Back
नया नंगल के स्वदेशी मेले से स्थानीय उद्यमी मजबूत, सांस्कृतिक कार्यक्रम चमके
BKBIMAL KUMAR
Mar 19, 2026 05:04:02
Anandpur Sahib, Punjab
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵਦੇਸ਼ੀ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਪੰਜਾਬ ਵਿੱਚ ਵੀ ਸਵਦੇਸ਼ੀ ਮੇਲਿਆਂ ਦੀ ਲੜੀ ਜਾਰੀ ਹੈ। ਇਸੇ ਤਹਿਤ ਸਵਦੇਸ਼ੀ ਜਾਗਰਣ ਮੰਚ ਵੱਲੋਂ ਨਿਆ ਨੰਗਲ ਦੇ ਐਨਐੱਫਐਲ ਗਰਾਊਂਡ ਵਿੱਚ 18 ਮਾਰਚ ਤੋਂ 22 ਮਾਰਚ ਤੱਕ ਵਿਸ਼ਾਲ ਸਵਦੇਸ਼ੀ ਮੇਲਾ ਲਗਾਇਆ ਗਿਆ ਹੈ। ਇਸ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਛੋਟੇ ਵਪਾਰੀ ਅਤੇ ਉਦਯੋਗਪਤੀ ਆਪਣੇ ਵੱਲੋਂ ਤਿਆਰ ਕੀਤਾ ਗਿਆ ਸਵਦੇਸ਼ੀ ਸਮਾਨ ਪ੍ਰਦਰਸ਼ਿਤ ਕਰ ਰਹੇ ਹਨ। ਹੱਥ ਨਾਲ ਬਣੇ ਉਤਪਾਦ, ਘਰੇਲੂ ਉਦਯੋਗ ਅਤੇ ਪਰੰਪਰਾਗਤ ਕਲਾਵਾਂ ਨੂੰ ਇੱਥੇ ਖਾਸ ਤੌਰ ‘ਤੇ ਤਰਜੀਹ ਦਿੱਤੀ ਗਈ ਹੈ। ਕੱਲ੍ਹ ਦੇਰ ਸ਼ਾਮ ਇਸ ਮੇਲੇ ਦਾ ਉਦਘਾਟਨ ਬੀਜੇਪੀ ਨੇਤਾ ਸਵੇਤ ਮਲਿਕ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਅਨੁਸਾਰ ਸਵਦੇਸ਼ੀ ਵਪਾਰ ਨੂੰ ਮਜ਼ਬੂਤ ਕਰਨ ਲਈ ਇਹ ਮੇلے ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਮੇਲੇ ਦੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਰਾਤ ਦੇ ਸਮੇਂ ਪ੍ਰਸਿੱਧ ਪੰਜਾਬੀ ਗਾਇਕ Kanwar Grewal ਵੱਲੋਂ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ, ਜਿਸ ਨਾਲ ਮੇਲੇ ਦਾ ਮਾਹੌਲ ਹੋਰ ਵੀ ਰੰਗੀਨ ਬਣ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 19, 2026 05:46:060
Report
MSManuj Sharma
FollowMar 19, 2026 05:34:06793
Report
VKVipan Kumar
FollowMar 19, 2026 05:33:47849
Report
AZAbhinva zeepunjabi
FollowMar 19, 2026 05:32:13Noida, Uttar Pradesh:वुमन कमीशन ने नोटिस जारी किया
840
Report
AZAbhinva zeepunjabi
FollowMar 19, 2026 05:15:251023
Report
AZAbhinva zeepunjabi
FollowMar 19, 2026 04:31:51Noida, Uttar Pradesh:कनाडा बॉर्डर एजेंसी ने पंजाबी मूल के दो व्यक्तियों की तस्वीरें जारी कीं; डिपोर्ट
999
Report
VSVARUN SHARMA
FollowMar 19, 2026 04:08:181045
Report
AZAbhinva zeepunjabi
FollowMar 19, 2026 04:06:231084
Report
AZAbhinva zeepunjabi
FollowMar 19, 2026 04:01:011000
Report
KSKuldeep Singh
FollowMar 19, 2026 03:18:311015
Report
MSManish Shanker
FollowMar 19, 2026 03:18:201011
Report
VBVIJAY BHARDWAJ
FollowMar 19, 2026 03:18:05993
Report
AZAbhinva zeepunjabi
FollowMar 19, 2026 03:04:40Noida, Uttar Pradesh:ANI ने चैत्र नवरात्रि से जुड़ी खबर दी: 19/03/2026 7:42AM
995
Report
AZAbhinva zeepunjabi
FollowMar 19, 2026 03:04:34Noida, Uttar Pradesh:KATRA, REASI (J&K): CHAITRA NAVRATRI 2026/ DEVOTEES THRONG AT VAISHNO DEVI TEMPLE ON FIRST DAY OF NAVRATRI 2026/ VISUALS
978
Report