Back
पंजाब में पंचायतों को बिल डराने का आरोप, कांग्रेस ने सरकार पर हमला
TSTEJINDER SINGH
Jan 29, 2026 10:40:25
Rupnagar, Punjab
ਰੋਪੜ- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆ ਪੰਚਾਇਤਾਂ ਨੂੰ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿੱਲ ਭੁਗਤਾਨ ਕਰਨ ਦੇ ਭੇਜੇ ਨੋਟਿਸਾਂ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਗਿਆ. ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਬਾਅਦ ਡੀ ਸੀ ਦਫ਼ਤਰ ਦੇ ਬਾਹਰ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ. ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਣ ਤੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਨਵਜੀਤ ਸਿੰਘ ਨਵੀ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਦੋਰਾਨ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਤੇ ਸਰਪੰਚਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਗਏ ਹਨ. ਕਾਂਗਰਸੀ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦਿਆਂ ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਬਿਲ ਦੇ ਪੁਰਾਣੇ ਬਕਾਏ ਮਾਫ਼ ਕੀਤੇ ਸਨ ਤੇ ਬਿੱਲ ਬੰਦ ਕਰ ਦਿੱਤੇ ਸਨ ਪਰ ਇਸ ਸਰਕਾਰ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜ ਦਿੱਤੇ ਹਨ ਅਤੇ ਵਿੱਤ ਕਮਿਸ਼ਨ ਦੀ ਗ੍ਰਾਂਟ ਚੋਂ ਇੰਨਾਂ ਬਿੱਲਾਂ ਦਾ ਭੁਗਤਾਨ ਕਰਨ ਲਈ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਹੈ. ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੁਦ ਤਾਂ ਪਿੰਡਾਂ ਨੂੰ ਕੋਈ ਗ੍ਰਾਂਟ ਦਿੱਤੀ ਨਹੀਂ ਜਦ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਜਾਂਦੇ ਵਿੱਤ ਕਮਿਸ਼ਨ ਦੇ ਪੇਸੇ ਵੀ ਚੋਰ ਮੋਰੀ ਰਾਹੀ ਲਏ ਜਾ ਰਹੇ ਹਨ. ਕਾਂਗਰਸੀ ਆਗੂਆਂ ਨੇ ਇਸ ਸਬੰਧੀ ਜ਼ਿਲੇ ਦੇ ਡੀ ਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਜ਼ਿਲਾ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਕਰਨ ਦੀ ਗੱਲ ਕਹੀ ਹੈ. ਜਦ ਕਿ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਪਿੰਡਾਂ ਦੀਆ ਪੰਚਾਇਤਾਂ ਨੂੰ ਡਰਾਇਆ ਗਿਆ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵਗਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowJan 29, 2026 12:01:18Noida, Uttar Pradesh:Letter written by BJP Punjab President Shri Sunil Jakhar to Honorable Prime Minister Shri Narendra Modi regarding the naming of Adampur Airport as Shri Guru Ravidas Ji Airport.
0
Report
MJManoj Joshi
FollowJan 29, 2026 11:17:530
Report
BKBIMAL KUMAR
FollowJan 29, 2026 11:10:000
Report
MSManuj Sharma
FollowJan 29, 2026 11:09:310
Report
RBRohit Bansal
FollowJan 29, 2026 10:47:300
Report
KSKapil sharma
FollowJan 29, 2026 10:45:490
Report
NSNavdeep Singh
FollowJan 29, 2026 10:40:520
Report
MSManish Shanker
FollowJan 29, 2026 10:39:500
Report
HSHarmeet Singh Maan
FollowJan 29, 2026 10:36:180
Report
BSBHARAT SHARMA
FollowJan 29, 2026 10:35:230
Report
ADAnkush Dhobal
FollowJan 29, 2026 10:35:020
Report
RKRAJESH KATARIA
FollowJan 29, 2026 10:34:450
Report
ASAnmol Singh Warring
FollowJan 29, 2026 10:33:560
Report
RBRohit Bansal
FollowJan 29, 2026 10:21:170
Report