Back
मानसा में बारिश से गेहूं की फसल प्रभावित, किसान चिंतित
KDKuldeep Dhaliwal
Mar 15, 2026 09:30:30
Mansa, Punjab
ਮਾਨਸਾ ਦੇ ਵਿੱਚ ਬਾਰਿਸ਼ ਜਾਰੀ ਕਣਕ ਦੀ ਫਸਲ ਧਰਤੀ ਤੇ ਡਿੱਗੀ
ਮੌਸਮ ਨੇ ਕਰਵਟ ਲਈ ਹੈ ਤੇ ਮਾਨਸਾ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਬਾਰਿਸ਼ ਹੋਣ ਦੇ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਦੇ ਵਿੱਚ ਵੀ ਵਾਧਾ ਹੋਇਆ ਹੈ ਕਿਉਂਕਿ ਜਿੱਥੇ ਤੇਜ਼ ਹਨੇਰੀ ਅਤੇ ਬਾਰਿਸ਼ ਹੋ ਰਹੀ ਹੈ ਉੱਥੇ ਹੀ ਕਣਕ ਦੀ ਫਸਲ ਵੀ ਧਰਤੀ ਦੇ ਉੱਪਰ ਵਿਛ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਵੇਗਾ ਕਣਕ ਦੀ ਫਸਲ ਧਰਤੀ ਤੇ ਜਾਣ ਦੇ ਕਾਰਨ ਜਿੱਥੇ ਝਾੜ ਦੇ ਵਿੱਚ ਫਰਕ ਪਵੇਗਾ ਉਥੇ ਹੀ ਕਟਾਈ ਸਮੇਂ ਵੀ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 15, 2026 10:38:19Noida, Uttar Pradesh:SHIMLA (HIMACHAL PRADESH): RAIN LASHES PARTS OF CITY/ VISUALS/ REAX
46
Report
SSSanjay Sharma
FollowMar 15, 2026 10:36:05Noida, Uttar Pradesh:AMRITSAR (PUNJAB): TARANJIT SINGH SANDHU (DELHI LG) ON HIS SRI HARMANDIR SAHIB GOLDEN TEMPLE VISIT
40
Report
SSSandeep Singh
FollowMar 15, 2026 10:31:4052
Report
VSVARUN SHARMA
FollowMar 15, 2026 10:31:2388
Report
SSSanjay Sharma
FollowMar 15, 2026 10:22:29142
Report
KPKomlata Punjabi
FollowMar 15, 2026 10:21:23177
Report
KPKomlata Punjabi
FollowMar 15, 2026 10:18:4580
Report
BKBIMAL KUMAR
FollowMar 15, 2026 10:18:2963
Report
SSSandeep Singh
FollowMar 15, 2026 10:17:39135
Report
DSDEVINDER SHARMA
FollowMar 15, 2026 10:02:02210
Report
KSKapil sharma
FollowMar 15, 2026 10:00:50Noida, Uttar Pradesh:प्रगतिशील पंजाब निवेश सम्मेलन 2026 में पहुंचे इन्वेस्टर्स ने पंजाब सरकार के प्रयत्नों की करी तारीफ
127
Report
KDKuldeep Dhaliwal
FollowMar 15, 2026 09:36:26140
Report
VBVIJAY BHARDWAJ
FollowMar 15, 2026 08:52:22136
Report
DVDEVENDER VERMA
FollowMar 15, 2026 08:52:01115
Report