Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸੂਨ ਤੋਂ ਪਹਿਲਾਂ ਹੜਾਂ ਨਾਲ ਨਜਿਠਣ ਲਈ ਜਿਲੇ ਚੋ ਬਣਾਏ ਕੰਟਰੋਲ ਰੂਮ

Jul 17, 2024 12:12:37
Mansa, Punjab

ਮੌਨਸੂਨ ਦੇ ਮੌਸਮ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ 'ਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਮਾਨਸਾ ਜ਼ਿਲ੍ਹੇ 'ਚ ਵੀ ਪ੍ਰਸ਼ਾਸਨ ਨੇ ਕੰਟਰੋਲ ਰੂਮ ਬਣਾਏ, ਹੈਲਪਲਾਈਨ ਨੰਬਰ ਜਾਰੀ ਕੀਤੇ, ਕਰਮਚਾਰੀ ਤੈਨਾਤ ਕੀਤੇ ਅਤੇ 85,000 ਮਿੱਟੀ ਦੇ ਬੈਗ ਜਮ੍ਹਾਂ ਕੀਤੇ ਹਨ। ਪਿਛਲੇ ਸਾਲ ਮਾਨਸਾ 'ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਸੀ। ਇਸ ਵਾਰ ਪੰਜਾਬ ਸਰਕਾਰ ਨੇ ਹਰ ਜ਼ਿਲ੍ਹੇ 'ਚ ਪਹਿਲਾਂ ਹੀ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਹਨ ਤਾਂ ਜੋ ਹੜ੍ਹਾਂ ਨਾਲ ਪਹਿਲਾਂ ਹੀ ਨਜਿੱਠਿਆ ਜਾ ਸਕੇ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Nov 28, 2025 09:20:40
Kullu, Himachal Pradesh:जिला कुल्लू के मुख्यालय शुक्रवार को ढालपुर मैदान में सेकंड कुल्लू स्पीड ऑफ फेस्टिवल प्रतियोगिता शुरू हो गई हैं। इस प्रतियोगिता का शुभारंभ जिला परिषद कुल्लू के अध्यक्ष पंकज परमार के द्वारा किया गया। तो वहीं उन्होंने प्रतियोगिता के आयोजकों को भी दूसरी बार इसका आयोजन करने के लिए शुभकामनाएं दी। कुल्लू के ढालपुर क्रिकेट मैदान में हिमालयन एक्सट्रीम मोटरस्पोर्ट्स की ओर से दूसरे कुल्लू फेस्टिवल ऑफ स्पीड का आयोजन किया गया है। फोर व्हीलर में 70 प्रतिभागी, टू व्हीलर में 50, और 10 महिला प्रतिभागी भी हिस्सा ले रहे हैं। प्रतियोगिता के आयोजक एवं रेड दी हिमालय के 12 बार विजेता रहे सुरेश राणा ने बताया कि यह आयोजन हिमालयन एक्सट्रीम मोटरस्पोर्ट्स द्वारा आयोजित की जा रही है। यह FMSCI (फेडरेशन ऑफ मोटरस्पोर्ट्स क्लब्स ऑफ इंडिया) द्वारा विनियमित है। और सुरक्षित, अनुशासित और पेशेवर मोटरस्पोर्ट का उच्चतम स्तर सुनिश्चित करता है। उन्होंने कहा कि बीते साल की तरह इस साल भी 130 प्रतिभागियों ने इस आयोजन में भाग लेने के लिए आवेदन किया हैं। जिससे कुल्लू जिला भारत के मोटरस्पोर्ट मानचित्र पर और अधिक मजबूत स्थान बना रहा है। बाइट - सुरेश राणा आयोजक आयोजक सुरेश राणा ने बताया कि इस प्रतियोगिता में 4-व्हीलर श्रेणी में 20 कैटेगरी और 2-व्हीलर श्रेणी में 12 कैटेगरी रखी गई हैं। 4W केटेगरी में में 70 प्रतिभागी और 2W कैटेगरी में 60 प्रतिभागी शामिल है। जिसमें इस साल 10 महिला प्रतिभागी भी भाग ले रहे है। जो समावेशिता और समान अवसर को बढ़ावा देती हैं। सुरेश राणा ने बताया कि इस प्रतियोगिता के माध्यम से देशभर के विभिन्न राज्यों से प्रतिभागी सड़क सुरक्षा का संदेश देंगे। क्योंकि कुल्लू फेस्टिवल ऑफ स्पीड केवल एक प्रतियोगिता नहीं है। बल्कि यह सड़क सुरक्षा जागरूकता को बढ़ावा देने का एक मंच है। इस कार्यक्रम के माध्यम से एक स्पष्ट संदेश दिया जाता है कि स्पीड सड़क पर नहीं, ट्रैक पर होती है। बाइट - पंकज परमार अध्यक्ष जिला परिषद कुल्लू मुख्य अतिथि पहुंचे जिला परिषद कुल्लू के अध्यक्ष पंकज परमार ने बताया कि तीन दिनों तक इस प्रतियोगिता में विभिन्न राज्यों से खिलाड़ी ढालपुर में अपने प्रतिभा का प्रदर्शन करेंगे। खेलों के माध्यम से जहां युवा अपना भविष्य संवार रहे हैं। तो वही मोटर स्पोर्ट्स भी देश-विदेश में रोमांचकारी खेलों में शामिल है। ऐसे में हिमाचल प्रदेश के जिला कुल्लू में इसका आयोजन होना भी प्रदेश के लिए गर्व की बात है।
50
comment0
Report
BKBIMAL KUMAR
Nov 28, 2025 09:19:51
Anandpur Sahib, Punjab:Location - Shri Anandpur Sahib श्री ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਅਪੀਲ ਕੀਤੀ ਕਿ ਕੱਲ ਸਵੇਰੇ 8 ਵਜੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਪਹੁੰਚੋ ਅਤੇ ਇਤਿਹਾਸਿਕ ਪਲ ਦੇ ਗਵਾਹ ਬਣੋ ਤੇ ਉਹਨਾਂ ਨੇ ਨਾਲ ਹੀ ਜਾਣਕਾਰੀ ਦਿੱਤੀ ਕਿ ਸਵੇਰੇ 8 ਵਜੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ 9 ਵਜੇ ਸ਼ੀਸ਼ ਮਾਰਗ ਯਾਤਰਾ ਸ਼ੁਰੂ ਕੀਤੀ ਜਾਵੇਗੀ । ਇਸ ਮੌਕੇ ਜਥੇਦਾਰ ਗੜਗੱਜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਵੱਲੋਂ ਲਗਾਏ ਗਏ ਮੋਰਚੇ ਦੀ ਜਿੱਤ ਸਬੰਧੀ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਮਾਗਮਾਂ ਤਹਿਤ ਭਲਕੇ 29 ਨਵੰਬਰ ਨੂੰ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਜਾ ਰਹੇ ਵਿਸ਼ਾਲ ਤੇ ਇਤਿਹਾਸਕ ਸੀਸ ਮਾਰਗ ਨਗਰ ਕੀਰਤਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕੀਤੀ ।
91
comment0
Report
SGSatpal Garg
Nov 28, 2025 09:10:36
Patran, Punjab:स्टोरी रंगला पंजाब विकास योजना के तहत शुतराना क्षेत्र को बड़ी सौगात, साढ़े तीन करोड़ की ग्रांट के चेक वितरित पंजाब सरकार की रंगला पंजाब विकास योजना के तहत शुक्रवार को विधायक कुलवंत सिंह बाजीगर ने कार्यलय में आयोजित कार्यक्रम में विभिन्न गांवों की ग्राम पंचायतों को कुल साढ़े तीन करोड़ रुपये की ग्रांट के चेक वितरित किए। इस दौरान गांवों के विकास कार्यों की प्रगति की समीक्षा की और पंचायतों को निर्देश दिए कि ग्रामीणों द्वारा बताए गए कार्यों को प्राथमिकता के आधार पर पूरा किया जाए। विधायक ने कहा कि सरकार बहुआयामी विकास के संकल्प को पूरा करने के लिए प्रतिबद्ध है। उन्होंने कहा कि क्षेत्र की जनता ने जिस भरोसे के साथ जिम्मेदारी सौंपी है, उसे पूरा करने में कोई कमी नहीं छोड़ी जाएगी। उन्होंने बताया कि आने वाले समय में और भी कार्यों के लिए ग्रांट जारी की जाएगी। हलके में अधूरे पड़े कार्यों की रिपोर्ट तैयार की जा रही है और जल्द ही उन कार्यों को भी शुरू करा दिया जाएगा। कार्यक्रम में बड़ी संख्या में पंच-सरपंच तथा ग्रामीण मौजूद रहे। विधायक ने लोगों से विकास कार्यों में सहयोग देने की अपील भी की। सरपंचों ने भी पंजाब सरकार और हल्का शुतराना विधायक का धन्यवाद किया।
169
comment0
Report
KSKamaldeep Singh
Nov 28, 2025 09:07:45
Chandigarh, Chandigarh:ਪ੍ਰੈਸ ਕਾਨਫਰੰਸ ਸ਼ੁਰੂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਬਹੁਤ ਅਹਿਮ ਫੈਸਲੇ ਲਏ ਗਏ ਨੇ ਸਸਾਇਟੀ ਰਜਿਸਟਰੇਸ਼ਨ ਐਕਟ 1860 ਦਾ ਜਿਹੜਾ ਸੋਸਾਇਟੀ ਰਜਿਸਟਰੇਸ਼ਨ ਐਕਟ ਬਣਿਆ ਹੋਇਆ ਸੀ ਉਸਦੇ ਅੰਦਰ ਲੋਕ ਆਪਣੀਆਂ ਸੁਸਾਇਟੀ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਪ੍ਰੋਪਰਟੀ ਨੂੰ ਕਿਤੇ ਲੀਜ਼ ਦੇ ਦਿੱਤਾ ਜਾਂਦਾ ਸੀ ਕਿਸੇ ਨੂੰ ਵੇਚ ਦਿੱਤਾ ਉਸ ਦੀ ਦੁਰਵਰਤੋਂ ਜਿਹੜਾ ਵੱਡੇ پੱਧਰ ਤੇ ਪੰਜਾਬ ਹੁੰਦਾ ਸੀਗਾ ਤੋ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਆ ਕਿ ਉਹਦੀ ਆਡਿਟ ਹੋਊਗਾ ਬੀਤੀ ਉਹਦੀਆਂ ਸਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਤੇ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰੇਸਟਾਰ ਜਿਹੜਾ ਸੋਸਾਇਟੀ ਦਾ ਉਹਨੂੰ ਦਿੱਤਾ ਗਿਆ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮੇਰੇ ਨਾਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਾਹਾਂ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾ ਹੈਗਾ ਉਹਦੀ ਅਪਲੇਟ ਅਥੋਰਟੀ ਬਣਾਈ ਆ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾ ਗਿਆ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਾਹਾਂ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾ ਹੈਗਾ ਉਹਦੀ ਅਪਲੇਟ ਅਥੋਰਟੀ ਬਣਾਈ ਆ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾ ਗਿਆ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨਾਂ ਦੇ ਕਾਰਨ ਐਫੀਲੇਟ ਅਥੋਰਟੀ ਵੀ ਉਹੀ ਸੀਗਾ ਔਰ ਡੈਲੀਗੇਟਡ ਅਥੋਰਟੀ ਵੀ ਹੋਈ ਸੀਗਾ ਯਾਨੀ ਇੱਕ ਆਫਿਸਰ ਦੋ ਦੋ ਅਥੋਰਟੀਜ ਦਾ ਕੰਮ ਕਰਦਾ ਸੀਗਾ ਪਹਿਲਾਂ ਅਪੀਲ ਉਹਨੇ ਬੀ ਕੇ ਡੈਲੀਗੇਟ ਅਥੋਰਟੀ ਸੁਣੀ ਬਾਅਦ ਚ ਉਹਨੇ ਵੀ ਐਪੀਲੇਟ ਅਥੋਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਰੀ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਚ ਵੀ ਕਾਫੀ ਜਿਹੜੀ ਆ ਇਹ ਹੁੰਦਾ ਸੀਗਾ ਰੋਸ ਪਾਇਆ ਜਾਇਆ ਹੁੰਦਾ ਸੀਗਾ ਕਿ ਇੱਕੋ ਅਧਿਕਾਰੀ ਆ ਪਹਿਲਾਂ ਇਹ ਨਹੀਂ ਫੈਸਲਾ ਕੀਤਾ ਹੁਣ ਅਪੀਲ ਚ ਵੀ ਇਹਦੇ ਕੋਲ ਜਾਵਾਂਗੇ ਔਰ ਅਨੁਸ਼ਾਸਨੀ ਅਥੋਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਐਪੀਲਟ ਅਥੋਰਟੀ ਜਿਹੜੀ ਹ ਉਹ ਵੀ ਡੁਪਲੀਕੇਸ਼ਨ ਖਤਮ ਕੀਤੀ ਹੈ ਪੰਜਾਬ ਦੇ ਜਿਹੜੇ ਪ੍ਰੋਕਿਉਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਫਰਸੀ ਇਨ ਪਬਲਿਕ ਪ੍ਰੋਕਿਊਰਮੈਂਟ ਰੂਲਸ ਇਹਨਾਂ ਜਿਵੇਂ ਅਸੀਂ ਸੋਧ ਕੀਤੀ ਹ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬगੈਰ ਟੈਂਡਰ ਦੇ ਸਿਰਫ 2 ਲੱਖ 50 ਹਜ਼ਾਰ ਸੀ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਉਹ ਟੈਂਡਰ ਪ੍ਰਕਿਰਿਆ ਤੋਂ ਛੋਟ ਹੋਊਗੀ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਏਜੰਡਾ ਐਜੂਕੇਸ਼ਨ ਤੇ ਹੈਲਥ ਅਾਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਅਹਿਮ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨੂੰ ਅਸੀਂ ਇਮਪੈਲਨ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਢੁਕਮਾ ਜਿਹੜਾ ਮੁਆਵਜਾ ਕਹਿ ਲਈਏ ਜਾਂ ਉਹਨਾਂ ਨੂੰ ਇਨਸੈਂਟ ਦੇਵਾਂਗੇ,300 ਪ੍ਰਾਈਵੇਟ ਹੋਸਪਿਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤੋ ਆਨ ਕਾਲ ਦਾ ਵੀ ਉਹਨਾਂ ਦਾ ਰੱਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀਤੀ 1 ਫੀਸ ਲੈਣਗੇ ਡਾਕਟਰ ਤੋਂ ਜਿਹੜੇ ਓਪੀਡੀ ਚ ਸੋਣਗੇ ਜਦੋਂ ਓਪੀਡੀ ਚੈੱਕ ਕਰ ਲਈ ਆਉਣਗੇ ਤਾਂ 100 ਰੁਪਆ ਜਦੋਂ ਇਨਡੋਰ ਪੇਸ਼ਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁ ਹੋਵੇਗਾ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ। ਜੇਕਰ ਉਹ ਸਪੈਸ਼ਲ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਆਨ ਕਾਲ ਕਿੰਨਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀ ਦਿਨ ਸਕਾਲ ਕਰਦੇ ਆਂ ਤਾਂ ਉਹ 1000 ਰੂਪੀ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ । ਜੇਕਰ ਰਾਤ ਨੂੰ ਕਾਲ ਕੀਤਾ ਜਾਵੇਗਾ ਤਾਂ ਉਸ ਦਾ ਇਨਸੈਟਵ ਦੁੱਗਣਾ ਹੋ ਜਾਏਗਾ ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਊਂਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਇਨਸੈਂਟਿਵ ਰੱਖਣ ਦੀ ਗੱਲ ਜਿਹੜੀ ਮਾਨ ਸਾਹਿਬ ਨੇ ਕੀਤੀ ਹ ਸੋ ਉਹਦੇ ਲਈ ਅਸੀਂ ਅਧਿਕਾਰੀਆਂ ਨੂੰ ਕਿਹਾ ਗਾ ਕਿ ਇਹਦੇ ਤੇ ਜਲਦ ਪ੍ਰਪੋਜਰ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨ ਤਾਰਨ ਚੋਂ ਬਦਲੀ ਕਰਵਾ ਕੇ ਹਾਲਾਂਕਿ ਉਹਨਾਂ ਦਾ ਜਿਹੜਾ ਭਰਤੀ ਹੋਈ ਹੁੰਦੀ ਆ ਉਹ ਬਾਰਡਰ ਏਰੀ ਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇਟ ਉਹਦੇ ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਏਰੀਆ ਖਾਲੀ ਰਹਿਦਾ ਹੈਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ ਚ ਜਿਹੜੀ ਪੋਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸੇਵਾਵਾਂ ਨਿਭਾਊਗਾ ਲਾਸਟ ਪਿੰਡ ਸਭਾਵਾ ਨਿਭਾਉਗਾ ਉਹਨੂੰ ਕਿਵੇਂ ਅਸੀਂ ਇਨਸੈਂਟ ਵਾਈਜ ਕਰਨਾ ਗਾ ਕਿਸ ਤਰ੍ਹਾਂ ਉਤਸ਼ਾਹਿਤ ਕਰਨਾ ਹੈ ਨਵਜੋਤ ਸਿੰਘ ਸਿਧੂ ਵਿਧਾਨ ਸਭਾ ਚੋਂ ਮੇਰੇ ਨਾਲ ਹੀ ਮੈਂਬਰ ਸੀ ਮਿਨਿਸਟਰ ਵੀ ਰਹੇ ਨੇ ਕੈਬਨਟ ਦੇ ਕਹਿੰਦੇ ਹੁੰਦੇ ਸੀ ਕਿ ਤਾਮਿਲਨਾਡੂ 38 ਹਜਾਰ ਕਰੋੜ ਰੁਪਏ ਰੈਵਨਿਊ ਕਹਿੰਦੇ ਸੀ,ਪਰ ਉਨਾਂ ਦੀ ਤਿਆਰੀ ਨਹੀਂ ਸੀ ਹੁੰਦੀ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤਿਆਰ ਹੈ ਸੈਣੀ ਸਾਹਿਬ ਨੂੰ ਇਸ ਤੇ ਧਿਆਨ ਨਾਲ ਬੋਲਣਾ ਚਾਹੀਦਾ ਹੈ, ਉਹ ਆਪਣਾ ਘਰ ਆਪਣਾ ਵੇਖਣ, ਖੇਡ ਵਿਭਾਗ ਵੇਖਣ ਨਾ ਕੀ ਮਾਨ ਸਾਬ ਤੇ ਪੀਆਰਟੀਸੀ ਪਨਬੱਸ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਅਸੀਂ ਵਿਚਾਰ ਕਰ ਰਹੇ ਹਾਂ, ਉਨ੍ਹਾਂ ਨੂੰ মੀਟਿੰਗਾਂ ਵੀ ਦਿੱਤੀਆਂ ਨੇ, ਪਰ ਉਹ ਕਾਨੂੰਨ ਨੂੰ ਹੱਥ ਵਿਚ ਨਾ ਲੈਣ , ਇੰਤਜ਼ਾਰ ਕਰਨ ਮਸਲਾ ਹੱਲ ਹੋਵੇਗਾ ਅਕਾਲੀ ਭਾਜਪਾ, ਕਾਂਗਰਸ ਦੀ ਸਰਕਾਰ ਵੇਲੇ ਮਾਈਨਿੰਗ ਮਾਫਿਆ ਸ਼ੁਰੂ ਹੋਇਆ ਸੀ , ਮਾਨ ਸਰਕਾਰ ਜਦੋ ਹੀ ਕੋਈ ਐਕਸ਼ਨ ਕਰਦੀ ਹੈ ਤਾਂ ਇਹ ਉਦੋ ਇਹ ਬੋਲਣ ਲੱਗ ਪੈਂਦੇ ਨੇ
66
comment0
Report
DSDEVINDER SHARMA
Nov 28, 2025 08:55:29
Barnala, Punjab:हर व्यक्ति की जान बहुत कीमती है। अपनी मांगों के लिए आत्मदाह जैसी कोशिश करना गलत है, यह सांसद MP मीत हैयर ने कहा। पीआरटीसी कच्चे मुलाजिमो की तरफ से अपनी मांगों को लेकर रोष प्रदर्शन पूरे पंजाब में किया जा रहा है। वहीं बरनाला सांसद संगरूर ने रोष प्रदर्शन पर मुलाजिमो से अपील की कि लोकतंत्र डेमोक्रेटिक सबका हक है और सरकारों से मांगना हमारा हक है, लेकिन उसके लिए आत्मदाह जैसी कोशिश करना गलत है। जान बहुत कीमती है और हमें अपनी जायज मांगों के लिए सरकार से मांग करनी चाहिए और सरकार उस पर बात कर रही है। MP मीत हेयर ने कहा संसद में मैं अपोजिशन में हूं पर मैं अपने पंजाब के हक की बात लोकतंत्रता तरीके से रखता हूं। बरनाला के लिए भी ट्रांसपोर्ट मंत्री लाल सिंह भुल्लर से बात करने की बात गुरमीत सिंह मीत हेयर ने कही।
104
comment0
Report
ADAnkush Dhobal
Nov 28, 2025 08:48:18
106
comment0
Report
BSBHARAT SHARMA
Nov 28, 2025 08:37:17
Amritsar, Punjab:ਪਾਕਿਸਤਾਨ ਦੇ ਮੁਹੰਮਦ ਇਕਬਾਲ ਸਮੇਤ ਤਿੰਨ ਕੈਦੀ ਰਿਹਾ—30 ਸਾਲ ਬਾਅਦ ਘਰ ਵਾਪਸੀ ਐਨਡੀਪੀਐਸ ਕੇਸ ’ਚ ਸਜ਼ਾ ਕੱਟਣ ਤੋਂ ਬਾਅਦ ਭਾਰਤ ਸਰਕਾਰ ਨੇ ਕੀਤੀ ਰਿਹਾਈ ਅਟਾਰੀ–ਵਾਘਾ ਬਾਰਡਰ ਰਾਹੀਂ ਪਾਕਿਸਤਾਨ ਰੈਂਜਰ ਹਵਾਲੇ ਕਰੇ ਜਾਣਗੇ ਤਿੰਨੋਂ ਕੈਦੀ ਰਹਾ ਹੋਣ ਵਾਲੇ ਮੁਹੰਮਦ ਇਕਬਾਲ ਨੇ ਕਿਹਾ—“ਅੱਜ ਮੇਰੇ ਲਈ ਈਦ ਵਰਗਾ ਦਿਨ” ਕੈਦੀਆਂ ਦੀ ਰਿਹਾਈ ’ਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦਿੱਤੀ ਜਾਣਕਾਰੀ ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿੱਚੋਂ ਦੋ ਰਾਜਸਥਾਨ ਜੇਲ ਤੋਂ ਅਤੇ ਇੱਕ ਦਿੱਲੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਮਾਹਲ ਨੇ ਕਿਹਾ ਕਿ ਇਹ ਸਾਰੇ ਕੈਦੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਕਸਟਮ, ਇਮੀਗ੍ਰੇਸ਼ਨ ਅਤੇ ਦਸਤਾਵੇਜ਼ ਕਲੀਅਰ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਜਾਵੇਗਾ。 ਬਾਰਡਰ ’ਤੇ ਮਾਹੌਲ ਮਨੁੱਖਤਾ ਅਤੇ ਰਹਿਮਦਲੀ ਦੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ। ਲੰਮੇ ਸਮੇਂ ਬਾਅਦ ਘਰ ਵਾਪਸੀ ਕਰਦੇ ਮੁਹੰਮਦ ਇਕਬਾਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਸੂ ਸਪਸ਼ਟ ਦਿਖਾਈ ਦੇ ਰਹੇ ਸਨ। ਉਹ ਕਹਿੰਦਾ ਹੈ—“ਮੇਰੇ ਲਈ ਅੱਜ ਸਭ ਤੋਂ ਖੁਸ਼ੀ ਦਾ ਦਿਨ ਹੈ… ਮੇਰੇ ਲਈ ਇਹ ਈਦ ਤੋਂ ਵੀ ਵੱਧ ਹੈ।”
129
comment0
Report
SBSANJEEV BHANDARI
Nov 28, 2025 08:36:53
Zirakpur, Punjab:ਜ਼ੀਰਕਪੁਰ ਸ਼ਹਿਰ ਦੇ ਵੀਆਈਪੀ ਰੋਡ ਇਲਾਕੇ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਜੋ ਹੁਣ ਸਥਾਨਕ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਲੋਕਾਂ ਦਾ ਜਬਰਦਸਤ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ । ਟੁੱਟੀਆਂ ਸੜਕਾਂ , ਸੀਵਰੇਜ ਓਵਰਫਲੋ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਦੇ ਕੇ ਲੋਕ ਥੱਕ ਚੁੱਕੇ ਹਨ ਜਿਸ ਦੇ ਬਾਵਜੂਦ ਵੀਆਈਪੀ ਰੋਡ ਇਲਾਕੇ ਦੀ ਸੁਧ ਲੈਣ ਵਾਲਾ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ । ਪਿਛਲੇ ਕਈ ਸਾਲਾਂ ਤੋਂ ਟਾਈਲਾਂ ਲਾਉਣ ਦਾ ਕੰਮ ਕਛੂਏ ਦੀ ਚਾਲ ਚੱਲ ਰਿਹਾ ਹੈ ਜੋ ਲੋਕਾਂ ਵਾਸਤੇ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਠੇਕੇਦਾਰ ਵੱਲੋਂ ਸੜਕ ਬਣਾਉਣ ਵਿੱਚ ਪੁਰਾਣੀਆਂ ਟਾਈਲਾਂ ਲਾਈਆਂ ਜਾ ਰਹੀਆਂ ਹਨ ਜਿਸ ਤੇ ਪ੍ਰਸ਼ਾਸਨ ਦੀ ਚੁੱਪੀ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੇ । ਲੋਕਾਂ ਦਾ ਕਹਿਣਾ ਹੈ ਕਿ ਵੀਆਈਪੀ ਰੋਡ ਇਲਾਕੇ ਵਿੱਚ ਹਾਲਾਤ ਦਿਨ ਬ ਦਿਨ ਵੱਧ ਤੋਂ ਬੱਤਰ ਹੋ ਰਹੇ ਹਨ ਜਦ ਕਿ ਜਿੰਮੇਵਾਰ ਪ੍ਰਸ਼ਾਿਸਨ ਕੁੰਭ ਕਰਨੀ ਨੀਂਦ ਸੋ ਰਿਹਾ ਹੈ ।
108
comment0
Report
KSKamaldeep Singh
Nov 28, 2025 08:32:30
Chandigarh, Chandigarh:CABINET MEETING SHOTS
182
comment0
Report
Advertisement
Back to top