Back
ਨਸ਼ਿਆਂ ਦੇ ਖਿਲਾਫ ਪੁਲਿਸ ਵੱਲੋਂ Caso ਆਪਰੇਸ਼ਨ ਤਹਿਤ ਮਾਨਸਾ ਵਿੱਚ ਕੀਤੀ ਗਈ ਚੈਕਿੰਗ
Mansa, Punjab
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਮਾਨਸਾ ਜ਼ਿਲ੍ਹੇ 'ਚ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਡਰੱਗ ਸਪੋਟਾਂ ਤੇ ਕੈਸੋ ਆਪਰੇਸ਼ਨ ਤਹਿਤ ਚੈਕਿੰਗ ਕੀਤੀ। ਐਸਐਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ 'ਚ ਪੁਲਿਸ ਨੇ ਕਈ ਬਸਤੀਆਂ 'ਚ ਚੈਕਿੰਗ ਕੀਤੀ। ਇਹ ਚੈਕਿੰਗ ਸਵੇਰੇ 10 ਵਜੇ ਤੋਂ 2 ਵਜੇ ਤੱਕ ਜਾਰੀ ਰਹੀ। ਪੁਲਿਸ ਦੀਆਂ ਟੀਮਾਂ ਮਾਨਸਾ, ਬੁੱਢਲਾਡਾ, ਸਰਦੂਲਗੜ੍ਹ ਅਤੇ ਹੋਰ ਸਥਾਨਾਂ 'ਤੇ ਵੀ ਚੈਕਿੰਗ ਕਰ ਰਹੀਆਂ ਹਨ। ਐਸਐਸਪੀ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲਿਆਂ ਵਿਚ ਸ਼ਾਮਲ ਵਿਅਕਤੀਆਂ ਦੀ ਵੀ ਚੈਕਿੰਗ ਹੋ ਰਹੀ ਹੈ। ਇਹ ਮੁਹਿੰਮ ਜਾਰੀ ਰਹੇਗੀ ਅਤੇ ਨਸ਼ੇ ਦੀ ਵਿਕਰੀ ਨੂੰ ਰੋਕਿਆ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowNov 22, 2025 10:52:540
Report
RBRajneesh Bansal
FollowNov 22, 2025 10:52:230
Report
RMRakesh Malhi
FollowNov 22, 2025 10:51:570
Report
NSNavdeep Singh
FollowNov 22, 2025 10:30:3019
Report
DVDEVENDER VERMA
FollowNov 22, 2025 10:18:1768
Report
SKSuneel Kumar
FollowNov 22, 2025 10:08:00177
Report
SSSandeep Singh
FollowNov 22, 2025 09:54:33162
Report
MSManish Shanker
FollowNov 22, 2025 09:46:09115
Report
SSSandeep Singh
FollowNov 22, 2025 09:45:15162
Report
VKVarun Kaushal
FollowNov 22, 2025 09:21:39163
Report
VBVIJAY BHARDWAJ
FollowNov 22, 2025 09:21:09124
Report
NSNitesh Saini
FollowNov 22, 2025 09:18:02196
Report
RKRAJESH KATARIA
FollowNov 22, 2025 09:17:4191
Report
RBRohit Bansal
FollowNov 22, 2025 09:10:34Chandigarh, Chandigarh:ਮੋਹਾਲੀ ਤੋਂ ਚੱਲਣ ਵਾਲੇ ਨਗਰ ਕੀਰਤਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ ਸਲਾਮੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਸ਼ਾਮ ਤੱਕ ਪਹੁੰਚੇਗਾ ਮਹਾਲੀ ਦੇ ਰਸਤੇ ਹੁੰਦੇ ਹੋਏ ਅਨੰਦਪੁਰ ਸਾਹਿਬ
197
Report
PSParambir Singh Aulakh
FollowNov 22, 2025 09:02:39177
Report