151505
ਖੇਤੀ ਮੋਟਰਾਂ ਦੇ ਲੱਗ ਰਹੇ ਬਿਜਲੀ ਕੱਟਾਂ ਤੋਂ ਪਰੇਸ਼ਨ ਕਿਸਾਨਾਂ ਨੇ ਸੰਘਰਸ਼ ਕਰਨ ਦਾ ਕੀਤਾ ਐਲਾਨ
Mansa, Punjab:ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ 5 ਦਿਨਾਂ ਤੋਂ ਬਿਜਲੀ ਕੱਟਾਂ ਸਬੰਧੀ ਕਿਸਾਨਾਂ ਨੇ ਇੱਕਠ ਕੀਤਾ, ਇਸ ਦੌਰਾਨ ਕਿਸਾਨ ਆਗੂਆਂ ਮਹਿੰਦਰ ਸਿੰਘ ਭੈਣੀਬਾਘਾ, ਸੁਖਚੈਨ ਸਿੰਘ, ਬਿੰਦਰ ਸਿੰਘ ਨੇ ਕਿਹਾ ਕਿ ਇੱਥੇ ਵੱਡੇ ਪੱਧਰ ’ਤੇ ਬਿਜਲੀ ਕੱਟ ਲੱਗ ਰਹੇ ਹਨ ਅਤੇ ਝੋਨੇ ਵਿੱਚ ਪਾਣੀ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਖੇਤੀ ਮੋਟਰਾਂ ਦੀਆਂ ਲਾਈਟਾਂ ਸਬੰਧੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ, ਕਈ ਦਿਨਾਂ ਤੋਂ ਲਾਈਟਾਂ ਸਿਰਫ਼ ਦੋ ਘੰਟੇ ਹੀ ਆ ਰਹੀਆਂ ਹਨ, ਛੇ ਘੰਟੇ ਬਿਜਲੀ ਕੱਟ ਲੱਗਣ ਦੀ ਗੱਲ ਚੱਲ ਰਹੀ ਹੈ, ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
पटियाला हलके में 1.62 लाख वोट: शिक्षण-स्वास्थ्य-रोजगार पर उम्मीदवार चुनने की चाह
Patiala, Punjab:ਹਲਕਾ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਤਾ 1 ਲਖ 62 ਹਜਾਰ ਦੇ ਕਰੀਬ ਵੋਟਰ ਹਨ ਹਾਲ਼ੇ ਕਿ ਇਹ ਵੋਟਾਂ ਪੁਰੀ ਤਰ੍ਹਾਂ ਭੁਗਤਾਨ ਨਹੀਂ ਹੁੰਦੀਆਂਅੱਗਰ 2027 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਕਿਹਾ ਕਿ ਅਸੀਂ ਊਸ ਉਮੀਦਵਾਰ ਨੂੰ ਵੋਟਾਂ ਪਾਵਾਂਗੇ ਜਿਹੜਾ ਪੜਿਆ ਲਿਖਿਆ ਹੋਵੇ ਜਿਹੜਾ ਸਿਹਤ ,ਸਿਖਿਆ ਅਤੇ ਰੋਜ਼ਗਾਰ ਦੀ ਗੱਲ ਕਰੇਗਾ0
0
Report
तिलक नगर विधायक के PA को चाटा, प्रवेश वर्मा ने भी चाटा; रोड निर्माण विवाद
Noida, Uttar Pradesh:तिलक नगर से विधायक जरनैल सिंह के PA साहिब सिंह को मारा चाटा PDW मंत्री प्रवेश वर्मा ने मारा चाटा। दिल्ली के तिलक नगर में रोड बनाने पर विवाद0
0
Report
मानसा में भाजपा कार्यकर्ताओं की दुर्घटना, अरशदीप सिंह की मौत
Mansa, Punjab:ਪਿਛਲੇ ਦਿਨੀ ਭਾਜਪਾ ਦੀ ਨਸ਼ੰা ਵਿਰੋਧੀ ਸੰਕਲਪ ਯਾਤਰਾ ਦੇ ਦੌਰਾਨ ਮਾਨਸਾ ਵਾਪਸ ਆ ਰਹੇ ਭਾਜਪਾ ਦੇ ਵਰਕਰਾਂ ਦੀ ਹਾਦਸਾ ਗ੍ਰਸਤ ਹੋਈ ਕਾਰ ਦੇ ਦੌਰਾਨ ਮੌਕੇ ਤੇ ਇੱਕ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ ਅੱਜ ਮਾਨਸਾ ਦੇ ਜਿ਼ਲ੍ਹਾ ਵਾਈਸ ਪ੍ਰਧਾਨ ਵਿਨੋਦ ਕਾਲੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਹਾਦਸੇ ਤੋਂ ਬਾਅਦ ਵਿਨੋਦ ਕਾਲੀ ਨੂੰ ਲੁਧਿਆਣਾ ਦੇ ਡੀਐਮਸੀ ਲਈ ਕੀਤਾ ਗਿਆ ਸੀ ਰੈਫਰ ਜਿੱਥੇ ਇਲਾਜ ਦੌਰਾਨ ਮੌਤ ਹੋਈ ਹੈ0
0
Report
Advertisement
चिंतपूर्णी माता मंदिर में पितृपक्ष के प्रथम श्राद्ध पर श्रद्धालुओं की भारी भीड़
Una, Himachal Pradesh:पितृपक्ष के पहले श्राद्ध पर रविवार को सुप्रसिद्ध धार्मिक स्थल चिंतपूर्णी माता के दरबार में श्रद्धालुओं की भारी भीड़ उमड़ पड़ी। रविवार की छुट्टी और श्राद्ध पक्ष की शुरुआत के चलते सुबह से ही माता के दर्शनों के लिए श्रद्धालुओं का तांता लगा रहा। दोपहर तक भीड़ इतनी अधिक बढ़ गई कि भक्तों की डबल लाइन प्रसिद्ध ओल्ड बस स्ट Stand को भी पार कर गई।पवित्र पिंडी के दर्शन करने और दरबार में हाजिरी भरने के लिए श्रद्धालुओं को करीब 2 घंटे का लंबा इंतजार करना पड़ा। कड़ी धूप और उमस के बावजूद भक्तों की आस्था में कोई कमी नहीं दिखी और पूरा परिसर माता के जयकारों से गूंजता रहा। अचानक बढ़ी इस अप्रत्याशित भीड़ को नियंत्रित करने और कानून-व्यवस्था बनाए रखने के लिए तैनात होमगार्ड के जवानों को कड़ी मशक्कत का सामना करना पड़ा। ओल्ड बस स्टैंड से लेकर मुख्य मंदिर परिसर तक यात्रियों की कतारों को सुचारू रूप से चलाने के लिए सुरक्षाकर्मियों को काफी पसीना बहाना पड़ा।0
0
Report
एशियन गेम्स में स्क्वाश में भारत को रजत, अभय सिंह और हरिंदर संधू का बयान
Noida, Uttar Pradesh:NAGOYA (JAPAN) ABHAY SINGH (SQUASH PLAYER) HARINDER PAL SINGH SANDHU (CHIEF COACH SQUASH) ON ASIAN GAMES WINNING SILVER MEDAL IN SQUASH0
0
Report
पंजाब में नशा खत्म करने के लिए भाजपा की यात्रा जागरों में पहुँची
Jagraon, Punjab:ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੀ ਯਾਤਰਾ ਭਾਜਪਾ ਵੱਲੋਂ ਕੱਢੀ ਜਾ ਰਹੀ ਹੈ ਜੋ ਅੱਜ ਜਗਰਾਓਂ ਵਿੱਚ ਪਹੁੰਚੀ। ਇਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕੌਮੀ ਵਲੀਮਿਕ ਭਾਈਚਾਰੇ ਦੇ ਭਾਜਪਾ ਆਗੂ ਗੇਜਾ ਰਾਮ ਸਮੇਤ ਕਈ ਆਗੂ ਵੱਡੀ ਗਿਣਤੀ ਵਿੱਚ ਹਾਜਿਰ ਸਨ। ਇਸ ਮੌਕੇ ਜਗਰਾਓਂ ਨਗਰ ਕੌਂਸਲ ਪਾਰਕ ਵਿੱਚ ਭਾਜਪਾ ਆਗੂਆਂ ਨੇ ਲਾਲਾ ਲਾਜਪਤ ਰਾਇ ਜੀ ਦੇ ਬੁੱਤ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਤੇ ਯਾਤਰਾ ਅੱਗੇ ਸਵਰ ਹੋਈ। ਇਸ ਮੌਕੇ ਰਵਨੀਤ ਬਿੱਟੂ ਨੇ ਜਿਹੜੀ ਭਾਜਪਾ ਦੀ ਇਸ ਯਾਤਰਾ ਦਾ ਉਦੇਸ਼ ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਕਰਨਾ ਹੋਵੇਗਾ ਤੇ ਇਹ ਸੁਨੇਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਹੈ, ਘਰ ਘਰ ਪਹੁੰਚਾਉਣ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ।0
0
Report
Advertisement
कोटकपूरा में रविवार को भी खुले रहेंगे सरकारी बैंक, तीन दिन की हड़ताल के बीच केंद्र के निर्देश
Kot Kapura, Punjab:ਕੋਟਕਪੂਰਾ ਵਿੱਚ ਐਤਵਾਰ ਨੂੰ ਵੀ ਖੁੱਲ੍ਹੇ ਸਰਕਾਰੀ ਬੈਂਕ, 28 ਤੋਂ 30 ਸਤੰਬਰ ਤੇੱਕ ਬੈਂਕ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਸਨ ਹਦਾਇਤਾਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ 28 ਤੋਂ 30 ਸਤੰਬਰ ਤੱਕ ਬੈਂਕ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ 27 ਸਤੰਬਰ, ਐਤਵਾਰ ਨੂੰ ਵੀ ਸਾਰੇ ਸਰਕਾਰੀ ਬੈਂਕ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਹਦਾਇਤਾਂ ਦੇ ਚਲਦਿਆਂ ਕੋਟਕਪੂਰਾ ਸ਼ਹਿਰ ਦੇ ਸਾਰੇ ਸਰਕਾਰੀ ਬੈਂਕ ਐਤਵਾਰ ਨੂੰ ਖੁੱਲੇ ਰਹੇ ਅਤੇ ਲੋਕਾਂ ਨੇ ਆਮ ਦਿਨਾਂ ਦੀ ਤਰ੍ਹਾਂ ਬੈਂਕਿੰਗ ਸੇਵਾਵਾਂ ਦਾ ਲਾਭ ਲਿਆ। ਤਕਰੀਬਨ 10 ਸਾਲਾਂ ਬਾਅਦ ਅਜਿਹਾ ਮੌਕਾ ਦੇਖਣ ਨੂੰ ਮਿਲਿਆ ਕਿ ਸਰਕਾਰੀ ਬੈਂਕ ਐਤਵਾਰ ਨੂੰ ਵੀ ਖੁੱਲ੍ਹੇ ਰਹੇ। ਇਸ ਤੋਂ ਪਹਿਲਾਂ ਨਵੰਬਰ 2016 ਵਿੱਚ ਨੋਟਬੰਦੀ ਦੌਰਾਨ ਪੁਰਾਣੇ ਨੋਟ ਬਦਲਵਾਉਣ ਲਈ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਐਤਵਾਰ ਨੂੰ ਵੀ ਸਰਕਾਰੀ ਬੈਂਕ ਖੋਲ੍ਹੇ ਗਏ ਸਨ। ਜਾਣਕਾਰੀ ਮੁਤਾਬਕ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਬੈਂਕਾਂ ਵਿੱਚ ਪੰਜ ਦਿਨਾਂ ਦਾ ਫ਼ਰਮਾ ਲਾਗੂ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ 28 ਤੋਂ 30 ਸਤੰਬਰ ਤੱਕ ਤਿੰਨ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 26 ਅਤੇ 27 ਸਤੰਬਰ ਨੂੰ ਬੈਂਕਾਂ ਦੀ ਛੁੱਟੀ ਸੀ। ਇਸ ਕਾਰਨ ਲੋਕਾਂ ਨੂੰ ਲਗਾਤਾਰ ਪੰਜ ਦਿਨ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਰਹਿਣਾ ਪੈ ਸਕਦਾ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ 27 ਸਤੰਬਰ ਨੂੰ ਐਤਵਾਰ ਹੋਣ ਦੇ ਬਾਵਜੂਦ ਬੈਂਕ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰੀ ਪ੍ਰਦੀਪ ਮਿੱਤਲ ਸਮੇਤ ਹੋਰ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮਾਂ ਵਲੋਂ ਪੰਜ ਦਿਨਾਂ ਦਾ ਫ਼ਰਮਾ ਲਾਗੂ ਕਰਨ ਦੀ ਮੰਗ ਜਾਇਜ਼ ਹੈ, ਪਰ ਜੇਕਰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦੀ ਵਿਵਸਥਾ ਲਾਗੂ ਕੀਤੀ ਜਾਂਦੀ ਹੈ ਤਾਂ ਸ਼ਨੀਵਾਰ-ਐਤਵਾਰ ਦੀ ਬਜਾਏ ਛੁੱਟੀ ਕਿਸੇ ਹੋਰ ਦਿਨ ਰੱਖੀ ਜਾਵੇ, ਤਾਂ ਜੋ ਬੈਂਕ ਲਗਾਤਾਰ ਦੋ ਦਿਨ ਬੰਦ ਨਾ ਰਹਿਣ ਅਤੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਵਿੱਚ ਮੁਸ਼्कਲ ਦਾ ਸਾਹਮਣਾ ਨਾ ਕਰਨਾ ਪਵੇ۔0
0
Report
BJP की नशा मुक्त यात्रा: पंजाब सरकार पर निशाना, नशे से दूर रहने की चेतावनी
Hoshiarpur, Punjab:ਮੁਕੇਰੀਆਂ ਪਹੁੰਚੀ ਭਾਜਪਾ ਦੀ ਨਸ਼ਾ ਮੁਕਤੀ ਯਾਤਰਾ, ਵਿਧਾਇਕ ਸ਼ਗੁਨ ਪਰਿਹਾਰ ਨੇ पंजाब ਸਰਕਾਰ ’ਤੇ ਸਾਧੇ ਨਿਸ਼ਾਨੇ ਮੁਕੇਰੀਆਂ, ਹੁਸ਼ਿਆਰਪੁਰ: ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀਆਂ ਚਾਰ ਨਸ਼ਾ ਮੁਕਤੀ ਯਾਤਰਾਵਾਂ ਐਤਵਾਰ ਨੂੰ ਸੱਤਵੇਂ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿਧਾਨ ਸਭा ਹਲਕੇ ਵਿੱਚ ਪਹੁੰਚੀਆਂ। ਯਾਤਰਾ ਦੇ ਮੁਕੇਰੀਆਂ ਪਹੁੰਚਣ ’ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ ਵਿਧਾਇਕ ਸ਼ਗੁਨ ਪਰਿਹਾਰ, ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ। ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਵਿਜੇ ਸਾਂਪਲਾ ਨੇ ਵੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ। sbha ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ਗੁਨ ਪਰਿਹਾਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ ਲੜਾਈ ਨੂੰ ਸਿਰਫ਼ ਸਿਆਸੀ ਮੁੱਦੇ ਤੱਕ ਸੀਮਤ ਰੱਖਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਕਦਮ ਚੁੱਕਣਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ’ਤੇ ਵੀ ਜ਼ੋਰ ਦਿੱਤਾ। ਭਾਜਪਾ ਆਗੂਆਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਇਹ ਯਾਤਰਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪਹੁੰਚ ਰਹੀ ਹੈ। ਯਾਤਰਾ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਖ਼ਿਲਾਫ਼ ਸਾਂਝੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।0
0
Report
संत नगर में नकाबपोश की गोलीबारी, युवक की हालत गंभीर; प्राथमिक उपचार के बाद रेफर
Fazilka, Punjab:अबोहर के संत नगर में आज दोपहर उस समय माहौल तनावपूर्ण हो गया जब संत नगर में चल रही एक पंचायत के दौरान एक युवक पर एक नकाबपोश व्यक्ति ने जान से मारने की नियत से गोलियां चला दी जिससे युवक बुरी तरह से जख्मी हो गया जिसे तुरंत अस्पताल पहुंचाया गया जहां पर उसकी हालत गंभीर होने पर उसे तुरंत यहां से रैफर कर दिया गया। घटना सीसीटीवी में कैद हुई है। जानकारी के अनुसार संत नगर निवासी अजय पुत्र राज कुमार आयु करीब 28 साल व यहाँ पर बने श्री वाल्मीकि मंदिर के कुछ अन्य सेवादार आज मंदिर में लगने वाले शैड को लेकर बैठक करने के बाद मंदिर के बाहर खडे थे कि इसी दौरान एक नकाबपोश युवक आया और अजय की तरफ सीधे दो फायर किये जिससे एक गोली अजय के छाती में लगने से वह वहीं पर गिर गया इतने में ही हमलावर वहां से भाग निकला हालांकि लोगो ने उसका पीछा भी करना चाहा लेकिन वह किसी के हाथ नहीं आया घटना स्थल पर मौजूद लोगों ने अजय को संभाला और तुरंत सिविल अस्पताल में पहुंचाया जहाँ पर युवक की हालत को गंभीर देखते हुए डाक्टरों ने उसे तुरंत रैफर कर दिया जिस पर परिजन उसे अस्पताल ले गए, जिसकी हालत गंभीर बताई जा रही है वही सूचना मिलते ही सिटी वन के एएसआई अमनदीप पुलिस टीम सहित मौके पर पहुचें और घटना का जायजा लिया । घटना सीसीटीवी में कैद हुई है जो वायरल हो रही है।0
0
Report
Advertisement
Patiala के MLA गुरलाल घनोर 2027 चुनावों की तैयारी का दावा
Patiala, Punjab:Patiala हल्का घनोर के MLA गुरलाल घनोर के साथ खास बातचीत। इस मौके उन्होंने अकाली दल के नेता झिंजर के कसे तंज कहा, अगर गलती की है तो माफी मांगेंगे नहीं, अपने फोन पुलिस को जमा करवाए ताकि दूध का दूध पानी का पानी हो जाए। उन्होंने कहा क्षेत्र के लोगों अब ऐसे लोगों को मुंह नहीं लगायेंगे। उन्होंने अपने 4 सालों के कार्य में किए विकास के ठोस कंय गिनवाए। उन्होंने कहा 2027 की चुनावों को लेकर वो बिल्कुल तैयार हैं।0
0
Report
अमरिंदर सिंह के बयान पर धिल्लों की तारीफ, चुनाव आयोग के फैसलों पर सर्वसम्मति
Noida, Uttar Pradesh:Chandigarh: On former Punjab Chief Minister Captain Amarinder Singh's statement, Punjab BJP President Kewal Singh Dhillon says, "...Captain Amarinder Singh is a very senior leader of our party and is like an elder brother to me. I would say that the administration under Captain Amarinder was very able, and he was a very capable administrator. Whatever he says, he is still a senior leader of the Bharatiya Janata Party. Beyond this, I do not want to say anything. If you want to ask about it, you should ask Captain Amarinder" and parties especially AAP & Congress without any reason making SIR an issue. Dhillon says it's in all newspapers all decisions by election commission are taken unanimously.0
0
Report
जयराम ठाकुर ने कांग्रेस पर निशाना साधा, मन की बात से देशभक्ति का संदेश
Shimla, Himachal Pradesh:हimachal प्रदेश के पूर्व मुख्यमंत्री और नेता प्रतिपक्ष जयराम ठाकुर ने रविवार को शिमला के रामनगर में भाजपा पदाधिकारियों, कार्यकर्ताओं और स्थानीय लोगों के साथ प्रधानमंत्री नरेंद्र मोदी के कार्यक्रम ‘मन की बात’ का 138वां एपिसोड सुना। इसके बाद पत्रकारों से बातचीत में उन्होंने कांग्रेस के निर्वाचन विभाग के बाहर प्रदर्शन और प्रदेश कांग्रेस प्रभारी रजनी पाटिल के मंत्रिमंडल विस्तार को लेकर दिए बयान पर प्रतिक्रिया दी। जयराम ठाकुर ने कहा कि ‘मन की बात’ केवल संवाद का कार्यक्रम नहीं, बल्कि भारत, भारतीयता और ‘वसुधैव कुटुंबकम्’ की भावना को जन-जन तक पहुंचाने का सशक्त माध्यम बन चुका है। निर्वाचन विभाग के बाहर कांग्रेस के प्रदर्शन पर उन्होंने कहा कि कांग्रेस अपनी हताशा में इस तरह के प्रदर्शन कर रही है। बिना नाम लिए राहुल गांधी पर निशाना साधते हुए उन्होंने कहा कि राष्ट्रीय स्तर पर एक व्यक्ति बार-बार नेता बनने का प्रयास कर रहा है और इसी वजह से कांग्रेस हताश है। उन्होंने कहा कि अब इस नेता को देश भी झेल रहा है और कांग्रेस पार्टी भी। जयराम ठाकुर ने कहा कि कांग्रेस नेता संवैधानिक पदों पर रहते हुए संवैधानिक पदों पर बैठे लोगों के पुतले फूंक रहे हैं, जो दुर्भाग्यपूर्ण है। उन्होंने आरोप लगाया कि कांग्रेस कार्यकर्ताओं ने निर्वाचन विभाग के बोर्ड पर कालिख पोती और कार्यालय को आग लगाने की धमकी तक दी। उन्होंने कहा कि निर्वाचन विभाग के बाहर सरकार में बैठे लोगों ने अराजकता का माहौल बनाया। उन्होंने धमकी देने और संपत्ति को नुकसान पहुंचाने वाले लोगों के खिलाफ मामला दर्ज करने की मांग की। मंत्रिमंडल विस्तार को लेकर प्रदेश कांग्रेस प्रभारी रजनी पाटिल के बयान पर जयराम ठाकुर ने मुख्यमंत्री सुखविंदर सिंह सुक्खू पर निशाना साधा। उन्होंने आरोप लगाया कि मुख्यमंत्री प्रदेश की जनता के साथ-साथ अपने विधायक साथियों से भी झूठ बोलते हैं। उन्होंने कहा कि विधानसभा से लेकर जनसभा तक विधायकों को मंत्री बनाने की घोषणा की गई, लेकिन अब सामने आया है कि मंत्रिमंडल विस्तार का प्रस्ताव ही अब तक नहीं दिया गया। जयराम ठाकुर ने कहा कि रजनी पाटिल ने मुख्यमंत्री की कार्यप्रणाली को एक्सपोज कर दिया है। उन्होंने तंज कसते हुए कहा कि सरकार का कार्यकाल पूरा होने जा रहा है, अब मुख्यमंत्री मंत्रिमंडल विस्तार का प्रस्ताव कब देंगे।0
0
Report
Advertisement
Kotkapura mein kude ke dher se logon ki pareshani, nagarpalika zameen khareedne ki yojana ki ghoshna
Kot Kapura, Punjab:ਪ੍ਰੋਗਰਾਮ ਸਾਡਾ ਹੱਕ ਲਈ ਕੋਟਕਪੂਰਾ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ,ਕੂੜੇ ਦੀ ਡੰਪਿੰਗ ਲਈ ਪੱਕੀ ਜਗ੍ਹਾ ਨਾ ਹੋਣ ਕਾਰਨ ਕਈ ਦਿਨਾਂ ਤੱਕ ਪਿਆ ਰਹਿੰਦਾ ਹੈ ਕੂੜਾ, ਬਿਮਾਰੀਆਂ ਫੈਲਣ ਦਾ ਖਤਰਾ ਕੋਟਕਪੂਰਾ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਕਈ ਕੂੜਾ ਡੰਪਾਂ ਦੀ ਸਫ਼ਾਈ ਨਾ ਹੋਣ ਕਾਰਨ ਇਨ੍ਹਾਂ ਵਿੱਚੋਂ ਆਉਂਦੀ ਬਦਬੂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੂੜੇ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ। ਨਗਰ ਕੌਂਸਲ ਕੋਲ ਕੂੜਾ ਡੰਪ ਕਰਨ ਲਈ ਆਪਣੀ ਕੋਈ ਪੱਕੀ ਜ਼ਮੀਨ ਨਹੀਂ ਹੈ। ਜਿਨ੍ਹਾਂ ਥਾਵਾਂ ’ਤੇ ਪਹਿਲਾਂ ਕੂੜਾ ਡੰਪ ਕੀਤਾ ਜਾਂਦਾ ਸੀ, ਉਹ ਹੁਣ ਆਬਾਦੀ ਵਾਲੇ ਇਲਾਕਿਆਂ ਵਿੱਚ ਆ ਚੁੱਕੀਆਂ ਹਨ। ਇਸ ਕਾਰਨ ਰੋਜ਼ਾਨਾ ਇਕੱਠਾ ਹੋਣ ਵਾਲਾ ਕੂੜਾ ਕਈ-ਕਈ ਦਿਨ ਡੰਪਾਂ ’ਤੇ ਪਿਆ ਰਹਿੰਦਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਡੰਪ ਗੰਦਗੀ ਨਾਲ ਭਰੇ ਪਏ ਹਨ। ਇਨ੍ਹਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾ ਚੁੱਕੇ ਹਨ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ。 ਲੋਕਾਂ ਨੇ ਦੱਸਿਆ כי ਘਰਾਂ ਅਤੇ ਦੁਕਾਣਾਂ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਵਿੱਚੋਂ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਾਰਨ ਖਾਣਾ-ਪੀਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੂੜੇ ਦੇ ਡੰਪਾਂ ਦੀ ਨਿਯਮਤ ਸਫ਼ਾਈ ਕਰਵਾਉਣ ਦੇ ਨਾਲ-ਨਾਲ ਕੂੜੇ ਦੀ ਡੰਪਿੰਗ ਲਈ ਪੱਕੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ。 ਬਾਈਟ ਰਾਮ ਕੁਮਾਰ ਮਿੱਤਲ ਬਾਈਟ ਰਕਸ਼ਿਤ ਕੁਮਾਰ ਬਾਈਟ ਮੁਨੀ ਕੁਮਾਰੀ ਬਾਈਟ ਬਲਬੀਰ ਰਾਓ ਸਾਬਕਾ ਐਮ ਸੀ ਇਸ ਸਬੰਧੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਤੱਖੀ ਨੇ ਦੱਸਿਆ ਕਿ ਪਿਛਲੀ ਨਗਰ ਕੌਂਸਲ ਵੱਲੋਂ ਕੂੜੇ ਦੀ ਡੰਪਿੰਗ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਦਾ ਕਾਰਜਕਾਲ ਸੰਭਾਲਿਆ ਗਿਆ ਹੈ ਅਤੇ ਕੂੜੇ ਦੀ ਡੰਪਿੰਗ ਲਈ ਜ਼ਮੀਨ ਖਰੀਦਣ ਜਾਂ ਠੇਕੇ ’ਤੇ ਲੈਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਜ਼ਮੀਨ ਦਾ ਪ੍ਰਬੰਧ ਕਰਕੇ ਲੋਕਾਂ ਦੀ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ。 ਬਾਈਟ ਸੁਖਜਿੰਦਰ ਸਿੰਘ ਤੱਖੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ0
0
Report
फाजिल्का के आजमवाला गांव में मरला जमीन पर कब्ज़े को लेकर विवाद
Fazilka, Punjab:फाजिल्का के गांव आजमवाला में एक मरला जमीन को लेकर विवाद होने का मामला सामने आया है । पूरा गांव एक तरफ है । और दूसरे पक्ष पर गांव के कुलबीर सिंह की एक मरला जमीन पर धक्के से कब्जा करने की कोशिश करने के आरोप लग रहे हैं । गांव के लोगों का कहना है कि पंचायत के पास इस जगह पर कुल आठ मरले जमीन थी । जिसमें से 7 मरले बेच दिए गए । लेकिन एक मरला कुलबीर सिंह के पास था जिस पर भी बाकी जमीन खरीदने वाला शख्स कब्जा करना चाहता है । और गांव की पंचायत को बदनाम कर रहा है । कुलबीर सिंह का कहना है कि उसने 10 हजार में 16 बरस पहले यह जमीन खरीदी थी । जबकि उधर दूसरे पक्ष ने इन आरोपों को खारिज किया है । और कहा कि उसने इस जगह के 2 लाख रुपए अदा किए हैं । जानकारी देते हुए गांव के कुलबीर सिंह ने कहा कि करीब 16 बरस पहले उसने गांव की पंचायत जमीन का एक मरला 10 हजार रुपए में गांव के साधु सिंह से खरीदा था । लेकिन गांव का राजिंदर कुमार उसकी इस जमीन पर अपना कब्जा करने का हक जता रहा है । और उन्हें यहां रूढ़ि फेंकने से मना कर रहा है ।जिसको लेकर विवाद खड़ा हो गया है । जबकि गांव के मेंबर पंचायत रिंका का कहना है कि राजिंदर कुमार पंचायत की कुल 8 मरला जमीन में से 7 मरले जमीन खरीद चुका है । जबकि कुलबीर सिंह की साथ लगती एक मरला जमीन को खरीद करने की बात कही थी । लेकिन अब वह इस बात से मुकर गया है । जिसे वह सड़क की जगह बता रहा है । ओर इस मामले पर राजनीति करते हुए गांव के पूर्व सरपंच गौरव पर आरोप लगा रहे है । जो बेबुनियाद है । गांव के मौजूदा सरपंच इकबाल सिंह ने इस मामले में पीड़ित को इंसाफ देने की मांग रखी है । उधर दूसरे पक्ष के राजिंदर कुमार का कहना है कि उसके द्वारा सारी जगह खरीदी जा चुकी है । जिसके सामने सड़क लगती है । उन्होंने कहा कि उसके द्वारा इस एक मरला जमीन के दरबारा सिंह को दो लाख रूपये अदा किए गए है। जिसके उसके पास सबूत भी है । जिसपर उन्होंने इंसाफ की गुहार लगाई है । फिलहाल इसकी शिकायत प्रशासन को की जा रही है ।0
0
Report
फगवाड़ा में LOVELY यूनिवर्सिटी के छात्रों का प्रदर्शन, राष्ट्रीय राजमार्ग 44 पर जाम
Chandigarh, Chandigarh:ਫਗਵਾਡਾ ਵਿੱਚ ਮੌਜੂਦ ਲਵਲੀ ਯੂਨੀਵਰਸਿਟੀ ਦੀਆਂ ਦੋ ਤਸਵੀਰਾਂ ਇੱਕ ਤਸਵੀਰ ਯੂਨੀਵਰਸਿਟੀ ਦੇ ਅੰਦਰ ਦੀ ਜਿੱਥੇ ਇਸ ਵਕਤ ਸੁੰਨ ਪਸਰੀ ਹੋਈ ਹੈ। ਦੂਸਰੀ ਤਸਵੀਰ ਅਹਿਮ ਤਸਵੀਰ ਜੋ ਕੌਮੀ ਰਾਜਮਾਰਗ 44 ਦੀ ਹੈ ਜਿਸ ਉੱਤੇ ਕਈ ਕਿਲੋਮੀਟਰ ਲੰਬਾ ਜਾਮ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਕਾਰਨ ਲੱਗਿਆ ਹੋਇਆ ਹੈ। ਇਸ ਮੌਕੇ ਉਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਇਸ ਜਗ੍ਹਾ ਉੱਤੇ ਮੌਜੂਦ ਹੈ। ਅਤੇ ਉਨਾਂ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੌਮੀ ਰਾਜ ਮਾਰਗ ਨੂੰ ਖੋਲਣ ਦੇ ਬਾਬਤ ਹਰ ਸੰਭਵ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ.0
0
Report
Advertisement
