Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਰੁੱਖਾਂ ਤੇ ਕੁੱਖਾਂ ਨੂੰ ਬਚਾਉਣ ਵਾਲੀ ਹਰਸਿਮਰਤ ਕੌਰ ਬਾਦਲ ਦਾ ਪੌਦੇ ਲਗਾਕੇ ਮਨਾਇਆ ਜਨਮ ਦਿਨ

Jul 25, 2024 09:51:13
Mansa, Punjab

ਨੰਨੀ ਛਾਂ ਮੁਹਿੰਮ ਤਹਿਤ ਰੁੱਖਾਂ ਅਤੇ ਕੁੱਖਾਂ ਨੂੰ ਬਚਾਉਣ ਦਾ ਵਾਅਦਾ ਕਰਨ ਵਾਲੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਜਨਮ ਦਿਨ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਵੱਲੋਂ ਅੱਜ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਹੇਠ ਬੂਟੇ ਲਗਾਏ ਗਏ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਪਿਛਲੇ 16 ਸਾਲਾਂ 'ਚ ਚੌਥੀ ਵਾਰ ਸੰਸਦ ਬਣੀ ਹਰਸਿਮਰਤ ਕੌਰ ਬਾਦਲ ਨੇ ਰੁੱਖਾਂ ਅਤੇ ਬੂਟਿਆਂ ਨੂੰ ਬਚਾਉਣ ਲਈ ਨੰਨੀ ਛਾਂ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਮੁਹਿੰਮ ਦੌਰਾਨ ਵੱਡੀ ਪੱਧਰ 'ਤੇ ਰੁੱਖ ਲਗਾਏ ਗਏ ਹਨ | ਅਤੇ ਧੀਆਂ ਨੂੰ ਸਿਲਾਈ ਸੈਂਟਰ ਭੇਜ ਦਿੱਤਾ ਗਿਆ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSandeep Singh
Dec 08, 2025 10:24:46
Himachal Pradesh:हिमाचल में कड़ाके की ठंड, लाहौल-स्पीति शून्य से नीचे झरने जमे, लकड़ी का शेड आइस में तब्दील, एंकर-हिमाचल प्रदेश में इन दिनों कड़ाके की ठंड पड़ रही है। पहाड़ी जिलों में पारा लगातार लुढ़क रहा है और सबसे ज्यादा असर दिख रहा है प्रदेश के सबसे ठंडे जिले लाहौल-स्पीति में, जहां तापमान लगातार माइनस में रिकॉर्ड किया जा रहा है। लाहौल-स्पीति के इलाके से इन दिनों कुछ बेहद खूबसूरत और हैरान कर देने वाली तस्वीरें सोशल मीडिया पर वायरल हो रही हैं। स्पीति के काजा से महज 16 किलोमीटर के दायरे में बना फॉर्ज़ेन वॉटरफॉल और शेड सैलानियों का आकर्षण केंद्र बना हुआ है। यहाँ गिरता हुआ पानी पूरी तरह जम चुका है। लकड़ी की छोटी-सी झोंपड़ी पर गिरता पानी बर्फ की मोटी परत में बदलकर एक अद्भुत दृश्य पैदा कर रहा है। प्राकृतिक ‘आइस झरना’ और जमी हुई आकृतियां यहां पहुंचने वाले हर पर्यटक को मंत्रमुग्ध कर रही हैं। कड़ाके की ठंड ने भले ही जनजीवन कठिन किया हो, लेकिन इस बर्फीली खूबसूरती ने लाहौल-स्पीति को एक बार फिर विंटर टूरिज़्म का हॉटस्पॉट बना दिया है।
0
comment0
Report
VKVarun Kaushal
Dec 08, 2025 10:23:26
Samrala, Punjab:ਵਿਆਹ ਵਿਚ ਡਾਂਸ ਵਾਲੀ ਸਟੇਜ ’ਤੇ ਭਿੱਢੇ ਬਰਾਤੀਆਂ ਵਿਚਕਾਰ ਹੋ ਗਈ ਖੂਨੀ ਝੜਪ ਪੁਰਾਣੀ ਰੰਜਿਸ਼ ਕਾਰਨ ਹੋਇਆ ਝਗੜਾ, 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਮਾਛੀਵਾੜਾ ਦੇ ਇੱਕ ਮੈਰਿਜ ਪੈਲੇਸ ਵਿਚ ਵਿਆਹ ਵਿਚ ਡਾਂਸ ਵਾਲੀ ਸਟੇਜ ’ਤੇ ਜਦੋਂ ਭੰਗੜਾ ਪੈ ਰਿਹਾ ਸੀ ਤਾਂ ਉੱਥੇ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖੂਨੀ ਝੜਪ ਹੋ ਗਈ ਜਿਸ ਵਿਚ 2 ਵਿਅਕਤੀ ਜਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਚ ਆਇਆ ਸੀ। ਵਿਆਹ ਵਿਚ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ਉੱਪਰ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦిదਾਰ ਸਿੰਘ ਅਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ ’ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਅਤੇ ਇਨ੍ਹਾਂ ਨੇ ਮੇਰੇ ’ਤੇ ਆ ਕੇ ਵੀ ਹਮਲਾ ਕਰ ਸੱਟਾਂ ਮਾਰੀਆਂ। ਬਿਆਨਕਰਤਾ ਅਨੁਸਾਰ ਜਦੋਂ ਮੇਰੀ ਭੈਣ ਤੇ ਮਾਂ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਬਿਆਨਕਰਤਾ ਅਨੁਸਾਰ ਇਹ ਝਗੜਾ ਪੁਰਾਣੀ ਰੰਜਿਸ਼ ਕਾਰਨ ਹੋਇਆ ਕਿਉਂਕਿ ਇਨ੍ਹਾਂ ’ਚੋਂ ਮਨਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਲੜਕਾ ਲੱਗਦਾ ਹੈ, ਉਹ ਮੇਰੇ ਤੋਂ ਖਾਰ ਖਾਂਦਾ ਸੀ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਅਣਪਛਾਤਿਆਂ ਸਮੇਤ ਕੁੱਲ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਦੇ ਅਜਮੇਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਵਿਆਹ ਵਿਚ ਬੁਲਾਇਆ ਵੀ ਨਹੀਂ ਉਹ ਸਾਡੀ ਵਿਰੋਧੀ ਧਿਰ ਦੇ ਇੱਕ ਰਿਸ਼ਤੇਦਾਰ ਨਾਲ ਆਏ ਸਨ। ਇਹ ਵਿਅਕਤੀ ਜਾਣਬੁੱਧ ਕੇ ਭੜਕਾਊ ਗੀਤ ਲਗਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਜਿਨ੍ਹਾਂ ’ਚੋਂ ਗੁਰਜੀਤ ਸਿੰਘ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਦੇਰ ਸ਼ਾਮ ਜਦੋਂ ਉਹ ਸਮਰਾਲਾ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਕੇ ਕੁੱਟਿਆ ਅਤੇ ਉਨ੍ਹਾਂ ਦੀ ਥਾਰ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਜੋ ਕਿ ਇਸ ਸਮੇਂ ਮਾਛੀਵਾੜਾ ਥਾਣਾ ਵਿਖੇ ਖੜ੍ਹੀ ਹੈ। ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ。
0
comment0
Report
PSParambir Singh Aulakh
Dec 08, 2025 10:02:28
Amritsar, Punjab:श्री अकाल तख़्त साहिब सिखों का तख्त है यह हमारा सुप्रीम है FIR होने बारे बोलते हुए जत्थेदार साहिब ने कहा कि SGPC अपने आप एक एक्ट है SGPC वल्लों विभागीय कार्रवाई की गई थी उस वक़्त की अग्जैक्टिव को भी धार्मीक सज़ा लगाई गई थी गियानी हरप्रीत सिंह उस वक़्त जत्थेदार थे यह FIR राजनीति से प्रेरित है दिल्ली के मुख्यमन्त्री रेखा गुप्ता एथे मैंनੂੰ मिलने आए मैंने कहा कि प्रोफेसर दविंदर पाल भुल्लर की रिहाई होनी चाहिए जल्द ही उस फाईल पर दस्तखत करें जो तुम्हारे टेबल पर पई है केजरीवाल जब दिल्ली के मुख्यमंत्री थे उन्होंने उस फाइल पर साइन नहीं किये तो ही प्रोफेसर दविंदर पाल भुल्लर की रिहाई नहीं हो सकी जथेदार श्री अकाल तख्त साहिब ने कहा कि सिख कौम वड्ड ਤੋਂ वड्ड बच्चे पैदा करें सिध्दू मुसेवालां की परिवार की है कि अगर एक बच्चा हुंडा है तो अगर कोई अनहोनी हो जाए तो परिवार को बहुत पीछे मुश्किल आऊंदी है इस लिए सिख कौम तिन-चार बच्चे पैदा करें मैं सारा को ई सलाह दे रहा हूँ हम सारे राज्यसभा और लोक सभा के सदस्यां को चिट्ठियां लिख دی हैं कि वीर बाल दिवस का नाम बदल कर साहिबज़ादे शहीदी दिवस का नाम दिया जाए तुम पार्लियामेंट में सवाल उठाओ और नाम बदलवाओ
97
comment0
Report
RBRohit Bansal
Dec 08, 2025 09:56:55
Chandigarh, Chandigarh:ਪਟਿਆਲਾ ਦੇ ਐਸਐਸਪੀ ਦੀ ਵਾਇਰਲ ਆਡੀਓ ਦਾ ਮਾਮਲਾ ਇਸ ਮਾਮਲੇ ਵਿੱਚ ਕਾਰਵਾਈ ਲਈ ਅਕਾਲੀ ਦਲ ਨੇ ਹਾਈ ਕੋਰਟ ਵਿੱਚ ਕੀਤੀ PIL ਦਾਖਿਲ ਸਰਕਾਰੀ ਵਕੀਲ ਨੇ ਕਿਹਾ ਇਹ ਪਬਲਿਕ ਇੰਟਰਸਟ ਨਹੀਂ ਇਹ ਪਬਲਿਕਸਿਟੀ ਇੰਟਰਸਟ (ਵਾਹਾਵਾਹੀ ਖੱਟਣ ਦਾ ਮਾਮਲਾ) ਸਰਕਾਰੀ ਵਕੀਲ ਨੇ ਕਿਹਾ ਇਹ AI ਹੈ ਅਤੇ ਜਿਸ ਡਿਵਾਈਸ ਤੋਂ ਇਹ ਵੀਡਿਓ ਬਣਾਈ ਗਈ ਉਹ ਜਮਾ ਨਹੀਂ ਕਰਵਾਈ ਗਈ ਸਭਤੋਂ ਪਹਿਲਾ ਸੁਖਬੀਰ ਬਾਦਲ ਨੇ ਵੀਡਿਉ ਅੱਪਲੋਡ ਕੀਤੀ ਫਿਰ ਬਾਕੀ ਲੋਕਾਂ ਨੇ ਕੀਤੀ ਇਲੈਕਸ਼ਨ ਕਮਿਸ਼ਨ ਵੱਲੋਂ ਡੀਜੀਪੀ ਪੰਜਾਬ ਨੂੰ ਇਸ ਮਾਮਲੇ ਦੇ ਅੱਪਡੇਟ ਲਈ ਕਿਹਾ ਗਿਆ ਡੀਜੀਪੀ ਨੇ ਦੱਸਿਆ ਇਸ ਮਾਮਲੇ ਵਿੱਚ FIR ਹੋ ਚੁੱਕੀ ਹੈ ਅਤੇ ADGP L&O ਨੂੰ ਜਾਂਚ ਲਈ ਕਿਹਾ ਹੈ ਮਾਮਲੇ ਦੀ ਸੁਣਵਾਈ ਜਾਰੀ ਅਕਾਲੀ ਦਲ ਦੇ ਵਕੀਲ ਨੇ ਕਿਹਾ ਮਜਠਿਆ, ਰਾਜਾ ਸਾਂਸੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਪੇਪਰ ਰੱਦ ਕਰ ਦਿੱਤੇ ਗਏ ਕਾਂਗਰਸ ਦੇ ਵਕੀਲ ਨੇ ਕਿਹਾ ਸਾਡੇ ਉਮੀਦਵਾਰ ਨਾਲ ਵੀ ਇਹੀ ਹੋਇਆ ਕਈ ਉਮੀਦਵਾਰ ਦੇ ਪੇਪਰ ਹੀ ਖੋ ਲਏ ਗਏ 10 December ਨੂੰ ਅਗਲੀ ਸੁਣਵਾਈ
134
comment0
Report
VSVARUN SHARMA
Dec 08, 2025 09:52:15
Kapurthala, Punjab:ਸੁਲਤਾਨਪੁਰ ਲੋਧੀ ‘ਚ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਜੀਪ ਨੇ ਦੋ ਨੌਜਵਾਨ ਦਰੜੇ — ਇੱਕ ਦੀ ਹਾਲਤ ਨਾਜ਼ੁਕ ਸੁਲਤਾਨਪੁਰ ਲੋਧੀ: ਸ਼ਹਿਰ ਦੀ ਨਵੀਂ ਦਾਣਾ ਮੰਡੀ ਦੇ ਨਜ਼ਦੀਕ ਤੇਜ਼ ਰਫ਼ਤਾਰ ਜੀਪ ਨੇ ਇੱਕ ਸਾਇਕਲ ਸਵਾਰ ਤੇ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਕਰਵਾਇਆ ਗਿਆ。 ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਜੀਪ ਨੇ ਕਾਬੂ ਗਿਆ ਕੇ ਸੜਕ ‘ਤੇ ਜਾ ਰਹੇ ਸਾਇਕਲ ਚਾਲਕ ਅਤੇ ਇੱਕ ਪੈਦਲ نੌਜਵਾਨ ਨੂੰ ਦਰੜ ਦਿੱਤਾ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਸੜਕ ‘ਤੇ ਦੂਰ ਤੱਕ ਜਾ ਡਿੱਗੇ। ਰਾਹਗੀਰਾਂ ਨੇ ਬੁਲਾਈ ਐਬੂਲੈਂਸ, ਪੁਲਿਸ ਕਰ ਰਹੀ ਜਾਂਚ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਦੋਹਾਂ ਨੂੰ ਮੂਲ ਇਲਾਜ ਦਿੱਤਾ ਗਿਆ, ਪਰ ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਜਦ ਕੀ ਦੂਸਰਾ ਅਜੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਹੀ ਜੇਰੇ ਇਲਾਜ ਹੈ। ਉੱਥੇ ਹੀ ਹਾਦਸੇ ਦੀ ਜਾਣਕਾਰੀ ਮਿਲਦਿਆਂ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ。 ਲੋਕਾਂ ਕੀਤੀ ਤੇਜ਼ ਰਫਤਾਰ ਵਾਹਨਾਂ ਨੂੰ ਨੱਥ ਪਾਉਣ ਦੀ ਮੰਗ ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਵੀਂ ਦਾਣਾ ਮੰਡੀ ਦੇ ਕੋਲ ਤੇਜ਼ ਰਫ਼ਤਾਰ ਵਾਹਨਾਂ ‘ਤੇ ਸਖ਼ਤ ਨਿਗਰਾਨੀ ਕੀਤੀ ਜਾਵੇ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ。
67
comment0
Report
DSDharmindr Singh
Dec 08, 2025 09:51:30
Khanna, Punjab:ਖੰਨਾ ਦੀ ਰਹੌਣ ਦਾਣਾ ਮੰਡੀ ਵਾਲੀ ਸੜਕ ਲੰਬੇ ਸਮੇਂ ਤੋਂ ਨਾ ਬਣਨ ਕਰਕੇ ਕਈ ਪਿੰਡਾਂ ਦੇ ਲੋਕ ਪਰੇਸ਼ਾਨ ਹਨ। ਇਹ ਸੜਕ ਖੰਨਾ ਸਮਰਾਲਾ ਰੋਡ ਤੋਂ ਸ਼ੁਰੂ ਹੋ ਕੇ ਕਈ ਪਿੰਡਾਂ ਨੂੰ ਆਪਸ ਚ ਜੋੜਦੀ ਹੈ ਅਤੇ ਰੋਜ਼ਾਨਾ ਹਜ਼ਾਰਾਂ ਲੋਕ ਇੱਥੋਂ ਗੁਜ਼ਰਦੇ ਹਨ। ਇੱਥੇ ਪੱਥਰ ਪਾ ਕੇ ਛੱਡ ਦਿੱਤੇ ਗਏ ਜਿਸ ਕਰਕੇ ਹਾਦਸੇ ਵੀ ਹੋ ਰਹੇ ਹਨ। ਇਸ ਮੁੱਦੇ ਨੂੰ ਚੁੱਕਣ ਵਾਲੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ ਡੀ ਬਾਂਸਲ ਨੇ ਕਿਹਾ ਕਿ ਅਗਸਤ 2025 ਚ ਇੱਥੇ ਬਹੁਤ ਜਿਆਦਾ ਟੋਏ ਸੀ। ਮੀਂਹ ਪੈਣ ਕਰਕੇ ਬੁਰਾ ਹਾਲ ਹੋ ਗਿਆ ਸੀ। ਧਰਨੇ ਮੁਜਾਹਰੇ ਕਰਕੇ ਮੁਸ਼ਕਲ ਨਾਲ ਪ੍ਰਸ਼ਾਸਨ ਨੂੰ ਜਗਾਇਆ ਗਿਆ ਤਾਂ ਮੰਡੀਕਰਨ ਬੋਰਡ ਨੇ ਟੈਂਡਰ ਪਾਸ ਕੀਤਾ। ਮੁਸ਼ਕਲ ਹੋਰ ਵਧਾ ਦਿੱਤੀ। ਪੱਥਰ ਪਾ ਕੇ ਛੱਡ ਦਿੱਤੇ ਗਏ। ਬਾਹਾਨਾ ਬਣਾਇਆ ਜਾ ਰਿਹਾ ਹੈ ਕਿ ਪ੍ਰੀਮਿਕਸ ਪਲਾਂਟ ਬੰਦ ਹੋ ਗਿਆ ਹੈ। ਠੰਡ ਚ ਪ੍ਰੀਮਿਕਸ ਨਹੀਂ ਪੈ ਸਕਦਾ। ਪ੍ਰੰਤੂ ਖੰਨਾ ਅੰਦਰ ਹੀ ਹੋਰ ਸੜਕਾਂ ਮੰਡੀਕਰਨ ਬੋਰਡ ਬਣਾਂ ਰਿਹਾ ਹੈ। ਰਾਹਗੀਰਾਂ ਨੇ ਕਿਹਾ ਕਿ ਬਹੁਤ ਮੁਸ਼ਕਲ ਆਉਂਦੀ ਹੈ। ਸਰਕਾਰ ਨੂੰ ਸੜਕ ਬਣਾਉਣੀ ਚਾਹੀਦੀ ਹੈ।
133
comment0
Report
VKVarun Kaushal
Dec 08, 2025 09:46:59
Samrala, Punjab:ਨਵੇਂ ਬਿਜਲੀ ਸੋਧ ਬਿੱਲ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਤੇ ਸੱਦੇ ਤੇ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਐਕਸੀਅਨ ਦਫਤਰ ਘੁਲਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਇਸ ਨਵੇਂ ਬਿਜਲੀ ਬਿੱਲ ਦੀਆਂ ਕਾਪੀਆਂ ਫੂਕੀਆਂ ਗਈਆਂ ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਵੱਖ ਵੱਖ ਕਿਸਾਨ ਆਗੂਆਂ ਨੇ ਦੱਸਿਆ ਕਿ, ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਜਿੱਥੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਸੀ ਉੱਥੇ ਇਸ ਨਵੇਂ ਬਿਜਲੀ ਸੋਧ ਬਿੱਲ ਨੂੰ 2020 ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ। ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਹੁਣ ਇੱਕ ਵਾਰ ਫਿਰ ਮੁੜ ਤੋਂ ਇਸ ਬਿਜਲੀ ਸੋਧ ਬਿੱਲ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਜਿਸ ਵਿੱਚ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੀ ਕੇਂਦਰ ਦਾ ਸਾਥ ਦੇਣ ਵਿੱਚ ਲੱਗੀ ਹੋਈ ਹੈ。 ਇਹਨਾਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ਤੇ ਇਸ ਨਵੇਂ ਬਿਜਲੀ ਸੋਧ ਬਿੱਲ ਨੂੰ ਲਾਗੂ ਨਹੀਂ ਹੋਣ ਦੇਣਗੇ ਇਸ ਦੇ ਲਈ ਜੇ ਲੋੜ ਪਈ ਤਾਂ ਮੁੜ ਸੰਘਰਸ਼ ਆਰੰਭਿਆ ਜਾਵੇਗਾ。 ਅੱਜ ਦੇ ਇਸ ਧਰਨੇ ਵਿੱਚ ਕਿਸਾਨ ਯੂਨੀਅਨਾਂ ਤੋਂ ਇਲਾਵਾ ਬਿਜਲੀ ਬੋਰਡ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਵੀ ਡੱਟਵਾਂ ਸਾਥ ਦਿੱਤਾ ਗਿਆ।
69
comment0
Report
DVDEVENDER VERMA
Dec 08, 2025 09:46:36
Nahan, Himachal Pradesh:लोकेशन: नाहन सरदार पटेल नर्मदा ट्रैक में नाहन के NCC केडेट का उत्कृष्ट प्रदर्शन, कैडेट सौरभ चौहान ने हासिल किया पहला स्थान, ग गुजरात मे वार्षिक ट्रेकिंग कैम्प का हुआ आयोजन, शमशेर स्कूल में नौवीं कक्षा का छात्र है सौरव चौहान। NCC द्वारा गुजरात में आयोजित सरदार पटेल नर्मदा ट्रैक में उत्कृष्ट प्रदर्शन कर राजकीय शमशेर स्कूल नाहन के नौवीं कक्षा के छात्र NCC कैडेट्स सौरभ चौहान उत्कृष्ट प्रदर्शन किया है। चार दिनों तक चले ट्रैकिंग में सौरभ चौहान ने जूनियर वर्ग में पहला स्थान हासिल किया है। सौरभ ने बताया कि उनका पहला ट्रैक 3 किलोमीटर का जबकि अंतिम ट्रैक 13 किलोमीटर का था और सभी ट्रैक पर उन्होंने अच्छा प्रदर्शन किया सौरभ ने अपनी उपलब्धि का श्रेय स्कूल प्रबंधन और अपने माता-पिता को दिया है। शमशेर स्कूल के प्रधानाचार्य आरके चौहान ने बताया कि सरदार पटेल नर्मदा ट्रैक नर्मदा ट्रैक में उत्कृष्ट प्रदर्शन कर सौरभ ने स्कूल का नाम रोशन किया है उन्होंने कहा कि सौरभ ने जिला स्तर पर स्वतंत्रता दिवस समारोह में NCC टुकड़ी का भी प्रतिनिधित्व किया था वहीं शैक्षणिक गतिविधियों में भी यह छात्र हमेशा आगे रहता है। इस वार्षिक ट्रैक को आयोजित करने का उद्देश्य NCC कैडेट्स में साहस, सहन शक्ति , आत्म-विश्वास और एडवेंचर की भावना विकसित करना रहता है जिसमें देश भर के एनसीसी कैडेट से हिस्सा लेते हैं।
112
comment0
Report
AAAsrar Ahmad
Dec 08, 2025 09:46:12
Noida, Uttar Pradesh:ਨਵਜੋਤ ਕੌਰ ਸਿੱਧੂ ਦੇ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਵਾਲੀ ਗੱਲ਼ ਆਖਣਾਂ ਬਹੁਤ ਗੰਭੀਰ ਵਿਸ਼ਾ ਹੈ। ਉਹ ਵੀ ਉਦੋਂ ਜਦੋਂ ਚੋਣਾਂ ਵਿੱਚ ਸਿਰਫ਼ ਇੱਕ ਸਾਲ ਬਾਕੀ ਰਹਿ ਗਿਆ ਹੈ! ਪਰ ਹੁਣ ਨਵਜੋਤ ਕੌਰ ਸਿੱਧੂ ਨੂੰ ਇਹ ਵੀ sਾਫ਼ ਕਰਨਾ ਚਾਹੀਦਾ ਹੈ ਕਿ ਹੁਣ ਤੱਕ 500 ਕਰੋੜ ਰੁਪਏ ਦੇ ਕੇ ਕਿਹੜੇ-ਕਿਹੜੇ ਲੋਕ ਮੁੱਖ ਮੰਤਰੀ ਦੀ ਕੁਰਸੀ ਉੱਪਰ ਬੈਠੇ ਹਨ! ਅਤੇ ਕਾਂਗਰਸ ਦੇ sਾਬਕਾ ਮੁੱਖ ਮੰਤਰੀਆਂ ਨੂੰ ਵੀ ਇਸਦਾ ਜਵਾਬ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਵੱਖ-ਵੱਖ ਲੀਡਰਾਂ ਵੱਲੋਂ ਕੀਤੀਆਂ ਗਈਆਂ ਬਿਆਨਬਾਜ਼ੀਆਂ ਦੀ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਤਾਂ ਜੋ ਲੋਕਾਂ ਨੂੰ ਇਹਨਾਂ ਦੀ ਹਕੀਕਤ ਤੋਂ ਜਾਣੂ ਹੋਣ ਦਾ ਮੌਕਾ ਮਿਲ ਸਕੇ। ਕਿਉਂਕਿ ਅਟੈਚੀਆਂ ਨੋਟਾਂ ਦੀਆਂ ਭਰ ਕੇ ਅਹੁਦੇ ਲੈਣ ਵਾਲੇ ਇਹ ਕਾਂਗਰਸੀ ਲੀਡਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਦੇ。
139
comment0
Report
PSParambir Singh Aulakh
Dec 08, 2025 09:26:37
Amritsar, Punjab:ZEE ਮੀਡੀਆ ਦੀ ਖ਼ਬਰ ਤੇ ਮੋਹਰSਾਬਕਾ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਗਾਈ ਜਾਵੇਗੀ ਧਾਰਮਿਕ ਸਜ਼ਾ s੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਜਾਵੇਗਾ। ਫੈਸਲਾ sਫਲਸੀਲ ਸਾਹਮਣੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਅਤੇ ਗਿਆਨੀ ਗੁਰਬਚਨ ਸਿੰਘ gੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਵੀ ਹੋਏ ਹਾਜ਼ਰ gROOT YUUNIਵਰਸਿਟੀ ਦੇ ਵਾਇਸ ਚਾਂਸਲਰ ਨੂੰ ਵੀ ਲਗਾਈ ਜਾ ਸਕਦੀ ਹੈ ਧਾਰਮਿਕ ਸਜ਼ਾ ਵਰਿਸ਼ੇ ਕਰੀਕ ਸਿੱਖ ਕੌਮ ਤੋਂ ਮੁਆਫੀ ਦਿਣੀ ਹੈ। sਾਬਕਾ ਜਥੇਦਾਰਾਂ ਅਤੇ ਸਿੱਖ ਸਖਸ਼ੀਅਤਾਂ khilਾਫ بولਣ ਅਤੇ ਆਡੀਓ ਰਿਕਾਰਡਿੰਗ ਕਰਨ ਤੇ ਵਿਰਸਾ ਸਿੰਘ ਵਲਟੋਹਾ ਨੇ ਮੰਗੀ sਿੱਖ ਕੌਮ ਤੋਂ ਮੁਆਫੀ gROOT gਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੇ ਮੰਗੀ ਮੁਆਫੀ। ਮੇਰੇ ਤੋਂ ਸਮਾਗਮ ਚ ਹੋਈ ਗਲਤੀ sRSS ਮੁਖੀ ਦੇ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ VC ਨੇ ਕੀਤੀ ਸੀ ਟਿੱਪਣੀ jਜਥੇਦਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਖਿਆ ਕਰਕੇ ਦੱਸਿਆ ਕਿ ਸਿੱਖ ਕੌਮ ਵੱਖਰੀ ਕੌਮ ਹੈ sਾਬਕਾ ਜਥੇਦਾਰ ਗਿਆਨੀ ਗੁਰੂਬਚਨ ਸਿੰਘ ਨੇ 2015 ਚ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਤੇ ਸਿੱਖ ਕੌਮ ਤੋਂ ਮੁਆਫੀ ਮੰਗੀ sਿਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਹੀ ਲਿਖਤੀ ਅਤੇ ਜਨਤਕ ਤੌਰ ਤੇ ਮੁਆਫੀ ਮੰਗ ਚੁੱਕਾ ਹਾਂ ਤੇ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੂਰੀ ਸਿੱਖ ਕੌਮ ਤੋਂ ਮੁਆਫੀ ਮੰਗਦਾ ਹਾਂ s੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਸਰਕਾਰ ਵੱਲੋਂ ਜੰਮੂ ਚ ਕਰਵਾਏ ਸਮਾਗਮ ਦੌਰਾਨ ਭੰਗੜੇ ਪਾਉਣ ਤੇ ਭਾਸ਼ਾ ਵਿਭਾਗ ਦੇ ਡਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਮੰਗੀ sਿੱਖ ਕੌਮ ਤੋਂ ਮੁਆਫੀ, ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਪਹਿਲਾਂ ਹੀ ਧਾਰਮਿਕ ਸਜ਼ਾ ਇਸ ਮਾਮਲੇ ਚ ਭੁਗਤ ਚੁੱਕੇ ਹਨ। ਵਿਰਸਾ ਸਿੰਘ ਵਲਟੋਹਾ ਨੂੰ ਲਗਾਈ ਗਈ ਧਾਰਮਿਕ ਸਜ਼ਾ WIRSA ਵਲਟੋਹਾ ਨੇ ਸਾਬਕਾ ਜਥੇਦਾਰ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਸਨ, 10 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਦਾ ਰਸਤਾ ਵਿਖਾਉਣ ਦਾ ਆਦੇਸ਼ ਰੱਦ ਕੀਤਾ ਜਾਂਦਾ ਹੈ। ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਵਿਖੇ ਜੂਠੇ ਭਾਂਡੇ ਮਾਂਜਣਗੇ ਅਤੇ ਜੋੜੇ ਸਾਫ ਕਰਨਗੇ। ਇੱਕ ਘੰਟਾ ਤਰਨ ਤਾਰਨ ਸਾਹਿਬ ਅਤੇ ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਵਿਖੇ ਵੀ ਜੋੜੇ ਸਾਫ ਕਰਨਗੇ ਅਤੇ ਭਾਂਡੇ ਮਾਂਜਣੇ 11 ਦਿਨ ਲਗਾਤਾਰ ਇਹ ਸੇਵਾ ਕਰਨਗੇ 10 ਸਾਲ ਦੀ ਲੱਗੀ ਰੋਕ ਹਟਾਈ ਜਾਂਦੀ ਹੈ GNDU VC ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਚ ਇੱਕ ਘੰਟਾ جھੂਠੇ ਬਰਤਨ ਸਾਫ ਕਰਨਗੇ ਅਤੇ ਜੋੜਿਆਂ ਦੀ ਸੇਵਾ ਕਰਨਗੇ VC ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਹਮ ਹਿੰਦੂ ਨਹੀਂ ਪੜਨਗੇ और 500 ਕਾਪੀਆਂ ਸੰਗਤਾਂ ਚ ਵੰਡਣਗੇ Next gurbachan Singh ਗਿਆਨੀ ਗੁਰਬਚਨ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਚ ਇੱਕ ਘੰਟਾ جھੂਠੇ ਬਰਤਨ ਸਾਫ ਕਰਨਗੇ ਅਤੇ ਜੋੜਿਆਂ ਦੀ ਸੇਵਾ ਕਰਨਗੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ 2 ਦਿਨ ਪਟਿਆਲਾ ਦੇ ਗੁਰੂ ਘਰ ਦੂਖ ਨਿਵਾਰਨ ਸਾਹਿਬ ਵਿਖੇ ਇੱਕ ਘੰਟਾ جھੂਠੇ ਬਰਤਨ ਸਾਫ ਕਰਨਗੇ ਅਤੇ ਜੋੜਿਆਂ ਦੀ ਸੇਵਾ ਕਰਨਗੇ ਜਿੰਨਿਆਂ کيਵੀ ਤਨਖਾਹ ਲੱਗੀ ਹੈ ਉਹ ਆਪਣੇ ਆਖਰੀ 1100 ਰੁਪਏ ਦੀ ਕੜਾਹ ਪ੍ਰਸਾਦ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਉਣਗੇ
42
comment0
Report
DSDharmindr Singh
Dec 08, 2025 09:26:14
81
comment0
Report
Advertisement
Back to top