Back
मांसा में Sidhu Moosewala के परिवार ने SSP के बाहर धरना, DGP से मुलाकात की मांग
KDKuldeep Dhaliwal
Feb 11, 2026 07:01:11
Mansa, Punjab
Mansa ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਮਾਨਸਾ ਵਿਖੇ ਡੀਆਈਜੀ ਨੂੰ ਮਿਲਣ ਦੇ ਲਈ ਪਹੁੰਚੇ ਪਰ ਉਸ ਤੋਂ ਪਹਿਲਾਂ ਐਸਐਸਪੀ ਦਫਤਰ ਦੇ ਬਾਹਰ ਹੀ ਦੋਨੋਂ ਧਰਨੇ ਉੱਪਰ ਬੈਠ ਗਏ ਅਤੇ ਉਹਨਾਂ ਨੇ ਪੰਜਾਬ ਪੁਲਿਸ ਅਤੇ ਗੈਂਗਸਟਰਵਾਦ ਨੂੰ ਲੈ ਕੇ ਚੁੱਕੇ ਵੱਡੇ ਸਵਾਲ ਕਿਹਾ ਉਹਨਾਂ ਨੂੰ ਨਹੀਂ ਮਿਲ ਰਿਹਾ ਲੰਬੇ ਸਮੇਂ ਤੋਂ ਇਨਸਾਫ ਜੂਨ 2025 ਨੂੰ ਤਿੰਨ ਨਾਮੀ ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਜਿਨਾਂ ਦੇ ਵਿੱਚ ਸਿੱਧੂ ਮੂਸੇ ਵਾਲਾ ਦੇ ਇਨਕਮ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਪਰ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਕਿਹਾ ਕਿ ਇ ਦਮਾਨਸਾ ਪੁਲਿਸ ਵੱਲੋਂ ਉਹਨਾਂ ਦੀ ਸ਼ਿਕਾਇਤ ਤੱਕ ਨਹੀਂ ਸੁਣੀ ਜਾ ਰਹੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 11, 2026 08:20:450
Report
MSManish Shanker
FollowFeb 11, 2026 08:17:43Sahibzada Ajit Singh Nagar, Punjab:ਐਮ ਐਲ ਏ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਗੁਰੂਦਵਾਰਾ ਸਾਹਿਬ, ਫੇਜ਼ 11 ਮੋਹਾਲੀ ਤੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਲਈ ਰਵਾਨਾ ਕੀਤਾ ਗਿਆ।
0
Report
RKRAMAN KHOSLA
FollowFeb 11, 2026 08:17:300
Report
KSKapil sharma
FollowFeb 11, 2026 08:15:080
Report
KSKapil sharma
FollowFeb 11, 2026 08:00:15Noida, Uttar Pradesh:AAP MP Ashok Mittal on Delhi death
0
Report
SBSANJEEV BHANDARI
FollowFeb 11, 2026 07:51:090
Report
MJManoj Joshi
FollowFeb 11, 2026 07:48:150
Report
VBVIJAY BHARDWAJ
FollowFeb 11, 2026 07:46:110
Report
RBRohit Bansal
FollowFeb 11, 2026 07:34:350
Report
RBRohit Bansal
FollowFeb 11, 2026 07:34:190
Report
SSSandeep Singh
FollowFeb 11, 2026 07:33:460
Report
MJManoj Joshi
FollowFeb 11, 2026 07:31:290
Report
NLNitin Luthra
FollowFeb 11, 2026 07:21:260
Report
KBKulbir Beera
FollowFeb 11, 2026 07:20:300
Report
AMAjay Mahajan
FollowFeb 11, 2026 07:01:450
Report