icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

बीजेपी ED-CBI के दबाव पर पंजाब सरकार के खिलाफ साज़िश का दावा; किसान आंदोलन गरम

Chandigarh, Chandigarh:ਕੁਲਦੀਪ ਸਿੰਘ ਧਾਲੀਵਾਲ ਨੇ ਬੋਲਣਾ ਸ਼ਰੂ ਕੀਤਾਕੱਲ ਸ਼ਾਮੀ ਸੀਬੀਆਈ ਨੇ ਰੇਡ ਕੀਤੀ ਜੌ ਬੀਜੇਪੀ ਦਾ ਹੀ ਵਿੰਗ ਹੈ ਅਤੇ ਪਾਰਟੀ ਵਰਕਰ ਦੇ ਤੌਰ ਤੇ ਹੀ ਕੰਮ ਕਰਦਾ ਹੈ ਇਹਨਾਂ ਵਿੱਚੋ ਇਕ ਰੈਡ ਧੂਰੀ ਦੇ ਕੈਂਪ ਆਫਿਸ ਤੇ ਕੀਤੀ ਗਈ ਸੀਬੀਆਈ ਜਿਸ ਤਰ੍ਹਾ ਨਾਲ ਆਈ ਅਸੀ ਪੰਜਾਬ ਵਿੱਚੋਂ ਪਤਾ ਨਹੀਂ ਕੀ ਲੈਕੇ ਜਾਣਾ ਉਹ ਖਾਲੀ ਹੱਥ ਆਏ ਅਤੇ ਖਾਲੀ ਹੱਥ ਚਲੇ ਗਏ ਕੁਝ ਨਹੀਂ ਮਿਲਿਆ ਇਹਨਾ ਨੂੰ ਬੀਜੇਪੀ ਦਾ ED ਅਤੇ ਸੀਬੀਆਈ ਵਿੰਗ ਅੱਜ ਪੰਜਾਬ ਦੀ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਇਹਨਾਂ ਨੇ ਪਹਿਲਾ ਨਸ਼ਿੰਆ ਵਿਰੋਧ ਯਾਤਰਾ ਕੀਤੀ ਜਿਸ ਵਿੱਚ ਇਹਨਾਂ ਦੇ ਕੇਂਦਰੀ 15 ਦੇ ਕਰੀਬ ਮੰਤਰੀ ਅਤੇ ਇਹਨਾਂ ਦੇ ਪ੍ਰਧਾਨ ਅਤੇ ਪਰ ਹੋਇਆ ਕੁਝ ਵੀ ਨਹੀਂ ਇਹਹ ਕਹਿੰਦੇ ਸੀ 1 ਲੱਖ ਦਾ ਇਕੱਠ ਬੀਜੇਪੀ ਕਰੇਗੀ ਪਰ 4 ਹਾਜ਼ਰ ਬੰਦਾ ਵੀ ਇਕੱਠਾ ਨਹੀਂ ਹੋਇਆ ਅੱਜ ਭਗਵੰਤ ਮਾਣ ਨੂੰ ਪਿੰਡ ਦੇ ਅੰਦਰ ਸੁਣਨ ਲਈ ਹਾਜ਼ਰ ਬੰਦਾ ਇਕੱਠਾ ਹੋ ਜਾਂਦਾ ਹੈ ਬੀਜੇਪੀ ਦੀ ਯਾਤਰਾ ਫਲਾਪ ਰਹੀ ਇਹਨਾਂ ਨੇ 750 ਦੇ ਕਰੀਬ ਕਿਸਾਨ ਸ਼ਹੀਦ ਕਿਤੇ ਕਿਵੇਂ ਅਸੀ ਇਹਨਾ ਨੂੰ ਆਪਣੇ ਦਿਲ ਨਾਲ ਲਗਾ ਸਕਦੇ ਸੀ ਫਿਰ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ West ਬੰਗਾਲ ਦੇ ਅੰਦਰ ਵੀ ਅਜਿਹਾ ਹੀ ਕੀਤਾ ਗਿਆ ਪਰ ਪੰਜਾਬ ਦੀ ਬਾਂਹ ਮਰੋੜ ਕੇ ਤੁਸੀਂ ਸਾਨੂੰ ਪਿੱਛੇ ਨਹੀਂ ਲੱਗਾ ਸਕਦੇ ਪੰਜਾਬੀ ਇਹਨਾ ਲੋਕਾ ਨੂੰ ਮੂੰਹ ਨਹੀਂ ਲਗੋਆਂਗੇ ਜਦੋਂ ਵੀ ਪੰਜਾਬ ਨੂੰ ਲੁੱਟਣਾ ਦੀ ਕੋਸ਼ਿਸ਼ ਹੋਈ ਤਾਂ ਅਸੀਂ ਓਹਨਾਂ ਦਾ ਰਾਸਤਾ ਰੋਕਿਆ ਪੰਜਾਬੀਆ ਦੇ ਰਾਜੇ ਪੋਰਸ ਤੇ ਸਿਕੰਦਰ ਦੇ ਅੱਥਰੇ ਘੋੜੇ ਨੂੰ ਰੋਕਿਆ ਅਸੀ ਵੀ 2027 ਵਿੱਚ ਅਜਿਹਾ ਹੀ ਕਰਨ ਵਾਲੇ ਹੈ ਬੀਜੇਪੀ ਨੇ ਕਾਂਗਰਸ ਦਾ ਸਾਰਾ ਕੂੜ ਇਕੱਠਾ ਕਰਕੇ ਵੇਖ ਲਿਆ ਇਹਨਾਂ ਨੇ ਮੋਦੀ, ਅਮਿਤ ਸ਼ਾਹ ਦੀ ਰੈਲੀ, ਤੇ ਹੋਰ ਸਭ ਕੁਝ ਕਰਕੇ ਵੇਖ ਲਿਆ ਪਰ ਇਹਨਾਂ ਨੇ ਹੁਣ ਸਾਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਲੀ ਅਸੀ ਇਸ ਕੇਸ ਦਰਜ ਕਰਨ ਦੀ ਲਈ ਰੇਡ ਲਈ ਨਿੰਦਾ ਕਰਦੇ ਹਾਂ
0
0
Report

नैनादेवी मंदिर में शारदीय नवरात्र की भव्य सजावट, 20 कारीगर जुटे

Bilaspur, Chhattisgarh:बिलासपुर स्थित शक्तिपीठ श्री नैनादेवी मंदिर में शारदीय नवरात्र को लेकर सज रहा दरबार, हरियाणा के 20 कारीगर मंदिर की सजावट में जुटे, 11 से 19 अक्टूबर तक आयोजित होंगे शारदीय नवरात्र। शारदीय नवरात्रों को लेकर तैयारियां जोरों पर शुरू हो गई हैं। नवरात्रों के दौरान श्रद्धालुओं के स्वागत के लिए मंदिर परिसर को भव्य रूप से सजाने का कार्य शुरू कर दिया गया है। मंदिर की सजावट का जिम्मा हरियाणा के करनाल की एक संस्था ने लिया है। संस्था के करीब 20 कारीगर मंदिर परिसर की सजावट में जुटे हुए हैं। इस बार मंदिर को विभिन्न प्रकार के फूलों, लड़ियों और आकर्षक लाइटों से सजाया जा रहा है। कारीगरों के अनुसार सजावट का कार्य आगामी तीन से चार दिनों में पूरा कर लिया जाएगा, ताकि नवरात्रों से पहले मंदिर पूरी तरह सजकर तैयार हो सके। हरियाणा से पहुंचे कारीगरों ने बताया कि माता श्री नैना देवी के दरबार की सजावट को लेकर विशेष तैयारियां की जा रही हैं। वहीं स्थानीय पुजारी मनीष शर्मा ने बताया कि हर वर्ष की तरह इस बार भी शारदीय नवरात्रों के दौरान माता जी का दरबार भव्य रूप से सजाया जाएगा। इसके लिए सजावट का कार्य शुरू हो चुका है और नवरात्रों से पहले इसे पूरा कर लिया जाएगा। उन्होंने श्रद्धालुओं से अपील की कि वे शारदीय नवरात्रों के दौरान मां श्री नैनादेवी के दरबार में पहुंचकर माता रानी का आशीर्वाद प्राप्त करें।
0
0
Report
Advertisement

सऊदी जेल में सिर कलम की सज़ा, सुखचैन सिंह के परिवार की दया याचिका

Noida, Uttar Pradesh:समराला निर्वाचन क्षेत्र के मानकी गाँव के रहने वाले छिंदर सिंह और कुलविंदर कौर के इकलौते बेटे, सुखचैन सिंह (29) को सऊदी अरब की जेल में एक युवक की हत्या के मामले में सिर कलम करने की सज़ा सुनाई गई है, जिससे उनके परिवार में चिंता का माहौल है। अपने बेटे की जान बचाने के लिए, उसके माता-पिता कुलविंदर कौर और छिंदर सिंह ने भारत सरकार, विदेश मंत्रालय और पंजाब सरकार से भावुक अपील की है। उन्होंने आग्रह किया है कि वे तुरंत दखल दें और सुखचैन सिंह को बचाने के लिए हर संभव कानूनी और कूटनीतिक कोशिश करें। परिवार ने यह भी बताया है कि बरसलपुर गाँव (चमकौर साहिब) के रहने वाले गुरदीप सिंह को भी इसी मामले में सज़ा सुनाई गई है। दोनों युवकों के परिवार अभी सरकार से उम्मीद लगाए बैठे हैं और अपने बेटों की जान बचाना चाहते हैं। परिवारों से मिली जानकारी के अनुसार, यह मामला एक झगड़े से जुड़ा है। बताया जाता है कि सुखचैन सिंह और गुरदीप सिंह के साथ हुई एक बहस के दौरान एक पाकिस्तानी युवक की मौत हो गई थी। इस घटना के बाद, सऊदी अरब की पुलिस ने दोनों पंजाबी युवकों को हिरासत में ले लिया और मामला अदालत तक पहुँचा।
0
0
Report
Advertisement

मानसा के फफड़े भईके गुरुद्वारा साहिब के भीतर तनाव, पुलिस-प्रशासन ने स्थिति संभाली

Mansa, Punjab:ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਗੁਰਦੁਆਰਾ ਸਾਹਿਬ ਚੋਂ ਮਾਹੌਲ ਤਣਾਅਪੂਰਨ\n\nਇਤਿਹਾਹਿਕ ਗੁਰਦੁਆਰਾ ਸਾਹਿਬ ਬਾਬਾ ਭਾਈ ਬhlerੋ ਤੇ ਕਬਜ਼ਾ ਕਰਨ ਦੇ ਪਿੰਡ ਵਾਸੀਆਂ ਵੱਲੋਂ ਐਸਜੀਪੀਸੀ ਤੇ ਲਾਏ ਦੋਸ਼\n\nਅੰਕਰ : ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਬਾ ਭਾਈ ਬਹਿਲੋ ਜੀ ਦੇ ਬੀਤੇ ਕੱਲ ਸਮਾਪਤ ਹੋਏ ਸਲਾਨਾ ਮੇਲੇ ਤੋਂ ਬਾਅਦ ਅੱਜ ਤੜਕਸਾਰ ਐਸਜੀਪੀਸੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਈ ਪਿੰਡ ਵਾਸੀਆਂ ਨੇ ਐਸਜੀਪੀਸੀ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਨੇ।\n\nਸਿੱਦਾ ਵਿਜ਼ੀਵ: ਮਾਨਸਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਭਾਈ ਬਹਿਲੋ ਪਿੰਡ ਫਫੜੇ ਭਾਈਕੇ ਵਿਖੇ ਅੱਜ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਐਸਜੀਪੀਸੀ ਦੀਆਂ 30 ਦੇ ਕਰੀਬ ਗੱਡੀਆਂ ਅਤੇ ਭਾਰੀ ਤਾਦਾਦ ਦੇ ਵਿੱਚ ਐਸਜੀਪੀਸੀ ਦੇ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਬੀਤੇ ਕੱਲ ਬਾਬਾ ਭਾਈ ਬਹਿਲੋ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਮੇਲੇ ਦੀ ਸਮਾਪਤੀ ਹੋਈ ਹੈ। ਅਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਚੜਾਵੇ ਦੀ ਕਾਊਂਟਿੰਗ ਹੋਣੀ ਸੀ ਪਰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਹੀ ਐਸਜੀਪੀਸੀ ਦੀਆਂ 30 ਗੱਡੀਆਂ ਅਤੇ ਵੱਡੀ ਤਾਦਾਦ ਦੇ ਵਿੱਚ ਐਸਜੀਪੀਸੀ ਦੇ ਵਿਅਕਤੀਆਂ ਰਫਲਾਂ ਅਤੇ ਡਾਂਗਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕਾਂ ਨੂੰ ਚੁੱਕਣ ਦੇ ਲਈ ਪਹੁੰਚ ਗਏ ਇਸ ਦਾ ਪਤਾ ਚੱਲਦਾ ਹੀ ਪਿੰਡ ਵਾਸੀ ਵੱਡੀ ਤਾਦਾਦ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਜਿਨਾਂ ਵੱਲੋਂ ਵਿਰੋਧ ਕੀਤਾ ਗਿਆ ते ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਤੇ ਕਾਬੂ ਪਾ ਲਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਕਮੇਟੀ ਦੋਫਾੜ ਹੋ ਗਈ ਸੀ जस ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਐਸਜੀਪੀਸੀ ਨੂੰ ਇਸ ਤੇ ਕਬਜ਼ਾ ਕਰਨ ਦੇ ਲਈ ਉਤਸਾਹਿਤ ਕੀਤਾ ਗਿਆ ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ 17 ਮੈਂਬਰੀ ਕਮੇਟੀ ਬਣੀ ਹੈ ਜੋ ਇਸ ਦਾ ਪ੍ਰਬੰਧ ਕੀ ਕੰਮ ਚਲਾ ਰਹੀ ਹੈ ਅਤੇ ਸਲਾਨਾ ਮੇਲੇ ਦੀ ਵੀ ਬੀਤੇ ਕੱਲ ਸਮਾਪਤੀ ਹੋਈ ਹੈ ਪਰ ਅੱਜ ਹੈਰਾਨੀ ਉਸ ਸਮੇਂ ਹੋ ਗਈ ਜਦੋਂ ਐਸਜੀਪੀਸੀ ਦੇ ਲੋਕ ਵੱਡੀ ਤਾਦਾਦ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਪਹੁੰਚ ਗਏ ਉਹਨਾਂ ਕਿਹਾ कि ਇਸ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।\n\nਬਾਈਟ ਅਮਰੀਕ sੰਘ ਪਿੰਡ ਵਾਸੀ\nਬਾਈਟ ਸਤਵੰਤ ਸਿੰਘ ਫੌਜੀ\n\nਉਧਰ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਥਿਤੀ ਤੇ ਕਾਬੂ ਪਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਫਿਲਹਾਲ ਮਾਹੌਲ ਤਣਾਅਪੂਰਨ ਹੋ ਗਿਆ ਸੀ ਇੱਕ ਵਾਰ ਉਸ ਨੂੰ ਕੰਟਰੋਲ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਬੀਤੇ ਕੱਲ ਸਮਾਪਤ ਹੋਏ ਬਾਬਾ ਭਾਈ ਬਹਿਲੋ ਜੀ ਦੇ ਸਲਾਨਾ ਮੇਲੇ ਤੋਂ ਬਾਅਦ ਕਾਊਂਟਿੰਗ ਨੂੰ ਲੈ ਕੇ ਬੇਬਾਕ ਸੀ ਜਿਸ ਨੂੰ ਕੰਟਰੋਲ ਕਰ ਲਿਆ ਗਿਆ ਹੈ ਅਤੇ 9 ਤਰੀਕ ਨੂੰ ਮੁੜ ਤੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਚੜਾਵੇ ਦੀ ਕਾਊਂਟਿੰਗ ਕੀਤੀ ਜਾਵੇਗੀ।
0
0
Report

बंजार धारागाड़ गांव में लकड़ी के घर में आग, परिवार बेघर

Kullu, Himachal Pradesh:जिला कुल्लू के उपमंडल बंजार की तीर्थन घाटी में स धारागाड़ गांव में सुबह के समय एक अढ़ाई मंजिला मकान में आग लग गई। आग लगने के चलते मकान पूरी तरह से नष्ट हो गया। वही आग लगने की सूचना मिलते ही प्रशासन के टीम भी मौके पर पहुंच गई है और अब आग लगने के कारणों की छानबीन की जा रही है। मिली जानकारी के अनुसार  सुबह करीब 5:00 बजे एक घर अचानक आग की चपेट में आ गया। देखते ही देखते लकड़ी का बना यह मकान पूरी तरह से जलकर राख हो गया। इस भीषण अग्निकांड में पीड़ित परिवार का घर और उसमें रखा सारा सामान नष्ट हो गया। आग लगने की खबर से पूरे गांव में अफरा तफरी मच गई। ग्रामीण तुरंत मौके पर पहुंचे और आग पर काबू पाने का प्रयास किया। हालांकि, मकान लकड़ी का बना होने के कारण आग बहुत तेजी से फैली। स्थानीय निवासी लालचंद ठाकुर ने बताया कि धारा निवासी जय चंद के मकान में आग कैसे लगी। इसका पता अभी तक नहीं चल पाया है। आग की लपटें इतनी तेज थी कि कुछ ही समय में पूरा मकान जल गया। पीड़ित परिवार का सब कुछ इस आग में स्वाहा हो गया। घर के अंदर रखा फर्नीचर, कपड़े, अनाज और अन्य घरेलू सामान भी पूरी तरह जलकर नष्ट हो गए। परिवार अब बेघर हो गया है और उनके पास रहने के लिए कोई सहारा नहीं बचा है। आग लगने की सूचना मिलते ही गांव के लोग तुरंत एकजुट हो गए। उन्होंने अपनी तरफ से हर संभव प्रयास किया ताकि आग को फैलने से रोका जा सके। बाल्टियों और अन्य उपलब्ध साधनों से पानी डालकर आग बुझाने की कोशिश की गई। आग की लपटें इतनी विकराल थीं कि ग्रामीणों के सारे प्रयास विफल हो गए। एसडीएम बंजार पंकज शर्मा ने बताया कि प्रशासन की टीम मौके पर पहुंच गई है और अब आग लगने के कारणों की जांच की जा रही है। प्रशासन के द्वारा प्रभावित परिवार की हर संभव मदद की जाएगी。
0
0
Report
Advertisement

नांगल सेक्टर-2 में दर्दनाक सड़क हादसा: 14 साल की लड़की की मौत

Anandpur Sahib, Punjab:ਨਵਾਂ ਨੰਗਲ ਦੇ ਸੈਕਟਰ-2 ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 14 ਸਾਲਾ ਲੜਕੀ ਦੀ ਮੌਤ ਹੋ ਗਈ۔ ਥਾਰ ਜੀਪ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿੱਚ ਵਿਕੀ ਨਾਮਕ ਵਿਅਕਤੀ ਅਤੇ 6 ਸਾਲਾ ਬੱਚੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਊਂਨਾ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾ ਮੁਤਾਬਿਕ ਥਾਰ ਚਾਲਕ ਕਿਸੇ ਹੋਰ ਗੱਡੀ ਨਾਲ ਰੇਸ ਲਗਾ ਰਿਹਾ ਸੀ。 VO1 – ਤਸਵੀਰਾਂ ਨਵਾਂ ਨੰਗਲ ਦੇ ਸੈਕਟਰ-2 ਦੀਆਂ ਹਨ, ਜਿੱਥੇ ਥਾਰ ਜੀਪ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ 14 ਸਾਲਾ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿਕੀ ਨਾਮਕ ਵਿਅਕਤੀ ਅਤੇ 6 ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਥਾਰ ਜੀਪ ਦੇ ਚਾਲਕ ਸਬੰਦ੍ਹੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ。
0
0
Report

अमृतसर इन्फ्लुएंसर मर्डर केस: दो गैंगस्टर आमने-सामने, भट्टी-ढिल्लों विवाद ने तेज की सियासी हवा

Noida, Uttar Pradesh:अमृतसर की इन्फ्लुएंसर मैड संधू के मर्डर पर दो गैंगस्टर आमने-सामने. अमृतसर की मशहूर इन्फ्लुएंसर और मेकअप आर्टिस्ट मैड संधू के मर्डर को लेकर दो गैंगस्टर आमने-सामने आ गए हैं. गैंगस्टर गोल्डी ढिल्लों द्वारा मर्डर की जिम्मेदारी लेने पर पाकिस्तानी डॉन शहजाद भट्टी भड़क गया. उसने गोल्डी को बेगैरत बताते हुए कहा कि निहत्थे को निशाना बनाना किसी दिलेर या गैंगस्टर का काम नहीं है. शहजाद भट्टी ने गोल्डी ढिल्लों से सवाल किया कि वह कब से पंजाब का सगा बन गया. भट्टी ने कहा कि पंजाब में चिट्टा और हथियार बेचने वाला और मेहनत से कारोबार खड़ा करने वाले व्यापारियों से फिरौती मांगने वाला व्यक्ति पंजाब का हितैषी कैसे हो सकता है।
0
0
Report

सतलुज नदी के किनारे अवैध खनन: ग्रामीणों ने पकड़कर पुलिस को सौंपा

Jagraon, Punjab:ਜਗਰਾਓਂ ਨੇੜੇ ਪਿੰਡ ਮੱਦੇਪੁਰ ਵਿੱਚ ਸਤਲੁਜ ਦਰਿਆ ਵਿੱਚੋ ਮਿੱਟੀ ਕੱਢਣ ਦੀ ਆੜ੍ਹ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਿੱਪਰਾਂ ਨੂੰ ਬੀਤੀ ਰਾਤ ਰੇਤੇ ਦਾ ਹੀ ਕੰਮ ਕਰਨ ਵਾਲੇ ਲੋਕਾਂ ਨੇ ਮੌਕੇ ਤੇ ਕਾਬੂ ਕੀਤਾ ਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਜਿਸ ਦੇ ਚਲਦਿਆਂ ਥਾਣਾ ਸਿੱਧਵਾਂ ਬੇਟ ਥਾਣੇ ਵਿੱਚ ਇਸ ਟਿੱਪਰ ਤੇ ਉਸਦੇ ਡਰਾਈਵਰ ਦੇ ਖਿਲਾਫ ਨਜਾਇਜ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਬਿਨਾਂ ਨੰਬਰੀ ਟਿੱਪਰ ਨੂੰ ਵੀ ਬੰਦ ਕੀਤਾ ਗਿਆ। ਇਸ ਮੌਕੇ ਤੇ ਰੇਤੇ ਦਾ ਕੰਮ ਕਰਨ ਵਾਲੇ ਲੋਕਾਂ ਨੇ ਕਿਹਾਕਿ ਓਨਾਂ ਨੂੰ ਤਾਂ ਮਾਨਸੂਨ da ਸੀਜਨ ਖ਼ਤਮ ਹੋਣ ਤੇ ਵੀ ਰੇਤਾ ਨਹੀਂ ਮਿਲ ਰਿਹਾ ,ਜਦਕਿ ਇਹ ਲੋਕ ਦਰਿਆ ਵਿੱਚੋ ਮਿੱਟੀ ਕੱਢਣ ਦੇ ਨਾਮ ਤੇ ਰੇਤੇ ਦੀ ਨਾਜਾਇਜ਼ ਮਾਈ ਨਿੰਗ ਕਰ ਰਹੇ ਹਨ ਤੇ ਇਸ ਲਈ ਅਸੀਂ ਇਕੱਠੇ ਹੋ ਕੇ ਇਨ੍ਹਾਂ ਨੂੰ ਮੌਕੇ ਤੇ ਰਾਤ ਦੇ ਸਮੇਂ ਕਾਬੂ ਕੀਤਾ ਹੈ। ਇੱਸ ਮੌਕੇ ਜਗਰਾਓਂ ਦੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾਕਿ ਐਸਐਸਪੀ ਅੰਕੁਰ ਗੁਪਤਾ ਜੀ ਦੀਆਂ ਹਿਦਾਇਤਾਂ ਤੇ ਕਿਸੇ ਵੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਟਿੱਪਰ ਤੇ ਉਸਦੇ ਡਰਾਈਵਰ ਖਿਲਾਫ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਿਨਾ ਨੰਬਰੀ ਟਿੱਪਰ ਵੀ ਬੰਦ ਕਰ ਦਿੱਤਾ ਗਿਆ ਹੈ।
0
0
Report
Advertisement
Advertisement
Advertisement
Back to top