Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
शिमला में बारिश, शहर के कुछ हिस्सों में जलभराव के साथ visuals और प्रतिक्रियाएं
SSSanjay Sharma
Mar 15, 2026 10:38:19
Noida, Uttar Pradesh
SHIMLA (HIMACHAL PRADESH): RAIN LASHES PARTS OF CITY/ VISUALS/ REAX
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Mar 15, 2026 11:50:38
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਢਕੋਲੀ ਰੇਲਵੇ ਫਾਟਕ ਨੇੜੇ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟ੍ਰੇਨ ਹੇਠਾਂ ਆਉਣ ਕਾਰਨ ਇੱਕ 16 ਸਾਲਾ ਨਾਬਾਲਿਗ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ, ਜਦਕਿ ਮ੍ਰਿਤਕਾ ਦੇ ਪਰਿਵਾਰ ਵੱਲੋਂ ਇੱਕ ਨੌਜਵਾਨ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ。 ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਢਕੋਲੀ ਰੇਲਵੇ ਫਾਟਕ ਦੇ ਨੇੜੇ ਟ੍ਰੇਨ ਹੇਠਾਂ ਆਉਣ ਕਾਰਨ ਨਾਬਾਲਿਗ ਕੁੜੀ ਦੀ ਮੌਤ ਹੋ ਗਈ। ਘਟਨਾ ਦੀ ਖਬਰ ਮਿਲਦੇ ਹੀ ਪਰਿਵਾਰ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਕੁੜੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ 22 ਸਾਲਾ ਨੌਜਵਾਨ ‘ਰਿਸ਼ੂ’ ‘ਤੇ ਕੁੜੀ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਦਬਾਅ ਬਣਾਉਣ ਦੇ ਦੋਸ਼ ਲਗਾਏ ਹਨ。 ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਕਰੀਬ ਇੱਕ ਸਾਲ ਤੋਂ ਰਿਸ਼ੂ ਨਾਮ ਦਾ ਨੌਜਵਾਨ ਉਨ੍ਹਾਂ ਦੀ ਨਾਬਾਲਿਗ ਧੀ ਨੂੰ ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਮੁੰਡੇ ਦੀਆਂ ਧਮਕੀਆਂ ਅਤੇ ਤੰਗ-ਪਰੇਸ਼ਾਨੀ ਕਾਰਨ ਹੀ ਉਨ੍ਹਾਂ ਦੀ ਧੀ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀ ਸੀ ਅਤੇ ਆਖ਼ਿਰਕਾਰ ਉਸਨੇ ਇਹ ਕਦਮ ਚੁੱਕ ਲਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਨੌਜਵਾਨ ਨੇ ਹੀ ਕੁੜੀ ਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ。 ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਰੇਲਵੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ。
0
comment0
Report
KKKIRTIPAL KUMAR
Mar 15, 2026 11:16:03
162
comment0
Report
ASAnmol Singh Warring
Mar 15, 2026 11:02:29
Sri Muktsar Sahib, Punjab:ਮਲਕੋ ਡੱਬਵਾਲੀ ਵਿਚੇ ਲਗਾਇਆ ਗਿਆ ਦੂਸਰਾ ਵਿਸ਼ਾਲ ਕਿਸਾਨ ਮੇਲਾ ਜਿਥੇ ਇਲਾਕੇ ਭਰ ਦੇ ਕਿਸਾਨਾਂ ਨੇ ਭਾਗ ਲਿਆ ਉਥੇ ਮੈਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਹਾਜ਼ਰੀ ਲਗਵਾਈ ਅੱਜ ਮਲੋਟ ਦੇ ਨਜਦੀਕ ਪਿੰਡ ਮਲਕੋ ਡੱਬਵਾਲੀ ਦੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਦੂਜਾ ਵਿਸ਼ਾਲ ਕਿਸਾਨ ਮੇਲੇ ਦਾ ਆਯੋਜਨ ਕਰਵਾਇਆ ਗਿਆ ਇਸ ਮੇਲੇ ਜਿਥੇ ਇਲਾਕੇ ਭਰ ਦੇ ਕਿਸਾਨਾਂ ਅਤੇ ਔਰਤਾਂ ਨੇ ਭਾਗ ਲਿਆ ਉਥੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਸਿਰਕਤ ਕੀਤੀ l ਇਸ ਕਿਸਾਨ ਮੇਲੇ ਵਿੱਚ ਜਿੱਥੇ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆ ਦੇਖਣ ਨੂੰ ਮਿਲਿਆ ਪੰਜਾਬੀ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਦਿਆਂ ਪ੍ਰਦਰਸ਼ਨਆ ਦੇ ਨਾਲ-ਨਾਲ ਪਸ਼ੂ ਪਾਲਕਾਂ ਲਈ ਵਧੀਆ ਨਸਲ ਦੀਆ ਗਾਂਵਾ ਵੀ ਵੇਖਣ ਨੂੰ ਮਿਲੀਆਂ ਇਸ ਮੇਲੇ ਵਿਚ ਖੇਤੀਬਾੜੀ ਅਤੇ ਬਾਗਬਾਨੀ ਮਾਹਿਰ ਡਾਕਟਰਾਂ ਵਲੋਂ ਇਸ ਮੇਲੇ ਨੂੰ ਸਬੋਧਨ ਕੀਤਾ।
110
comment0
Report
BSBHARAT SHARMA
Mar 15, 2026 11:02:18
Amritsar, Punjab:ਸਤਿਗੁਰੂ ਰਾਮ ਸਿੰਘ ਜੀ ਦੇ ਤਪ ਅਸਥਾਨ ਤੇ ਹੋਲਾ ਮਹੱਲਾ ਅਤੇ ਤ੍ਰਿਵੈਣੀ ਸਮਾਗਮ ਆਯੋਜਿਤ, ਕਿਹਾ ਵਿਸਾਖੀ ਤੋਂ ਪਹਿਲਾਂ ਇਸ ਦਿਹਾੜੇ ਨੂੰ ਨਾਮਧਾਰੀ ਸਮਾਜ ਮਨਾਉਂਦਾ ਹੈ ਉਤਸ਼ਾਹ ਨਾਲ, ਧਰਮ ਪ੍ਰਚਾਰ ਦਾ ਵੀ ਦਿੱਤਾ ਸੁਨੇਹਾ। ਅੰਮ੍ਰਿਤਸਰ ਦੇ ਪਿੰਡ ਚੁਗਾਵਾਂ ਸਾਧਪੁਰ ਵਿਖੇ ਸਤਿਗੁਰੂ ਸ੍ਰੀ ਰਾਮ ਸਿੰਘ ਜੀ ਦੇ ਮਾਨਾਵਾਲ ਹੋਲੇ ਤੇ ਤਰਵੈਣੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਅਸਥਾਨ ਹੈ ਅਤੇ ਇੱਥੇ ਹਰ ਸਾਲ ਮੇਲਾ ਹੁੰਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਾਮਧਾਰੀ ਸਮਾਜ ਨਾਲ ਸੰਬੰਧਿਤ ਲੋਕ ਹਿੱਸਾ ਲੈਂਦੇ ਨੇ ਉਹਨਾਂ ਕਿਹਾ ਕਿ ਜਿੱਥੇ ਨਾਮਧਾਰੀ ਸਮਾਜ ਵੱਲੋਂ ਬੱਚਿਆਂ ਨੂੰ ਫਰੀ ਪੜ੍ਹਾਈ ਕਰਵਾਈ ਜਾਂਦੀ ਹੈ ਤਾਂ ਉੱਥੇ ਹੀ ਗੁਰੂ ਦੀ ਬਾਣੀ ਨਾਲ ਜੋੜਨ ਦਾ ਵੀ ਪ੍ਰਿਆਸ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਇਸ ਪਿੰਡ ਵਿੱਚ ਬਣੇ ਖੂਹ ਤੇ ਇਸ਼ਨਾਨ ਕੀਤਾ ਸੀ ਅਤੇ ਤਪ ਕੀਤਾ ਸੀ ਜਿਸ ਕਾਰਨ ਇਸ ਜਗ੍ਹਾ ਤੇ ਇਹ 70ਵਾਂ ਹੋਲਾ ਮਹੱਲਾ ਮਨਾਇਆ ਗਿਆ ਹੈ।
128
comment0
Report
MSManish Sharma
Mar 15, 2026 10:45:10
Tarn Taran Sahib, Punjab:रेलवे फाटकों पर जाम से तरन तारन शहर बेहाल अंडरब्रिज या फ्लाईओवर न होने से घंटों फंसते वाहन, एंबुलेंस और स्कूली बसें भी प्रभावित तरन तारन शहर में रेलवे फाटकों के अधिकतर समय बंद रहने के कारण लोगों को भारी ट्रैफिक जाम का सामना करना पड़ रहा है। शहर के एक हिस्से से दूसरे हिस्से तक जाने के लिए लोगों को चार रेलवे क्रॉसिंग से होकर गुजरना पड़ता है। इन फाटकों के बार-बार और लंबे समय तक बंद रहने से सड़कों पर वाहनों की लंबी कतारें लग जाती हैं, जिससे आम जनता काफी परेशान है。 स्थानीय लोगों का कहना है कि कई बार फाटक बंद होने के कारण घंटों तक जाम की स्थिति बनी रहती है। इस दौरान दफ्तर जाने वाले कर्मचारी, बाजार जाने वाले लोग और रोजमर्रा के काम से निकलने वाले नागरिकों को काफी दिक्कतों का सामना करना पड़ता है। सबसे गंभीर स्थिति तब बनती है जब जाम में एंबुलेंस और स्कूली वाहन भी फंस जाते हैं, जिससे मरीजों और बच्चों को परेशानी उठानी पड़ती है。 लोगों का कहना है कि शहर के चारों रेलवे क्रॉसिंग पर अक्सर यही स्थिति देखने को मिलती है। यदि किसी एक फाटक पर जाम लगता है तो उसका असर आसपास की सड़कों पर भी पड़ता है और पूरा ट्रैफिक व्यवस्था चरमरा जाती है। शहरवासियों ने प्रशासन और सरकार से मांग की है कि इन रेलवे क्रॉसिंग पर फ्लाईओवर या अंडरब्रिज का निर्माण कराया जाए। उनका कहना है कि यदि यहां फ्लाईओवर या अंडरब्रिज बन जाए तो ट्रैफिक जाम की समस्या से काफी हद तक राहत मिल सकती है और शहर की यातायात व्यवस्था भी सुचारू हो सकेगी।
166
comment0
Report
SSSandeep Singh
Mar 15, 2026 10:31:40
Kullu, Himachal Pradesh:आईजीएमसी में गैस संकट से भूख की इमरजेंसी! तीमारदार मरीज को देखें या खाना ढूंढने जाएँ, कैंटीन के चूल्हे ठप्प, खाना नहीं मिल रहा है. हिमाचल के सबसे बड़े अस्पताल IGMC में गैस संकट के कारण कैंटीन के चूल्हे ठप्प पड़ गए हैं. कमर्शियल गैस सिलेंडर की उपलब्धता नहीं होने के कारण अस्पताल को कैंटीन में मरीज व तीमारदारों को खाना नहीं मिल रहा है. इससे खाने पर इमरजेंसी लग गयी है और मरीज व तीमारदारों को भारी दिक्कतों का सामना करना पड़ रहा है. कैंटीन में LPG सिलेंडर उपलब्ध न होने के कारण खाने-पीने की व्यवस्था चरमरा गई है. कैंटीन संचालक महेंद्र चौहान का कहना है कि पहली बार ऐसी किल्लत पैदा हुई है. उन्होंने कहा, हमने कोविड जैसी महामारी के दौरान भी कैंटीन नहीं बंद की, पर आज सिलेंडरों की किल्लत के कारण काम ठप पड़ा है. कैंटीन पर मरीजों और तीमारदारों के अलावा डॉक्टर भी खाना लेते हैं. गैस नहीं होने से 8-10 कर्मचारियों के रोजगार पर संकट है और प्रतिदिन आर्थिक नुकसान हो रहा है. संचालक ने IOC और जिला प्रशासन से मांग की है कि गैस की आपूर्ति तुरंत बहाल की जाए. दूर-दराज से आए तीмарदारों की मुश्किलें बढ़ गयी हैं. सोनू ने बताया कि मरीज को अकेला छोड़कर बाहर खाना ढूंढना नामुमकिन है. कैंटीन में गर्म पानी, दूध और भोजन जैसी बुनियादी जरूरतें पूरी न होने से तीमारदारों को मानसिक और शारीरिक परेशानी हो रही है. प्रशासन को स्वास्थ्य संस्थानों में पुख्ता इंतजाम रखने चाहिए.
148
comment0
Report
Advertisement
Back to top