Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਵਿੱਚ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ

Jul 27, 2024 10:21:43
Mansa, Punjab

ਮਾਨਸਾ ਸ਼ਹਿਰ ਦੇ ਡੇਰਾ ਬਾਬਾ ਭਾਈ ਗੁਰਦਾਸ ਨੇੜੇ ਬਿਜਲੀ ਦੇ ਖੰਭੇ ਦੀ ਲੰਬੀ ਤਾਰਾਂ ਨਾਲ ਖੇਡ ਰਿਹਾ ਇੱਕ ਗਰੀਬ ਪਰਿਵਾਰ ਦਾ 7 ਸਾਲਾ ਬੱਚਾ ਬਿਜਲੀ ਦੇ ਖੰਭੇ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਜਨਮ ਅੱਠ ਸਾਲ ਬਾਅਦ ਹੋਇਆ ਸੀ, ਜਦੋਂ ਬੱਚੇ ਖੇਡ ਰਹੇ ਸਨ ਤਾਂ ਬਿਜਲੀ ਦੇ ਖੰਭੇ 'ਚ ਨੰਗੀਆਂ ਤਾਰਾਂ ਸਨ, ਜਿਸ ਦੀ ਸ਼ਿਕਾਇਤ ਪਹਿਲਾਂ ਵੀ ਕਈ ਵਾਰ ਵਿਭਾਗ ਨੂੰ ਕੀਤੀ ਗਈ ਸੀ, ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ | ਨੇ ਇਸ 'ਤੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਗੁਰਮਨ ਸਿੰਘ ਕਰੰਟ ਲੱਗ ਗਿਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Jan 23, 2026 08:22:49
Mansurwal Dona, Punjab:ਸੁਲਤਾਨਪੁਰ ਲੋਧੀ ’ਚ ਭਾਰੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ ਵਿਕਾਸ ਕਾਰਜਾਂ ਦੇ ਨਾਂ ’ਤੇ ਪੁੱਟੀਆਂ ਸੜਕਾਂ ਬਣੀਆਂ ਲੋਕਾਂ ਲਈ ਮੁਸੀਬਤ ਰੇਲਵੇ ਅੰਡਰ ਬ੍ਰਿਜ ਪਾਣੀ ਨਾਲ ਲੱਭਾ-ਲੱਭ, ਆਵਾਜਾਈ ਪੂਰੀ ਤਰ੍ਹਾਂ ਠੱਪ ਸੁਲਤਾਨਪੁਰ ਲੋਧੀ : ਬੀਤੀ ਰਾਤ ਅਤੇ ਅੱਜ ਸਵੇਰ ਤੋਂ ਹੋ ਰਹੀ ਭਾਰੀ ਬਰਸਾਤ ਨੇ ਸੁਲਤਾਨਪੁਰ ਲੋਧੀ ਸ਼ਹਿਰ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਜਿੱਥੇ ਇੱਕ ਪਾਸੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਦੂਜੇ ਪਾਸੇ ਅਧੂਰੇ ਵਿਕਾਸ ਕਾਰਜਾਂ ਅਤੇ ਖਰਾਬ ਪ੍ਰਬੰਧਾਂ ਨੇ ਆਮ ਜਨਤਾ ਦੀਆਂ ਮੁਸ਼ਕਿਲਾਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਪੁੱਟੀਆਂ ਗਈਆਂ ਸੜਕਾਂ ਭਾਰੀ ਬਰਸਾਤ ਨਾਲ ਕੀਚੜ ਅਤੇ ਖੱਡਿਆਂ ਵਿੱਚ ਤਬਦੀਲ ਹੋ ਗਈਆਂ। ਇਨ੍ਹਾਂ ਸੜਕਾਂ ’ਚ ਕਈ ਦੋਪਹੀਆ ਅਤੇ ਚਾਰਪਹੀਆ ਵਾਹਨ ਫਸ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਘੰਟਿਆਂ ਤੱਕ ਰਸਤੇ ਵਿੱਚ ਹੀ ਫਸੇ ਰਹਿਣਾ ਪਿਆ। ਸਭ ਤੋਂ ਗੰਭੀਰ ਹਾਲਾਤ ਰੇਲਵੇ ਅੰਡਰ ਬ੍ਰਿਜ ਨੇੜੇ ਵੇਖਣ ਨੂੰ ਮਿਲੇ, ਜਿੱਥੇ ਪਾਣੀ ਇੰਨਾ ਭਰ ਗਿਆ ਕਿ ਅੰਡਰ ਬ੍ਰਿਜ ਲੱਭਾ-ਲੱਭ ਹੋ ਗਿਆ। ਪਾਣੀ ਭਰਨ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਦੋਹਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਖਤਰੇ ਨੂੰ ਦੇਖਦਿਆਂ ਵਾਹਨ ਵਾਪਸ ਮੋੜਣੇ ਪਏ。 ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਮੀਂਹ ਦੀ ਪਹਿਲੀ ਹੀ ਬੂੰਦ ਨਾਲ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪੁੱਟੀਆਂ ਗਈਆਂ ਸੜਕਾਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਅਤੇ ਨਿਕਾਸੀ ਪ੍ਰਬੰਧਾਂ ਨੂੰ ਦਰੁਸਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ。 ਫਿਲਹਾਲ ਭਾਰੀ ਬਰਸਾਤ ਕਾਰਨ ਸੁਲਤਾਨਪੁਰ ਲੋਧੀ ਦੇ ਲੋਕ ਪ੍ਰਸ਼ਾਸਨਿਕ ਲਾਪਰਵਾਹੀ ਦੀ ਕਿਮਤ ਭੁਗਤਣ ਲਈ ਮਜਬੂਰ ਨਜ਼ਰ ਆ ਰਹੇ ਹਨ।
0
comment0
Report
SGSatpal Garg
Jan 23, 2026 08:20:45
Patran, Punjab:पातड़ां से सतपाल गर्ग स्टोरी प्रवासी कश्मीर से गर्म कपड़े बेचने वाले के लाखों रुपए चोरी, चोरी करने वाले चोरों की तस्वीरें सीसीटीवी कैमरे में कैद, पुलिस प्रशासन की और सीसीटीवी फुटेज की मदद से कार्रवाई शुरू हुई। पिछले 20-22 साल से पातड़ां में कश्मीर से कुलगाम के रहने वाले दर्जन भर प्रवासी सर्दी के मौसम में गर्म कपड़े बेचते हैं। किराए के मकान में रहने वाले दो प्रवासी के कमरे से sाठी पांच लाख रुपए चोरी होने की शिकायत शहर पुलिस को दी गई है। चार महीनों से वे चुनाराग्र रोड स्थित अलग-अलग किराए के मकानों में रह रहे थे। व्यापार से जुटाई गई sाठी पांच लाख रुपए की नकदी वे अपने कमरे में जमा कर रहे थे ताकि कश्मीर जाने के लिए रख सकें। पीड़ितों के अनुसार चोरी 21 तारीख को दोपहर करीब 1 बजे हुई। उस समय सभी प्रवासी मजदूर बाहर थे। वापस लौटने पर कमरे में रखी नकदी गायब मिली। चोरों ने घर की कुंडियाँ तोड़कर प्रवेश किया और पूरी रकम लेकर फरार हो गए। सीसीटीवी फुटेज में आरोपी चोरी से एक दिन पहले भी बाइक पर इलाके में घूमते नजर आए थे। वे मजदूरों से पूछताछ कर रहे थे। अगले दिन पूरी योजना के तहत चोरी को अंजाम दिया गया। पीड़ितों के पास चार अलग-अलग सीसीटीवी फुटेज हैं, जिन्हें पुलिस को सौंप दिया गया है। फुटेज में एक आरोपी घर के अंदर जाता दिख रहा है। थाना सिटी पुलिस मौके पर पहुंची और फुटेज अपने कब्जे में ले ली। पुलिस ने पीड़ितों को दो दिनों के भीतर कार्रवाई और आरोपियों की पहचान का आश्वासन दिया है। थानेदार लवप्रीत सिंह ने बताया, प्रवासी मजदूरों की ओर से चोरी की शिकायत मिली है। मामले की गहन जांच जारी है और संदिग्धों की तलाश जारी है।
0
comment0
Report
VKVarun Kaushal
Jan 23, 2026 08:16:44
Samrala, Punjab:ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਦ ਹੁਣ ਲੋਕਾਂ ਦੇ ਸੁਪਨੇ ਜਲਦ ਹੋਣਗੇ ਸਾਕਾਰ ! ਪੰਜਾਬ ਦੇ ਲੋਕਾਂ ਦੇ ਹੁਣ ਸੁਪਨੇ ਹੋ ਰਹੇ ਨੇ ਸਾਕਾਰ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਮਕਾਨਾਂ ਅਤੇ ਪਲਾਟਾਂ ਨੂੰ ਹੁਣ ਸਰਕਾਰ ਵੱਲੋਂ ਮਾਲਕਾਂਨਾ ਹਕ ਦਿੱਤਾ ਜਾ ਰਿਹਾ। ਪਿੰਡਾਂ ਵਿੱਚ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਨਾਂ ਵੱਲੋਂ ਵੇਖਿਆ ਗਿਆ ਸੁਪਨਾ ਮੇਰਾ ਘਰ ਮੇਰੇ ਨਾਮ ਜਲਦ ਹੀ ਪੂਰਾ ਹੋਵੇਗਾ । ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਪਣੇ ਨਾਂ ਪ੍ਰੋਪਰਟੀ ਨਾ ਹੋਣ ਕਾਰਨ ਉਨਾਂ ਨੂੰ ਲੋਨ ਲੈਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰੰਤੂ ਹੁਣ ਸਰਕਾਰ ਵੱਲੋਂ ਜੋ ਸਕੀਮ ਚਲਾਈ ਜਾ ਰਹੀ ਹੈ ਮੇਰਾ ਘਰ ਮੇਰੇ ਨਾਮ ਤਹਿਦ ਕਾਫੀ ਲਾਭ ਹੋਵੇਗਾ ਜਿਸ ਨਾਲ ਉਨਾਂ ਨੂੰ ਲੋਨ ਤਾਂ ਮਿਲੇਗਾ ਹੀ ਅਤੇ ਉਹਨਾਂ ਦੀ ਪ੍ਰੋਪਰਟੀ ਦੇ ਭਾਅ ਵੀ ਵੱਧ ਜਾਣਗੇ! ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਦ ਹੁਣ ਲੋਕਾਂ ਦੇ ਸੁਪਨੇ ਜਲਦ ਹੋਣਗੇ ਸਾਕਾਰ ਮੇਰਾ ਘਰ ਮੇਰੇ ਨਾਮ ਸਕੀਮ ਜੋ ਸਰਕਾਰ ਦੀ ਬੜੀ ਅਹਿਮ ਚੱਲ ਰਹੀ ਹੈ ਸਮਰਾਲਾ ਤਹਿਸੀਲ ਦੇ ਵਿੱਚ 195 ਪਿੰਡਾਂ ਦੇ ਵਿੱਚ ਇਹ ਲਾਗੂ ਕੀਤੀ ਗਈ ਇਹਦੇ ਵਿੱਚ 193 ਪਿੰਡਾਂ ਵਿੱਚ ਡਰੋਨ ਫਲਾਇੰਗ ਹੋ ਚੁੱਕੀ ਹੈ। ਦੋ ਪਿੰਡਾਂ ਵਿੱਚ ਡਰੋਨ ਫਲਾਇੰਗ ਰਹਿੰਦੀ ਹੈ ਉਹ ਵੀ ਜਲਦ ਪੂਰੀ ਹੋ ਜਾਵੇਗੀ। ਇਹਦੇ ਵਿੱਚੋਂ 160 ਪਿੰਡਾਂ ਦੇ ਵਿੱਚ ਮੈਪ ਵਨ ਤਿਆਰ ਹੋ ਕੇ ਉਹਨਾਂ ਦੀ ਗਰਾਊਂਡ ਥਰੂਟਿੰਗ ਹੋ ਚੁੱਕੀ ਹੈ। ਤੇ 74 ਵਿਲੇਜ ਵਿੱਚ ਮੈਪ ਟੂ ਤਿਆਰ ਕਰਕੇ ਉਹ ਪਿੰਡਾਂ ਚ ਸਪਾ ਕਰਵਾ ਦਿੱਤੇ ਜਿਹਦੇ 30 ਦਿਨ ਦਾ ਟਾਈਮ ਓਬਜੈਕਸ਼ਨ ਦਾ ਹੈ ਜੇ ਕਿਸੇ ਨੇ ਓਬਜੈਕਸ਼ਨ ਕਰਨਾ ਤਾਂ ਉਹ 30 ਦਿਨਾਂ ਵਿੱਚ ਕਰ ਸਕਦਾ ਹੈ। ਉਸ ਦੀ ਸੁਣਵਾਈ ਕਰਕੇ ਉਸ ਦਾ ਨਿਪਟਾਰਾ ਕੀਤਾ ਜਾਵੇਗਾ ਨਹੀਂ ਤਾਂ 30 ਦਿਨਾਂ ਬਾਅਦ ਜਿਹੜਾ ਓਬਜੈਕਸ਼ਨ ਨਹੀਂ ਆਏਗਾ ਉਹਨਾਂ ਪਿੰਡਾਂ ਵਿੱਚ ਫਾਈਨਲਾਈਜ ਕਰ ਟੰਗੇ ਮੈਪ ਟੂ ਨੂੰ ਤੇ ਉਸ ਤੋਂ ਬਾਅਦ ਬੰਦਿਆਂ ਨੂੰ ਪੋਪਰੇਟਿਵ ਰਾਈਟਸ ਦਿੱਤੇ ਜਾਣਗੇ ਜਦ ਮਾਲਕਾ ਨਾਲ ਹੱਕ ਮਿਲ ਜਾਏਗਾ । ਪ੍ਰੋਪਰਟੀ ਤੇ ਵੀ ਅਸਰ ਪਏਗਾ ਕਿਉਂਕਿ ਪਹਿਲਾਂ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੈ ਜਿਸ ਤੋਂ ਉਹਨਾਂ ਦਾ ਹੱਕ ਸਥਾਪਿਤ ਹੋ ਸਕੇ ਹੁਣ ਉਹਨਾਂ ਨੂੰ ਉਹ ਪ੍ਰੋਪੈਰਟੀ ਰਾਈਟਸ ਦੇ ਸਰਟੀਫਿਕੇਟ ਮਿਲਣਗੇ ਤਾਂ ਉਸ ਤੋਂ ਬਾਅਦ ਰੈਵਨੂ ਵੀ ਜਨਰੇਟ ਹੋਏਗਾ ਉਮੀਦ ਹੈ ਕਿ ਅਗਲੇ ਛੇ ਮਹੀਨੇ ਦੇ ਵਿੱਚ ਵਿੱਚ ਇਹ ਕੰਪਲੀਟ ਹੋਣ ਦੀ ਆਸ ਆ ਤੇ ਉਸ ਤੋਂ ਸਰਕਾਰ ਵੱਲੋਂ ਇਸ ਨੂੰ ਪ੍ਰੋਪਰਟੀ ਕਾਰਡ ਲੋਕਾਂ ਨੂੰ ਦੇ ਦਿੱਤੇ ਜਾਣਗੇ। ਸਮਰਾਲਾ ਦੇ ਪਿੰਡ ਲਲੋੜੀ ਖੁਰਦ ਅਤੇ ਸਲੋਦੀ ਵਿਖੇ ਪਟਵਾਰੀ ਵੱਲੋਂ ਪਿੰਡ ਦੀ ਬਣਾਈ ਗਈ ਪੰਜ ਤੋਂ ਸੱਤ ਮੈਂਬਰੀ ਟੀਮ ਵੱਲੋਂ ਮੌਕਾ ਚਲਿਆ ਹੋਇਆ ਪੜਤਾਲ ਕਰਨ ਉਪਰੰਤ ਹੀ ਮਾਲਕਾ ਨਾ ਹੱਕ ਲਈ ਲਿਸਟ ਤਿਆਰ ਕੀਤੀ ਜਾ ਰਹੀ ਹੈ ! ਪਿੰਡ ਲਲੋੜੀ ਖੁਰਦ ਸਪੁਰੰਚ ਵਰਿੰਦਰਜੀਤ ਕੌਰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਇਸ ਨਾਲ ਲੋਕਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਇਸ ਉਪਰਾਲੇ ਤੋਂ ਜਿੱਦਾਂ ਕਿ ਪਹਿਲਾਂ ਲੋਕਾਂ ਦੇ ਮਕਾਨ ਦੀ ਰਜਿਸਟਰੀਆਂ ਪੱਕੀਆਂ ਨਹੀਂ ਸੀ ਹੁੰਦੀਆਂ ਹੁਣ ਪੱਕੀਆਂ ਰਜਿਸਟਰੀਆਂ ਹੋਣ ਲੱਗ ਪੈਣੀ ਜਿਹਦੇ ਕਰਕੇ ਲੋਕਾਂ ਨੂੰ ਸੇਲ ਆਫ ਪਰਚੇਸ ਕਾਫੀ ਸਹੂਲਤ ਮਿਲੇਗੀ ਲੋਕਾਂ ਦੀਆਂ ਕਾਫੀ ਪ੍ਰੋਬਲਮ ਜਿਹੜੀਆਂ ਸੋਲਵ ਹੋ ਜਾਣਗੀਆਂ ਪਿਹਲਾਂ ਪੱਕੇ ਪੇਪਰ ਹੀ ਨਹੀਂ ਸੀ ਹੁੰਦੇ ਲੋਕਾਂ ਦੇ ਕੋਲ ਪੱਕੀ ਰਜਿਸਟਰੀਆਂ ਹੀ ਨਹੀਂ ਸੀ ਹੁੰਦੀਆਂ ਫਿਰ ਲੋਨ ਲੈਣਾ ਦਾ ਮਤਲਬ ਹੀ ਨਹੀਂ ਬਣਦਾ । ਜਦੋਂ ਵੀ ਕੋਈ ਸੇਲ ਆਫਪਰਚੇਸ ਦੀ ਗੱਲ ਹੁੰਦੀ ਸੀ ਪਟવਾਰੀ ਸਾਹਿਬ ਕੋਲ ਜਾਂਦੇ ਸੀ ਪਹਿਲਾਂ ਉਹਨਾਂ ਨੂੰ ਇਹੀ ਪੁੱਛਣਾ ਪੈਂਦਾ ਸੀਗਾ ਲਾਲ ਲਕੀਰ ਦੇ ਅੰਦਰ ਘਰ ਹੈ ਤੁਹਾਡਾ ਕੀ ਲਾਲਕੀ ਦੇ ਬਾਹਰ ਹੈ ਪਹਿਲਾਂ ਇਹੀ ਕਲੀਅਰ ਕਰਨਾ ਜਰੂਰੀ ਹੁੰਦਾ ਸੀ ਸਾਡੇ ਲਈ ਹੁਣ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੀ ਹੋ ਗਈਆਂ ਨੇ ਕਿਉਂਕਿ ਇੱਕ ਮਹੀਨਾ ਟਾਇਮ ਮਿਲਿਆ ਹੋਇਆ ਸਰਕਾਰ ਵੱਲੋਂ ਪwreckੇ ਨੰਬਰ ਮਿਲ ਜਾਣਗੇ ਮਾਲਕੀ ਹੱਕ ਮਿਲ ਜਾਊਗਾ ਤੇ ਕਾਫੀ ਈਜ਼ੀ ਹੋ ਜਾਏਗਾ ਕਿਉਂਕਿ ਜਦੋਂ ਪੱਕੀ ਰਜਿਸਟਰੀਆਂ ਹੋਣ ਲੱਗ ਪੈਣਗੀਆਂ ਤੇ ਓਬਵੀਅਸਲੀ ਰੇਟ ਤਾਂ ਵਧਣਗੇ । ਪੰਜਾਬ ਦੀ ਮਾਨ ਸਰਕਾਰ ਵੱਲੋਂ ਇਹ ਉਪਰਾਲੇ ਬਹੁਤ ਵਧੀਆ ਤੇ ਮੈਂ ਪਰਸਨਲੀ ਇਸ ਚੀਜ਼ ਨੂੰ ਕਾਫੀ ਜਿਆਦਾ ਐਪਰੀਸ਼ੀਏਟ ਕਰਦੀ ਆਂ ਕਿ ਕਾਫੀ ਵਧੀਆ ਉਪਰਾਲਾ ਹੈ ।
0
comment0
Report
VBVIJAY BHARDWAJ
Jan 23, 2026 08:03:05
Masanganj, Chhattisgarh:बिलासपुर, हिमाचल प्रदेश के शक्तिपीठ श्री नैनादेवी मंदिर में बीती देर रात से झमाझम बारिश व ठंडी हवाओं का दौर जारी है, हालांकि गुप्त नवरात्र चल रहे हैं और नवरात्र के पांचवे दिन भारी बरसात के बावजूद भी देशभर से श्रद्धालु माता नैनादेवी के दर्शन कर परिवार की सुख समृद्धि की कामना कर रहे हैं. मौसम विज्ञान केंद्र शिमला ने 22 जनवरी की रात से विभिन्न क्षेत्रों में बरसात और शीतलहर के साथ ऊंचे पहाड़ी क्षेत्रों में बर्फवारी की चेतावनी दी थी. बिलासपुर जिला में भी काली घटाओं के साथ बरसात शुरू हुई है. बरसात के चलते श्री नैनादेवी क्षेत्र में ठंडी तेज हवाओं के साथ दुकानदार अंगीठी जलाकर श्रद्धालुओं के लिए व्यवस्था कर रहे हैं. इस बरसात से किसान और बागवान के चेहरे खिल उठे हैं और उन्हें अब अच्छी फसल होने की उम्मीद है. श्रद्धालु और स्थानीय दुकानदारों का कहना है कि तेज बरसात के बावजूद देशभर से श्रद्धालु माता रानी के दरबार में पहुंच रहे हैं और माँ नैनादेवी के दर्शन कर अपने परिवार की सुख समृद्धि की कामना कर रहे हैं. बाइट- श्रद्धालु व स्थानीय दुकानदार.
0
comment0
Report
JSJaspal Singh
Jan 23, 2026 07:10:18
0
comment0
Report
Jan 23, 2026 06:56:20
0
comment0
Report
NSNaresh Sethi
Jan 23, 2026 06:32:10
:ਬਸੰਤ ਪੰਚਮੀ ਤੋਂ ਪਹਿਲਾਂ ਪਿਛਲੇ ਲੰਬੇ ਸਮੇਂ ਤੋਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਤੰਗਬਾਜ਼ੀ ਕਰਦੇ ਸਮੇਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਜੋ ਕਿ ਨਾ sਿਰਫ ਮਨੁੱਖਾਂ ਲਈ ਬਲਕਿ ਪਸ਼ੂ ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ । ਅੱਜ ਇਸੇ ਦੇ ਚਲਦੇ ਚਾਈਨਾ ਡੋਰ  ਦੀ ਵਰਤੋਂ ਨੂੰ ਰੋਕਣ ਲਈ ਜਿਲਾ ਪੁਲਿਸ ਵੱਲੋਂ ਡਰੋਨ ਦੀ ਮਦਦ ਲਈ ਜਾ ਰਹੀ ਹੈ ਜਿੱਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਵੱਲੋਂ ਡਰੋਨ ਦੀ ਮਦਦ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਨਾਲ ਹੀ ਘਰਾਂ ਵਿੱਚ ਵੀ ਪਤੰਗ ਉਡਾ ਰਹੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ ਵੱਖ ਦੁਕਾਨਾਂ ਤੇ ਜਾ ਕੇ ਚੈਕਿੰਗ ਕਰ ਕੀਤੀ ਜਾ ਰਹੀ ਹੈ ਤਾਂ ਜੋ ਬਾਜ਼ਾਰਾਂ ਵਿੱਚ ਵੀ ਚਾਈਨਾ ਡੋਰ ਨਾ ਵਿਕੇ। ਇਸ ਮੌਕੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਪਬਲਿਕ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਜੋ ਕਿ ਬਹੁਤ ਹੀ ਜਾਨਲੇਵਾ ਸਾਬਿਤ ਹੋ ਰਹੀ ਹੈ ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਚੈਕਿੰਗ ਦੇ ਦੌਰਾਨ ਕੋਈ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
0
comment0
Report
DSDharmindr Singh
Jan 23, 2026 06:20:18
Fatehgarh Sahib, Punjab:ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਅਥਾਹ ਸੇਵਾ ਕਰਨ ਵਾਲੇ ਮਹਾਨ ਸੇਵਾਦਾਰ ਦੀਵਾਨ ਟੋਡਰ ਮੱਲ ਜੀ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਦਿੱਲੀ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ “ਦੀਵਾਨ ਟੋਡਰ ਮੱਲ ਨਿਵਾਸ” ਦਾ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੀਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਥਾਨ ‘ਤੇ 186 ਕਮਰਿਆਂ ਦੀ ਵਿਸ਼ਾਲ ਸਰਾਂ ਦੇ ਨਾਲ ਨਾਲ 10 ਵੱਡੇ ਹਾਲ ਵੀ ਤਿਆਰ ਕੀਤੇ ਜਾਣਗੇ, ਜਿਸ ਨਾਲ ਖ਼ਾਸ ਕਰਕੇ ਸ਼ਹੀਦੀ ਸਭਾ ਦੌਰਾਨ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਪ੍ਰਧਾਨ ਧਾਮੀ ਨੇ ਕਿਹਾ ਕਿ ਇਹ ਪ੍ਰੋਜੈਕਟ ਗੁਰੂ ਸਾਹਿਬਾਨ ਦੀ ਯਾਦ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਹੈ ਅਤੇ ਇਸ ਨਾਲ ਸੰਗਤਾਂ ਨੂੰ ਰਹਿਣ-ਸਹਿਣ ਲਈ ਭਰਪੂਰ ਲਾਹਾ ਮਿਲੇਗਾ। ਇਸ ਮੌਕੇ ਉਨ੍ਹਾਂ ਕਿਸੇ ਵੀ ਕਿਸਮ ਦੀ ਸਿਆਸੀ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਸਿਰਫ਼ ਧਾਰਮਿਕ ਅਤੇ ਸੇਵਾ ਕਾਰਜਾਂ ‘ਤੇ ਧਿਆਨ ਕੇਂਦਰਿਤ ਰੱਖਣ ਦੀ ਗੱਲ ਕੀਤੀ। ਬਾਇਟ- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
0
comment0
Report
GPGYAN PRAKASH
Jan 23, 2026 06:18:21
Paonta Sahib, Himachal Pradesh:सिरमौर की ऊंची पहाड़ियों पर बर्फबारी का क्रम जारी लंबे इंतजार के बाद आखिर हिमाचल प्रदेश में बादल बरसे। ऊंचाई वाले क्षेत्रों में पहाड़ बर्फ से गुलजार हो उठे हैं। वहीं, सिरमौर जिले के सबसे ऊंची चोटी चूड़धार सहित हरिपुरधार, नोहराधार और कुपवी की पहाड़ियों पर भी बर्फ की सफेद चादर बिछ गई है। बर्फ और बारिश जहां क्षेत्र में पर्यटकों की आमद बढ़ेगी वहीं, खेतों में सूखती फसलों और फलदार पौधों को संजीवनी मिली है। बर्फबारी और बारिश का क्रम लगातार जारी है। मौसम विभाग ने 23 जनवरी से बारिश और बर्फबारी का येलो अलर्ट जारी किया था। इस बीच जिले के पहाड़ी और मैदानी क्षेत्रों में मध्य रात्रि से ही मौसम ने करवट बदल ली थी। मैदानी क्षेत्रों में जहां हल्की बारिश हुई वहीं, अधिक ऊंचाई वाले पहाड़ी क्षेत्रों में बर्फबारी हुई। जानकारी मिली है कि पवित्र तीर्थ स्थल चूड़धार में काफी स्नोफॉल हुआ है। जबकि चूड़धार के निचले क्षेत्र हरिपुरधार, नोहराधार और कुपवी की पहाड़ियों पर हल्की बर्फबारी हुई है। बारिश और बर्फबारी पर्यटकों के चेहरों पर खुशी लौट आई है। उधर, मौसम विभाग ने अभी और कुछ दिनों तक बारिश और बर्फबारी की संभावना जताई है। लिहाजा लोगों को मौसम की दुश्वारियां झेलने को भी तैयार रहना पड़ेगा।
0
comment0
Report
Advertisement
Back to top