Back
ਫੁੱਲੋਵਾਲਾ ਡੋਗਰਾ ਵਿੱਚ ਦੇਰ ਰਾਤ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Mansa, Punjab
ਬੁਢਲਾਡਾ ਨੇੜਲੇ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਦੇਰ ਰਾਤ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਐਲਆਈਸੀ ਵਿਭਾਗ ਜਗਰਾਉਂ ਵਿਖੇ ਡਿਊਟੀ ’ਤੇ ਤਾਇਨਾਤ ਸੀ ਅਤੇ ਉਸ ਦੀ ਸੇਵਾਮੁਕਤੀ 31 ਜੁਲਾਈ ਨੂੰ ਹੋਣੀ ਸੀ। ਡੀਐਸਪੀ ਮਨਜੀਤ ਸਿੰਘ ਜੋ ਕਿ ਕੈਸ਼ੀਅਰ ਵਜੋਂ ਕੰਮ ਕਰ ਰਹੇ ਸਨ। ਵਿਭਾਗ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਲਾਭ ਸਿੰਘ ਹੈ, ਜੋ ਕਿ ਜਗਰਾਉਂ ਵਿੱਚ ਐਲਆਈਸੀ ਵਿਭਾਗ ਵਿੱਚ ਕੰਮ ਕਰਦਾ ਸੀ ਅਤੇ ਇਹ ਵਿਅਕਤੀ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowNov 20, 2025 15:05:240
Report
SPSomi Prakash Bhuveta
FollowNov 20, 2025 15:04:520
Report
VKVipan Kumar
FollowNov 20, 2025 15:04:370
Report
SNSUNIL NAGPAL
FollowNov 20, 2025 15:04:040
Report
TBTarsem Bhardwaj
FollowNov 20, 2025 14:50:24Ludhiana, Punjab:लुधियाना के लाडोवाल टोल प्लाज़ा के पास हुआ एक आतंकवादी का एनकाउंटर
0
Report
ADAnkush Dhobal
FollowNov 20, 2025 14:48:5784
Report
SBSANJEEV BHANDARI
FollowNov 20, 2025 14:48:3566
Report
NSNitesh Saini
FollowNov 20, 2025 14:48:1883
Report
KDKuldeep Dhaliwal
FollowNov 20, 2025 14:46:5562
Report
MSManish Sharma
FollowNov 20, 2025 14:46:0829
Report
MTManish Thakur
FollowNov 20, 2025 14:06:26114
Report
ASAnmol Singh Warring
FollowNov 20, 2025 14:05:59114
Report
SPSomi Prakash Bhuveta
FollowNov 20, 2025 14:05:42120
Report
VSVARUN SHARMA
FollowNov 20, 2025 14:05:24130
Report
BSBhushan Sharma
FollowNov 20, 2025 14:05:03144
Report