Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਜ਼ਿਲ੍ਹੇ ਚੋਂ 10 ਲੱਖ ਪੌਦੇ ਲਗਾਉਣ ਦੀ ਸ਼ੁਰੂਆਤ

Jul 19, 2024 08:26:49
Mansa, Punjab

ਪੰਜਾਬ ਸਰਕਾਰ ਨੇ ਵੀ ਪੰਜਾਬ ਵਿੱਚ ਰੁੱਖ ਲਗਾਉਣ ਦੀ ਵੱਡੀ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸ਼ੁੱਧ ਰਹੇਗਾ ਤਾਂ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ, ਇਸ ਲਈ ਅੱਜ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਮਨੁੱਖਤਾ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਰੁੱਖ ਲਗਾਓ। ਇਸ ਦੌਰਾਨ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 10 ਲੱਖ ਬੂਟੇ ਲਗਾਉਣ ਦਾ ਟੀਚਾ ਹੈ ਅਤੇ ਅੱਜ 2.5 ਤੋਂ 3 ਲੱਖ ਦੇ ਕਰੀਬ ਬੂਟੇ ਲਗਾਏ ਜਾਣਗੇ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManuj Sharma
Nov 26, 2025 13:04:20
Solan, Himachal Pradesh:कांग्रेस पार्टी ने अब प्रदेश अध्यक्ष की नियुक्ति के बाद जिलों में जिला अध्यक्ष की नियुक्ति के लिए कार्य तेज कर दिया है। इसी कड़ी में अखिल भारतीय कांग्रेस समिति के सचिव एवं संगठन सृजन के लिए बनाए गए प्रभारी जितेंद्र बघेल ने सोलन में आयोजित पत्रकार वार्ता के दौरान कहा कि वह आगामी 8 दिनों तक वह जिला का दौरा करेंगे व सुयोगय अध्यक्ष के चेहरे को देखेंगे। अखिल भारतीय कांग्रेस समिति के सचिव एवं संगठन सृजन अभियान के जिला प्रभारी जितेंद्र बघेल ने बताया कि वह आगामी 8 दिनों तक जिला सोलन का दौरान करेंगें व जिला अध्यक्ष के लिए एक सुयोगय उम्मीदवार का चयन करेंगे जो कि जनता के बीच जाता हो जनता के सुख दुख मंे शामिल होता हो。
34
comment0
Report
RMRakesh Malhi
Nov 26, 2025 12:48:06
Una, Himachal Pradesh:जिले में कानून-व्यवस्था को सुदृढ़ बनाने के लिए प्रशासन ने लगातार सख्त कदम उठाए हैं। डीसी जतिन लाल ने स्पष्ट शब्दों में कहा कि शांति भंग करने वालों को किसी भी सूरत में बख्शा नहीं जाएगा। अवैध गतिविधियों में संलिप्त किसी भी व्यक्ति को परिणाम भुगतने होंगे। बताया कि कानून-व्यवस्था को मजबूत करने और जनता को सुरक्षित वातावरण प्रदान करने के लिए प्रशासन पूरी तरह सक्रिय है। उन्होंने जिले में जारी सभी निर्देशों का पालन करने पर बल दिया। नियमों की अवहेलना करने वालों के खिलाफ कड़ी कार्रवाई की गई है। उन्होंने बताया कि एसएस स्टोन क्रशर की खनन लीज निलंबित कर दी गई और बिजली आपूर्ति बंद कर दी गई है। इसके अलावा, भारी टिप्परों की अवैध आवाजाही के मामलों में पुलिस ने एफआईआर दर्ज की हैं। डीसी ने साफ किया कि अवैध खनन, दड़ा-सट्टा, चिट्टा, जुआ और अन्य गैरकानूनी गतिविधियों पर प्रशासन की ‘जीरो टॉलरेंस’ नीति लागू रहेगी। उन्होंने सभी उपमंडलाधिकारियों, तहसीलदारों और नायब तहसीलदारों को फील्ड में सक्रिय रहने और कानून-व्यवस्था पर सतत निगरानी रखने के निर्देश दिए। किसी भी अवैध गतिविधि की सूचना सीधे उपायुक्त कार्यालय को भेजी जाएगी, ताकि तत्काल कार्रवाई सुनिश्चित की सके। उपायुक्त ने ऊना वासियों से अपील की कि वे जारी दिशा-निर्देशों का पालन करें। उन्होंने कहा कि प्रशासन और पुलिस मिलकर जिले को सुरक्षित, शांतिपूर्ण और अवैध गतिविधियों से मुक्त बनाए रखने के लिए प्रतिबद्ध हैं।
30
comment0
Report
VSVARUN SHARMA
Nov 26, 2025 12:33:16
Kapurthala, Punjab:ਫਗਵਾੜਾ 'ਚ ਮਨੁੱਖਤਾ ਦੀਆਂ ਉਦੀਆਂ ਧੱਜੀਆਂ ! ਪਤੀ,ਸਹੁਰੇ ਤੇ ਗੁਆਂਢੀ ਨੇ ਕਹੀ ਨਾਲ ਵਾਰ ਕਰਕੇ ਬੁਰੀ ਤਰਾਂ ਜ਼ਖਮੀ ਕੀਤੀ ਮਹਿਲਾ ਫਗਵਾੜਾ ਵਿੱਚ ਇੱਕ ਔਰਤ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਔਰਤ ਉੱਤੇ ਕਹੀ ਨਾਲ ਵਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਫਿਰ ਕੋਈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ。 ਘਟਨਾ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਫਗਵਾੜਾ ਅਧੀਨ ਪੈਂਦੇ ਪਿੰਡ ਪੰਡਵਾ ਦੀ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਹਿਲਾ ਤੇ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਪਤੀ ਅਤੇ ਸਹੁਰਾ ਹੈ। ਜਾਣਕਾਰੀ ਅਨੁਸਾਰ ਫਗਵਾੜਾ ਦੇ ਪਿੰਡ ਪੰਡਵਾ ਵikhੇ ਇੱਕ ਮਹਿਲਾ ਨਾਲ ਲੋਹੇ ਦੀ ਕਹੀ ਨਾਲ ਹਮਲਾ ਕੀਤਾ ਗਿਆ ਹੈ, ਜਿਸ ਵਿੱਚ ਉਸ ਦੇ ਪਤੀ ਅਤੇ ਸਹੁਰੇ ਨੇ ਉਸ ਨੂੰ ਕੁੱਟਿਆ ਹੈ। ਮਹਿਲਾ ਨੂੰ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਇਸ ਘਟਨਾ ਦੀ CCTV ਵੀਡੀਓ ਵਾਇਰਲ ਹੋ ਗਈ ਹੈ ਅਤੇ ਸਮਾਜ ਸੇਵੀ ਮਦਦ ਲਈ ਅੱਗੇ ਆਏ ਹਨ। ਘਟਨਾ ਬਾਬਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਹਿਲਾ ਦੀ ਹਾਲਤ: - ਮਹਿਲਾ ਨੂੰ ਗੰਭੀਰ ਜ਼ਖ਼ਮ ਲੱਗੇ ਹਨ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। - ਉਸ ਦੇ ਪਤੀ ਅਤੇ ਸਹੁਰੇ ਨੇ ਉਸ ਨੂੰ ਲੋਹੇ ਦੀ ਕਹੀ ਨਾਲ ਕੁੱਟਿਆ ਹੈ।
27
comment0
Report
TSTEJINDER SINGH
Nov 26, 2025 12:31:45
Rupnagar, Punjab:ਰੋਪੜ ਪੰਜਾਬ ਵਿੱਚ ਭਾਵੇਂ ਕਿ ਲੋਕ ਚਰਚਾ ਬਣੀ ਰਹਿੰਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਗੁੱਲਟਬਾਜੀ ਕਦੇ ਖਤਮ ਨਹੀਂ ਹੁੰਦੀ ਪਰੰਤੂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਦੀ ਮਹਿਫਿਲ ਵੀ ਲੱਗੀ ਅਤੇ ਦਾਅਵਾ ਕੀਤਾ ਗਿਆ ਕਿ ਹੁਣ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਹਨ ਇਸ ਮੌਕੇ ਪੰਜਾਬ ਦੇ ਲੋਕ ਗਾਇਕ ਮੁਹੰਮਦ ਸਦੀਕ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਕਾਂਗਰਸ ਅੱਜ ਇੱਕਜੁੱਟ ਹੋ ਗਈ ਹੈ ਅਤੇ ਇਸ ਦਾ ਸਬੂਤ ਹੈ ਕਿ ਜਿਹੜਾ ਇਕੱਠ ਹੁੰਦਾ ਹੈ ਉਹ ਸਾਧ ਦੀ ਭੂਰੀ ਤੇ ਹੀ ਹੁੰਦਾ ਹੈ ਅਤੇ ਇਹ ਸਾਧ ਦੀ ਭੂਰੀ ਹੀ ਹੈ ਜਿੱਥੇ ਸਾਰੇ ਕਾਂਗਰਸੀ ਅੱਜ ਇਕੱਠੇ ਹੋ ਗਏ ਹਨ ਇਸ ਮੌਕੇ ਗਾਣਿਆਂ ਦੀ ਮਹਿਫਿਲ ਵੀ ਜਮੀ ਜਿਹਦੇ ਵਿੱਚ ਮੁਹੰਮਦ ਸਦੀਕ ਵੱਲੋਂ ਪੰਜਾਬ ਦਾ ਲੋਕ ਗਾਣਾ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀ ਅਤੇ ਝਾਂਜਰ ਗਾ ਕੇ ਮਹਿਫਿਲ ਨੂੰ ਚਾਰ ਚੰਦ ਲਗਾ ਦਿੱਤੇ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਡਾਕਟਰ ਧਰਮਵੀਰ ਗਾਂਧੀ ਵੱਲੋਂ ਵੀ ਗਾਇਕੀ ਦੀ ਪੇਸ਼ਕਾਰੀ ਕੀਤੀ ਗਈ ਉਹਨਾਂ ਵੱਲੋਂ ਉੱਠ ਜਗਾ ਦੇ ਮੋਮਬੱਤੀਆਂ ਇੱਥੇ Tā ਪੌਣਾ ਚਲਦੀਆਂ ਹੀ ਰਹਿਣੀਆਂ ਤੱਤੀਆਂ ਗਾ ਕੇ ਸਭ ਨੂੰ ਖੁਸ਼ ਕੀਤਾ ਗਿਆ ਅਤੇ ਇਸਾਰਾ ਕੀਤਾ ਗਿਆ ਕਾਂਗਰਸ ਪਾਰਟੀ ਵੱਲ ਕਿ ਇੱਕ ਜੁੱਟ ਹੋ ਕੇ ਏਕਤਾ ਦੀ ਮੋਮਬੱਤੀ ਜਲਾਈਏ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਤੱਤੀਆਂ ਹਵਾਵਾਂ ਦਾ ਸਾਹਮਣਾ ਕੀਤਾ ਜਾ ਸਕੇ
82
comment0
Report
SNSUNIL NAGPAL
Nov 26, 2025 12:20:50
Fazilka, Punjab:ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਅਬੋਹਰ ਵਿਖੇ ਰੇਲਗੱਡੀ ਦੇ ਜਰੀਏ ਇੱਕ ਨਿੱਜੀ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਪੁੱਜੇ । ਇਸ ਦੌਰਾਨ ਉਹਨਾਂ ਨੇ ਰੇਲਵੇ ਸਟੇਸ਼ਨ ਤੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਮੱਸਿਆਵਾਂ ਸੁਣੀਆਂ । ਹਾਲਾਂਕਿ ਇਸ ਦੇ ਨਾਲ ਹੀ ਉਹਨਾਂ ਨੇ ਰੇਲਵੇ ਸਟੇਸ਼ਨ ਦਾ ਨਿਰੀਖਣ ਵੀ ਕੀਤਾ । ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ । ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨ ਸਾਰਿਆਂ ਦੀ ਪਸੰਦੀਦਾ ਟ੍ਰੇਨ ਬਣ ਚੁੱਕੀ ਹੈ । ਤੇ ਹਰ ਸ਼ਹਿਰ ਚਾਹੁੰਦਾ ਹੈ ਕਿ ਇਹ ਰੇਲ ਗੱਡੀ ਉਹਨਾਂ ਦੇ ਸ਼ਹਿਰ ਤੋਂ ਗੁਜ਼ਰੇ । ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਇਸ ਰੇਲ ਗੱਡੀ ਦਾ ਅਬੋਹਰ ਇਲਾਕੇ ਵਿੱਚ ਵੀ ਠਹਿਰਾਵ ਹੋਵੇ । ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਕਿ ਨਵੇਂ ਸਾਲ ਤੋਂ ਅਬੋਹਰ ਇਲਾਕੇ ਤੋਂ ਵੱਡੀਆਂ ਟ੍ਰੇਨਾਂ ਦੀ ਸ਼ੁਰੂਆਤ ਹੋਵੇਗੀ। ਜਿਸ ਵਿੱਚ ਚੰਡੀਗੜ੍ਹ, ਦਿੱਲੀ ਜਿਹੇ ਰੂਟਾਂ ਤੇ ਹੋਰ ਟਰੇਨਾਂ ਚਲਾਉਣ ਦੀ ਲੋੜ ਹੈ ।
89
comment0
Report
KCKhem Chand
Nov 26, 2025 12:03:16
Kot Kapura, Punjab:ਜੈਤੋ ਪੁਲਿਸ ਨੇ ਮੁਸਤੇਦੀ ਨਾਲ ਕਾਰਵਾਈ ਕਰਦੇ ਹੋਏ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਗਿਰੋਹ ਵਿੱਚ ਸ਼ਾਮਿਲ 05 ਦੋਸ਼ੀਆਂ ਨੂੰ ਤੇਜਧਾਰ ਹਥਿਆਰਾ ਸਮੇਤ ਕੀਤਾ ਕਾਬੂ -- ਦੁਸ਼ੀਆ ਪਾਸੋ 02 ਲੋਹੇ ਦੇ ਖੰਡੇ, 01 ਕੁਹਾੜੀ, 01 ਕਾਪਾ ਅਤੇ 01 ਲੋਹੇ ਦੇ ਦਸਤੇ ਵਿੱਚ ਜੜੀ ਹੋਈ ਤਿੱਖੀ ਪੱਤੀ ਕੀਤੀ ਗਈ ਬਰਾਮਦ -- ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾ ਵੀ ਚੋਰੀ, ਖੋਹ ਅਤੇ ਹੋਰ ਧਾਰਾਵਾ ਤਹਿਤ ਦਰਜ ਹਨ 09 ਮਾਮਲੇ -- ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਅਤੇ ਇਕਬਾਲ ਸਿੰਘ ਡੀ.ਐਸਪੀ ਜੈਤੋ ਦੇ ਦਿਸ਼ਾ ਨਿਰਦੇਸ਼ਾ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਥਾਣਾ ਜੈਤੋ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਗਿਰੋਹ ਵਿੱਚ 05 ਮੈਬਰਾ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਮਨਦੀਪ ਸਿੰਘ ਉਰਫ ਸੰਨੀ (ਵਾਸੀ ਫਤਹਿਗੜ ਦਬੜੀਖਾਨਾ) ਸੁਰਿੰਦਰ ਸਿੰਘ ਉਰਫ ਸੈਂਡੀ (ਵਾਸੀ ਫਤਹਿਗੜ ਦਬੜੀਖਾਨਾ), ਲੱਖਾ ਸਿੰਘ (ਵਾਸੀ ਛੱਜਘਾੜਾ ਮੁਹੱਲਾ ਜੈਤੋ), ਹੈਪੀ (ਵਾਸੀ ਬਾਲਮੀਕ ਕਲੋਨੀ ਜੈਤੋ)ਅਤੇ ਸੁਖਪ੍ਰੀਤ ਸਿੰਘ (ਵਾਸੀ ਸਰਾਵਾ ਜਿਲਾ ਫਰੀਦਕੋਟ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 02 ਲੋਹੇ ਦੀ ਖੰਡੇ, 01 ਕੁਹਾੜੀ, 01 ਕਾਪਾ ਅਤੇ 01 ਲੋਹੇ ਦੇ ਦਸਤੇ ਵਿੱਚ ਜੜੀ ਹੋਈ ਤਿੱਖੀ ਪੱਤੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀheter ਸਹਾਇਕ ਥਾਣੇਦਾਰ ਸਮਸ਼ੇਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਹਨਾ ਨੂੰ ਇੱਕ ਸੂਚਨਾ ਮਿਲੀ ਕਿ ਇਹਨਾ ਸਾਰੇ ਦੋਸ਼ੀਆਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਸੂਚਨਾ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਇਹਨਾ ਸਾਰੇ ਦੋਸ਼ੀਆਂ ਨੂੰ ਕੋਟਕਪੂਰਾ ਰੋਡ ਜੈਤੋ ਵਿਖੇ ਬੇਅਬਾਦ ਇੱਟਾ ਦੇ ਭੱਠੇ ਨਜਦੀਕ ਕਾਬੂ ਕੀਤਾ ਗਿਆ, ਪੁਲਿਸ ਪਾਰਟੀ ਵੱਲੋਂ ਮੌਕੇ ਉਪਲੱਬਧ ਦੋਸ਼ੀਆਂ ਤੇ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਜੈਤੋ ਵਿਖੇ ਮਕੱਦਮਾ ਨੰਬਰ 199 ਮਿਤੀ 25.11.2025 ਅ/ਧ 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਜਦ ਇਹਨਾ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ 03 ਦੋਸ਼ੀਆਂ ਖਿਲਾਫ ਪਹਿਲਾ ਵੀ ਚੋਰੀ ਅਤੇ ਹੋਰ ਧਾਰਾਵਾ ਤਹਿਤ 09 ਮਾਮਲੇ ਦਰਜ ਰਜਿਸਟਰ ਹਨ।
90
comment0
Report
ADAnkush Dhobal
Nov 26, 2025 12:01:56
Shimla, Himachal Pradesh:हिन्दू संघर्ष समिति का संजौली में अवैध मस्जिद के खिलाफ आंदोलन गुरुवार को दसवें दिन में प्रवेश करने जा रहा है. दसवें दिन हिन्दू संघर्ष समिति ने संजौली में शस्त्र पूजन का कार्यक्रम आयोजित किया है. हिन्दू नेता मदन ठाकुर और विजय शर्मा ने कहा कि दसवें दिन आंदोलन को और अधिक मज़बूती देने के साथ सनातन जागरण के लिए शस्त्र पूजन किया जाएगा. उन्होंने इस कार्यक्रम में साथियों से आग्रह किया है कि वे संजौली पहुंच कर कार्यक्रम में बढ़ चढ़कर हिस्सा लें. हिन्दू संघर्ष समिति की मांग है कि मस्जिद में बिजली-पानी का कनेक्शन काटा जाए. साथ ही मस्जिद को सील कर यहां गतिविधियां भी बंद की जाए. इसके अलावा 14 नवंबर को दर्ज FIR को वापस लेने की भी मांग उठायी जा रही है. समिति की अगली बैठक 29 नवंबर को प्रशासन के साथ होनी है. इसके बाद ही आंदोलन की आगामी योजना तय होगी. बाइट—1— मदन ठाकुर, हिन्दू नेता बाइट—2— विजय शर्मा, हिन्दू नेता
152
comment0
Report
RMRakesh Malhi
Nov 26, 2025 12:00:45
Una, Himachal Pradesh:हिमाचल प्रदेश के ऊना जिला में आज सीटू संगठन व किसान संगठन ने इकट्ठे होकर चार नए लेबर कोड के खिलाफ जोरदार प्रदर्शन किया। मजदूरों ने चार लेबर कोड के विरोध में नारेबाजी की और केंद्र सरकार से इन्हें वापिस लेने की मांग उठाई। सीटू संगठन व अन्य लोगों ने चार लेबर कोड की कॉपी भी जलाई। इस मौके पर सीटू नेता गुरनाम सिंह ने केंद्र सरकार के चारों लेबर कोड को मजदूर विरोधी करार देते हुए इन्हें तत्काल निरस्त करने की मांग उठाई। उन्होंने कहा कि ये कोड मजदूरों के लोकतांत्रिक अधिकारों, सुरक्षा, वेतन और सामाजिक सुरक्षा को कमजोर करते हैं तथा श्रम कानूनों को पूंजीपति वर्ग के हित में पुनर्गठित करने की कोशिश हैं। उन्होंने कहा कि नए लेबर कोड लागू होने से किसानो और मजदूरों के ऊपर खतरा पैदा होगा हम संघर्ष के जरिए इसका विरोध करते हैं और करते रहेंगे ताकि इन चार लेबर कोड को केंद्र सरकार वापस ले सके
196
comment0
Report
TSTEJINDER SINGH
Nov 26, 2025 11:57:34
Rupnagar, Punjab:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਮੋਰਿੰਡਾ ਜਿਲਾ ਰੋਪੜ ਵਿਖੇ ਉਨਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿੱਥੇ ਕਿ ਸਮੁੱਚੇ ਪੰਜਾਬ ਚੋਂ ਕਾਂਗਰਸ ਪਾਰਟੀ ਦੇ ਸਾਰੇ ਹੀ ਵਿਧਾਇਕ ਪਾਰਟੀ ਪ੍ਰਧਾਨ ਰਾਜਾ ਬੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਸਮੁੱਚੇ ਜਿਲੇ ਦੇ ਹਲਕਾ ਇੰਚਾਰਜ ਅਤੇ ਕਈ ਦਿੱਗਜ ਕਾਂਗਰਸੀ ਨੇਤਾ ਸ਼ਾਮਿਲ ਹੋਏ ਇਹ ਇੱਕ ਨਿੱਜੀ ਪ੍ਰੋਗਰਾਮ ਦੀ ਬਜਾਏ ਅੱਜ ਕਾਂਗਰਸ ਪਾਰਟੀ ਦੇ ਸਾਰੇ ਨੇਤਾਵਾਂ ਨੇ ਇਹ ਸੰਕੇਤ ਦਿੱਤਾ ਕਿ ਆਉਣ ਵਾਲੀ 2027 ਤੋਂ ਪਹਿਲਾਂ ਸਾਰੀ ਕਾਂਗਰਸ ਪਾਰਟੀ ਇੱਕਜੁੱਟ ਹੈ ਅਤੇ ਆਪਸੀ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਚੋਣਾਂ ਲੜੇਗੀ ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਸੁਖਵਿੰਦਰ ਸਿੰਘ ਸੁੱਖੀ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸੁਖਪਾਲ ਖਹਿਰਾ ਲਾਲ ਸਿੰਘ ਰਜਿੰਦਰ ਕੌਰ ਭੱਠਲ ਪ੍ਰਗਟ ਸਿੰਘ ਰਾਣਾ ਗੁਰਜੀਤ ਤ੍ਰਿਪਤ ਇੰਦਰ ਸਿੰਘ ਬਾਜਵਾ मुਹੰਮਦ ਸਦੀਕ ਅਰੁਣਾ ਚੌਧਰੀ ਆਸ਼ੂ ਵਰਿੰਦਰ ਢਿੱਲੋ ਰਾਣਾ ਕੇਪੀ ਸਿੰਘ ਸੁਖਵਿੰਦਰ ਕੋਟਲੀ ਧਰਮਵੀਰ ਗਾਂਧੀ ਬਲਬੀਰ ਸਿੱਧੂ ਰਾਜ ਕੁਮਾਰ ਵੇਰਕਾ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਅਤੇ ਹੋਰ ਕਈ ਦਿੱਗਜ ਕਾਂਗਰਸੀ ਪਹੁੰਚੇ ਹੋਏ ਸਨ
79
comment0
Report
VBVIJAY BHARDWAJ
Nov 26, 2025 11:52:34
Bilaspur, Chhattisgarh:सर्किट हाउस बिलासपुर से उपायुक्त कार्यालय परिसर तक मजदूरों ने रोष रैली निकाली, जिसके पश्चात सीटू के नेताओं ने उपायुक्त बिलासपुर राहुल कुमार को ज्ञापन सौंपकर केंद्र सरकार की तरफ से लागू किए गए चार श्रम कानून को वापस लिए जाने की मांग की। यह जानकारी सीटू बिलासपुर के जिला प्रधान लखनपाल व जिला सचिव विजय कुमार ने दी। मजदूरों की 10 केंद्रीय ट्रेड यूनियनों और किसानों के संयुक्त मंच के आह्वान पर आज बिलासपुर में केंद्र की मोदी सरकार द्वारा नए लेबर कोड जारी करने के विरोध में जमकर विरोध प्रदर्शन किया गया है और इन लेबर कोड को निरस्त करने के लिए आंदोलन का रास्ता अपनाया गया है। आने वाले समय में इन लेबर कोडस के बारे में मजदूरों और जनता को जागरूक करने का काम किया जाएगा। उन्होंने कहा कि केंद्र सरकार ने 29 केंद्रीय लेबर कानूनों को रद्द कर उन्हें सिर्फ़ 4 कानूनों में बदला है, जिसे लेबर रिफॉर्म के नाम पर कॉर्पोरेट कंपनियों की सेवा करने का काम किया गया है। वहीं उन्होंने कहा कि केंद्र सरकार ने मनरेगा के बजट में कटौती की है जिससे मजदूरों को काम नहीं मिल रहा है और जहां काम मिलता भी है वहां पूरी दिहाड़ी नहीं मिल पा रही है। इस प्रकार के प्रदर्शन पूरे देश में किए जा रहे हैं ताकि सरकार मजदूर विरोधी नीतियों के जरिये मजदूरों का शोषण न कर सके।
136
comment0
Report
MSManuj Sharma
Nov 26, 2025 11:51:52
Solan, Himachal Pradesh:केन्द्र सरकार द्वारा मजदूरो के लिए लाई गई चार श्रम संहिताओं के विरोध मंे आज मजदूर संगठन एटक सहित विभिन्न मजदूर संगठनों ने सोलन में विरोध रैली निकाली व इन चार श्रम संहिताओं को पूंजीवादियों को लाभ देने वाला बताया । इस दौरान मजदूरों ने जमकर केन्द्र सरकार के खिलाफ नारेबाजी की । हिमाचल प्रदेश अखिल भारतीय ट्रेड यूनियन कांग्रेस की राज्य स्तरीय कमेटी के सचिव अतुल चंद्र भारद्वाज ने बताया कि केन्द्र सरकार की चार श्रम संहिताएं पूरी तरह से मजदूर विरोधी है व पूंजीपतियों को लाभ देने वाली है। जगदीश चंद्र भारद्वाज ने बताया कि इन श्रम संहिताओं से मजदूरों का पूरी तरह से शोषण होगा ।
86
comment0
Report
KSKamaldeep Singh
Nov 26, 2025 11:48:38
Chandigarh, Chandigarh:ਪ੍ਰੈਸ ਰਿਲੀਜ਼ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਜਪੁਰਾ, ਘਨੋਰ, ਸਮਾਣਾ, ਧੁੁੂਰੀ ਅਤੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜਾਂ ਦਾ ਐਲਾਨ। ਹਲਕਾ ਸਨੌਰ ਲਈ 4 ਮੈਬਰੀ ਕਮੇਟੀ ਦਾ ਐਲਾਨ। ਚੰਡੀਗੜ੍ਹ 26 ਨਵੰਬਰ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਪਟਿਆਲਾ ਦੇ 3 ਹਲਕਾ ਇੰਚਾਰਜਾਂ, ਜਿਲਾ ਸੰਗਰੂਰ ਦੇ ਧੂੁਰੀ ਹਲਕੇ ਅਤੇ ਜਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਹਲਕਾ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਸ . ਬਾਦਲ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਗੜੀ ਮੈਂਬਰ ਐਸ.ਜੀ.ਪੀ.ਸੀ ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਹਲਕਾ ਘਨੌਰ, ਸ. ਜਗਮੀਤ ਸਿੰਘ ਹਰਿਆਊੁ ਹਲਕਾ ਸਮਾਣਾ ਦੇ ਹਲਕਾ ਇੰਚਾਰਜ ਹੋਣਗੇ। ਸ. ਰਣਜੀਤ ਸਿੰਘ ਰੰਧਾਵਾ ਕਾਤਰੋਂ ਜਿਲਾ ਸੰਗਰੂਰ ਦੇ ਹਲਕਾ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਅਤੇ ਸ. ਰਾਜਵਿੰਦਰ ਸਿੰਘ ਧਰਮਕੋਟ ਜਿਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਐਸ.ਸੀ ਦੇ ਹਲਕਾ ਇੰਚਾਰਜ ਹੋਣਗੇ। ਉਹਨਾਂ ਦੱਸਿਆ ਕਿ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ. ਕ੍ਰਿਸ਼ਨ ਸਿੰਘ ਕੰਬੋਜ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਰਜਿੰਦਰ ਸਿੰਘ ਵਿਰਕ ਅਤੇ ਸ. ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ਼੍ਰੀ ਐਨ. ਕੇ. ਸਰਮਾ ਨੂੰ ਆ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਿਲਾ ਪਟਿਆਲਾ ਅਤੇ ਜਿਲਾ ਮੋਹਾਲੀ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਚੋਣ ਕਰਕੇ ਮੁੱਖ ਦਫਤਰ ਨੂੰ ਭੇਜਣਗੇ ਅਤੇ ਦੋਹਾਂ ਜਿਲਿਆਂ ਵਿੱਚ ਚੋਣ ਮੁहਿੰਮ ਨੂੰ ਚਲਾਉਣਗੇ। ਇਸੇ ਤਰਾਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਸ੍ਰੀ ਕਮਲ ਚੇਤਲੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਸ. ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਦਾਖਾ ਅਤੇ ਹਲਕਾ ਗਿੱਲ ਐਸ.ਸੀ ਦੇ ਅਬਜਰਵਰ ਹੋਣਗੇ ਜਿਸ ਵਿੱਚ ਉਹ ਲੋਕਲ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਚੋਣ ਕਰਨਗੇ ਚੋਣ ਮੁਹਿੰਮ ਨੂੰ ਚਲਾਉਣਗੇ。
117
comment0
Report
Advertisement
Back to top