ਕੀਤੀ। ਜਾਂਚ ਦੌਰਾਨ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਅਮਨਜੋਤ ਕੌਰ ਵਾਸੀ ਆਦਰਸ਼ ਨਗਰ ਸਮਰਾਲਾ, ਅਤੇ ਜਤਿੰਦਰਪਾਲ ਸਿੰਘ ਵਾਸੀ ਢੰਡੇ ਅਤੇ ਉਸਦੀ ਪਤਨੀ ਅਮਨਦੀਪ ਕੌਰ ਦੇ ਨਾਮ ਸਾਹਮਣੇ ਆਏ। ਮਾਮਲੇ ਵਿੱਚ ਜੁਰਮ 29/61/85 ਐਨ.ਡੀ.ਪੀਐਸ. ਐਕਟ ਦਾ ਵਾਧਾ ਕੀਤਾ ਗਿਆ। ਇਹਨਾਂ ਨੂੰ ਗ੍ਰਿਫਤਾਰ ਕਰਕੇ ਨਿਸ਼ਾਨਦੇਹੀ ਉਪਰ ਇੱਕ ਬੰਦ ਮਕਾਨ ਚੋਂ 30 ਕਿੱਲੋ ਭੁੱਕੀ ਹੋਰ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਪਾਸੋਂ ਡੁੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਅਤੇ ਇਸ ਮੁਹਿੰਮ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਬਾਈਟ - ਪਵਨਜੀਤ (ਐਸਪੀ)
51
comment0
Report
SBSANJEEV BHANDARI
Dec 05, 2025 10:53:50
Zirakpur, Punjab:केंद्रीय मानव अधिकार आयोग के सदस्य प्रियंक कानूनगो ने आज जीरकपुर में आयोजित कार्यक्रम में शिरकत की। उन्होंने कहा कि जीरकपुर में सफाई कर्मचारी के मानवीय अधिकारों का हनन किया जा रहा है जिसे बिल्कुल भी बर्दाश्त नहीं किया जाएगा। उन्होंने कहा कि पंजाब सरकार द्वारा डोर टू डोर कूड़ा उठाने के लिए टेंडर निकल निजी कंपनियों को देने की तैयारी कर रही है जो सीधे तौर पर शहर में काम करने सफाई कर्मचारी के कामकाज को छीन कर निजी कंपनियों के हाथों में दे दिया जाएगा। उन्होंने सफाई कर्मचारी को भरोसा दिया कि अगर पंजाब सरकार द्वारा निजी कंपनियों को टेंडर दिया गया तो उसका कड़ा विरोध कर पंजाब भर में बड़े स्तर पर आंदोलन किया जाएगा। केंद्रीय मानव अधिकार आयोग का सदस्य होने के नाते मेरा कर्तव्य बनता है कि मैं सफाई कर्मचारियों के अधिकारों का हनन कर रही पंजाब सरकार का डटकर विरोध करूं。
86
comment0
Report
KSKuldeep Singh
Dec 05, 2025 10:20:30
Banur, Punjab:राजपुरा में रेल यात्री परेशान होते देखे गए तस्वीरें राजपुरा जंक्शन की है जहां पर रेल यात्री परेशान होते नजर आए। किसान मजदूर संघर्ष कमेटी की तरफ से आज अपनी मांगों को लेकर राज्य भर में रेल चक्का जाम किया गया है। राजपुरा के नजदीक शंभू रेलवे ट्रैक पर किसान जत्थेबंदियों की तरफ से धरना लगाया गया है। रेलवे स्टेशन राजपुरा पर यात्री परेशान होते नजर आए जी मीडिया के साथ बात करते यात्रियों ने बताया कि ट्रेन रूट बंद होने संबंधी उन्हें पूर्ण सूचना नहीं थी। पटियाला से दिल्ली रूट पर जाने वाले बहुत सारे यात्रियों ने Zee media से बात करते कहा कि पटियाला में ट्रेन रद्द होने कारण वह राजपुरा पहुंचे थे लेकिन यहां पर भी ट्रेन बंद थी और उन्हें भारी परेशानियों का सामना करना पड़ा। ध्यान योग्य के किसान मजदूर संघर्ष कमेटी की तरफ से अपनी मांगों को लेकर आज राज्य भर में 1:00 से लेकर 3:00 तक ट्रेन ट्रैक पर धरना लगाया गया है।
47
comment0
Report
BSBHARAT SHARMA
Dec 05, 2025 10:20:16
Amritsar, Punjab:ਕਿਸਾਨਾਂ ਵੱਲੋਂ ਅੱਜ ਪੂਰੇ ਪੰਜਾਬ ਭਰ ਵਿੱਚ ਰੇਲ ਰੋਕੋ ਅੰਦੋਲਨ, ਪੰਜਾਬ ਭਰ ਚ ਟਰੇਨਾਂ ਦੇ ਵਿੱਚ ਸਫਰ ਕਰ ਰਹੇ ਯਾਤਰੀ ਹੋ ਰਹੇ ਖੱਜਲ ਖੁਆਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਯਾਤਰੀਆਂ ਨੇ ਕਿਹਾ ਕਿ , ਕਿਸਾਨਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਯਾਤਰੀਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਜਾਇਜ ਹਨ ਅਤੇ ਸਰਕਾਰਾਂ ਨੂੰ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹਨ।। ਯਾਤਰੀਆ ਨੇ ਕਿਹਾ ਕਿ ਜੇਕਰ ਸਾਨੂੰ ਪਹਿਲਾ ਪਤੇ ਹੁੰਦਾ ਤਾਂ ਅਸੀਂ ਅੱਜ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲਣਾ ਸੀ।, ਉਨਾਂ ਨੇ ਕਿਹਾ ਕਿ ਸਾਡੇ ਨਾਲ ਸਾਡੇ ਛੋਟੇ ਛੋਟੇ ਬੱਚੇ ਹਨ ਉਹ ਵੀ ਪਰੇਸ਼ਾਨ ਹੋ ਰਹੇ ਹਨ। ਅੱਜ ਪੂਰੇ ਪੰਜਾਬ ਭਰ ਦੇ ਵਿੱਚ 26 ਜਗਾਵਾਂ ਕਿਸਾਨਾਂ ਦੇ ਵੱਲੋਂ ਟਰੇਨਾਂ ਰੋਕੀਆਂ ਗਈਆਂ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨ ਤੇ ਪਹੁੰਚੇ ਯਾਤਰੀਆਂ ਤੇ ਪਿਆ, ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪੰਜਾਬ ਭਰ ਵਿੱਚ ਅੱਜ ਕਿਸਾਨਾਂ ਵੱਲੋਂ ਬਿਜਲੀ ਸੋਧ ਬਿੱਲ 2025 ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਗਿਆ।, ਇਸ ਅੰਦੋਲਨ ਦੇ ਤਹਿਤ ਕਈ ਥਾਵਾਂ ਤੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਕਿ ਜਿਸ ਕਰਕੇ ਸੂਬੇ ਦੀ ਰੇਲ ਸੇਵਾ ਬੁਰੀ ਤਰਹਾਂ ਪ੍ਰਭਾਵਿਤ ਰਹੀ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੇ ਆਪਣਾ ਬੈਗ ਚੱਕ ਕੇ ਸਟੇਸ਼ਨ ਤੇ ਇਧਰ ਉਧਰ ਭਟਕਦੇ ਵਿਖਾਈ ਦਿਜੀ, ਟਰੇਨਾਂ ਦੇਰੀ ਦੇ ਨਾਲ ਚੱਲਣ ਕਾਰਨ ਯਾਤਰੀ ਹੋ ਰਹੇ ਪਰੇਸ਼ਾਨ, ਵਿਸ਼ੇਸ਼ ਤੌਰ ਤੇ ਬਜ਼ੁਰਗ ਬੱਚਿਆਂ ਵਾਲਿਆ ਪਰਿਵਾਰ ਅਤੇ ਲੰਬੀ ਦੂਰੀ ਤੋਂ ਆਏ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਕਿਹਾ ਕਿ ਕਿਸਾਨਾਂ ਦਾ ਰੋਸ਼ ਜਾਇਜ਼ ਹੈ ਪਰ ਉਹਨਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸਾਨ ਵੱਲੋਂ ਹੁਣ ਲਗਾਤਾਰ ਹੀ ਧਰਨੇ ਲਗਾਏ ਜਾਂਦੇ ਹਨ ਜਿਸ ਕਰਕੇ ਆਮ ਲੋਕ ਪਰੇਸ਼ਾਨ ਹੋ ਰਹੇ ਹਨ।, ਯਾਤਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਮ ਲੋਕਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ।, ਯਾਤਰੀਆਂ ਨੇ ਇਸ ਦੇ ਨਾਲ ਸਰਕਾਰ ਨੂੰ ਵੀ ਘੇਰਿਆ ਅਤੇ ਕਿਹਾ ਕਿ ਜੋ ਵੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਹਨ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਇਸ ਤਰ੍ਹਾਂ ਦੀ ਸਥਿਤੀ ਮੁੜ ਨਾ ਬਣ ਸਕੇ ਅਤੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ。
135
comment0
Report
DVDEVENDER VERMA
Dec 05, 2025 10:17:19
Nahan, Himachal Pradesh:लोकेशन: नाहन प्रधानमंत्री फसल बीमा योजना के तहत सिरमौर में 15 दिसंबर तक फसलों का बीमा करवाया जाएगा। गेहूं व जौ की फसलों का बीमा होगा। कृषि विभाग किसानों से योजना का लाभ उठाने की अपील करता है। जिला सिरमौर में किसानो को प्रधानमंत्री फसल बीमा योजना के तहत गेहूं और जौ की फसलों का बीमा 15 दिसंबर तक किया जाएगा। इच्छुक किसान लोक मित्र केंद्र से अपनी फसलों का बीमा करवा सकते है। जिला उपनिदेशक कृषि विभाग डॉ राजकुमार ने बताया कि गेहूं के लिए प्रीमियम 900 रुपये प्रति हेक्टेयर और जौ के लिए 750 रुपये प्रति हेक्टेयर जमा करवाना होगा। गेहूं की फसल के लिए कुल बीमित राशि 60 हजार रुपये प्रति हेक्टेयर और जौ की फसल के लिए 50 हजार रुपये प्रति हेक्टेयर निर्धारित की गई है। जिला सिरमौर में फसलों के बीमा के लिए कृषि बीमा कंपनी (एआईसी) चयनित की गई है। किसान अपने नजदीकी कृषि कार्यालय से संपर्क कर सकते हैं। जिन किसानों ने बैंक से ऋण लिया है उनकी फसलों का बीमा स्वतः हो जाता है और यदि ऋणी किसान बीमा नहीं करवाना चाहते हैं तो बैंक में बीमा न करने का घोषणा पत्र देना होगा।
64
comment0
Report
Advertisement
Back to top