Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

पंजाब सरकार के चार साल: किसान, युवक और महिलाओं को मिली सुविधाएं

KDKuldeep Dhaliwal
Mar 16, 2026 07:52:58
Mansa, Punjab
ਪੰਜਾਬ ਸਰਕਾਰ ਦੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੋ ਲੋਕ ਸੁਤੰਸ਼ਟ ਪੰਜਾਬ ਸਰਕਾਰ ਦੇ ਚਾਰ ਪੂਰੇ ਹੋਣ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਰਾਇ ਮਾਨਸਾ ਵਾਸੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਾਰ ਸਾਲ ਦੇ ਵਿੱਚ ਸਾਰੇ ਹੀ ਵਾਅਦੇ ਪੂਰੇ ਕੀਤੇ ਹਨ ਕਿਸਾਨਾਂ ਨੂੰ ਫਰੀ ਬਿਜਲੀ ਦਿਨ ਸਮੇਂ ਮਿਲ ਰਹੀ ਹੈ, ਨੌਜਵਾਨਾਂ ਨੂੰ ਬਿਨਾ ਕਿਸੇ سਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਨੌਕਰੀ ਮਿਲ ਰਹੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਸੁਰੂ ਹੋ ਗਿਆ ਹੈ ਇਸ ਤੋ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਦੀ ਰਾਸ਼ੀ ਦਿੱਤੀ ਜਾ ਰਹੀ ਹੈ.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 16, 2026 09:11:15
Shimla, Himachal Pradesh:हिमाचल प्रदेश में अपनी लंबित देनदारियों को लेकर पेंशनर लगातार आंदोलनरत हैं। इसी कड़ी में आज शिमला में उपायुक्त कार्यालय के बाहर पेंशनरों के विभिन्न संगठनों ने प्रदर्शन कर सरकार के खिलाफ आवाज बुलंद की। पेंशनरों ने चेतावनी दी कि यदि आगामी बजट में उनकी मांगों के लिए कोई प्रावधान नहीं किया गया तो 30 मार्च को बड़ी संख्या में पेंशनर विधानसभा का घेराव करेंगे। पेंशनर संयुक्त संघर्ष समिति के अतिरिक्त महासचिव भूप राम वर्मा ने बताया कि पेंशनर्स संयुक्त संघर्ष समिति के बैनर तले प्रदेशभर के जिला मुख्यालयों पर प्रदर्शन किए जा रहे हैं। उन्होंने कहा कि 1-1-2016 से 2022 के बीच सेवानिवृत्त हुए कर्मचारियों की देनदारियां अभी तक लंबित हैं। इसके अलावा अन्य पेंशनरों की कई देनदारियां भी सरकार की ओर से जारी नहीं की गई हैं। उन्होंने बताया कि पेंशनर संयुक्त संघर्ष समिति की ओर से मुख्यमंत्री को ज्ञापन भेजकर वार्ता के लिए बुलाने की मांग की गई थी, लेकिन अब तक उन्हें बातचीत के लिए नहीं बुलाया गया। इसी के चलते आज पूरे प्रदेश में प्रदर्शन कर सरकार का ध्यान इस ओर आकर्षित किया जा रहा है। पेंशनरों ने कहा कि 21 मार्च को पेश होने वाले बजट में यदि उनकी लंबित देनदारियों के भुगतान के लिए प्रावधान नहीं किया गया, तो 30 मार्च को प्रदेशभर से 15 से 20 हजार पेंशनर शिमला पहुंचकर विधानसभा का घेराव करेंगे।
0
comment0
Report
MTManish Thakur
Mar 16, 2026 09:10:59
Kullu, Himachal Pradesh:हिमाचल प्रदेश में मौसम विभाग के द्वारा आसमान से बारिश और बर्फबारी की चेतावनी दी गई है। तो वहीं जिला कुल्लू में भी बीते दिन से बारिश का दौर जारी है। जिला कुल्लू के ऊपरी इलाकों में बीती शाम से बर्फबारी हो रही है। ऐसे में किसान और बागवानों के लिए बारिश तथा बर्फबारी संजीवनी बनकर आई है। तो वही आने वाले दिनों में कृषि तथा बागवानी कार्यों को भी तेज गति मिलेगी। जिला कुल्लू की अगर बात करें तो पर्यटन नगरी मनाली के साथ लगते विभिन्न पर्यटन स्थलों में बर्फबारी का दौर जारी है। इसके अलावा बंजार उपमंडल के कई ग्रामीण इलाकों में भी बर्फबारी हो रही है। निचले इलाकों में भी सोमवार सुबह से ही बारिश का दौर जारी है। करीब डेढ़ माह के बाद हुई बारिश से यहां किसानों तथा बागवानों के चेहरे खिल गए हैं। अब मौसम साफ होने के बाद किसान तथा बागवान अपने-अपने कार्यों में जुट जाएंगे। हालांकि सूखे के चलते कई इलाकों में किसानों के द्वारा अपने खेतों में खाद नहीं डाली गई थी और बागवानों के द्वारा भी पेड़ों में स्प्रे करने का कार्य शेष रह गया था। ऐसे में अब बारिश तथा  बर्फबारी से जमीन में नमी लौट आई है और किसानों के द्वारा खाद डालने का कार्य भी पूरा किया जाएगा। किसान मनोहर ठाकुर का कहना है कि बारिश न होने के चलते किसान और बागबान भी परेशान हो गए थे। क्योंकि अब पेड़ों में फल की सेटिंग का समय हो गया है। ऐसे में जमीन में नमी होना आवश्यक है। बारिश तथा बर्फबारी से अब आने वाले समय में से नाशपाती सहित अन्य गुठली दार फलों की अच्छी सेटिंग हो पाएगी। किसान सर्वदयाल का कहना है कि जनवरी माह के बाद अब बारिश हुई है। ऐसे में किसानों के द्वारा अब खेतों में टमाटर गोभी सहित अन्य सब्जियों की भी बिजाई की जाएगी और खेतों में खाद डालने का काम भी पूरा किया जाएगा। किसानों को इस समय बारिश की काफी जरूरत थी और बारिश तथा बर्फबारी से आगामी सब्जियों का सीजन भी बेहतर होगा।
0
comment0
Report
ADAnkush Dhobal
Mar 16, 2026 09:00:21
Shimla, Himachal Pradesh:हिमाचल प्रदेश के मुख्यमंत्री सुखविंदर सिंह सुक्खू के प्रधान मीडिया सलाहकार नरेश चौहान ने कहा कि राज्य सरकार ने लोक निर्माण विभाग और जल शक्ति विभाग के ठेकेदारों को बड़ी राहत देते हुए लंबित भुगतान जारी कर दिए हैं। सरकार की ओर से करीब 500 करोड़ रुपये जारी किए गए हैं और संबंधित विभागों को ठेकेदारों के लंबित बिलों को जल्द से जल्द क्लियर करने के निर्देश दिए गए हैं। नरेश चौहान ने बताया कि सरकार ने विशेष तौर पर 1 मार्च तक की सभी देनदारियों को प्राथमिकता के आधार पर निपटाने के निर्देश दिए हैं, ताकि विकास कार्यों की रफ्तार प्रभावित न हो और ठेकेदारों को भुगतान में किसी तरह की परेशानी न आए।
53
comment0
Report
TSTEJINDER SINGH
Mar 16, 2026 08:54:17
Rupnagar, Punjab:ਰੋਪੜ ਸ਼ਹਿਰ ਬੇਸਹਾਰਾ ਜਾਨਵਰਾਂ ਦਾ ਵੱਡਾ ਰਹਿਣ ਬਸੇਰਾ ਬਣ ਗਿਆ ਹੈ ਤੇ ਸ਼ਹਿਰ ਦੇ ਵਿੱਚ ਕੋਈ ਵੀ ajਹਾ ਰਹਿਣੀਲਾਕਾ ਨਹੀਂ ਹੈ ਜਿੱਥੇ ਇਹ ਬੇਸਹਾਰਾ ਜਾਨਵਰ ਲੋਕਾਂ ਦੇ ਲਈ ਪ੍ਰੇਸ਼ਾਨ ਦਾ ਸਬੱਬ ਨਾ ਬਣ ਰਹੇ ਹੋਣ।ਸ਼ਹਿਰ ਦੇ ਵਿੱਚ ਗਾਵਾਂ ਤੇ ਸਾਂਡ ਤਾ ਆਮ ਹੀ ਸੜਕਾਂ te ਲੜਦੇ ਦੇਖੇ ਜਾ ਸਕਦੇ ਹਨ ਜਦ ਕਿ ਲੋਕਾ ਵੱਲੋ ਛੱਡੇ ਘੋੜੇ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ di ਸਮੱਸਿਆ ਪੈਦਾ ਕਰ ਰਹੇ ਹਨ ਇਸ ਤੋਂ ਇਲਾਵਾ ਕੁੱਤੇ te ਬਾਂਦਰਾਂ ਨੇ ਤਾ ਸ਼ਹਿਰ ਦੇ ਲੋਕਾਂ da ਜੀਣਾ ਦੁਰਬਰ ਕੀਤਾ ਹੋਇਆ ਹੈ।ਕੁੱਤੇ te ਬਾਂਦਰ ਤਾ ਆਏ ਦਿਨ ਲੋਕਾਂ ਨੂੰ ਆਪਣਾ ਸ਼ਿਕਾਰ ਵੀ ਬਣਾ ਰਹੇ ਹਨ te ਰੋਜ਼ਾਨਾ ਹੀ ਅਵਾਰਾ ਕੁੱਤਿਆ te ਬਾਂਦਰਾਂ da ਸ਼ਿਕਾਰ ਹੋਏ ਲੋਕ ਸਰਕਾਰੀ ਹਸਪਤਾਲ ਵਿੱਚ ਟੀਕੇ ਲਗਵਾਉਂਦੇ ਦੇਖੇ ਜਾ ਸਕਦੇ ਹਨ।ਸ਼ਹਿਰ ਦੀ ਪੋਸ਼ ਕਲੋਨੀ ਮੰਨੀ ਜਾਂਦੀ ਗਿਆਨੀ ਜੈਲ ਸਿੰਘ ਨਗਰ ਵਿਚ ਤਾਂ ਬਾਂਦਰਾਂ ਦੇ ਇੱਕ ਵੱਡੇ ਝੁੰਡ ਨੇ ਲੋਕਾਂ ਨੂੰ ਇਸ ਕਦਰ ਪਰੇਸ਼ਾਨ ਕੀਤਾ ਹੋਇਆਂ ਹੈ ਕਿ ਲੋਕ ਆਪਣੇ ਬੱਚਿਆਂ ਨਾਲ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ।ਇਹ ਬਾਂਦਰ ਘਰਾਂ ਦੇ ਅੰਦਰ ਵੜ ਕੇ ਵੀ ਲੋਕਾਂ ਦਾ ਨੁਕਸਾਨ ਕਰਦੇ ਹਨ ਜਦ ਕਿ ਇੰਨਾਂ ਦੀ ਇੰਨੀ ਕੁ ਦਹਿਸ਼ਤ ਹੈ ਕਿ ਕੋਈ ਇਨਾ ਨੂੰ ਭਜਾ ਵੀ ਨਹੀਂ ਸਕਦਾ।ਪਾਰਕਾਂ ਵਿੱਚ ਸੈਰ ਕਰਕ ਵਾਲੇ ਲੋਕ ਤੇ ਗਲੀਆਂ ਮੁਹੱਲਿਆਂ ਵਿੱਚ ਖੇਡਦੇ ਕਈ ਬੱਚਿਆਂ ਨੂੰ ਇਹ ਬਾਂਦਰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।ਭਾਵੇਂ ਕਿ ਕੁੱਝ ਲੋਕਾਂ ਦੀ ਇਨਾ ਜਾਨਵਰਾਂ ਦੇ ਆਸਥਾ ਵੀ ਜੁੜੀ ਹੋਈ ਹੈ ਤੇ ਇਹ ਲੋਕ ਇਨਾ ਬੇਸਹਾਰਾ ਜਾਨਵਰਾਂ ਦਾ ਸਹਾਰਾ ਵੀ ਬਣ ਰਹੇ ਹਨ ਪਰ ਸ਼ਹਿਰ ਦੀਆਂ ਸੜਕਾਂ ਤੇ ਵੱਧ ਰਹੀ ਅਵਾਰਾ ਕੁੱਤਿਆ ਦੀ ਗਿਣਤੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਵੀ ਬਣੀ ਹੋਈ ਹੈ ਤੇ ਅਜਿਹੇ ਵਿੱਚ ਲੋਕਾਂ ਵੱਲੋ ਕਈ ਵਾਰ ਪ੍ਰਸਾਸ਼ਨ ਕੋਲ ਗੁਹਾਰ ਵੀ ਲੱਗਾਈ ਗਈ ਪਰ ਪ੍ਰਸ਼ਾਸਨ ਨੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ ਜਿਸ ਕਾਰਨ ਇਹ ਸਮੱਸਿਆ ਹੁਣ ਹੱਦ ਤੋਂ ਪਾਰ ਹੁੰਦੀ ਜਾਂਦੀ ਦੇਖ ਨਗਰ ਕੋਸਲ ਨੇ ਸੰਜੀਦਗੀ ਦਿਖਾਉਣ da ਦਾਵਾ ਕੀਤਾ ਹੈ।ਸ਼ਹਿਰ ਦੀ ਨਗਰ ਕੋਸਲ ਨੇ ਮੀਟਿੰਗ ਕਰ ਇਸ ਸਮੱਸਿਆ ਸਬੰਧੀ ਮਤਾ ਪਾਸ ਕੀਤਾ ਹੈ ਜਿਸ ਵਿਚ ਗਊਸ਼ਾਲਾ ਦੀ ਮਹੀਨਾਵਰ ਇਮਦਾਦ ਵਿਚ ਵਾਧਾ ਕਰਨ ਦੇ ਨਾਲ ਨਾਲ ਅਵਾਰਾ ਕੁੱਤਿਆਂ ਲਈ ਸ਼ੈਲਟਰ ਬਣਾਉਣ ਤੇ ਬਾਂਦਰਾਂ ਦੀ ਸਮੱਸਿਆ ਦੇ ਹੱਲ ਲਈ ਮਸ਼ੀਨਾ ਲਿਆਉਣ ਤੇ ਚਰਚਾ ਕੀਤੀ ਗਈ।ਨਗਰ ਕੋਸਲ ਦੀ ਇਹ ਕੋਸ਼ਿਸ਼ ਜ਼ਮੀਨੀ ਪੱਧਰ ਤੇ كਿੰਨੀ ਕੁ ਕਾਰਗਰ ਸਾਬਤ ਹੋਵੇਗੀ ਇਹ ਤਾਂ ਯੋਜਨਾ ਲਾਗੂ ਹੋਣ ਤੋ ਬਾਅਦ ਪਤਾ ਚੱਲੇਗਾ ਪਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਵਾਲਾ ਜਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਵੱਲੋ ਇਸ ਸਮੱਸਿਆ ਪ੍ਰਤੀ ਦਿਖਾਇਆ ਜਾ ਰਹਿਆ ਅਵੇਸਲਾਪਨ ਉਨਾ ਦੇ ਗੈਰਜਿੰਮੇਵਾਰਾ ਕਾਰਗੁਜ਼ਾਰੀ ਤੇ ਸਵਾਲ ਜ਼ਰੂਰ ਖੜੇ ਕਰ ਰਹਾ ਹੈ।
140
comment0
Report
ADAnkush Dhobal
Mar 16, 2026 08:53:13
Shimla, Himachal Pradesh:शिमला में हिमाचल सरकार के साथ NDDB का MoU, दूध उत्पादन को मिलेगी मजबूती हिमाचल प्रदेश सरकार जल्द लाएगी न्यूट्रीशन पॉलिसी- CM सुक्खू हिमाचल प्रदेश सरकार ने डेयरी क्षेत्र को मजबूत बनाने की दिशा में बड़ा कदम उठाया है. CM सुखविंदर सिंह सुक्खू की मौजूदगी में हिमाचल सरकार ने शिमला में राष्ट्रीय डेयरी विकास बोर्ड के साथ एक महत्वपूर्ण MoU पर हस्ताक्षर किए. NDDB के चेयरमैन मिनेश शाह और कृषि और पशुपालन मंत्री चौधरी चंद्र कुमार भी उपस्थित रहे. इस MoU के तहत राष्ट्रीय डेयरी विकास बोर्ड प्रदेश के डेयरी क्षेत्र के विकास में सहयोग करेगा. मुख्यमंत्री सुखविंदर सिंह सुक्खू ने कहा कि इस MoU पर जल्द काम शुरू किया जाएगा, जिससे ग्रामीण अर्थव्यवस्था को मजबूती मिलेगी और डेयरी क्षेत्र ग्रामीण इलाकों में स्वरोजगार का बड़ा साधन बनेगा। उन्होंने बताया कि डेयरी उत्पाद लोगों को ‘हिम’ नाम से उपलब्ध कराए जाएंगे. वहीं, प्रदेश में न्यूट्रिशन पॉलिसी को लेकर भी मुख्यमंत्री बात की. उन्होंने कहा कि डिपो पर उपलब्ध उत्पादों में पोषण की जांच जरूरी है ताकि सुनिश्चित किया जा सके कि उत्पादों में पर्याप्त न्यूट्रिशन है या वे केवल पेट भरने के लिए उपयोग हो रहे हैं. इसके लिए प्रदेश में न्यूट्रिशन युक्त उत्पाद उपलब्ध करवाने की दिशा में नई पॉलिसी तैयार की जा रही है. सुखविंदर सिंह सुक्खू, मुख्यमंत्री, हिमाचल प्रदेश वहीं, मौसम खराब होने से अटल टनल रोहतांग में फंसे पर्यटकों को लेकर मुख्यमंत्री ने कहा कि पर्यटक हमारे मेहमान हैं और ‘अतिथि देवो भव’ की भावना के साथ काम किया जाएगा. उन्होंने कहा कि DC कुल्लू को निर्देश दिए जाएंगे कि फंसे हुए सैलानियों को प्राथमिकता के आधार पर सुरक्षित बाहर निकाला जाए. सुखविंदर सिंह सुक्खू, मुख्यमंत्री, हिमाचल प्रदेश इसके अलावा प्रदेश में कमर्शियल LPG की आपूर्ति को लेकर मुख्यमंत्री ने कहा कि राज्य सरकार जल्द से जल्द कमर्शियल LPG सिलेंडर उपलब्ध करवाने का प्रयास कर रही है. साथ ही केंद्र सरकार से डोमेस्टिक और कमर्शियल LPG सिलेंडर उपलब्ध करवाने की मांग भी की जाएगी. सुखविंदर सिंह सुक्खू, मुख्यमंत्री, हिमाचल प्रदेश
97
comment0
Report
TBTarsem Bhardwaj
Mar 16, 2026 08:52:59
Ludhiana, Punjab:ਪੰਜਾਬ ਭਰ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਤਾਪਮਾਨ ਵਿੱਚ ਆਈ ਗਿਰਾਵਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪੱਛਮੀ ਚੱਕਰ ਭਾਰਤ ਦੇ ਚਲਦੇ 18 ਅਤੇ 19 ਮਾਰਚ ਨੂੰ ਵੀ ਬਰਸਾਤ ਅਤੇ ਤੇਜ ਹਵਾਵਾਂ ਲਈ ਆਈ ਐਮ ਡੀ ਵੱਲੋਂ ਪੰਜਾਬ ਦੇ ਕਈ ਜਿਲਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੱਛਮੀ ਚੱਕਰਵਾਤ ਚਲਦੇ पंजाब ਦੇ ਕਈ ਹਿੱਸਿਆਂ ਦੇ ਵਿੱਚ ਤੇ ਹਵਾਵਾਂ ਅਤੇ ਬਰਸਾਤ ਹੋਈ ਆ ਜਿਸ ਕਾਰਨ ਤਾਪਮਾਨ ਦੇ ਵਿੱਚ ਸੱਤ ਡਿਗਰੀ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ ਹੈ ਉਹਨੇ ਦੱਸਿਆ ਕਿ 18 ਮਾਰਚ ਤੇ 19 ਮਾਰਚ ਨੂੰ ਆਈ ਐਮਡੀ ਵੱਲੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇ ਹਵਾਵਾਂ ਅਤੇ ਗਰਜ ਚਮਕ ਨਾਲ ਬਰਸਾਤ ਹੋਣ ਦਾ ਅਨੁਮਾਨ ਲਗਾਇਆ ਆਈ ਐਮਡੀ ਨੇ ਕਈ ਜਿਲਿਆਂ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕੀ ਆਉਣ ਵਾਲੇ ਦੋ ਤਿੰਨ ਦਿਨ ਤਾਪਮਾਨ ਦੇ ਵਿੱਚ ਗਿਰਾਵਟ ਰਹੇਗੀ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਣੀ ਨਹੀਂ ਲਗਾਉਣਾ ਚਾਹੀਦਾ
79
comment0
Report
DSDEVINDER SHARMA
Mar 16, 2026 08:49:58
Barnala, Punjab:बरनाला पुलिस ने डीजीपी पंजाब और एसएसपी बरनाला के निर्देशों के तहत नशा विरोधी मुहिम के दौरान तपा मंडी तहसील पुलिस की बड़ी कार्रवाई की. तीन नशा तस्करों को 10 लाख रुपये कीमत की 200 किलो भुक्की चूरा पोस्त के साथ गिरफ्तार किया गया है. बताया गया कि नशा राजस्थान से लाकर बरनाला और बठिंडा में सप्लाई किया जा रहा था. मुख्य नशा तस्कर पर पहले से ही लगभग 10 मामले दर्ज थे. खरगोशी चालान वाले ट्रक में भुक्की चूरा पोस्त छुपाकर लाने की कोशिश की जा रही थी. गिरफ्तार नशा तस्कर ट्रक और स्विफ्ट कार के साथ पकड़े गए. डीएसपी गुरप्रीत सिंह ने प्रेस कॉन्फ्रेंस कर जानकारी दी कि टीम दबिश देकर तीनों आरोपियों को गिरफ्तार कर लिया गया. आगे की पूछताछ और संपत्ति की जांच के निर्देश दिए गए हैं. मामले में और खुलासे की उम्मीद है.
162
comment0
Report
VSVARUN SHARMA
Mar 16, 2026 08:49:39
Mansurwal Dona, Punjab:ਸੁਲਤਾਨਪੁਰ ਲੋਧੀ ਬਲਾਕ ਸੰਮਤੀ ਚੋਣਾਂ ’ਚ ਆਪ ਦੀ ਬਾਜ਼ੀ, ਵਿਦਿਆ ਰਾਣੀ ਬਣੀ ਚੇਅਰਮੈਨ ਲਾਭ ਸਿੰਘ ਬਣੇ ਵਾਈਸ ਚੇਅਰਮੈਨ ਆਪ ਉਮੀਦਵਾਰਾਂ ਦੀ ਜਿੱਤ, ਧੱਕੇਸ਼ਾਹੀ ਦੇ ਆਰੋਪਾਂ ਨਾਲ ਸਿਆਸੀ ਤਣਾਅ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਚੋਣ ’ਤੇ ਉਠਾਏ ਸਵਾਲ ਸੁਲਤਾਨਪੁਰ ਲੋਧੀ : ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਦਿਨ ਭਰ ਚੱਲੇ ਸਿਆਸੀ ਘਮਾਸਾਨ ਦੇ ਦਰਮਿਆਨ ਆਖਿਰਕਾਰ ਆਮ ਆਦਮੀ ਪਾਰਟੀ ਨੇ ਦੋਵੇਂ ਅਹੁਦੇ ਆਪਣੇ ਨਾਮ ਕਰ ਲਏ। ਚੋਣ ਪ੍ਰਕਿਰਿਆ ਤੋਂ ਬਾਅਦ ਵਿਦਿਆ ਰਾਣੀ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਅਤੇ ਲਾਭ ਸਿੰਘ ਨਬੀਪੁਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਦੂਜੇ ਪਾਸੇ ਚੋਣ ਪ੍ਰਕਿਰਿਆ ਨੂੰ ਲੈ ਕੇ ਵਿਵਾਦ ਵੀ ਜਾਰੀ ਰਿਹਾ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਵੱਲੋਂ ਬੀਡੀਪੀਓ ਦਫਤਰ ਦੇ ਬਾਹਰ ਧਰਨਾ ਜਾਰੀ ਰੱਖਿਆ ਗਿਆ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਬਾਵਜੂਦ ਇੱਥੇ ਮੌਜੂਦ ਹਨ ਕਿਉਂਕਿ ਚੋਣ ਦੌਰਾਨ ਵੱਡੇ ਪੱਧਰ ’ਤੇ ਧੱਕੇਸ਼ਾਹੀ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਤੰਤਰਕ ਪ੍ਰਕਿਰਿਆ ਦੀ ਉਲੰਘਣਾ ਹੋਈ ਹੈ ਅਤੇ ਇਸ ਮਾਮਲੇ ’ਤੇ ਉਹ ਆਪਣੀ ਲੜਾਈ ਜਾਰੀ ਰੱਖਣਗੇ。 ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿੱਚ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਵੋਟਿੰਗ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਸੱਚ ਦੀ ਜਿੱਤ ਹੈ। ਉਨ੍ਹਾਂ ਨੇ ਨਵ-ਚੁਣੇ ਚੇਅਰਮੈਨ ਵਿਦਿਆ ਰਾਣੀ ਅਤੇ ਵਾਈਸ ਚੇਅਰਮੈਨ ਲਾਭ ਸਿੰਘ ਨਬੀਪੁਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਨੀਤੀਆਂ ਅਤੇ ਲੋਕ ਸਮਰਥਨ ਦੀ ਨਿਸ਼ਾਨੀ ਹੈ。 ਸੱਜਣ ਸਿੰਘ ਚੀਮਾ ਨੇ ਧੱਕੇਸ਼ਾਹੀ ਦੇ ਆਰੋਪਾਂ ਨੂੰ ਨਕਾਰਦਿਆਂ ਕਿਹਾ ਕਿ ਵਿਰੋਧੀ ਧੜਾ ਬਿਨਾਂ ਕਾਰਨ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਲਾਲੀ ਨਾਮਕ ਮੈਂਬਰ ਦੇ ਮਾਮਲੇ ਵਿੱਚ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ ਕਿਉਂਕਿ ਉਸ ’ਤੇ ਪਹਿਲਾਂ ਤੋਂ ਮਾਮਲਾ ਦਰਜ ਸੀ। ਉਨ੍ਹਾਂ ਕਿਹਾ ਕਿ ਇਹ ਪੁਲਿਸ ਦਾ ਮਾਮਲਾ ਹੈ, ਪਾਰਟੀ ਦਾ ਇਸ ਨਾਲ ਕੋਈ ਸੰਬੰਧ نہیں। ਉਨ੍ਹਾਂ ਦੇ ਮੁਤਾਬਕ ਚੋਣ ਪ੍ਰਕਿਰਿਆ ਨਿਯਮਾਂ ਅਨੁਸਾਰ ਪੂਰੀ ਹੋਈ ਅਤੇ ਵੋਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਦਰਜ ਕਰਨ ਵਿੱਚ ਸਫਲ ਰਹੇ। ਇਸ ਸਾਰੇ ਮਾਮਲੇ ਨੂੰ ਲੈ ਕੇ ਦਿਨ ਭਰ ਬੀਡੀਪੀਓ ਦਫਤਰ ਦੇ ਆਲੇ-ਦੁਆਲੇ ਸਿਆਸੀ ਮਾਹੌਲ ਗਰਮ ਰਿਹਾ ਅਤੇ ਮੌਕੇ ’ਤੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਬਾਈਟ : ਸੱਜਣ ਸਿੰਘ ਚੀਮਾ (ਹਲਕਾ ਇੰਚਾਰਜ, ਆਪ) ਬਾਈਟ: ਐਮ ਐੱਲ ਏ ਰਾਣਾ ਇੰਦਰ ਪ੍ਰਤਾਪ ਸਿੰਘ ਬਾਈਟ: ਧੀਰੇਂਦਰ ਵਰਮਾ (ਡੀਐਸਪੀ ਸੁਲਤਾਨਪੁਰ ਲੋਧੀ)
143
comment0
Report
GPGYAN PRAKASH
Mar 16, 2026 08:48:57
Paonta Sahib, Himachal Pradesh:प्रदेश कांग्रेस अध्यक्ष विनय कुमार को विकास खंड संगड़ाह में सिक्कों से तोला गया। कुप्फर कैंथू गांव में प्रदेश अध्यक्ष के सम्मान में कार्यक्रम आयोजित किया गया था। इस दौरान लोगों ने नेता जी को सिक्कों से तौला। भारी भरकम प्रदेश अध्यक्ष को सिक्कों से तोलने का वीडियो वायरल हो रहा है। स्थानीय कांग्रेस कार्यकर्ताओं ने बताया कि कुप्फर कैंथू में नई पंचायत के गठन के लिए रविवार को यहां विनय कुमार के लिए स्वागत समारोह का आयोजन किया गया था। इस दौरान यहां कार्यकर्ताओं ने नेताजी का अनोखे ढंग से स्वागत किया। कार्यकर्ताओं ने यहां क्षेत्र के लोगों से सिक्के एकत्र किए। बताया जा रहा है कि कांग्रेस अध्यक्ष विनय कुमार के वजन के बराबर लगभग 92 किलो सिक्के एकत्र किए गए थे। यहाँ आयोजित समारोह के दौरान विनय कुमार को एक बड़े तराजू में बिठाया गया और दूसरी तरफ सिक्कों को रखा गया। यह दृश्य वहां उपस्थित लोगों के लिए कुतूहल का विषय था। अब सिक्कों से तोलने का नेताजी का वीडियो जमकर वायरल हो रहा है। इस घटना पर लोग तरह-तरह की प्रतिक्रिया दे रहे हैं।
170
comment0
Report
NSNavdeep Singh
Mar 16, 2026 08:48:42
Moga, Punjab:ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਮੋਗਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਬਾਖੂਬੀ ਨਿਭਾਏ ਗਏ ਹਨ ਹਰ ਇੱਕ ਗਰੰਟੀ ਜੋ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਸੀ ਉਹ ਪੂਰੀ ਕੀਤੀ ਗਈ ਹੈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਦਰਿਆ ਹੈ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਲਿਆਂਦਾ ਸੀ ਪਰ ਅੱਜ ਇਹਨਾਂ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਨਸ਼ਾ 80% ਖਤਮ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਬੁਲਡੋਜ਼ਰ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਨ ਜਿਸ ਨਾਲ ਨਸ਼ੇ ਤੇ ਕਾਫੀ ਠੱਲ ਪਈ ਹੈ। ਉਹਨਾਂ ਕਿਹਾ ਕਿ ਸਕੂਲ ਆਫ ਐਬੀਨਸ ਖੋਲਣ ਨਾਲ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਹੋਇਆ ਹੈ ਉਥੇ ਦੂਸਰੇ ਪਾਸੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਹਸਪਤਾਲਾਂ ਵਿੱਚ ਇਲਾਜ ਵੀ ਮੁਫਤ ਹੋ ਗਿਆ ਹੈ。
191
comment0
Report
MSManish Shanker
Mar 16, 2026 08:48:06
Sahibzada Ajit Singh Nagar, Punjab:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਰ ਸਾਲ ਪੂਰੇ ਹੋਣ ਤੇ ਲੋਕਾਂ ਵਿੱਚ ਭਾਰੀ ਉਤਸਾਹ। ਆਮ ਲੋਕਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਪਹਿਲੀ ਅਜਿਹੀ ਸਰਕਾਰ ਬਣੀ ਹੈ ਜਿਸ ਵੱਲੋਂ ਆਮ ਲੋਕਾਂ ਨੂੰ ਤਰਜੀਹ ਦਿੰਦੇ ਹੋਏ ਬਿਜਲੀ ਦੇ 300 ਯੂਨਿਟ ਮੁਫਤ ਕੀਤੇ, ਮਹਿਲਾਵਾਂ ਨੂੰਹਜਾਰ ਰੁਪਿਆ ਕਹਿ ਕੇ 1500 ਪ੍ਰਤੀ ਮਹੀਨਾ ਦੇਣ ਦੀ ਗਰੰਟੀ ਪੂਰੀ ਕੀਤੀ, ਉਦਯੋਗਪਤੀਆਂ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ, ਆਮ ਪਰਿਵਾਰਾਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਲਾਗੂ ਕੀਤੀ, ਗਰੀਬ ਪਰਿਵਾਰਾਂ ਨੂੰ ਆਪਣੇ ਗੁਰੂ ਧਾਮਾਂ ਤੇ ਜਾਣ ਲਈ ਤੀਰਥ ਯਾਤਰਾ ਯੋਜਨਾ ਲਾਗੂ ਕੀਤੀ। ਜਿਸ ਨਾਲ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਆਪਣੇ ਸਾਰੇ ਵਾਅਦੇ ਅਤੇ ਗਰੰਟੀਆਂ ਪੂਰੀਆਂ ਕੀਤੀਆਂ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਵਾਰ ਫੇਰ ਚਾਹੁੰਦੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ।
129
comment0
Report
SKSanjeev Kumar
Mar 16, 2026 08:47:28
Bhikhi, Punjab:जिला मानसा के कस्बा भिखी के लोगों ने बताया पंजाब सरकार के 4 साल के कार्यकाल को लेकर बड़े खुलासे किए लोगों ने बताया 4 साल के कार्यकाल में पंजाब सरकार बुरी तरह फेल साबित हुई है स्थानीय लोगों ने बताया सरकार की तरफ से इन चार सालों में जो वादे किए थे वह अभी तक पूरे नहीं किए गए सेहत क्रांति पर बोलते हुए कहा सरकार बिना वजह लोगों को 10 लख रुपए वाले सेहत बीमा योजना कार्ड में उलझा रही है किसी भी हॉस्पिटल में किसी भी तरह का कोई इलाज नहीं हो रहा शिक्षा क्रांति पर बोलते हुए लोगों ने कहा पुराने स्कूलों को रंग कर कर ही उन्हें चमकाया जा रहा है और स्कूलों में पढ़ाई का जनाजा निकला हुआ है सड़कों का बुरा हाल है हर तरफ सीवरेज के गंदे पानी ने लोगों को परेशान कर रखा है और इस गंदे पानी से लोगों को बीमारियां फैलने का डर सता रहा है हर तरफ गंदगी के ढेर लगे हुए हैं और सरकार इन चार सालों में फेल साबित हुई है
174
comment0
Report
DSDharmindr Singh
Mar 16, 2026 08:46:56
Khanna, Punjab:ਖੰਨਾ ਚੰਨਾ 'ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਮਗਰੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਸ਼ੋਸ਼ਲ ਮੀਡੀਆ ਪੋਸਟ ਸਾਹਮਣੇ ਆਈ। ਮੰਤਰੀ ਸੌਂਦ ਨੇ ਫੇਸਬੁੱਕ ਪੇਜ਼ ਰਾਹੀਂ ਲਿਖਿਆ ..... ਮੈਂ ਆਪਣੇ ਖੰਨਾ ਦੇ ਪੁਲਿਸ ਪ੍ਰਸ਼ਾਸਨ ਦੀ, ਸਿਵਲ ਪ੍ਰਸ਼ਾਸਨ ਦੀ, SSP Dr.Darpan Ahluwalia ਅਤੇ SDM Swati Tiwana ਅਤੇ ਓਹਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਾਂ। ਓਹਨਾਂ ਨੇਂ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਇਆ। BDPO ਦਫ਼ਤਰ ਜੋ ਇੱਕ ਸਰਕਾਰੀ ਦਫ਼ਤਰ ਹੈ, ਉਸ ਨੂੰ ਦਿਨ ਦਿਹਾੜੇ ਕਾਂਗਰਸੀ ਗੁੰਡਾਗਰਦੀ ਦੇ ਤਹਿਤ ਜਿੰਦਾ ਨਹੀਂ ਲੱਗਣ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਸਾਡੇ ਪੰਜਾਬ ਦੀਆਂ 2 ਧੀਆਂ ਸ਼ੇਰਨੀਆਂ ਬਣ ਕੇ ਅੱਜ ਗੁੰਡਾਗਰਦੀ ਦੇ ਖਿਲਾਫ਼ ਖੜੀਆਂ ਹੋਈਆਂ, ਨਹੀਂ ਤਾਂ ਅੱਜ ਖੰਨਾ ਦਾ ਮਾਹੌਲ ਖ਼ਰਾਬ ਕਰਨ ਵਿੱਚ ਇਹਨਾਂ ਕੁਰਸੀ ਪਿੱਛੇ ਤੜਫ਼ ਰਹੇ ਤਰਸ ਰਹੇ ਕਾਂਗਰਸੀਆਂ ਨੇਂ ਕੋਈ ਕਸਰ ਨਹੀਂ ਸੀ ਛੱਡਣੀ। ਇਸ ਪੋਸਟ ਰਾਹੀਂ ਮੰਤਰੀ ਸੌਂਦ ਨੇ ਐਸਐਸਪੀ ਅਤੇ ਐੱਸਡੀਐਮ ਨੂੰ ਪੰਜਾਬ ਦੀਆਂ ਸ਼ੇਰਨੀਆਂ ਧੀਆਂ ਦੱਸਿਆ।
109
comment0
Report
Advertisement
Back to top