Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਖੇਤੀ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਪਾਵਰਕਾਮ ਐਕਸੀਐਨ ਦਫਤਰ ਦਾ ਕੀਤਾ ਘਿਰਾਓ ਨਾਰੇਬਾਜੀ

Jul 25, 2024 09:56:10
Mansa, Punjab

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਮਾਨਸਾ ਵਿੱਚ ਪਾਵਰਕੌਮ ਦੇ ਐਕਸੀਅਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਨਾਂ ਮੋਟਰ ਤੋਂ ਝੋਨੇ ਦੀ ਲੁਆਈ ਅਤੇ ਨਹਿਰੀ ਪਾਣੀ ਦੇਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਖੇਤਾਂ ਵਿੱਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ, ਜਿਸ ਕਾਰਨ ਕਿਸਾਨ ਹਨ ਝੋਨਾ ਬੀਜਣ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਝੋਨਾ ਬੀਜਿਆ ਹੈ, ਉਨ੍ਹਾਂ ਨੂੰ ਝੋਨੇ ਵਿੱਚ ਪੂਰਾ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਬਿਜਲੀ ਨਾ ਹੋਣ ਕਾਰਨ ਮੋਟਰਾਂ ਨਹੀਂ ਚੱਲ ਰਹੀਆਂ ਅਤੇ ਕਿਸਾਨਾਂ ਨੂੰ ਡੀਜ਼ਲ ਫੂਕਣਾ ਪੈਂਦਾ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Nov 23, 2025 09:04:57
92
comment0
Report
KKKIRTIPAL KUMAR
Nov 23, 2025 08:52:18
Sangrur, Punjab:BMW ਕਾਰ ਦਾ ਹੋਇਆ ਭਿਆਨਕ ਐਕਸੀਡੈਂਟ ਲੱਗ ਗਈ ਅੱਗ ਪੰਜ ਵਿਅਕਤੀ ਸਨ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ ਤਿੰਨ ਵਿਅਕਤੀ ਜਖਮੀ ਦੱਸ ਦਈਏ ਕਿ ਦੇਰ ਰਾਤ ਦਿੜਬਾ ਦੇ ਕਾਕੂਵਾਲਾ ਨੇੜੇ ਪਾਤੜਾਂ ਰੋਡ ਤੇ ਇੱਕ BMW ਕਾਲ਼ੇ ਰੰਗ ਦੀ ਕਾਰ ਜੋ ਕਿ ਤੇਜ਼ ਰਫਤਾਰ ਦੱਸੀ ਜਾ ਰਹੀ ਸੀ ਉਸ ਦਾ ਐਕਸੀਡੈਂਟ ਹੋ ਗਿਆ ਇੱਕ ਕੈਂਟਰ ਦੇ ਵਿੱਚ ਜਾਂ ਵੱਜੀ ਕਾਲੇ ਰੰਗ ਦੀ ਕਾਰ ਜਿਸ ਤੋਂ ਬਾਅਦ ਡਵਾਈਡਰ ਟੱਪ ਕੇ ਦੂਸਰੀ ਸਾਈਡ ਜਾ ਗਿਰੀ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਉਕਤ ਕਾਰ ਦੇ ਵਿੱਚੋਂ ਨੌਜਵਾਨਾਂ ਨੂੰ ਜਦੋਜਹਿਦ ਦੇ ਨਾਲ ਕੱਢ ਕੇ ਪਾਤੜਾਂ ہਸਪਤਾਲ ਪਹੁੰਚਾਇਆ ਜਿਸ ਦੌਰਾਨ ਦੋ ਵਿਅਕਤੀ ਜਿਸ ਦੇ ਵਿੱਚ ਇੱਕ ਦਿੜ੍ਹਬਾ ਦਾ ਰਹਿਣ ਵਾਲਾ ਨੌਜਵਾਨ ਅਤੇ ਇੱਕ ਪਿੰਡ ਉਬਿਆ ਦਾ ਰਹਿਣ ਵਾਲਾ ਨੌਜਵਾਨ ਦਮ ਤੋੜ ਗਿਆ ਜਿਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸਾਰੇ ਹੀ ਨੋਜਵਾਨਾਂ ਦੀ ਉਮਰ 18 ਤੋਂ 20 22 ਸਾਲ ਦੱਸੀ ਜा ਰਹੀ ਹੈ ਅਤੇ ਬਾਕੀ ਨੌਜਵਾਨ ਪਟਿਆਲਾ ਵਿਖੇ ਰੈਫਰ ਕਰ ਦਿੱਤੇ ਸਨ ਜਿਸ ਤੋਂ ਬਾਅਦ ਅੱਜ ਦਿੜ੍ਹਬਾ ਪੁਲਿਸ ਪ੍ਰਸ਼ਾਸਨ ਨੇ ਪੀੜਿਤ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਧਰ ਸਥਾਨਕ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਜਿੱਥੇ ਹੋਏ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੀ ਨੌਜਵਾਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਨੌਜਵਾਨ ਤੇਜ਼ ਰਫਤਾਰ ਨਾਲ ਸਾਧਨ ਨਾ ਚਲਾਉਣ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ
57
comment0
Report
VBVIJAY BHARDWAJ
Nov 23, 2025 08:47:28
Bilaspur, Chhattisgarh:स्लग- 23 नवंबर तक भी नहीं मिली HRTC पेंशनर्स को अक्टूबर माह की पेंशन, बीते तीन वर्षों से सरकार HRTC सहित अन्य पेंशनर्स को दे रही वादों का लॉलीपॉप तो पेंशनर्स को 1-1-2016 के संशोधित वेतनमान का नहीं दिया गया एरिअर तो करीब 3 बर्ष से चिकित्सा बिलों का भुगतान करने में भी वर्तमान सरकार साबित हो रही नाकाम, हिमाचल परिवहन सेवा निवृत्त कर्मचारी कल्याण मंच के प्रदेशाध्यक्ष बृज लाल ठाकुर का कहना अपनी मांगों को लेकर 28 नवंबर को विधानसभा शीतकालीन सत्र के दौरान गरजेंगे पेंशनर्स. टॉप- बिलासपुर, हिमाचल प्रदेश. एंकर- 26 नंवबर से धर्मशाला के तपोवन में विधानसभा शीतकालीन सत्र शुरू होने जा रहा है. एक ओर जहां विपक्षी दल भाजपा के विधायक पंचायत चुनाव आयोजन से लेकर विधायक निधि की क़िस्त ना आने व प्रदेश में बिगड़ी कानून व्यवस्था का मुद्दा सदन में उठाने की पूरी तैयारी कर चुके हैं तो दूसरी ओर प्रदेश के पेंशनर्स भी अपनी 14 सूत्रीय मांगों को लेकर सदन के बाहर सरकार के खिलाफ जमकर विरोध प्रदर्शन का मन बना चुके हैं. वहीं बात करें हिमाचल पथ परिवहन निगम के पेंशनर्स की तो, आज 23 नवंबर की तारीख आने के बावजूद भी अबतक प्रदेश के 8,500 पेंशनर्स को अक्टूबर माह की पेंशन नहीं मिल पाई है, जिसके चलते निगम के पेंशनर्स में सरकार के खिलाफ खासी नाराजगी देखने को मिल रही है और इसे पेंशनर्स पेंशन रूल 1972 का उलंघन बात रहे हैं. इस बात की जानकारी देते हुए हिमाचल परिवहन सेवा निवृत्त कर्मचारी कल्याण मंच के प्रदेशाध्यक्ष बृज लाल ठाकुर ने कहा कि पेंशनर्स द्वारा अपनी मांगों को लेकर पहले चरण में जिला मुख्यालयों पर धरना प्रदर्शन किया गया था मगर सरकार की अनदेखी के चलते अब 18 संगठनों से जुड़े पेंशनर्स दूसरे चरण में अपने संघर्ष को अंजाम देंगे. वहीं बृज लाल ठाकुर ने कहा कि पेंशनर्स की मांग है की 1-1-2016 के संसोधित वेतनमान का एरियर जल्द दिया जाए, तीन वर्षों का चिकित्सा बिलों का भुगतान किया जाए, DA की 4 प्रतिशत की क़िस्त को 1 प्रतिशत घटाकर दिया गया है उसे पूरा दिया जाए, हिमाचल पथ परिवहन निगम के पेंशनर्स को अन्य विभागों की तर्ज पर ही हर माह की पहली तारीख को पेंशन दी जाए व HRTC कर्मचारियों व पेंशनर्स के बीते कईं सालों से करीब 1,200 करोड़ के लंबित भुगतानों की अदायegi की जाए. साथ ही उन्होंने कहा कि अपनी मांगों को लेकर HRTC, बिजली बोर्ड, पुलिस वेकफेयर एसोसिएशन, शिक्षा विभाग सहित 18 संगठनों के पेंशनर्स एकजुट होकर 28 नवंबर को धर्मशाला को कूच करेंगे और तपोवन स्थित विधानसभा शीतकालीन सत्र के दौरान विधानसभा के बाहर सरकार का घेराव कर जमकर विरोध प्रदर्शन करेंगे. वहीं उन्होंने कहा कि 28 नवंबर के विरोध के बावजूद भी प्रदेश सरकार पेंशनर्स के साथ ऐसा ही रवैया अपनाती है तो प्रदेश के समस्त पेंशनर्स शिमला में विधानसभा ग्रीष्मकालीन सत्र के दौरान उग्र आंदोलन करेंगे और राज्यपाल के माध्यम से राष्ट्रपति और केंद्र सरकार को ज्ञापन भेजकर हिमाचल प्रदेश की झूठी सरकार को बर्खास्त कर तुरंत राष्ट्रपति शासन लगाने की मांग की जाएगी. बात दें कि हिमाचल प्रदेश के पेंशनर्स की मांगों को सरकार के समक्ष रखने व उन्हें पूरा करने के मद्देनजर विभिन्न पेंशनर्स संगठनों द्वारा स्टेट पेंशन जॉइंट एक्शन कमेटी का गठन किया गया है ताकि पेंशनर्स की मांगों को जल्द से जल्द पूरा किया जा सके और सरकार द्वारा पेंशनर्स की मांगों की अनदेखी की जाती है तो कमेटी के बैनर तले सरकार के खिलाफ विरोध प्रदर्शन की रणनीति बनाकर उसे अमलीजामा पहनाया जा सके.
129
comment0
Report
MJManoj Joshi
Nov 23, 2025 08:46:58
Chandigarh, Chandigarh:पंजाब पुलिस के डीआईजी हरचरण सिंह भुल्लर अपनी अरेस्ट के खिलाफ पंजाब एवं हरियाणा हाईकोर्ट पहुंचे। उन्होंने गिरफ्तारी को चुनौती दी है। याचिका में उन्होंने CBI के अधिकार क्षेत्र पर सवाल उठाया है। उनकी तरफ से दी गई दलील में कहा गया है कि वह पंजाब में काम कर रहे थे। ऐसे में CBI को दिल्ली स्पेशल पुलिस एस्टेब्लिशमेंट (DSPE) एक्ट, 1946 के सेक्शन 6 के तहत पंजाब सरकार से अनुमति लेनी चाहिए थी। भुल्लर ने एक और दलील दी कि CBI से पहले पंजाब विजीलेंस ब्यूरो ने उसी अपराध के लिए पहले ही एक FIR दर्ज कर ली थी। दोनों के समय में आधे घंटे का अंतर है। अब याचिका के चार पॉइंट में जाने 1. पहली याचिका में भुल्लर ने CBI के अधिकार क्षेत्र पर सवाल खड़े किए हैं। उनका कहना है कि वह पंजाब में तैनात हैं। ऐसे में केस दर्ज करने के लिए पंजाब सरकार से अनुमति ली जानी जरूरी है। 2. दूसरा, उनका कहना है कि उन पर FIR CBI चंडीगढ़ द्वारा दर्ज नहीं की जा सकती थी क्योंकि कथित अपराध पंजाब में हुआ था। पंजाब सरकार की अनुमति बिना उन्हें गिरफ्तार भी नहीं किया जा सकता था। जबकि जिस 2023 से जुड़े केस में अरेस्ट किया गया है, वह पंजाब के सरहिंद थाने से जुड़ा है। 3. चंडीगढ़ में जो सामान रिकवर हुआ है, वह सामान उनसे बरामद नहीं हुआ। 4.दूसरी FIR को लेकर भी सवाल खड़ा किया है। उन्होंने कहा कि एक अपराध की दो FIR दर्ज नहीं की जा सकतीं। CBI से पहले पंजाब विजिलेंस FIR दर्ज कर चुकी थी। रिश्वत केस में हुए थे अरेस्ट हरचरण सिंह भुल्लर को 16 अक्टूबर 2025 को CBI ने 8 लाख रुपये की रिश्वत मांगने के आरोप में गिरफ्तार किया। जिसके बाद उनके ठिकनों पर छापेमारी में करोड़ों की नकदी, सोना और संपत्तियों के दस्तावेज बरामद हुए। 19 अक्टूबर को पंजाब सरकार ने उन्हें निलंबित कर दिया। इसके बाद 29 अक्टूबर 2025 को CBI ने उनकी आय से अधिक संपत्ति रखने के आरोप में दूसरी FIR दर्ज की। वहीं, इससे पहले विजिलेंस ब्यूरो पंजाब ने भी उन पर केस दर्ज किया था। नवंबर 2025 में अदालत ने उन्हें CBI की हिरासत में भेज दिया और मामला आगे जांच में है。
53
comment0
Report
KKKIRTIPAL KUMAR
Nov 23, 2025 08:36:18
Sangrur, Punjab:ਪੰਜਾਬ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸੰਗਰੂਰ ਦੇ ਪਿੰਡ ਭਿੰਡਰਾਂ ਨੇ ਸਰਬ ਸੰਮਤੀ ਨਾਲ ਚੁਣਿਆ ਆਪਣੇ ਪਿੰਡ ਦਾ ਬਲਾਕ ਸੰਮਤੀ ਮੈਂਬਰ। ਪੂਰੇ ਪਿੰਡ ਦਾ ਹੋਇਆ ਇਕੱਠ, ਮੌਜੂਦਾ ਸਰਪੰਚ ਸਾਬਕਾ ਸਰਪੰਚ ਅਤੇ ਪੰਚਾਇਤ ਮੈਂਬਰ ਪਿੰਡ ਦੇ ਇਸ ਇਕੱਠ ਵਿੱਚ ਹੋਏ ਮੌਜੂਦ, ਸਾਰੇ ਪਿੰਡ ਨੇ ਇਕੱਠੇ ਹੋ ਕੇ ਲਿਆ ਫੈਸਲਾ। ਜਾਣਕਾਰੀ ਮੁਤਾਬਿਕ ਦਸੰਬਰ ਦੇ ਦੂਸਰੇ ਹਫਤੇ ਦੇ ਆਖਿਰ ਵਿੱਚ ਚੋਣਾਂ ਦੀ ਤਰੀਕ ਦਾ ਹੋ ਸਕਦਾ ਐਲਾਨ, ਪਰ ਭਿੰਡਰਾਂ ਪਿੰਡ ਰਿਹਾ ਸਭ ਤੋਂ ਮੋਹਰੀ। ਪਹਿਲਾਂ ਕਾਂਗਰਸ ਪਾਰਟੀ ਵੱਲੋਂ ਇਕੱਠੇ ਹੋ ਕੇ ਜਸਵੀਰ ਸਿੰਘ ਖਡਿਆਲੀਆ ਨੂੰ ਸਿਰਫ ਆਪਣਾ ਉਮੀਦਵਾਰ ਐਲਾਨਣ ਦਾ ਸੀ ਪ੍ਰੋਗਰਾਮ, ਪਰ ਜਦੋਂ ਸਾਰੇ ਪਿੰਡ ਨੇ ਹਾਮੀ ਭਰੀ ਤਾਂ ਸਰਬ ਸੰਮਤੀ ਨਾਲ ਬਣਾਇਆ ਬਲਾਕ ਸੰਮਤੀ ਮੈਂਬਰ। ਪੰਚਾਇਤ ਸੰਮਤੀ ਸੰਗਰੂਰ ਦੇ 12 ਖੇਤਰੀ ਹਲਕੇ ਹਨ ਜਿਨਾਂ ਵਿੱਚੋਂ 12 ਮੈਂਬਰ ਚੁਣੇ ਜਾਣਗੇ, ਜਿਨਾਂ ਵਿੱਚੋਂ ਭਿੰਡਰਾਂ ਪਿੰਡ ਦਾ ਇਕ ਮੈਂਬਰ ਹੋਣਾ ਸੀ ਜੋ ਪਿੰਡ ਵਾਸੀਆਂ ਨੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਨਿਯੁਕਤ ਕਰ ਦਿੱਤਾ। ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਨੇ ਕਿਹਾ ਕਿ ਸਾਰਾ ਪਿੰਡ ਇਕੱਠੇ ਹੋ ਕੇ ਤਰੱਕੀ ਦੀ ਸੋਚ ਨਾਲ ਚੱਲ ਰਿਹਾ ਹੈ। ਚੋਣਾਂ ਹੋਣਗੀਆਂ, ਸਾਡੇ ਪਿੰਡ ਤੋਂ ਹੋਰ ਕੋਈ ਨਾਮ ਨਹੀਂ ਲੱਗੇਗਾ, ਕਿਉਂਕਿ ਅਸੀਂ ਪਹਿਲਾਂ ਹੀ ਸਰਬ ਸੰਮਤੀ ਨਾਲ ਆਪਣਾ ਮੈਂਬਰ ਚੁਣ ਲਿਆ ਹੈ। ਚੁਣੇ ਗਏ ਜਸਵīਰ ਸਿੰਘ ਖਡਿਆਲੀਆ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਅਤੇ ਇਲਾਕੇ ਦੇ ਵਿਕਾਸ ਲਈ ਬਿਨ੍ਹਾਂ ਕਿਸੇ ਪੱਖਪਾਤ ਦੇ ਕੰਮ ਕਰਨਗੇ ਅਤੇ ਲੋਕਾਂ ਦੇ ਭਰੋਸੇ ’ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਹ ਫੈਸਲਾ ਪਿੰਡ ਭਿੰਡਰਾਂ ਵਿੱਚ ਭਾਈਚਾਰੇ, ਏਕਤਾ ਅਤੇ ਲੋਕਤੰਤਰ ਦੀ ਮਿਸਾਲ ਵਜੋਂ ਵੇਖਿਆ ਜਾ ਰਿਹਾ ਹੈ।
60
comment0
Report
AAAsrar Ahmad
Nov 23, 2025 08:23:44
Noida, Uttar Pradesh:SAMAGAM DRONE SHOT
130
comment0
Report
SNSUNIL NAGPAL
Nov 23, 2025 07:03:04
Fazilka, Punjab:ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਉਲੀਕੇ ਜા ਰਹੇ ਨੇ। ਪਰ ਡੇਂਗੂ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਸਤਰਕ ਦਿਖਾਈ ਦੇ ਰਹੀਆ ਹੈ । ਹਾਲਾਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਨੰਗੇ ਪੈਰੀ ਆਉਣ ਹੁੰਦਾ ਹੈ । ਤਾਂ ਨੰਗੇ ਪੈਰੀ ਆਉਣ ਵਾਲੀਆਂ ਸੰਗਤਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਹੁਣ ਸਿਹਤ ਵਿਭਾਗ ਵੱਲੋਂ ਇਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ । ਨਾ sਿਰਫ਼ ਫੋਗਿੰਗ ਹੋਈ ਹੈ । ਬਲਕਿ ਐਂਟੀ ਲਾਰਵਾ ਸਪਰੇ ਦਾ ਛਿੜਕਾ ਵੀ ਕੀਤਾ ਗਿਆ ਹੈ । ਕਿਉਂਕਿ ਜ਼ਿਲ੍ਹੇ ਵਿੱਚ ਡੇਂਗੂ ਨੇ ਆਪਣਾ ਕਹਿਰ ਦਿਖਾਇਆ ਹੈ ਤੇ ਹੁਣ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਹੱਲਾ ਬੋਲ ਅਭਿਆਨ ਦੇ ਤਹਿਤ ਇਹ ਐਕਟੀਵਿਟੀ ਕੀਤੀਆਂ ਜਾ ਰਹੀਆਂ ਨੇ。
163
comment0
Report
ASAnmol Singh Warring
Nov 23, 2025 06:49:52
137
comment0
Report
Advertisement
Back to top