Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਫੂਡ ਸਪਲਾਈ ਦਫ਼ਤਰ ਦੇ ਬਾਹਰ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ

Aug 08, 2024 10:53:07
Mansa, Punjab

ਪੰਜਾਬ ਭਰ ਦੇ ਪੱਲੇਦਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿੱਚ ਪਿਛਲੇ 7 ਮਹੀਨਿਆਂ ਤੋਂ ਸਰਕਾਰ ਖਿਲਾਫ ਅਣਮਿੱਥੇ ਸਮੇਂ ਦੀ ਹੜਤਾਲ ਕਰ ਰਹੇ ਹਨ, ਪੱਲੇਦਾਰਾਂ ਨੂੰ ਇੱਕ ਹੋਰ ਦੋਹਰਾ ਝਟਕਾ ਲੱਗਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਲੇਬਰ ਟੈਂਡਰ ਟਰੱਕ ਯੂਨੀਅਨ ਕੋਲ ਸੀ, ਪਰ ਹੁਣ ਫੂਡ ਸਪਲਾਈ ਵਿਭਾਗ ਨੇ ਲੇਬਰ ਅਤੇ ਟਰੱਕਾਂ ਦੇ ਟੈਂਡਰ ਇਕੱਠੇ ਕਰ ਦਿੱਤੇ ਹਨ, ਜਿਸ ਕਾਰਨ ਪੱਲੇਦਾਰਾਂ ਨੂੰ ਦੋਹਰੀ ਮਾਰ ਪੈ ਰਹੀ ਹੈ, ਪਹਿਲਾਂ ਹੀ ਠੇਕੇਦਾਰੀ ਸਿਸਟਮ ਪੱਲੇਦਾਰਾਂ ਦਾ ਖੂਨ ਚੂਸ ਰਿਹਾ ਹੈ ਅਤੇ ਹੁਣ ਅਜਿਹਾ ਹੀ ਇੱਕ ਹੋਰ ਝਟਕਾ ਪੱਲੇਦਾਰਾਂ ਅਤੇ ਸਰਕਾਰ ਨੇ ਦਿੱਤਾ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Sept 18, 2025 05:19:08
Noida, Uttar Pradesh:ਪ੍ਰੈੱਸ ਰਿਲੀਜ਼// ਤਾਰੀਖ: 17 ਸਤੰਬਰ 2025 BSF ਤੇ ANTF ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਤੇ ਪਿਸਤੌਲ ਬਰਾਮਦ, ਤਸਕਰ ਕਾਬੂ ਸਰਹੱਦੀ ਤਸਕਰੀ ਖਿਲਾਫ਼ ਵੱਡੀ ਸਫਲਤਾ ਹਾਸਲ ਕਰਦਿਆਂ ਅੱਜ BSF ਅਤੇ ANTF ਅੰਮ੍ਰਿਤਸਰ ਵੱਲੋਂ ਸਾਂਝੇ ਨਾਕੇ ਦੌਰਾਨ 01 ਭਾਰਤੀ ਨਸ਼ਾ ਤਸਕਰ ਨੂੰ ਅੰਮ੍ਰਿਤਸਰ ਦੇ ਪਿੰਡ ਬਿਹੜਵਾਲ ਨੇੜੇ ਨਸ਼ੇ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਗਿਆ। 2. ਖਾਸ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸਾਂਝੀ ਟੀਮ ਨੇ ਇੱਕ ਸ਼ੱਕੀ ਮੋਟਰਸਾਈਕਲ ਨੂੰ ਰੋਕ ਕੇ ਉਸਦੇ ਸਵਾਰ ਨੂੰ ਕਾਬੂ ਕੀਤਾ। ਉਸ ਤੋਂ ਬਰਾਮਦ ਵੱਡੇ ਬੈਗ ਵਿੱਚੋਂ 23 ਪੈਕਟ ਸ਼ੱਕੀ ਹੈਰੋਇਨ (ਕੁੱਲ ਵਜ਼ਨ – 25.9 ਕਿਲੋ), ਇੱਕ ਪਿਸਤੌਲ 2 ਮੈਗਜ਼ੀਨਾਂ ਸਮੇਤ ਅਤੇ ਇੱਕ iPhone 14 ਮਿਲਿਆ। ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ। ਸ਼ੱਕ ਹੈ ਕਿ ਇਹ ਨਸ਼ਾ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟਿਆ ਗਿਆ ਸੀ। ਗ੍ਰਿਫ਼ਤਾਰ ਤਸਕਰ ਦੀ ਪਛਾਣ ਪਿੰਡ ਬਿਹੜਵਾਲ ਦੇ ਰਹਿਣ ਵਾਲੇ ਵਜੋਂ ਹੋਈ ਹੈ। ਜ਼ਬਤ ਕੀਤਾ ਸਮਾਨ ਅਤੇ ਦੋਸ਼ੀ ਨੂੰ ਅਗਲੀ ਜਾਂਚ ਤੇ ਕਾਨੂੰਨੀ ਕਾਰਵਾਈ ਲਈ ANTF ਅੰਮ੍ਰਿਤਸਰ ਹਵਾਲੇ ਕਰ ਦਿੱਤਾ ਗਿਆ ਹੈ। 3. ਇਹ ਮਹੱਤਵਪੂਰਨ ਕਾਮਯਾਬੀ BSF ਦੀ ਚੌਕਸੀ, ਅਟੱਲ ਵਚਨਬੱਧਤਾ ਅਤੇ ਪੰਜਾਬ ਪੁਲਿਸ ਨਾਲ ਘੰਮਿਆ-ਘੱਟਿਆ ਸਹਿਯੋਗ ਨੂੰ ਦਰਸਾਉਂਦੀ ਹੈ, ਜੋ ਭਾਰਤ-ਪਾਕ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਨਸ਼ਾ-ਅੱਤਵਾਦੀ ਸਰਗਰਮੀਆਂ ਨੂੰ ਰੋਕਣ ਵਾਸਤੇ ਹੈ। ਪਬਲਿਕ ਰਿਲੇਸ਼ਨਜ਼ ਅਧਿਕਾਰੀ ਪੰਜਾਬ ਫਰੰਟੀਅਰ ਬਾਰਡਰ ਸਿਕਿਊਰਿਟੀ ਫੋਰਸ
2
comment0
Report
VBVIJAY BHARDWAJ
Sept 18, 2025 05:04:30
Bilaspur, Chhattisgarh:स्टोरी आईडिया अप्रूव्ड बाय- ज़ी पीएचएच असाइनमेंट. स्लग- बिलासपुर में हुई जोरदार बारिश के चलते बरसाती नाले उफान पर तो कीरतपुर-नेरचौक फोरलेन मार्ग पर समलेटू के समीप के भूस्खलन से मार्ग हुआ बंद. रिपोर्ट- विजय भारद्वाज टॉप- बिलासपुर, हिमाचल प्रदेश. एंकर- हिमाचल प्रदेश के बिलासपुर जिला में बीती देर रात से भारी बारिश का दौर जारी है जिससे सभी नदी नाले उफान पर है. वहीं बिलासपुर शहर की बात की जाए तो बाजारों में से भी ऐसे पानी गुजर रहा है जैसे खड्ड से पानी गुजर रहा हो. वहीं तेज बरसात के कारण एक बार फिर कीरतपुर-नेरचौक फोरलेन मार्ग पर समलेटू के समीप भूस्खलन हुआ है. जिसके चलते फोरलेन मार्ग बंद हो गया है. बता दें की बिलासपुर जिला में बीती रात को भारी बारिश के कारण लोगों में दहशत का माहौल था और लोगों ने ऐसी बारिश बिलासपुर में पहली बार देखी है. भले ही बिलासपुर जिला में भारी बारिश का सिलसिला थोड़ा थमा हो मगर बरसात केआर चलते भूस्खलन की तस्वीरें सामने आने लगी हैं. एलिमेंट्स- बिलासपुर शहर बारिश का वीडियो और बंद फोरलेन मार्ग का वीडियो.
0
comment0
Report
VSVARUN SHARMA
Sept 18, 2025 05:03:07
Kapurthala, Punjab:ਸੁਲਤਾਨਪੁਰ ਲੋਧੀ ਚ ਦਰਿਆ ਬਿਆਸ ਲਗਾਤਾਰ ਕਰ ਰਿਹਾ ਪਿੰਡ ਰਾਮਪੁਰ ਗੋਰਾ ਨੂੰ ਮਾਰ ਦਰਿਆ ਬਿਆਸ ਨੇ ਬਦਲਿਆ ਪਾਣੀ ਰੁਖ, ਪਹਿਲੇ ਵਹਿਣ ਵਿੱਚ ਚੜ ਗਈ ਰੇਤ 9 ਘਰ ਹੋਏ ਤਬਾਹ, 2000 ਮੀਟਰ ਦੇ ਕਰੀਬ ਹੋ ਗਿਆ ਆਰਜੀ ਬਣਨ ਦਾ ਪਾੜ ਆਰਜੀ ਬੰਨ ਨੂੰ ਬੰਨਣਾ ਬਹੁਤ ਵੱਡੀ ਚੁਨੌਤੀ ਸੁਲਤਾਨਪੁਰ ਲੋਧੀ ਦੇ 16 ਟਾਪੂਨੁੰਮਾ ਪਿੰਡਾਂ ਵਿੱਚੋਂ ਇੱਕ ਅਜਿਹਾ ਪਿੰਡ ਹੈ ਜੋ ਅਜੇ ਤੱਕ ਬਿਆਸ ਦਰਿਆ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਗੱਲ ਕਰ ਰਹੇ ਹਾਂ ਪਿੰਡ ਰਾਮਪੁਰ ਗੌਰਾ ਦੀ ਜਿੱਥੇ ਆਰਜੀ ਬੰਨ ਟੁੱਟ ਜਾਣ ਤੋਂ ਬਾਅਦ ਹਾਲਾਤ ਬਦ ਤੋਂ ਬਤਰ ਹੋ ਚੁੱਕੇ ਸਨ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਕਰੀਬ 9 ਘਰ ਦਰਿਆ ਬਿਆਸ ਦੀ ਲਪੇਟ ਵਿੱਚ ਆ ਕੇ ਜਲ ਮਗਨ ਹੋ ਢਹਿ ਢੇਰੀ ਹੋ ਚੁੱਕੇ ਹਨ। ਬਿਆਸ ਦਰਿਆ ਨੇ 9 ਘਰਾਂ ਦੇ ਬਸ਼ਿਦਿਆਂ ਨੂੰ ਬੇਘਰ ਕਰ ਦਿੱਤਾ ਹੈ। ਵੱਡੀ ਸਮੱਸਿਆ ਇਹ ਹੈ ਕਿ ਇਸ ਇਲਾਕੇ ਨੂੰ ਬਿਆਸ ਦਰਿਆ ਤੋ ਵਾਲੇ ਆਰਜੀ ਬੰਨ ਦਾ ਪਾੜ ਹੁਣ 2000 ਮੀਟਰ ਤੱਕ ਪਹੁੰਚ ਚੁੱਕਾ ਹੈ। ਜਿਸ ਨੂੰ ਬੰਨ ਪਾਉਣਾ ਕਿਸਾਨਾਂ ਦੇ ਲਈ ਬਹੁਤ ਵੱਡੀ ਚੁਨੌਤੀ ਹੈ। ਦੂਜੇ ਪਾਸੇ ਦੂਰੀ ਮਾਰ ਦਰਿਆ ਬਿਆਸ ਦੇ ਵਹਿਣ ਦੀ ਪੈ ਰਹੀ ਹੈ। ਇਥੋਂ ਦਰਿਆ ਬਿਆਸ ਨੇ ਆਪਣਾ ਬਹਾ ਬਿਲਕੁਲ ਬਦਲ ਲਿਆ ਹੈ। ਦਰਿਆ ਬਿਆਸ ਆਪਣੇ ਪਹਿਲੇ ਵਹਿਣ ਦੀ ਥਾਂ ਹੁਣ ਇਹਨਾਂ ਪਿੰਡਾਂ ਦੇ ਵਿੱਚੋਂ ਹੋ ਕੇ ਗੁਜ਼ਰ ਰਿਹਾ ਹੈ। ਜਿਸ ਕਾਰਨ ਅਜੇ ਤੱਕ ਇਥੋਂ ਦੇ ਹਾਲਾਤ ਨਹੀਂ ਸੁਧਰੇ ਹਨ। ਬਾਈਟ : ਕਿਸਾਨ ਬਾਈਟ : ਕਿਸਾਨ
0
comment0
Report
VKVijay1 Kumar
Sept 18, 2025 04:47:38
Noida, Uttar Pradesh:नोएडा ग्रेटर नोएडा में आबकारी विभाग की छापेमारी अभियान: अवैध गतिविधियों पर कसा शिकंजा आबकारी आयुक्त महोदय के आदेशानुसार, जिलाधिकारी गौतमबुद्धनगर एवं पुलिस आयुक्त के निर्देशन में, ज़िला आबकारी अधिकारी के नेतृत्व में एक सघन प्रवर्तन अभियान चलाया गया। इस अभियान के तहत जनपद की आबकारी टीम द्वारा क्षेत्र में स्थित कम्पोजिट शॉप, मॉडल शॉप तथा सीएल-5सी दुकानों का गहन निरीक्षण किया गया। टीम ने प्रत्येक दुकान की गहराई से जांच की, विशेष रूप से कैनटीन क्षेत्रों की विशेष चेकिंग की गई। निरीक्षण के दौरान दुकानों पर गोपनीय टेस्ट परचेज करवाया गया ताकि गुणवत्ता व नियमों की अनुपालना सुनिश्चित की जा सके। साथ ही, सभी अनुज्ञापियों एवं विक्रेताओं को सख्त निर्देश दिए गए कि दुकान पर लगे CCTV कैमरे रियल टाइम में संचालित रहें तथा POS मशीन से 100% बिक्री सुनिश्चित की जाए।
0
comment0
Report
RTRAJ TAKIYA
Sept 18, 2025 04:47:31
Rohtak, Haryana:रोहतक में बुधवार रात को पुलिस और बदमाशों के बीच मुठभेड़ हो गई। मुठभेड़ के दौरान 2 आरोपियों के पैर में गोली लगी है। गोली लगने से घायल हुए आरोपियों को पुलिस ने इलाज के लिए पीजीआई के ट्रॉमा सेंटर में भर्ती करवाया। पुलिस मामले में जांच कर रही है। घायलों की पहचान 21 वर्षीय आशीष पुत्र अतुल निवासी गांव गंगाना सोनीपत व अंकित पुत्र जगपाल निवासी गांव खरेंटी रोहतक के रूप में हुई। दोनों आरोपी बाइक पर सवार होकर किसी वारदात को अंजाम देने के लिए घूम रहे थे। पुलिस को गुप्ता सूचना मिली, जिसके बाद सीआईए-2 व एसटीएफ की संयुक्त टीम गठित की गई। पुलिस टीम ने गांव कारोर के पास बाइक सवार दो युवकों को रूकने का इशारा किया, लेकिन आरोपियों ने बाइक रोकने की बजाय पुलिस टीम पर फायरिंग कर दी। पुलिस की तरफ से जवाबी फायरिंग की गई, जिसमें दोनों आरोपियों के पैर में गोली लगी। जिसके बाद दोनों घायल होकर गिर गए और पुलिस ने उन्हें दबोच लिया। गांव कारोर रोड पर हुई मुठभेड़ सीआईए-2 व एसटीएफ की संयुक्त टीम के साथ बदमाशों की मुठभेड़ गांव कारोर रोड पर हुई, जिसमें दोनों तरफ से फायरिंग की गई। फायरिंग के दौरान पुलिस टीम ने बदमाशों के पैर को निशाना बनाया और उन्हें घायल कर दिया। दोनों का पीजीआई के ट्रॉमा सेंटर में इलाज चल रहा है। पुलिस दोनों आरोपियों का आपराधिक रिकॉर्ड व गैंग से जुड़े होने का पता लगा रही है। पुलिस मुठभेड़ में दो बदमाश हुए घायल एसपी नरेंद्र बिजारणिया ने बताया कि पुलिस व बदमाशों के बीच मुठभेड़ हुई है, जिसमें दो बदमाशों के पैर में गोली लगी है। दोनों बदमाशों को इलाज के लिए पीजीआई में भर्ती करवाया है। पुलिस मामले में जांच कर रही है। जल्द ही दोनों आरोपियों से पूछताछ की जाएगी।
0
comment0
Report
MSManish Shanker
Sept 18, 2025 04:18:07
Sahibzada Ajit Singh Nagar, Punjab:Manish Shanker Mohali ਪੰਜਾਬੀ ਗਾਇਕ ਹਾਨੀ ਸਿੰਘ ਨੂੰ ਮੋਹਾਲੀ ਅਦਾਲਤ ਤੋਂ ਮਿਲੀ ਵੱਡੀ ਰਾਹਤ,'ਮੱਖਣ ਕੈਸਟ ਦੇ' ਗਾਣੇ ਵਿੱਚ ਮਾੜੀ ਸ਼ਬਦਾਵਲੀ ਨੂੰ ਲੈ ਕੇ ਹੋਇ ਦਰਜ ਪਰਚੇ ਨੂੰ ਕੀਤਾ ਗਿਆ ਕੈਂਸਲ ਪੰਜਾਬੀ ਗਾਇਕ ਹਨੀ ਸਿੰਘ ਤੇ ਮੋਹਾਲੀ ਦੇ ਥਾਣਾ ਮਟੌਰ'ਚ 8 ਜੁਲਾਈ 2019 ਵਿੱਚ ਆਈਪੀਸੀ ਦੀ ਧਾਰਾ 294, 506 ਅਤੇ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਥਾਣੇਦਾਰ ਲਖਵਿੰਦਰ ਕੌਰ ਅਤੇ ਉਸ ਸਮੇਂ ਦੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਦੇ ਬਿਆਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਅੱਜ ਮੋਹਾਲੀ ਪੁਲਿਸ ਵੱਲੋਂ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਗਈ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਅਜੇ ਤੱਕ ਇਸ ਮੁਕਦਮੇ ਵਿੱਚ ਕੋਈ ਵੀ ਮਹਿਲਾ ਸਾਹਮਣੇ ਆ ਕੇ ਪਾਰਟੀ ਨਹੀਂ ਬਣੀ। ਇਸ ਸਬੰਧੀ ਮੋਹਾਲੀ ਅਦਾਲਤ ਵੱਲੋਂ ਕੈਂਸਲੇਸ਼ਨ ਰਿਪੋਰਟ ਨੂੰ ਇਸ ਆਧਾਰ ਤੇ ਮਨਜ਼ੂਰੀ ਦੇ ਦਿੱਤੀ ਕਿਉਂਕਿ ਕਿਸ ਗਾਣੇ ਨੂੰ ਆਧਾਰ ਬਣਾ ਕੇ ਮੁਕਦਮਾ ਦਰਜ ਕੀਤਾ ਗਿਆ ਸੀ ਉਸ ਨੂੰ ਸੈਂਸਰ ਬੋਰਡ ਵੱਲੋਂ ਮਾਨਤਾ ਦਿੱਤੀ ਗਈ ਸੀ। Copy of cancellation report Shorts of Mohali Court and Police stations Mattur Pic of Singer Honey Singh
0
comment0
Report
VSVARUN SHARMA
Sept 18, 2025 04:03:28
Kapurthala, Punjab:ਭੈਣੀ ਕਾਦਰ ਬਖ਼ਸ਼ ਆਰਜੀ ਬੰਨ੍ਹ ਨੂੰ ਬੰਨਣ ਚ ਡਟੇ ਕਿਸਾਨ ਟਰੈਕਟਰਾਂ ਤੇ ਪੋਕਲੇਨ ਮਸ਼ੀਨ ਦੀ ਮਦਦ ਨਾਲ ਪਾੜ ਪੂਰਨ ਦੀ ਕਰ ਰਹੇ ਜੱਦੋ ਜਹਿਦ ਫਸਲਾਂ ਬਰਬਾਦ ਖੇਤਾਂ 'ਚ ਭਰੀ 5-5 ਫੁੱਟ ਰੇਤ ਕਿਸਾਨ ਬੋਲੇ ਸਾਨੂੰ ਰਾਸ਼ਨ ਨਹੀਂ ਡੀਜ਼ਲ ਦੀ ਵੱਡੀ ਲੋੜ ਐਂਕਰ : ਸੁਲਤਾਨਪੁਰ ਲੋਧੀ ਚ ਹੜਾਂ ਦੀ ਮਾਰ ਝੱਲ ਰਹੇ ਟਾਪੂਨੂੰਮਾ ਪਿੰਡਾਂ ਚ ਸ਼ੁਮਾਰ ਪਿੰਡ ਭੈਣੀ ਕਾਦਰ ਬਖਸ਼ ਵਿਖੇ ਆਰਜੀ ਬੰਨ ਨੂੰ ਬੰਨਣ ਵਿੱਚ ਕਿਸਾਨ ਡਟੇ ਹੋਏ ਹਨ। ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਆਰਜੀ ਬੰਨ੍ਹ ਵੱਖ-ਵੱਖ ਥਾਂਵਾਂ ਤੋਂ ਟੁੱਟ ਜਾਣ ਕਾਰਨ ਇਹ 16 ਟਾਪੂਨੁਮਾਂ ਪਿੰਡ ਬਿਆਸ ਦਰਿਆ ਦੀ ਮਾਰ ਹੇਠ ਆ ਕੇ ਹੜਾਂ ਵਿਚਾਲੇ ਘਿਰ ਗਏ ਸਨ। ਹੁਣ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋਇਆ ਹੈ ਜਿਸ ਤੋਂ ਬਾਅਦ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਆਪਣੇ ਬੰਨ੍ਹਾਂ ਨੂੰ ਮੁੜ ਉਸਾਰਨ ਦੀ ਕਾਰ ਸੇਵਾ ਦਾ ਕਾਰਜ ਆਰੰਭ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਪਿੰਡ ਭੈਣੀ ਕਾਦਰ ਬਖਸ਼ ਤੋਂ ਕਰਦੇ ਹੋਏ ਕਿਸਾਨਾਂ ਕੀਤੀ ਚੁੱਕੀ ਹੈ। ਇਸ ਬੰਨ ਦੇ ਬੰਨਣ ਤੋਂ ਬਾਅਦ ਇੱਥੇ ਥੋੜੀ ਬਹੁਤ ਰਾਹਤ ਮਿਲੇਗੀ ਮੁੱਖ ਪਰਵੇਸ਼ ਰਸਤਿਆਂ ਤੇ ਜਮਾ ਪਾਣੀ ਖਤਮ ਹੋ ਜਾਵੇਗਾ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇਗੀ। ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਬੰਨ ਨੂੰ ਬੰਨਣ ਦਾ ਕਾਰਜ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਥੋਂ ਬੰਨ ਟੁੱਟਣ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਕਿਸਾਨਾਂ ਦੇ ਖੇਤਾਂ ਵਿੱਚ ਪੰਜ ਪੰਜ ਫੁੱਟ ਤੱਕ ਰੇਤ ਭਰ ਚੁੱਕੀ ਹੈ। ਇਸ ਦੌਰਾਨ ਪ੍ਰਭਾਵਿਤ ਕਿਸਾਨਾਂ ਨੇ ਇੱਕ ਖਾਸ ਅਪੀਲ ਕੀਤੀ ਹੈ ਤੇ ਜੋ ਵੀ ਸਮਾਜ ਸੇਵੀ ਇੱਥੇ ਸਾਡੀ ਮਦਦ ਲਈ ਪਹੁੰਚ ਰਹੇ ਹਨ ਉਹ ਸਾਡੇ ਲਈ ਕਿਸੇ ਕਿਸਮ ਦੀ ਰਾਸ਼ਨ ਸਮੱਗਰੀ ਨਾ ਲੈ ਕੇ ਆਉਣ ਇੱਥੇ ਇਹਨਾਂ ਵਸਤੂਆਂ ਦੀ ਭਰਮਾਰ ਹੋ ਚੁੱਕੀ ਹੈ ਜੇਕਰ ਕੋਈ ਸਾਡੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਡੀਜ਼ਲ ਮੁਹਈਆ ਕਰਵਾਏ। ਤਾਂ ਜੋ ਬੰਨਾਂ ਦੀ ਮੁਰੰਮਤ ਦੇ ਚੱਲ ਰਹੇ ਕਾਰਜਾਂ ਦੇ ਵਿੱਚ ਸਾਡੀ ਸਹਾਇਤਾ ਹੋ ਸਕੇ। ਬਾਈਟ : ਕਾਰਜ ਸਿੰਘ (ਕਿਸਾਨ) ਬਾਈਟ : ਹਰਦੀਪ ਸਿੰਘ (ਕਿਸਾਨ )
1
comment0
Report
SBSANJEEV BHANDARI
Sept 18, 2025 04:00:20
Zirakpur, Punjab:ਡੇਰਾਬੱਸੀ ਡੇਰਾਬੱਸੀ ਦਾ ਪਿੰਡ ਭਗਵਾਨਪੁਰ ਕਈ ਫੈਕਟਰੀਆਂ ਤੋਂ ਘਿਰਿਆ ਹੋਇਆ ਹੈ ਅਤੇ ਫੈਕਟਰੀਆਂ ਚੋਂ ਨਿਕਲਦੇ ਜਹਰੀਲੇ ਧੂਏਂ ਕਾਰਨ ਪਿੰਡ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਥੋਂ ਤੱਕ ਕੀ ਜਹਰੀਲੇ ਧੂਏਂ ਕਾਰਨ ਲੋਕਾਂ ਨੂੰ ਸਾਹ , ਅੱਖਾਂ ਅਤੇ ਫੇਫੜੇ ਸੰਬੰਧਤ ਗੰਭੀਰ ਬਿਮਾਰੀਆਂ ਜਕੜ ਚੁੱਕੀਆਂ ਹਨ । ਪੀੜਤ ਪਿੰਡ ਵਾਸੀਆਂ ਨੇ ਕਈ ਵਾਰ ਪ੍ਰਦੂਸ਼ਣ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਉਕਤ ਫੈਕਟਰੀਆਂ ਵੱਲੋਂ ਛੱਡੇ ਜਾ ਰਹੇ ਜਹਰੀਲੇ ਧੂਏਂ ਦੀ ਸ਼ਿਕਾਇਤਾਂ ਦਰਜ ਕਰਵਾਉਂਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ ਜਦਕਿ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ । ਜਹਰੀਲੇ ਧੂਏਂ ਕਾਰਨ ਪਿੰਡ ਵਿੱਚ ਰਹਿਣ ਵਾਲੇ ਛੋਟੇ ਛੋਟੇ ਬੱਚੇ ਵੀ ਅੱਖਾਂ ਦੀ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ। ਸਵਾਲ ਪੁੱਛੇ ਜਾਣ ਤੇ ਹਲਕਾ ਐਸਡੀਐਮ ਅਮਿਤ ਗੁਪਤਾ ਨੇ ਭਰੋਸਾ ਦਵਾਇਆ ਕਿ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਤੇ ਜਲਦ ਹੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ । ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਸੜਕਾਂ ਜਾਮ ਕਰ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਸਥਾਨਕ ਪ੍ਰਸ਼ਾਸਨ ਹੋਏਗਾ । PUBLIC BYTES ( 4 ) BYTE- SDM DERABASSI VISUALS
0
comment0
Report
RVRajat Vohra
Sept 18, 2025 03:49:41
Jammu, : सिख ट्रक चालक को थप्पड़ मारने पर बवाल, कईं घंटे चल प्रदर्शन. ऑफिसर ने मांगी माफी, तब शांत हुआ मामला. REPORTER: RAJAT VOHRA, JAMMU SHOTS OF PROTEST, AND BYTES OF TRANSPORTER AND AJAY SHARMA SP SOUTH JAMMU VIRAL VIDEO OF SLAPPING VIDEO OF SSP TRAFFIC SAYING SORRY जम्मू के रिंग रोड टोल प्लाजा के नज़दीक कल दोपहर SSP Traffic जम्मू फारूक केसर द्वारा एक सिख ट्रक चालक को थप्पड़ मारने का वीडियो सोशल मीडिया पर वायरल हुआ। इस वीडियो के सामने आने के बाद सिख संगठन, गुरुद्वारा प्रबंधक समिति और ट्रांसपोर्ट एसोसिएशन के लोगों ने हंगामा कर दिया और SSP ट्रैफिक से माफी मांगने की अपील की। लोगों का कहना था कि SSP ट्रैफिक ने सिर्फ ड्राइवर को थप्पड़ मारा बल्कि उनकी दस्तर (पगड़ी) भी नीचे गिरी जिससे सिख समुदाय आहत है. ये हंगामा 6 घंटे तक चला. इसके बाद SSP ट्रैफिक फारूक केसर ने सिख समुदाय के लोगों ने बातचीत की और उसके बाद माफी मांगी. जिसके बाद मामला शांत हुआ.
5
comment0
Report
Advertisement
Back to top