Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਜ਼ਿਲ੍ਹਾ ਪ੍ਰਧਾਨ ਨੂੰ ਸੌਂਪੀਆਂ

Jul 18, 2024 10:09:04
Mansa, Punjab

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਮਾਨਸਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਬਠਿੰਡਾ ਤੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਮੀਟਿੰਗ ਹੋਵੇਗੀ। 10 ਤਰੀਕ ਨੂੰ ਦਿੱਲੀ ਵਿੱਚ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਭਾਜਪਾ ਆਗੂਆਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵੀ ਮੰਗ ਪੱਤਰ ਦਿੱਤੇ ਜਾਣ, ਜਿਸ ਅਨੁਸਾਰ ਮੰਗ ਪੱਤਰ ਦਿੱਤੇ ਗਏ ਹਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Dec 04, 2025 12:55:41
Samrala, Punjab:ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਭੜਕਿਆ ਮ੍ਰਿਤਕ ਪਰਿਵਾਰ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਧਰਨਾ ਮ੍ਰਿਤਕ ਪਰਿਵਾਰ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਡਾ਼ਕਟਰ ਉੱਪਰ ਲਗਾਏ ਗਏ ਗੰਭੀਰ ਇਲਜ਼ਾਮ, ਕਿਹਾ ਆਪਰੇਸ਼ਨ ਸਮੇਂ ਡਾਕਟਰ ਵੱਲੋਂ ਵਰਤੀ ਗਈ ਵੱਡੀ ਲਾਪਰਵਾਹੀ ਜਿਸ ਕਾਰਨ ਵਿਅਕਤੀ ਦੀ ਮੌਤ ਅਕਤੂਬਰ ਮਹੀਨੇ ਵਿੱਚ ਸਮਰਾਲਾ ਦੇ ਮਾਛੀਵਾੜਾ ਰੋਡ ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਸੋਹਣ ਸਿੰਘ ਨਾਮਕ ਵਿਅਕਤੀ ਆਪਣੇ ਪਿੱਤੇ ਦਾ ਆਪਰੇਸ਼ਨ ਕਰਵਾਉਣ ਗਿਆ ਸੀ । ਮ੍ਰਿਤਕ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਆਪਰੇਸ਼ਨ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਡਾਕਟਰ ਵੱਲੋਂ ਆਪਰੇਸ਼ਨ ਸਮੇਂ ਵੱਡੀ ਲਾਪਰਵਾਹੀ ਹੋਈ ਜਿਸ ਕਾਰਨ ਮਰੀਜ਼ ਦੀ ਅੰਤੜੀਆਂ ਜ਼ਖਮੀ ਹੋ ਗਈਆਂ ਤੇ ਮਰੀਜ਼ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ। ਕਰੀਬ 34 ਦਿਨ ਆਈਸੀਯੂ ਵਿੱਚ ਮਰੀਜ਼ ਰਹਿਣ ਤੋਂ ਬਾਅਦ ਅੱਜ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਪਰਿਵਾਰ ਭੜਕ ਗਿਆ ਤੇ ਪ੍ਰਾਈਵੇਟ ਹਸਪतਾਲ ਦੇ ਖਿਲਾਫ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਧਰਨਾ ਲਗਾ ਦਿੱਤਾ। ਮ੍ਰਿਤਕ ਪਰਿਵਾਰ ਨੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਧਰਨੇ ਦੌਰਾਨ ਖੰਨਾ ਨਵਾਂ ਸ਼ਹਿਰ ਸੜਕ ਤੇ ਆਵਾਜਾਈ ਪ੍ਰਭਾਵਿਤ ਹੋਈ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਟੀਮ ਨਾਲ ਪਹੁੰਚੇ ਤੇ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਧਰਨਾ ਖਤਮ ਕਰਵਾਇਆ。
101
comment0
Report
KKKIRTIPAL KUMAR
Dec 04, 2025 12:53:26
Sangrur, Punjab:ਸੰਗਰੂਰ ਸ਼ਹਿਰ ਦੀ ਨੈਸ਼ਨਲ ਹਾਈਵੇ ਰੋਡ ਦੇ ਹਾਲਾਤ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਰੋਡ ਦੇ ਉੱਤੇ ਡੀਸੀ ਸਾਹਿਬ ਦੀ ਕੋਠੀ ਸਥਿਤ ਹੈ ਤੇ ਉਹ ਖੁਦ ਰੋਜ਼ ਇਸ ਸੜਕ ਦੇ ਉੱਪਰੋਂ ਨਿਕਲ ਕੇ ਜਾਂਦੇ ਹਨ ਪਿਛਲੇ ਇੱਕ ਸਾਲ ਤੋਂ ਇਹ ਸੜਕ ਟੁੱਟੀ ਪਈ ਹੈ ਸਾਲ ਪਹਿਲਾਂ ਬਣੀ ਹੋਈ ਸੜਕ ਨੂੰ ਤੋੜ ਕੇ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਸੀ ਪਹਿਲਾ ਤਾਂ ਉਹ ਪਾਈਪਾਂ ਕਾਫੀ ਟਾਈਮ ਪਈਆਂ ਰਹੀਆਂ ਫਿਰ ਉਸ ਤੋਂ ਬਾਅਦ ਪਾਈਪਾਂ ਪਾਈਆਂ ਗਈਆਂ ਪਰ ਸੜਕ ਨੂੰ ਨਹੀਂ ਬਣਾਇਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਹੈ ਜਿੱਥੋਂ ਦੇ ਤੋਂ ਸਾਰੇ ਮੰਤਰੀ ਸੰਤਰੀ ਅਫਸਰ ਇਸ ਰੋਡ ਦੇ ਉੱਪਰ ਦੀ ਪਿਛਲੇ ਇੱਕ ਸਾਲ ਤੋਂ ਨਿਕਲ ਕੇ ਜਾ ਰਹੇ ਹਨ ਪਰ ਇਹ ਸੜਕ ਨਹੀਂ ਬਣ ਰਹੀ ਸੜਕ ਦੇ ਦੋਨਾਂ ਪਾਸਾਂ ਦੇ ਦੁਕਾਨਦਾਰ ਪਰੇਸ਼ਾਨ ਹਨ ਇਸ ਰੋਡ ਦੇ ਉੱਤੇ ਕਈ ਐਕਸੀਡੈਂਟ ਵੀ ਹੋ ਚੁੱਕੇ ਹਨ ਵਨ ਵੇ ਰੋਡ ਹੋਣ ਦੇ ਬਾਵਜੂਦ ਨੈਸ਼ਨਲ ਹਾਈਵੇ ਹੋਣ ਦੇ ਬਾਵਜੂਦ ਇਸ ਸੜਕ ਨੂੰ ਨਹੀਂ ਬਣਾਇਆ ਜਾ ਰਿਹਾ ਦੁਕਾਨਦਾਰਾਂ ਦਾ ਮੁਹੱਲੇ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਬਜ਼ੁਰਗ ਇਸ ਸੜਕ ਨਾ ਬਣਨ ਕਾਰਨ ਬਹੁਤ ਪਰੇਸ਼ਾਨ ਹਨ ਬਰਸਾਤਾਂ ਦੇ ਵਿੱਚ ਪਾਣੀ ਖੜ ਜਾਂਦਾ ਹੈ ਸੜਕ ਕ੍ਰੋਸ ਕਰਨੀ ਔਖੀ ਹੋ ਜਾਂਦੀ ਹੈ
155
comment0
Report
NSNavdeep Singh
Dec 04, 2025 12:35:07
Moga, Punjab:ਜਦੋਂ ਘਰਵਾਲੀ ਨੇ ਆਪਣੇ ਹੀ ਘਰ ਵਾਲੇ ਤੇ ਲਾਏ ਦੂਜੇ ਕੁੜੀ ਨਾਲ ਚੋਰੀ ਛਿਪੇ ਵਿਆਹ ਕਰਵਾਉਣ ਦੇ ਦੋਸ਼ । ਘਰਵਾਲੀ ਨੇ ਮੋਗਾ ਸਥਿਤ ਇੱਕ ਨਿੱਜੀ ਹੋਟਲ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਕੀਤਾ ਹਾਈ ਵੋਲਟੇਜ ਡਰਾਮਾ , ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਦੀ ਕਹੀ ਗੱਲ । ਘਰਵਾਲੀ ਨੇ ਕਿਹਾ ਮੇਰਾ ਤਿੰਨ ਸਾਲ ਦਾ ਬੇਟਾ ਹੈ ਅਤੇ ਛੇ ਸਾਲ ਪਹਿਲਾਂ ਆਕਾਸ਼ ਨਾਮ ਦੇ ਲੜਕੇ ਨਾਲ ਮੇਰਾ ਹੋਇਆ ਸੀ ਵਿਆਹ ਤੇ ਅੱਜ ਚੋਰੀ ਛਿਪੇ ਸਾਡੇ ਹੀ ਘਰ ਦੇ ਪਿਛਲੀ ਗਲੀ ਵਿੱਚ ਰਹਿੰਦੀ ਇੱਕ ਕੁੜੀ ਨਾਲ ਕਰਵਾ ਰਿਹਾ ਹੈ ਵਿਆਹ । ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਲੱਗੇ ਦੋਸ਼ਾਂ ਨੂੰ ਸਿਰ ਤੋਂ ਨਕਾਰਿਆ ਕਿਹਾ ਅਸੀਂ ਆਪਣੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਆਏ ਸੀ ਮੋਗੇ । ਘਰਵਾਲੀ ਨੇ ਕਿਹਾ ਜੇ ਨਾ ਕਰ ਮੇਰੀ ਹੋਈ ਸੁਣਵਾਈ ਤਾਂ ਮੈਂ ਆਪਣੇ ਬੱਚੇ ਸਮੇਤ ਕਰਾਂਗੀ ਸੂਸਾਈਡ ਉਹਨਾਂ ਕਿਹਾ ਕਿ ਮੇਰੇ ਘਰ ਵਾਲੇ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਣਾ ਚਾਹੀਦਾ ਹੈ ਪਰਚਾ ਦਰਜ。
122
comment0
Report
TBTarsem Bhardwaj
Dec 04, 2025 12:08:56
Ludhiana, Punjab:ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਅਦਾਲਤ ਵਿੱਚ ਪੇਸ਼ੀ ਭੁਗਤਣ ਆਈਆਂ ਦੋ ਧਿਰਾਂ ਦੇ ਵਿਚਕਾਰ ਹੋਇਆ ਝਗੜਾ ਦੋਨੇ ਜਖਮੀ ਇਲਾਜ ਲਈ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ ਅਤੇ ਕਿਹਾ ਬਣਦੀ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਦੇ ਕੋਰਟ ਕੰਮਪਲੈਕਸ ਦੇ ਬਾਹਰ ਉਸ ਸਮੇਂ ਹੈੰਗਾਮਾ ਹੋ ਗਿਆ ਜਦ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਆਏ ਦੋ ਧਿਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਮਾਮਲਾ ਇੰਨਾ ਵਧ ਗਿਆ ਕਿ ਦੋਨੇ ਧਿਰਾਂ ਵੱਲੋਂ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਜਿਸ ਨਾਲ ਦੋਨੇ ਧਿਰਾਂ ਜਖਮੀ ਹੋ ਗਈਆਂ ਇਹ ਘਟਨਾ ਦੇ ਵਿੱਚ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਧਿਰ ਆਈਪੀਸੀ 307 ਦੇ ਮਾਮਲੇ ਵਿੱਚ ਤਰੀਕ ਭੁਗਤਣ ਲਈ ਆਏ ਸਨ ਉੱਥੇ ਹੀ ਕਿਸੇ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਬਹਿਸਬਾਜੀ ਹੋ ਗਈ ਉਸ ਤੋਂ ਬਾਅਦ ਇੱਕ ਦੂਜੇ ਉੱਪਰ ਹਮਲਾ ਕਰ ਦਿੱਤਾ ਕੋਰਟ ਕੰਮਪਲੈਕਸ ਦੇ ਚੌਂਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਕੋਟ ਕਪਲੈਕੱਸ ਦੇ ਬਾਹਰ ਝਗੜਾ ਹੋਇਆ ਅਤੇ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ ਉਥੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ
154
comment0
Report
KCKhem Chand
Dec 04, 2025 12:03:17
Kot Kapura, Punjab:ਕੋਟਕਪੂਰਾ ਬਲਾਕ ਸੰਮਤੀ ਚੋਣਾਂ ਲਈ 101 ਨਾਮਜ਼ਦਗੀ ਪੱਤਰ ਦਾਖਲ ਕੋਟਕਪੂਰਾ ਵਿਖੇ ਬਲਾਕ ਸੰਮਤੀ ਦੇ 19 ਜ਼ੋਨਾਂ ਲਈ ਕੁੱਲ 101 ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕਮ ਐਸਡੀਐਮ ਕੋਟਕਪੂਰਾ ਦੇ ਦਫਤਰ ਵਿਖੇ ਦਾਖਲ ਕੀਤੇ ਗਏ ਹਨ। ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਕੀਤੀ ਜਾਵੇਗੀ, ਜਦਕਿ 6 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਨਿਸ਼ਚਿਤ ਕੀਤੀ ਗਈ ਹੈ। ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕੋਟਕਪੂਰਾ ਇਲਾਕੇ ਵਿੱਚ ਰਾਜਨੀਤਕ ਸਰਗਰਮੀਆਂ ਕਾਫ਼ੀ teਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਸਨ। ਹੁਣ ਤੱਕ ਦਾਖਲ ਕਰਵਾਏ ਗਏ, ਜਿਸ ਨਾਲ ਕੁੱਲ ਗਿਣਤੀ 101 ਤੱਕ ਪਹੁੰਚ ਗਈ। ਕੋਟਕਪੂਰਾ ਤਹਿਸੀਲ ਵਿੱਚ ਅੱਜ ਸਾਰਾ ਦਿਨ ਚੋਣੀ ਰੌਣਕ ਬਣੀ ਰਹੀ। ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਅਮਨ-ਸ਼ਾਂਤੀ ਅਤੇ ਕਾਨੂੰਨ-ਵਿਉਂਸਥਾ ਨੂੰ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਭਰਪੂਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ。 ਇਸ ਸੰਬੰਧ ਵਿੱਚ ਰਿਟਰਨਿੰਗ ਅਫਸਰ ਕਮ ਐਸਡੀਐਮ ਸੂਰਜ ਕੁਮਾਰ ਨੇ ਦੱਸਿਆ ਕਿ ਬਲਾਕ ਸੰਮਤੀ ਦੇ 19 ਜ਼ੋਨਾਂ ਲਈ ਕੁੱਲ 101 ਨਾਮਜ਼ਦਗੀ ਪਤਰ ਮਿਲੇ ਹਨ। 5 ਦਸੰਬਰ ਨੂੰ ਪড়ਤਾਲ, 6 ਦਸੰਬਰ ਤੱਕ ਵਾਪਸੀ, 14 ਦਸੰਬਰ ਨੂੰ ਵੋਟਿੰਗ ਅਤੇ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਉਨ੍ਹਾਂ ਸਭ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟਿੰਗ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ。 ਬਾਈਟ ਸੂਰਜ ਕੁਮਾਰ ਰਿਟਰਨਿੰਗ ਅਫਸਰ ਕਮ ਐਸਡੀਐਮ ਕੋਟਕਪੂਰਾ
73
comment0
Report
KSKamaldeep Singh
Dec 04, 2025 12:02:28
Chandigarh, Chandigarh:ਸੰਯੁਕਤ ਕਿਸਾਨ ਮੋਰਚਾ ਦੇ 8 ਦਸੰਬਰ ਦੇ ਧਰਨਿਆਂ ਦੀ ਸਾਂਝੇ ਮਜ਼ਦੂਰ ਮੋਰਚੇ ਵਲੋਂ ਹਮਾਇਤਬਿਜਲੀ ਸੋਧ ਬਿੱਲ 2025 ਵਾਪਸ ਕਰਵਾਉਣ ਲਈ ਤਾਲਮੇਲਵੇ ਸੰਘਰਸ਼ਾਂ ਨਾਲ ਜਨਤਕ ਲਹਿਰ ਖੜੀ ਕਰਨ ਦਾ ਫੈਸਲਾ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਨਾਲ ਸਾਂਝੀ ਮੀਟਿੰਗ ਬਿਜਲੀ ਮਹਿਕਮੇ ਦੀਆਂ ਸਬ-ਡਿਵੀਜ਼ਨਾਂ ਸਾਹਮਣੇ ਵੱਡੇ ਪ੍ਰਦਰਸ਼ਨ ਕਰਕੇ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜਣ ਦਾ ਸੱਦਾ ਬਿਜਲੀ ਖੇਤਰ ਦੇ ਨਿਜੀਕਰਨ ਦੇ ਮਾਮਲੇ ਤੇ ਪੰਜਾਬ ਸਰਕਾਰ ਆਪਣੀ ਪੁਜੀਸ਼ਨ ਸਪੱਸ਼ਟ ਕਰੇ ਚੰਡੀਗੜ੍ਹ 4 ਦਸੰਬਰ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸੰਯੁਕਤ ਮਜ਼ਦੂਰ ਮੋਰਚੇ ਨੇ ਸੰਯੂਤ ਕਿਸਾਨ ਮੋਰਚਾ ਵਲੋਂ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਲਈ ਵਿੱਢੇ ਸੰਘਰਸ਼ ਨਾਲ ਤਾਲਮੇਲਵੇ ਤਰੀਕੇ ਸਾਂਝ ਪਾਉਣ ਦਾ ਫੈਸਲਾ ਕਰਦੇ ਹੋਏ 8 ਦਸੰਬਰ ਨੂੰ ਬਿਜਲੀ ਮਹਿਕਮੇ ਦੀਆਂ ਸਬ-ਡਿਵੀਜ਼ਨਾਂ ਸਾਹਮਣੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੀ ਬੁਲਾਈ ਸਾਂਝੀ ਮੀਟਿੰਗ ਮਗਰੋਂ ਕੀਤਾ ਗਿਆ। ਵਰਣਨਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ 8 ਦਸੰਬਰ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬில்லை ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜਣ ਲਈ ਸੂਬੇ ਦੀਆਂ ਬਿਜਲੀ ਮਹਿਕਮੇ ਦੀਆਂ ਸਬ-ਡਿਵੀਜ਼ਨਾਂ ਸਾਹਮਣੇ ਵੱਡੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਬਿਜਲੀ ਮਹਿਕਮੇ ਦੀਆਂ ਮੁਲਾਜ਼ਮ ਜੱਥੇਬੰਦੀਆਂ ਨੇ ਪਹਿਲਾਂ ਹੀ ਇਨ੍ਹਾਂ ਪ੍ਰਦਰਸ਼ਨਾਂ ਦੀ ਹਮਾਇਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੋਇਆ। ਅੱਜ ਪੇਂਡੂ ਅਤੇ ਖੇਤ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸੰਘਰਸ਼ ਦੀ ਤਾਲਮੇਲਵੀ ਹਮਾਇਤ ਕਰਨ ਨਾਲ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਦੀ ਜਨਤਕ ਮੁਹਿੰਮ ਦੇ ਜ਼ੋਰ ਫੜ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ。 ਅੱਜ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਵਲੋਂ ਰਾਮਿੰਦਰ ਸਿੰਘ ਪਟਿਆਲਾ, ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਅਜਨਾਲਾ, ਜਗਤਾਰ ਸਿੰਘ ਕਾਲਾਝਾੜ ਅਤੇ ਰਘਬੀਰ ਸਿੰਘ ਬੈਨੀਪਾਲ ਸ਼ਾਮਲ ਹੋਏ ਜਦੋਂਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਚ ਸ਼ਾਮਲ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਦੇਵੀ ਕੁਮਾਰੀ ਸਰਹਾਲੀ ਕਲ੍ਹਾਂ ਤੇ ਗਿਆਨ ਸੈਦਪੁਰੀ, ਕੁੱਲ ਹਿੰਡ ਖੇਤ ਮਜ਼ਦੂਰ ਯੂਨੀਅਨ ਦੇ ਹਰਪਾਲ ਸਿੰਘ, ਪਾਲ ਸਿੰਘ ਭੰਮੀਪੁਰਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਸਿੰਘ ਛਾਂਜਲੀ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਕੱਤਰ ਬਿੱਕਰ ਸਿੰਘ ਹਥੋਆਂ ਆਦਿ ਸ਼ਾਮਲ ਹੋਏ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ 8 ਦਸੰਬਰ ਦੇ ਪ੍ਰਦਰਸ਼ਨ ਦੀ ਹਮਾਇਤ ਦੀ ਸਹਿਮਤੀ ਦਿੱਤੀ。 ਮੀਟਿੰਗ ਵਿੱਚ ਬਿਜਲੀ ਸੋਧ ਬਿੱਲ 2025 ਨੂੰ ਕੇਂਦਰ ਸਰਕਾਰ ਦਾ ਲੋਕਾਂ ਵਿਰੁੱਧ ਇੱਕ ਵੱਡਾ ਹਮਲਾ ਕਰਾਰ ਦਿੰਦਿਆਂ ਇਸਨੂੰ ਵਾਪਸ ਕਰਵਾਉਣ ਲਈ ਤਾਲਮੇਲਵੇ ਸੰਘਰਸ਼ਾਂ ਰਾਹੀਂ ਜਨਤਕ ਲਹਿਰ ਖੜੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੇ ਸਰਬਸੰਮਤੀ ਨਾਲ ਨੋਟ ਕੀਤਾ ਕਿ ਬਿਜਲੀ ਨੂੰ ਜਨਤਕ ਹਿੱਤ ਦੀ ਵਸਤੂ ਵਜੋਂ ਸਮਝਦਿਆਂ ਸਰਕਾਰਾਂ ਨੇ ਸਰਕਾਰੀ ਬਿਜਲੀ ਅਦਾਰੇ ਅਤੇ ਢਾਂਚਾ ਖੜਾ ਕੀਤਾ ਸੀ। ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਕਾਰਨ ਸਰਕਾਰਾਂ ਦੀ ਇਹ ਨੀਤੀ ਬਦਲ ਗਈ। ਹੁਣ ਬਿਜਲੀ ਨੂੰ ਮੰਡੀ ਦੀ ਵਸਤੂ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਤਾਂ ਇਸ ਸਬੰਧੀ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕੀ ਹੈ। ਬਿਜਲੀ ਸੋਧ ਬਿੱਲ 2025 ਬਿਜਲੀ ਦੇ ਵੰਡ ਖੇਤਰ ਦੇ ਨਿਜੀਕਰਨ ਦੀ ਕਾਰਪੋਰੇਟ ਦੀ ਲੋੜ ਨੂੰ ਪੂਰਾ ਕਰੇਗਾ ਜਿਸ ਕਾਰਨ ਦੇਸ਼ ਦੇ ਕਰੋੜਾਂ ਖਪਤਕਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਾਇਆ ਜਾਵੇਗਾ। ਮੀਟਿੰਗ ਨੇ ਬਿਜਲੀ ਸੋਧ ਬਿੱਲ ਵਾਪਸ ਲੈਣ,ਸਮਾਰਟ ਚਿੱਪ ਮੀਟਰ ਵਾਪਸ ਲੈਣ ਦੀ ਮੰਗ ਕੀਤੀ। ਨਾਲ ਹੀ ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਵੀ ਲੋਕ ਵਿਰੋਧੀ ਕਦਮ ਦੱਸਦਿਆਂ ਇਸ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ。 ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਤੇ ਆਪਣੀ ਪੁਜੀਸ਼ਨ ਸਪੱਸ਼ਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਚੁੱਪ ਦੱਸ ਰਹੀ ਹੈ ਕਿ ਸਰਕਾਰੀ ਅਦਾਰਿਆਂ ਦੇ ਨਿਜੀਕਰਨ ਅਤੇ ਵੇਚਣ ਦੀ ਨੀਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵਿਰੋਧ ਨਹੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਲੋਕ ਵਿਰੋਧੀ ਬਿੱਲ ਵਿਰੁੱਧ ਇੱਕ ਵੱਡੀ ਜਨਤਕ ਲਹਿਰ ਖੜੀ ਕਰਨ ਲਈ ਜੀਅ ਜਾਨ ਨਾਲ ਲਾਮਬੰਦੀ ਕਰਨ ਦਾ ਸੱਦਾ ਦਿੱਤਾ。
98
comment0
Report
MJManoj Joshi
Dec 04, 2025 11:46:24
Chandigarh, Chandigarh:लोकसभा में सांसद मीत हेयर ने पंजाब से जुड़े बड़े मुद्दों पर केंद्र सरकार को घेरा सांसद मीत हेयर ने कहा कि पंजाब यूनिवर्सिटी पर केंद्र का फैसला हो या चंडीगढ़ का स्टेटस बदलने की कोशिश उन्होंने आरोप लगाया कि चंडीगढ़ को UT बनाकर यहां लेफ्टिनेंट गवर्नर लगाने की कोशिश की गए थी वह केंद्र सरकार के द्वारा पंजाब के साथ किए गए वादों के उलट था मीत हेयर ने लोकसभा में दोहराया कि केंद्र सरकार चंडीगढ़ को पूर्ण रूप से पंजाब को सौंप कर अपना वादा पूरा करे चिट्टे के मुद्दे पर बादल परिवार को बात करनी ही शोभा नहीं देती हरसिमरत कौर बादल ने बीजेपी के कहने पर कहा कि पंजाब का जो कंट्रोल है वह BSF और केंद्र को दिया जाना चाहिए पंजाब का माहौल खराब करने वालों के खिलाफ लगातार कार्रवाई करी जा रही है आज अकाली दल को ब्लॉक समिति, जिला परिषद के चुनाव लड़ने के लिए लोग नहीं मिल रहे
119
comment0
Report
KDKuldeep Dhaliwal
Dec 04, 2025 11:39:33
Mansa, Punjab:ਕਾਂਗਰਸ ਦੇ ਤਿੰਨ ਤੇ ਭਾਜਪਾ ਦੇ ਇਕ ਜ਼ਿਲ੍ਹਾ ਪਰਿਸ਼ਦ ਜੋਨਾਂ ਤੋਂ ਨਾਮਜ਼ਦਗੀਆਂ ਭਰਨ ਤੋਂ ਵਾਂਝੇ ਰਹੇ ਉਮੀਦਵਾਰ ਕਾਂਗਰਸ ਅਤੇ ਬੀਜੇਪੀ ਵੱਲੋਂ ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਐਂਕਰ : ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਕਾਂਗਰਸ ਦੇ ਉਮੀਦਵਾਰ ਅਤੇ ਇੱਕ ਬੀਜੇਪੀ ਦੇ ਉਮੀਦਵਾਰ ਦੀ ਨਾਮਜ਼ਦਗੀ ਪੱਤਰ ਨਾ ਲਏ ਜਾਣ ਦੇ ਵਿਰੋਧ ਵਿੱਚ ਕਾਂਗਰਸ ਅਤੇ ਬੀਜੇਪੀ ਵੱਲੋਂ ਐਸਡੀਐਮ ਦਫਤਰ ਮਾਨਸਾ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਨੇ। ਵੀਓ : ਮਾਨਸਾ ਵਿਖੇ ਜਿਲਾ ਪਰਿਸ਼ਦ ਦੇ ਲਈ ਕਾਂਗਰਸ ਦੇ ਬੱਚੂਆਣਾ ਜੋਨ ਬੋੜਾਵਾਲ ਜੋਨ ਅਤੇ ਕੁੱਲਰੀਆਂ ਜੋਨ ਤੋਂ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਜਮਾ ਨਾ ਕਰਵਾਏ ਜਾਣ ਦੇ ਵਿਰੋਧ ਵਿੱਚ ਕਾਂਗਰਸ ਅਤੇ ਬੀਜੇਪੀ ਵੱਲੋਂ ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਦਲੇਲ ਸਿੰਘ ਵਾਲਾ ਜੋਨ ਤੋਂ ਬੀਜੇਪੀ ਦੇ ਉਮੀਦਵਾਰ ਦੇ ਨਾਮਜਦਗੀ ਪੱਤਰ ਵੀ ਦਾਖਲ ਨਹੀਂ ਕਰਵਾਏ ਗਏ ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਬੁਡਲਾਡਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਨੇ ਕਿਹਾ ਕਿ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਤਿੰਨ ਉਮੀਦਵਾਰ ਕੋਲਰੀਆਂ ਜੋਨ ਬੱਚੂਆਣਾ ਜੋਨ ਅਤੇ ਬੋੜਾਵਾਲ ਜੋਨ ਤੋਂ ਉਮੀਦਵਾਰ ਨਾਮਜਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚੇ ਸੀ ਪਰ ਐਸਡੀਐਮ ਦਫਤਰ ਦੇ ਵਿੱਚੋਂ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਅਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ ਗਏ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਧਰ ਬੀਜੇਪੀ ਦੇ ਜ਼ਿਲ੍ਾ ਪ੍ਰਧਾਨ ਗੋਮਾ ਰਾਮ ਨੇ ਵੀ ਕਿਹਾ ਕਿ ਉਹਨਾਂ ਦੇ ਉਮੀਦਵਾਰ ਵੱਲੋਂ ਦਲੇਲ ਸਿੰਘ ਵਾਲਾ ਜੋਨ ਤੋਂ ਜ਼ਿਲ੍ਹਾ ਪਰਿਸ਼ਦ ਦੇ ਲਈ ਨਾਮਜਦਗੀ ਪੱਤਰ ਦਾਖਲ ਕਰਨੀ ਸੀ ਪਰ ਸਮੇਂ ਤੋਂ ਪਹਿਲਾਂ ਹੀ ਐਸਡੀਐਮ ਦਫਤਰ ਦੇ ਵਿੱਚੋਂ ਚਲੇ ਗਏ ਅਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਜਮਾ ਨਹੀਂ ਕਰਵਾਏ ਗਏ ਉਹਨਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਬਾਈਟ ਰਣਵੀਰ ਕੌਰ ਮੀਆਂ ਹਲਕਾ ਇੰਚਾਰਜ ਕਾਂਗਰਸ ਬੁਢਲਾਡਾ ਬਾਈਟ ਗੋਮਾ ਰਾਮ ਜਿਲਾ ਪ੍ਰਧਾਨ ਭਾਜਪਾ
214
comment0
Report
KBKulbir Beera
Dec 04, 2025 11:34:59
Bathinda, Punjab:ਐਮਪੀ ਕੰਗਣਾ ਰਨੌਤ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵੱਲੋਂ 15 ਦਸੰਬਰ 2025 ਦੀ ਅਗਲੀ ਤਰੀਕ ਦਿੱਤੀ ਗਈ ਅਸੀਂ ਲੰਬੀ ਲੜਾਈ ਲੜਨ ਨੂੰ ਤਿਆਰ ਹਾਂ ਮਰਦੇ ਦਮ ਤੱਕ ਲੜਦੇ ਰਹਾਂਗੇ ਮਾਤਾ ਮਹਿੰਦਰ ਕੌਰ ਕੰਗਨਾ ਰਨੌਤ ਨੇ ਸੀਨੀਅਰ ਵਕੀਲ ਨਾ ਪਹੁੰਚਣ ਤੇ ਅਗਲੀ ਤਰੀਕ ਦਿੱਤੀ ਗਈ ਹੈ ਮਾਤਾ ਮਹcindਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਬਿਆਨ ਅਦਾਲਤ ਨੇ ਦਰਜ ਕੀਤੇ ਕਿਸਾਨ ਮਾਤਾ ਮਹਿੰਦਰ ਕੌਰ ਜਿਸ ਵੱਲੋਂ ਬਠਿੰਡਾ ਕੋਰਟ ਵਿੱਚ ਐਮਪੀ ਅਤੇ ਫਿਲਮ ਕਲਾਕਾਰ ਕੰਗਨਾ ਰਨੌਤ ਦੇ ਖਿਲਾਫ ਮਾਣ ਹਾਨੀ ਦਾ ਮੁਕਦਮਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਅਦਾਲਤ ਵੱਲੋਂ ਕੰਗਨਾ ਰਨੌਤ ਨੂੰ ਬਠਿੰਡਾ ਵਿੱਚ ਪੇਸ਼ੀ ਲਈ ਬੁਲਾਇਆ ਗਿਆ ਸੀ ਜਿੱਥੇ ਉਹਨਾਂ ਨੇ ਭਾਵਾਂ ਮਾਤਾ ਮਹਿੰਦਰ ਕੌਰ ਤੋਂ ਮਾਫੀ ਵੀ ਮੰਗੀ ਪਰ ਮਾਤਾ ਮਹਿੰਦਰ ਕੌਰ ਵੱਲੋਂ ਮੁਾਫੀ ਨਾ ਦੇਣ ਤੇ ਆਪਣਾ ਕੇਸ ਲੜਨ ਦੀ ਤਜਵੀਜ ਰੱਖੀ ਸੀ ਕੰਗਣਾ ਰਨੌਤ ਦੇ ਵਕੀਲਾਂ ਵੱਲੋਂ ਨਿੱਜੀ ਪੇਸ਼ੀ ਛੂਟ ਮੰਗੀ ਗਈ ਸੀ ਜੋ ਅਦਾਲਤ ਵੱਲੋਂ ਚਾਰ ਦਸੰਬਰ 2025 ਦਿੱਤੀ ਗਈ ਸੀ ਪਰ ਅੱਜ ਉਹਨਾਂ ਦੇ ਸੀਨੀਅਰ ਵਕੀਲ ਨਹੀਂ ਪੁੱਜੇ ਜਿਸ ਤੋਂ ਬਾਅਦ 15 ਦਸੰਬਰ 2025 ਦੀ ਅਗਲੀ ਤਾਰੀਖ ਅਦਾਲਤ ਵੱਲੋਂ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਮਾਤਾ ਮਹਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਲੰਬੀ ਲੜਾਈ ਨੂੰ ਲੜਾਂਗੀ ਅਤੇ ਇਨਸਾਫ ਲਵਾਂਗੇ ਚਾਹੇ ਇਸ ਵਿੱਚ ਮੈਂ ਜਿਉਂਦੀ ਰਹਾਂ ਜਾ ਨਾ ਉਹਨਾਂ ਕਿਹਾ ਕਿ ਮਾਫੀ ਦੀ ਹੁਣ ਬਿਲਕੁਲ ਵੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮੈਂ ਚਾਰ ਪੰਜ ਸਾਲ ਅਦਾਲਤਾਂ ਦੇ ਧੱਕੇ ਖਾਂਦੇ ਹਨ ਅਤੇ ਇਸ ਨੂੰ ਸਜ਼ਾ ਦਵਾ ਕੇ ਹੀ ਸਾਹ ਲਵਾਂਗੇ। ਉਧਰ ਦੂਜੇ ਪਾਸੇ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬੈਣੀਵਾਲ ਨੇ ਅੱਜ ਮਾਤਾ ਮਹਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਵੇਂ ਲੜਾਈ ਲੰਬੀ ਹੈ ਪਰ ਅਸੀਂ ਲੜਾਂਗੇ ਇਨਸਾਫ ਲਵਾਂਗੇ ਕਿਉਂਕਿ ਲਗਾਤਾਰ ਲੰਮੇ ਸਮੇਂ ਤੋਂ ਵੱਡੀ ਉਮਰ ਵਿੱਚ ਵੀ ਮਾਤਾ ਇਸ ਲੜਾਈ ਲਈ ਤਿਆਰ ਹੈ ਹੁਣ ਪਿੱਛੇ ਹੱਟਣ ਦਾ ਕੋਈ ਮਤਲਬ ਨਹੀਂ ਉਹਨਾਂ ਕਿਹਾ ਕਿ ਅਗਲੀ ਪੇਸ਼ੀ ਤੇ ਕੰਗਨਾ ਰਣੌਤ ਨੂੰ ਪੇਸ਼ ਹੋਣ ਲਈ ਕਿਹਾ ਹੈ。
143
comment0
Report
Advertisement
Back to top