Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

मानसा के रल्ला गाँव में नशे के खिलाफ जागरूकता रैली का धमाकेदार आयोजन

KDKuldeep Dhaliwal
Jan 29, 2026 08:46:34
Mansa, Punjab
ਨਸ਼ਾ ਦੇ ਖਿਲਾਫ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਕੀਤੀ ਜਾਗਰੂਕਤਾ ਰੈਲੀ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨੇ ਘਰ ਘਰ ਜਾ ਕੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ ਐਂਕਰ ; ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਦੂਸਰੇ ਪੜਾਅ ਵਿੱਚ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦੇ ਵਿੱਚ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸ ਪੀ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਵੀ ਪ੍ਰੇਰਿਤ ਕੀਤਾ。 ਵੀਓ ; ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਦੂਸਰੇ ਪੜਾਅ ਤਹਿਤ ਚਲਾਈ ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਮਾਨਸਾ zਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਦੇ ਵਿੱਚ ਰੈਲੀ ਕੀਤੀ ਗਈ ਇਸ ਦੌਰਾਨ ਰੈਲੀ ਦੇ ਵਿੱਚ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੌਸਲਾ ਵਧਾਇਆ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਅੱਜ ਪਿੰਡ ਰੱਲਾ ਦੇ ਵਿੱਚ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਰੈਲੀਆਂ ਪੂਰੇ ਜ਼ਿਲ੍ਹੇ ਦੇ ਵਿੱਚ ਜਾਰੀ ਰਹਿਣੀਆਂ ਤੇ ਉਹਨਾਂ ਕਿਹਾ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਵੀ ਕਰ ਰਹੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਇਸ ਦੌਰਾਨ ਐਸਐਸ ਪੀ ਮਾਨਸਾ ਨੇ ਵੀ ਨਸ਼ਿਆਂ ਦੀ ਖਿਲਾਫ ਰੈਲੀ ਦੇ ਵਿੱਚ ਅਪੀਲ ਕਰਦੇ ਹੋਏ ਕਿਹਾ ਕਿ ਲਗਾਤਾਰ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹ ਤੇ ਇਸ ਮੁਹਿੰਮ ਦੇ ਵਿੱਚ ਨਸ਼ਾ ਤਸਕਰਾਂ ਨੂੰ ਵੀ ਵੱਡੀ ਪੱਧਰ ਤੇ ਗਿਰਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਪ੍ਰਤੀ ਬਹੁਤ ਵੱਡੇ ਪੱਧਰ ਤੇ ਗੁਪਤ ਸੂਚਨਾ ਦੇਣ ਵਾਲੇ ਲੋਕਾਂ ਦੀ ਸੂਚਨਾ ਤੇ ਵੀ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਯੂਥ ਆਗੂ ਚਸ਼ਵਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਨਸ਼ਿਆ ਦੇ ਖਿਲਾਫ ਸਰਕਾਰ ਦੀ ਮੁਹਿੰਮ ਜਾਰੀ ਹੈ ਅਤੇ ਇਸ ਮੁਹਿੰਮ ਦੇ ਜ਼ਰੀਏ ਨੌਜਵਾਨਾਂ ਨੂੰ ਅਤੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਦੇ ਨਾਲ ਜੁੜ ਕੇ ਆਪਣਾ ਭਵਿੱਖ ਬਣਾ ਸਕਣ ਉਹਨਾਂ ਕਿਹਾ ਕਿ ਸਰਕਾਰ ਦੀ ਇਹ ਦੂਸਰੇ ਪੜਾਅ ਤਹਿਤ ਰੈਲੀ ਜਾਰੀ ਹੈ ਤੇ ਇਸ ਰੈਲੀ ਦੇ ਵਿੱਚ ਮਾਪਿਆਂ ਨੂੰ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਬਾਈਟ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਬਾਈਟ ਭਗੀਰਥ ਸਿੰਘ ਮੀਨਾ ਐਸਐਸਪੀ ਮਾਨਸਾ ਬਾਈਟ ਚੁਸਪਿੰਦਰਬੀਰ ਸਿੰਘ ਚਹਿਲ ਯੂਥ ਆਗੂ ਆਮ ਆਦਮੀ ਪਾਰਟੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNavdeep Singh
Jan 29, 2026 10:40:52
Moga, Punjab:ਮੋਗਾ ਤੇ ਬੇਦੀ ਨਗਰ ਸਥਿਤ 66 ਕੇਵੀ ਦੀਆਂ ਤਾਰਾਂ ਵਿੱਚ ਪੇਟ ਚ ਆਉਣ ਕਾਰਨ ਹੋਇਆ ਵੱਡਾ ਧਮਾਕਾ, ਨੌਜਵਾਨ ਬੁਰੀ ਤਰ੍ਹਾਂ ਝੁਲਸਿਆ। ਬੁਰੀ ਤਰ੍ਹਾਂ ਝੁਲਸੇ ਨੌਜਵਾਨ ਆਸ਼ੂ ਨੂੰ ਮੋਗਾ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਕੀਤਾ ਰੈਫਰ। ਘਰ ਵਿੱਚ ਰੱਖਿਆ ਸੀ ਵਿਆਹ ਅਤੇ ਟੇਂਟ ਵਾਲਾ ਨੌਜਵਾਨ ਲਾ ਰਿਹਾ ਸੀ ਘਰ ਦੀ ਛੱਤ ਤੇ ਲੜੀਆ। ਲੜੀਆਂ ਲਾਉਂਦੇ ਦੌਰਾਨ 66 KV ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਚ ਆਉਣ ਕਾਰਨ ਹੋਇਆ ਹਾਦਸਾ। ਮੁਹਲਾ ਵਾਸੀਆਂ ਦਾ ਕਹਿਣਾ ਹੈ ਕਿ 2023 ਵਿੱਚ ਵੀ ਇਹੀ 66 KV ਦੀਆਂ ਤਾਰਾਂ ਦੀ ਚਪੇਟ ਚ ਆਉਣ ਕਾਰਨ ਇੱਕ 13 ਸਾਲ ਦੇ ਬੱਚੇ ਦੀ ਹੋਈ ਸੀ ਮੌਤ। ਮੁਹਲਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਬਹੁਤ ਬਾਹਰ ਲਿਖ ਕੇ ਦਿੱਤਾ ਪਰ ਪ੍ਰਸ਼ਾਸਨ ਨੇ ਸਾਡੀ ਨਹੀਂ ਲਈ ਸਾਰ। ਨੇੜੇ ਦੇ ਕਈ ਘਰਾਂ ਦਾ ਹੋਇਆ ਨੁਕਸਾਨ , ਘਰ ਦੀ ਛੱਤ ਤੇ ਲੱਗਿਆ ਪਲਾਸਟਰ ਵੀ ਟੁੱਟਿਆ , ਕਈ ਘਰਾਂ ਦਾ ਇਲੈਕਟਰੋਨਿਕ ਸਮਾਨ ਵੀ ਸੜਿਆ।
0
comment0
Report
TSTEJINDER SINGH
Jan 29, 2026 10:40:25
Rupnagar, Punjab:ਰੋਪੜ- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆ ਪੰਚਾਇਤਾਂ ਨੂੰ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿੱਲ ਭੁਗਤਾਨ ਕਰਨ ਦੇ ਭੇਜੇ ਨੋਟਿਸਾਂ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਗਿਆ. ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਬਾਅਦ ਡੀ ਸੀ ਦਫ਼ਤਰ ਦੇ ਬਾਹਰ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ. ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਣ ਤੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਨਵਜੀਤ ਸਿੰਘ ਨਵੀ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਦੋਰਾਨ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਤੇ ਸਰਪੰਚਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਗਏ ਹਨ. ਕਾਂਗਰਸੀ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦਿਆਂ ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿਲ ਦੇ ਪੁਰਾਣੇ ਬਕਾਏ ਮਾਫ਼ ਕੀਤੇ ਸਨ ਤੇ ਬਿੱਲ ਬੰਦ ਕਰ ਦਿੱਤੇ ਸਨ ਪਰ ਇਸ ਸਰਕਾਰ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜ ਦਿੱਤੇ ਹਨ ਅਤੇ ਵਿੱਤ ਕਮਿਸ਼ਨ ਦੀ ਗ੍ਰਾਂਟ ਚੋਂ ਇੰਨਾਂ ਬਿੱਲਾਂ ਦਾ ਭੁਗਤਾਨ ਕਰਨ ਲਈ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਹੈ. ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੁਦ ਤਾਂ ਪਿੰਡਾਂ ਨੂੰ ਕੋਈ ਗ੍ਰਾਂਟ ਦਿੱਤੀ ਨਹੀਂ ਜਦ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਜਾਂਦੇ ਵਿੱਤ ਕਮਿਸ਼ਨ ਦੇ ਪੇਸੇ ਵੀ ਚੋਰ ਮੋਰੀ ਰਾਹੀ ਲਏ ਜਾ ਰਹੇ ਹਨ. ਕਾਂਗਰਸੀ ਆਗੂਆਂ ਨੇ ਇਸ ਸਬੰਧੀ ਜ਼ਿਲੇ ਦੇ ਡੀ ਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਜ਼ਿਲਾ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਕਰਨ ਦੀ ਗੱਲ ਕਹੀ ਹੈ. ਜਦ ਕਿ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਪਿੰਡਾਂ ਦੀਆ ਪੰਚਾਇਤਾਂ ਨੂੰ ਡਰਾਇਆ ਗਿਆ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵਗਾ.
0
comment0
Report
MSManish Shanker
Jan 29, 2026 10:39:50
0
comment0
Report
BSBHARAT SHARMA
Jan 29, 2026 10:35:23
Ludhiana, Punjab:43 किल्लो हैरोइन 4 हैंड ग्रेनेड 40 ज़ਿੰਦां कारतूस VDC राजासासी ਦੀ ਵੀ ਸ਼ਲਾਘਾ ਕਰਦੇ ਹਾਂ ਸ਼ਲੰਘਾਯੋਗ ਕੰਮ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤੀ ਹੈ 2 ਨੌਜਵਾਨ ਭੱਜੇ ਨੇ ਉਹਨਾਂ ਬਾਰੇ ਖੁਲ ਨਹੀਂ ਦੱਸਿਆ ਜਾ ਸੱਕਦਾ ਸਾਡੇ ਕੋਲ ਪੁਖਤਾ ਲੀਡਜ਼ ਨੇ ਅਸੀ ਜਾਂਚ ਕਰਾਂਗੇ ਕਿਹੜਾ ਮਾਦੁਆਲ ਹੈ ਸਾਰੇ ਖੇਪ ਵਿੱਚ ਨਸ਼ਾ ਸਮੇਤ ਹਥਿਆਰ ਸੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇਤਿਹਾਸਕ ਸਫਲਤਾ, ਪਿੰਡ ਓਠੀਆਂ ਤੋਂ ਕਰੀਬ 43 ਕਿਲੋ ਹੈਰੋਇਨ ਤੇ ਹਨਡ ਗ੍ਰਨੇਡ ਬਰਾਮਦ ਡਰੋਨ ਰਾਹੀਂ ਸਰਹੱਦ ਪਾਰੋਂ ਆਈ ਨਸ਼ੀਲੀ ਖੇਪ ਦਾ ਸ਼ੱਕ, ਮੋਟਰਸਾਈਕਲ ਛੱਡ ਕੇ ਫਰਾਰ ਹੋਏ ਤਸਕਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡਾ ਪ੍ਰਹਾਰ, VDC ਨੈੱਟਵਰਕ ਨੇ ਨਿਭਾਇਆ ਅਹੰਕਾਰਪੂਰਕ ਰੋਲ ਹੈਰੋਇਨ ਨਾਲ ਨਾਲ ਹਥਿਆਰ ਤੇ ਵਿਸਫੋਟਕ ਸਮੱਗਰੀ ਬਰਾਮਦ, ਨਾਰਕੋ-ਟੈਰਰ ਨੈੱਟਵਰਕ ਖ਼ਿਲਾਫ ਜਾਂਚ ਤੇਜ਼ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ ਚਲਾਈ ਜਾ ਰਹੀ ਫਲੈਗਸ਼ਿਪ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਕ ਵੱਡੀ ਅਤੇ ਅਹਿਮ ਕਾਮਯਾਬੀ ਮਿਲੀ ਹੈ। ਸੰਵੇਦਨਸ਼ੀਲ ਸਰਹੱਦੀ ਖੇਤਰ ਪਿੰਡ ਓਠੀਆਂ ਤੋਂ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ, ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕਰਕੇ ਸਰਹੱਦ ਪਾਰ ਨਸ਼ਾ ਤਸਕਰੀ ਅਤੇ ਨਾਰਕੋ ਟੈਰਰਿਜ਼ਮ ਨੂੰ ਮਜ਼ਬੂਤ ਝਟਕਾ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਸੁਹੇਲ ਮੀਰ ਨੇ ਦੱਸਿਆ ਕਿ ਮਾਣਯੋਗ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਡੀਐਸਪੀ ਰਾਜਾਸਾਂਸੀ ਸ੍ਰੀ ਨੀਰਜ ਕੁਮਾਰ ਦੀ ਅਗਵਾਈ ਹੇਠ ਥਾਣਾ ਰਾਜਾਸਾਂਸੀ ਪੁਲਿਸ ਨੇ ਇਹ ਸਫਲ ਕਾਰਵਾਈ ਅੰਜਾਮ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ 42.983 ਕਿਲੋਗ੍ਰਾਮ ਹੈਰੋਇਨ, 04 ਹੈਂਡ ਗ੍ਰਨੇਡ, ਇੱਕ ਪਿਸਟਲ 30 ਬੋਰ, 46 ਜਿੰਦਾ ਕਾਰਤੂਸ 30 ਬੋਰ ਅਤੇ ਇੱਕ ਹੌਂਡਾ ਸਾਈਨ ਮੋਟਰਸਾਈਕਲ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਪੂਰੀ ਕਾਰਵਾਈ ਪੰਜਾਬ ਸਰਕਾਰ ਦੇ ਕਮਿਊਨਿਟੀ-ਅਧਾਰਿਤ ਸੁਰੱਖਿਆ ਪ੍ਰੋਗਰਾਮ ਵਿਲੇਜ ਡਿਫੈਂਸ ਕਮੇਟੀਆਂ (VDCs) ਰਾਹੀਂ ਮਿਲੀ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਿਆ। ਰਾਤ ਦੇ ਸਮੇਂ ਜਦੋਂ ਪਿੰਡ ਓਠੀਆਂ ਵਿੱਚ ਫਿਰਨੀ ਦੀ ਸੜਕ ਦਾ ਕੰਮ ਚੱਲ ਰਿਹਾ ਸੀ, ਤਦ ਦੋ ਨੌਜਵਾਨ ਹੌਂਡਾ ਸਾਈਨ ਮੋਟਰਸਾਈਕਲ ‘ਤੇ ਆ ਰਹੇ ਸਨ। ਸੜਕ ਖੁਦਾਈ ਕਾਰਨ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹਨਾਂ ਦੇ ਨਾਲ ਲੱਗੇ ਬੈਗ ਥੱਲੇ ਡਿੱਗ ਪਏ। ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਹੋਣ ‘ਤੇ ਦੋਵੇਂ ਨੌਜਵਾਨ ਮੋਟਰਸਾਈਕਲ ਅਤੇ ਸਮਾਨ ਮੌਕੇ ‘ਤੇ ਛੱਡ ਕੇ ਨੇੜਲੇ ਖੇਤੀਬਾੜੀ ਖੇਤਰਾਂ ਵੱਲ ਫਰਾਰ ਹੋ ਗਏ。 ਪ੍ਰਾਰੰਭਿਕ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਨਸ਼ੀਲੀ ਖੇਪ ਅਤੇ ਹਥਿਆਰ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੇ ਗਏ ਹੋ ਸਕਦੇ ਹਨ, ਜੋ ਕਿ ਇੱਕ ਸੁਚੱਜੇ ਸਰਹੱਦ ਪਾਰ ਨਾਰਕੋ-ਟੈਰਰ ਨੈੱਟਵਰਕ ਵੱਲ ਇਸ਼ਾਰਾ ਕਰਦਾ ਹੈ। ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਅਤੇ ਐਕਸਪਲੋਸਿਵ ਸਬਸਟੈਂਸ ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ。 ਐੱਸਐੱਸਪੀ ਸੁਹੇਲ ਮੀਰ ਨੇ ਕਿਹਾ ਕਿ ਫਰਾਰ ਦੋਸ਼ੀਆਂ ਦੀ پਛਾਣ, ਗ੍ਰਿਫ਼ਤਾਰੀ ਅਤੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਰਾਹੀਂ ਪੁਲਿਸ-ਜਨਤਾ ਸਹਿਯੋਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਲੀਝੁਲੀ ਕੋਸ਼ਿਸ਼ਾਂ ਨਾਲ ਨਸ਼ਾ ਤਸਕਰੀ ਅਤੇ ਨਾਰਕੋ ਟੈਰਰਿਜ਼ਮ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ。
0
comment0
Report
ADAnkush Dhobal
Jan 29, 2026 10:35:02
Shimla, Himachal Pradesh:हिमाचल प्रदेश के साथ देश भर में एक महीने के भीतर कांग्रेस अपनी कार्यकारिणी का गठन कर लेगी. इसे लेकर आलाकमान के साथ दिल्ली में हुई बैठक में सहमति बन गई है. हिमाचल के विभिन्न विभागों की कार्यकारियों का भी जल्द गठन कर लिया जाएगा. इस पर सहमति बनाने के प्रयास शुरू हो गए हैं. हिमाचल प्रदेश कांग्रेस अध्यक्ष विनय कुमार ने बताया कि हिमाचल प्रदेश कांग्रेस में किसी तरह की कोई गुटबाजी नहीं है. छोटी-मोटी बातें चलती रहती हैं. पार्टी के अंदर सभी को अपनी बात रखने का अधिकार है, लेकिन पार्टी में किसी भी सूरत में अनुशासनहीनता बर्दाश्त नहीं की जाएगी. वहीं, केंद्रीय बजट की लेकर पूछे गए सवाल पर विनय कुमार ने कहा कि किसान बागवान और पिछड़े वर्ग केन्द्र से काफी उम्मीदें लगाकर बैठें हैं. उम्मीद है कि केन्द्र सरकार सबको राहत देगी. मनरेगा को लेकर केंद्र सरकार के खिलाफ कांग्रेस का विरोध जारी रहेगा. 30 जनवरी को कांग्रेस पार्टी रिज मैदान पर मुख्यमंत्री सुखविंदर सिंह सुक्खू, पार्टी प्रभारी रजनी पाटिल सहित बड़े नेता दो घंटे का अनशन करेंगे. विनय कुमार, अध्यक्ष, हिमाचल कांग्रेस
0
comment0
Report
RKRAJESH KATARIA
Jan 29, 2026 10:34:45
0
comment0
Report
RBRohit Bansal
Jan 29, 2026 10:21:17
0
comment0
Report
SGSatpal Garg
Jan 29, 2026 10:19:42
Patran, Punjab:पातड़ां पुलिस ने नशे के खिलाफ कार्रवाई करते हुए 2 किलो अफीम बरामद की है। इस मामले में पुलिस ने दो आरोपियों को गिरफ्तार किया है। आरोपियों की पहचान राहुल और विशाल के रूप में हुई है। दोनों आरोपी गांव अमली, थाना शामगढ़, जिला मंदसौर (मध्य प्रदेश) के रहने वाले हैं। इसके साथ एक व्यक्ति को काबू कर 200 नशीली गोलियां बरामद की है। डीएसपी पातडां इंद्रपाल चोहान ने बताया कि थाना पातड़ां के इंचार्ज हरप्रीत सिंह और सिटी इंचार्ज लवप्रीत सिंह की अगवाई में एसआई निशान सिंह पुलिस पार्टी के साथ गश्त और संदिग्ध व्यक्तियों की तलाशी अभियान के तहत हमझेड़ी बाइपास पर मौजूद थे। इसी दौरान पुलिस को दो युवक संदिग्ध हालत में दिखाई दिए। शक के आधार पर जब उन्हें रोककर तलाशी ली गई तो उनके कब्जे से 2 किलो अफीम बरामद हुई। पुलिस ने दोनों आरोपियों को मौके पर ही काबू कर लिया और उनके खिलाफ एनडीपीएस एक्ट के तहत मामला दर्ज कर लिया गया है। प्रारंभिक पूछताछ में पुलिस यह पता लगाने की कोशिश कर रही है कि अफीम कहां से लाई गई थी और इसे कहां सप्लाई किया जाना था। पातड़ां पुलिस का कहना है कि नशा तस्करी के खिलाफ अभियान आगे भी जारी रहेगा और इसमें शामिल किसी भी व्यक्ति को बख्शा नहीं जाएगा। आज अदालत में पेश कर रिमांड मिलने पर गहिराई से पूछताछ की जाएगी।
0
comment0
Report
VBVIJAY BHARDWAJ
Jan 29, 2026 10:18:50
Masanganj, Chhattisgarh:फुल डेप्थ रीकलेमेशन (FDR) तकनीक के माध्यम से घुमारवीं क्षेत्र में 2 सड़कों का उन्नयन किया गया है, जिनमें पहली सड़क लगभग 7 किलोमीटर तरघेल-लदरौर और दूसरी सड़क लगभग 7 किलोमीटर गाहर-केट है। तरघेल-लदरौर सड़क के उन्नयन पर लगभग साढ़े छह करोड़ रुपए तथा गाहर-केट की राशि लगभग 5 करोड़ 16 लाख है। इन सड़कों के उन्नयन से गाहर, मुहाणा, देहलवीं, पध्याण, केट, नसवाल, सेऊ आदि 8 गांवों के अलावा एक दर्जन गांवों को लाभ हुआ है। यातायात सुगम और सुरक्षित हुआ है, पांच वर्ष के लिए रखरखाव धनराशि का प्रावधान भी किया गया है। FDR तकनीक से पुलियों/काजवे का निर्माण, पेवर ब्लॉक, प्राइम कोट, टैक कोट, सामी लेयर, बिटुमिन कंक्रीट और मिट्टी का कार्य शामिल है। FDR में पुरानी सड़कों की अवसर्दीकृत सामग्री को पुनः उपयोग करके नई सड़कों का निर्माण किया जाता है, जिसमें माटी, gravels, बालु मिलाकर सीमेंट और योजक मिलते हैं। स्टैबलाइजर, पुल्वराइजर, ग्रेडर और रोलर का उपयोग होता है। इससे समय और खर्च की बचत होती है, सड़क मजबूत और टिकाऊ होती है, पर्यावरण संरक्षण होता है। घुमारवीं विधानसभा क्षेत्र में इन दो सड़कों पर लोगों का आवागमन सुरक्षित व बेहतर हुआ है और किसानों व किसानों को बाजार तक पहुंच में मदद मिली है। मंत्री राजेश धर्माणी ने कहा कि एफडीआर से घुमारवीं की दो सड़कों का उन्नयन लगभग पूर्ण हो गया है और पुराने सामग्री को ही पुनः इस्तेमाल किया गया है।
0
comment0
Report
AZAbhinva zeepunjabi
Jan 29, 2026 10:06:19
0
comment0
Report
ASAvtar Singh
Jan 29, 2026 10:03:32
Gurdaspur, Punjab:ਸਟੋਰੀ...ਮੋਟਰਸਾਈਕਲ ਤੇ ਸਵਾਰ ਹੋ ਕੇ ਪਤੀ ਪਤਨੀ ਛੋਟੀ ਬੱਚੀ ਦੀ ਦਵਾਈ ਲੈਣ ਜਾ ਰਹੇ ਸਨ। ਪ੍ਰਾਈਵੇਟ ਬੱਸ ਨੇ ਮਾਰੀ ਟੱਕਰ ਮਾਰੀ ਜਿਸ ਨਾਲ ਪਤਨੀ ਹੋਈ ਮੌਕੇ ਤੇ ਮੌਤ ਹੋ ਗਈ, ਪਤੀ ਤੇ ਬੱਚੀ ਦੇ ਲੱਗੀਆਂ ਸੱਟਾਂ ਹਨ। ਸੀਸੀਟੀਵੀ ਕੈਮਰਿਆਂ ਵਿੱਚ ਘਟਨਾ ਕੈਦ। ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ ਇੱਕ ਦਿਲ ਦਹਿਲਾਉਣੀ ਹਾਦਸੇ ਵਿੱਚ ਪਤੀ-ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਡਾਕਟਰ ਕੋਲ ਦਵਾਈ ਲੈਣ ਜਾ ਰਹੇ ਸਨ। ਇਸ ਹਾਦਸੇ ਵਿੱਚ ਪਤਨੀ ਹਸਪਤਾਲ ਦੌਰਾਨ ਮੌਤ ਹੋ ਗਈ; ਪਤੀ ਤੇ ਛੋਟੀ ਬੱਚੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਬੱਚੀ ਨੂੰ ਥੋੜ੍ਹੀਆਂ ਖਰੋੰਚਾਂ ਆਈਆਂ ਹਨ। ਉਧਰ ਸੜਕ ਕੰਾਰੇ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ। ਜਾਣਕਾਰੀ ਅਨੁਸਾਰ ਸੁਦੇਸ ਕੁਮਾਰੀ (44), ਪਤਨੀ ਸੁਰੇਸ ਕੁਮਾਰ ਅਤੇ ਉਨ੍ਹਾਂ ਦੀ ਬੇਟੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮਰਾੜਾ ਤੋਂ ਦਿਨਾਨਗਰ ਵikhੇ ਡਾਕਟਰ ਕੋਲ ਦਵਾਈ ਲੈਣ ਜਾ ਰਹੇ ਸਨ। ਜਦ ਉਹ ਬਹਿਰਾਮਪੁਰ ਪਹੁੰਚੇ ਤਾਂ ਇਸ ਭਾਣਾ ਵਰਤ ਗਿਆ। ਇਸ ਮੌਕੇ ਸਮੂਹ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਮੁੱਖੀ ਸਾਹਿਲ ਪਠਾਣੀਆ ਨੇ ਕਿਹਾ ਕਿ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
0
comment0
Report
VKVarun Kaushal
Jan 29, 2026 10:02:57
Samrala, Punjab:ਮੈਡੀਕਲ ਸਟੋਰ ਤੋਂ 4600 ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਸਮਰਾਲਾ ਪੁਲਿਸ, ਸੀ.ਆਈ.ਏ. ਸਟਾਫ਼ ਖੰਨਾ ਅਤੇ ਡਰੱਗ ਇੰਸਪੈਕਟਰ ਦਾ ਸਾਂਝਾ ਆਪ੍ਰੇਸ਼ਨ ਪੁਲਸ ਨੂੰ ਅੱਜ ਉਸ ਸਮੇਂ ਵੱਡੀ sਾਫਲਤਾ ਮਿਲੀ ਜਦੋਂ ਮਛਿਵਾੜਾ ਸਾਹਿਬ ਦੇ ਬੱਸ ਸਟੈਂਡ ਰੋਡ ’ਤੇ ਸਥਿਤ ਇੱਕ ਮੈਡੀਕਲ ਸਟੋਰ ਤੋਂ ਛਾਪੇਮਾਰੀ ਦੌਰਾਨ 4600 ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ। ਪੁਲਸ ਨੇ ਅੱਜ ਇਸ ਸਬੰਧੀ ਸੁਖਦੇਵ ਸਿੰਘ ਅਤੇ ਦੁਕਾਨ ’ਤੇ ਕੰਮ ਕਰਨ ਵਾਲੇ ਨੌਕਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅੱਜ ਇਸ ਇਸਬੰਧੀ ਪੱਤਕਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਸਮਰਾਲਾ ਦੇ ਮੁਖੀ ਹਰਵਿੰਦਰ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਹਨ ਜਿਸ ’ਤੇ ਕਾਰਵਾਈ ਕਰਦਿਆਂ ਉੱਥੋਂ 2000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਪਲਾਈ ਹੋਏ। ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਪਤਾ ਲੱਗੇਗਾ ਕਿ ਮਾਛੀਵਾੜਾ ਵਿਚ ਵੀ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਪਲਾਈ ਹੁੰਦੇ ਹਨ ਜਿਸ ’ਤੇ ਅੱਜ ਸਮਰਾਲਾ ਪੁਲਸ, ਸੀ.ਆਈ.ਏ. ਸਟਾਫ਼ ਖੰਨਾ ਦੇ ਇੰਚਾਰਜ ਅਕਾਸ਼ ਦੱਤ, ਡਰੱਗ ਇੰਸਪੈਕਟਰ ਅਮਰਜੀਤ ਸਿੰਘ ਵਲੋਂ ਇੱਕ ਸਾਂਝਾ ਆਪ੍ਰੇਸ਼ਨ ਚਲਾ ਕੇ ਛਾਪੇਮਾਰੀ ਕੀਤੀ ਗਈ। ਮਾਛੀਵਾੜਾ ਦੇ ਮੈਡੀਕਲ ਸਟੋਰ ਤੋਂ ਛਾਪੇਮਾਰੀ ਦੌਰਾਨ 2695 ਕੈਪਸੂਲ ਅਤੇ 2000 ਗੋਲੀਆਂ ਮਿਲੀਆਂ ਜੋ ਕਿ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਪੁਲਸ ਵਲੋਂ ਇਸ ਮੈਡੀਕਲ ਸਟੋਰ ’ਤੇ ਬੈਠੇ ਵਿਅਕਤੀ ਸੁਖਦੇਵ ਸਿੰਘ ਅਤੇ ਦੁਕਾਨ ’ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਡੀ.ਐੱਸਪੀ. ਸਮਰਾਲਾ ਨੇ ਦੱਸਿਆ ਕਿ ਇਹ ਮੈਡੀਕਲ ਸਟੋਰ ਕਿਸ ਦੇ ਨਾਮ ’ਤੇ ਚੱਲਦਾ ਹੈ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਮੈਡੀਕਲ ਨਸ਼ਾ ਕਿੱਥੋਂ ਆ ਰਿਹਾ ਹੈ。 ਪਿੰਡਾਂ ਵਿਚ ਝੋਲਾਛਾਪ ਡਾਕਟਰ ਅਤੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਡੀਐੱਸਪੀ ਤਰਲੋਚਨ ਸਿੰਘ ਨੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਮੈਡੀਕਲ ਸਟੋਰਾਂ ਤੋਂ ਅਜਿਹੀ ਕੋਈ ਇਤਰਾਜਯੋਗ ਦਵਾਈ ਨਾ ਵੇਚਣ ਅਤੇ ਨਾ ਹੀ ਰੱਖਣ ਜਿਸ ਦੀ ਵਰਤੋਂ ਨਸ਼ੇੜੀਆਂ ਵਲੋਂ ਨਸ਼ੇ ਦੇ ਤੌਰ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐੱਸਐੱਸਪੀ ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ’ਤੇ ਸਮਰਾਲਾ ਸਬ ਡਵੀਜਨ ਵਿਚ ਮੈਡੀਕਲ ਸਟੋਰਾਂ ’ਤੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕੋਲ ਵੀ ਨਸ਼ੇ ਵਾਲੀ ਦਵਾਈ ਬਰਾਮਦ ਹੋਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਟੋਰ ਨੂੰ ਸੀਲ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ پਿੰਡਾਂ ਵਿੱਚ ਝੋਲਾਛਾਪ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਬਿਨ੍ਹਾਂ ਡਿਗਰੀ ਤੋਂ ਮੈਡੀਕਲ ਸਟੋਰ ਜਾਂ ਕਲੀਨਿਕ ਖੋਲ ਕੇ ਦਵਾਈਆਂ ਵੇਚਦਾ ਪਾਇਆ ਗਿਆ ਤਾਂ ਉਸ ’ਤੇ ਵੀ ਸਖ਼ਤ ਕਾਰਵਾਈ ਹੋਵੇਗੀ。
0
comment0
Report
Advertisement
Back to top