Back
चंडीगढ़ में कचरे-धूसर विवाद गरम: मेयर ने कार्रवाई का भरोसा, विपक्षी आरोप
RBRohit Bansal
Feb 11, 2026 07:34:19
Chandigarh, Chandigarh
MC House ਦੀ ਕਾਰਵਾਈ ਸ਼ੁਰੂ ਹੋਈ ਹਰਦੀਪ ਸਿੰਘ ਨੂੰ ਆਪ ਨੇ ਬਣਿਆ LOP MC ਹਾਊਸ 250 ਕਰੋੜ ਇਸ ਵਾਰ ਨਵੇਂ ਬਜਟ ਵਿੱਚ ਚੰਡੀਗੜ੍ਹ ਨੂੰ ਜ਼ਿਆਦਾ ਮਿਲੇ ਨੇ ਕਾਂਗਰਸ ਦੇ ਗੁਰਪ੍ਰੀਤ ਗਾਬੀ ਨੇ ਕੀਤਾ ਸਵਾਲ ਚੰਡੀਗੜ੍ਹ ਦੇ 45 ਸੈਕਟਰ ਨੂੰ ਕਿਉਂ ਕੂੜੇ ਦੇ ਢੇਰ ਬਣਿਆ ਜਾ ਰਿਹਾ ਹੈ ਜੇਕਰ ਤੁਸੀਂ ਕੂੜੇ ਨੂੰ ਖਤਮ ਕਰੋਗੇ ਤਾੰ ਅਸੀਂ ਮੇਅਰ ਨੂੰ ਵਿਰੋਧੀ ਧਿਰ ਹੁੰਦੇ ਵੀ ਸਨਮਾਨਿਤ ਕਰੇਗਾ ਪਰ ਜੇਕਰ ਹੱਲ ਨਹੀਂ ਕੀਤਾ ਤਾਂ ਅਸੀਂ ਪੁਤਲਾ ਫੂਕਣ ਵਾਲੇ ਹਾਂ ਉਧਿਕਾਰੀ ਜਵਾਬ ਦੇ ਰਹੇ ਨੇ ਇਸ ਜਗ੍ਹਾ ਤੇ ਜੋ ਕਿ ਕੂੜਾ ਇਕੱਠਾ ਕਰਨ ਵਾਲੇ ਲੋਕ ਸਿੱਧੇ ਨਾਲ MOU ਕਰਨ ਦੀ ਪ੍ਰੌਬਲਮ ਆਈ ਸੀ ਤੇ ਇਸ ਲਈ ਇਹ ਕੰਮ ਨਹੀਂ ਹੋ ਸਕਿਆ ਕਾਂਗਰਸ ਨੇ ਕਿਹਾ ਅਸੀਂ ਪਿਛਲੇ 4 ਸਾਲ ਤੋਂ ਇਹ ਮੁੱਦਾ ਚੁੱਕ ਰਹੇ ਹਾਂ ਮੇਅਰ ਨੇ ਕਿਹਾ ਅਸੀਂ ਇਸਨੂੰ ਹੱਲ ਕਰਨ ਵਾਲੇ ਹਾਂ ਕਲ ਨੂੰ ਕੋਈ ਉਸ ਜਗ੍ਹਾ ਤੇ ਕੂੜਾ ਨਹੀਂ ਸੁੱਟੇਗਾ ਕਾਂਗਰਸ ਆਪਣੇ ਹੱਥ ਵਿੱਚ ਪਰਚੇ ਲੈਕੇ ਘਰ ਵਿੱਚ ਆਈ ਬੀਜੇਪੀ ਦੀ ਸਰਕਾਰ ਵਾਲਾ MC fail ਦੂਸ਼ित ਪਾਣੀ ਦੇ ਪੋਸਟਰ ਨਾਲ ਨਾਅਰੇਬਾਜ਼ੀ ਸ਼ਰੂ ਹੋਈ ਗਾਓ ਹਟਾਓ ਬੰਦ ਕਰੋ ਅਤੇ ਗਾਓ ਦੇ ਨਾਮ ਤੇ ਸਰਕਾਰ ਬੰਨਣੀ ਬੰਦ ਕਰੋ ਨਾਲ ਨਾਅਰੇਬਾਜ਼ੀ ਸ਼ਰੂ ਆਪ ਅਤੇ ਕਾਂਗਰਸ ਦੋਨੋਂ ਬੈੱਲ ਵਿੱਚ ਨਾਅਰੇਬਾਜ਼ੀ ਆਪ ਨੇ ਕਿਹਾ ਕਾਰਵਾਈ ਨੂੰ ਜਨਤਕ ਕੀਤਾ ਜਾਵੇ ਗਾਓ ਸਾਡੀ ਮਾਤਾ ਹੈ ਅਤੇ ਇਸ ਤੇ ਹਮਲਾ ਬਰਦਾਸ਼ਿਤ ਨਹੀਂ ਅਧਿਕਾਰੀ ਦੇ ਰਹੇ ਨੇ ਜਾਣਕਾਰੀ ਇਸਦੀ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਦ ਕਾਰਵਾਈ ਕੀਤੀ ਜਾਵੇਗੀ Chandigarh ਦੀ ਗਾਓ ਸ਼ਾਲਾ ਵਿੱਚ ਗਾਓ ਹੱਤਿਆ ਦਾ ਮਾਮਲਾ ਮੇਅਰ ਨੇ ਕਿਹਾ ਗਾਓ ਦੇ ਮਾਮਲੇ ਤੇ ਇੱਕ ਕਮਟੀ ਬਣਾਈ ਜਾਵੇਗੀ ਆਪ ਵਾਪਸ ਸੀਟ ਤੇ ਗਈ ਕਾਂਗਰਸ ਹਲੇ ਵੀ ਬੈਲ ਵਿੱਚ ਕਾਂਗਰਸ ਵੀ ਬਠ ਗਈ ਸਾਰੇ ਪੋਸਟਰ ਮੇਅਰ ਨੂੰ ਦਿੱਤੇ ਗਏ ਆਪ ਦੇ MC ਬਾਦਲ ਨੇ ਕੀਤਾ ਮੇਅਰ ਦਾ ਧੰਨਵਾਦ ਤੁਸੀਂ ਸਾਡੇ ਮਸਲੇ ਦਾ ਸਾਥ ਦਿੱਤਾ Chandigarh ਦੇ ਮੇਅਰ ਦਾ ਬਿਆਨ ਜੇ Chandigarh ਦੇ ਅੰਦਰ ਦੂਸ਼ਿਤ ਮੇਅਰ ਦੇ ਕਾਰਨ ਕਿਸੇ ਦੀ ਮੌਤ ਹੁੰਦੀ ਹੈ ਅਤੇ ਫ਼੍ਰੇਸ਼ ਪਾਣੀ ਦੇ ਸਿੰਪਲ ਲਾਏ ਜਾਂਦੇ ਹਨ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowFeb 11, 2026 09:11:000
Report
AJAnil Jain
FollowFeb 11, 2026 09:01:450
Report
KSKapil sharma
FollowFeb 11, 2026 08:20:450
Report
MSManish Shanker
FollowFeb 11, 2026 08:17:43Sahibzada Ajit Singh Nagar, Punjab:ਐਮ ਐਲ ਏ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਗੁਰੂਦਵਾਰਾ ਸਾਹਿਬ, ਫੇਜ਼ 11 ਮੋਹਾਲੀ ਤੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਲਈ ਰਵਾਨਾ ਕੀਤਾ ਗਿਆ।
0
Report
RKRAMAN KHOSLA
FollowFeb 11, 2026 08:17:300
Report
KSKapil sharma
FollowFeb 11, 2026 08:15:080
Report
KSKapil sharma
FollowFeb 11, 2026 08:00:15Noida, Uttar Pradesh:AAP MP Ashok Mittal on Delhi death
0
Report
SBSANJEEV BHANDARI
FollowFeb 11, 2026 07:51:090
Report
MJManoj Joshi
FollowFeb 11, 2026 07:48:150
Report
VBVIJAY BHARDWAJ
FollowFeb 11, 2026 07:46:110
Report
RBRohit Bansal
FollowFeb 11, 2026 07:34:350
Report
SSSandeep Singh
FollowFeb 11, 2026 07:33:460
Report
MJManoj Joshi
FollowFeb 11, 2026 07:31:290
Report
NLNitin Luthra
FollowFeb 11, 2026 07:21:260
Report