Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਜ਼ਿਲ੍ਹੇ ਚੋਂ 10 ਲੱਖ ਪੌਦੇ ਲਗਾਉਣ ਦੀ ਸ਼ੁਰੂਆਤ

Jul 19, 2024 08:26:49
Mansa, Punjab

ਪੰਜਾਬ ਸਰਕਾਰ ਨੇ ਵੀ ਪੰਜਾਬ ਵਿੱਚ ਰੁੱਖ ਲਗਾਉਣ ਦੀ ਵੱਡੀ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸ਼ੁੱਧ ਰਹੇਗਾ ਤਾਂ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ, ਇਸ ਲਈ ਅੱਜ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਮਨੁੱਖਤਾ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਰੁੱਖ ਲਗਾਓ। ਇਸ ਦੌਰਾਨ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 10 ਲੱਖ ਬੂਟੇ ਲਗਾਉਣ ਦਾ ਟੀਚਾ ਹੈ ਅਤੇ ਅੱਜ 2.5 ਤੋਂ 3 ਲੱਖ ਦੇ ਕਰੀਬ ਬੂਟੇ ਲਗਾਏ ਜਾਣਗੇ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManuj Sharma
Nov 22, 2025 12:47:47
Solan, Himachal Pradesh:सोलन जिला शिकायत निवारण समिति दिशा की बैठक सोलन में सांसद सुरेश कश्यप की अध्यक्षता मंे आयोजित की गई। जिसमें 50 से अधिक शिकायतों पर चर्चा हुई । वहीं सांसद सुरेश कश्यप ने अधिकारियों को केन्द्र प्रायोजित योजनाओं का क्रियान्वयन सही तरीके से करने के आदेश दिये ताकि लोगों को केन्द्रीय योजनाओं का लाभ प्राप्त हो सके । सांसद सुरेश कश्यप ने बताया कि केन्द्र प्रायोजित योजनाओं की समीक्षा के लिए दिशा की बैठक का आयोजन किया गया । उन्होंने कहा कि अधिकारियों को सभी केन्द्रीय योजनाओं का सही से क्रियान्वयन करने बारे निर्देशित किया गया है। सांसद ने कहा कि प्रदेश सरकार केंद्र प्रायोजित योजनाओं को सही तरीके से क्रियान्वयन नहीं होने दे रहीं है। उन्होंने कहा कि केंद्र को प्रधानमंत्री आवास योजना , प्रधानमी ग्रामीण सड़क योजना सहित सभी योजनाओं में भरपूर मदद मिल रही है।
48
comment0
Report
NSNitesh Saini
Nov 22, 2025 12:39:56
Sundar Nagar, Himachal Pradesh:गांधी परिवार की चापलूसी में डूबी कांग्रेस सरकार, शिक्षा का हो रहा राजनीतिकरण : राकेश जंवाल मंडी : एंकर - प्रदेश भाजपा के मुख्य प्रवक्ता राकेश जंवाल ने हिमाचल प्रदेश स्कूल शिक्षा बोर्ड के अध्यक्ष डॉ. राजेश शर्मा के हालिया बयान पर तीखी प्रतिक्रिया व्यक्त की है। उन्होंने कहा कि बोर्ड अध्यक्ष द्वारा कांग्रेस की विचारधारा को पाठ्यक्रम में शामिल करने की बात करना न सिर्फ आपत्तिजनक बल्कि शिक्षा व्यवस्था के खुल्लम-खुल्ला राजनीतिकरण का संकेत है। यह बयान स्पष्ट करता है कि कांग्रेस सरकार अब बच्चों की किताबों को अपनी विचारधारा के प्रचार का माध्यम बनाना चाहती है। राकेश जंवाल ने आरोप लगाया कि यह व्यक्तिगत वक्तव्य नहीं, बल्कि मुख्यमंत्री सुखविंदर सिंह सुक्खू की मंशा पर आधारित एक सुनियोजित राजनीतिक एजेंडा है। उन्होंने कहा कि जिस संस्था का उद्देश्य बच्चों में वैज्ञानिक दृष्टिकोण और तर्कशीलता विकसित करना होना चाहिए, उसे कांग्रेस विचारधारा प्रचार केंद्र में बदला जा रहा है। शिक्षा बोर्ड जैसी प्रतिष्ठित संस्था का नेतृत्व अनुभवी शिक्षाविदों के बजाय राजनीतिक रूप से नजदीकी व्यक्तियों को सौंपना बच्चों के भविष्य से खिलवाड़ है। सुक्खू सरकार स्कूलों को जबरन सीबीएसई में परिवर्तित करने की दिशा में काम कर रही है, जिससे बोर्ड को कमजोर किया जा रहा है। उन्होंने कहा कि टिकट कटने के बाद की गई नियुक्तियां भी राजनीतिक सौदेबाजी का हिस्सा प्रतीत होती हैं। जंवाल ने चेतावनी दी कि हिमाचल समाज शिक्षा के इस राजनीतिकरण को स्वीकार नहीं करेगा और आने वाले समय में जनता इसका कठोर जवाब देगी। बाइट : राकेश जंवाल, प्रदेश भाजपा मुख्य प्रवक्ता
100
comment0
Report
MJManoj Joshi
Nov 22, 2025 12:06:33
Chandigarh, Chandigarh:ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪਹੁੰਚਿਆ ਸ੍ਰੀ ਅਨੰਦਪੁਰ ਸਾਹਿਬ Live ਫਰੀਦਕੋਟ ਤੋਂ ਨਗਰ ਕੀਰਤਨ ਪਹੁੰਚਿਆ ਸ਼੍ਰੀ ਅਨੰਦਪੁਰ ਸਾਹਿਬ , ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਲਵਿੰਦਰ ਕੰਗ ਨੇ ਵੇਰਕਾ ਚੌਂਕ ਵਿਖੇ ਕੀਤਾ ਸਵਾਗਤ , ਪੁਲਿਸ ਵੱਲੋਂ ਗਾਰਡ ਆਫ ਆਨਰ ਵੀ ਕੀਤਾ ਗਿਆ। ਨਾਲੇ ਸੜਕ ਵਾਲੀ ਕਰਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਸਬੰਧੀ ਨਗਰ ਕੀਰਤਨ ਪਹੁੰਚਣੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੁਰੂ ਹੋ ਚੁੱਕੇ ਹਨ ਅੱਜ ਸ਼ਾਮ ਇੱਕ ਨਗਰ ਕੀਰਤਨ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਤੋਂ ਕੱਢਿਆ ਗਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਵੇਰਕਾ ਚੌਂਕ ਪਹੁੰਚਣ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਐਮਪੀ ਰੋਪੜ ਮਾਲਵਿੰਦਰ ਸਿੰਘ ਕੰਗ ਦੁਆਰਾ ਉਸਦਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਤੇ ਕੈਬਨਟ ਮੰਤਰੀ ਹਰਜੋਤ ਬੈਂਸ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਇਸ ਨਗਰ ਕੀਰਤਨ ਦੇ ਪਹੁੰਚਣ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਵੀ ਦਿੱਤੀ ਗਈ ।
101
comment0
Report
ASAvtar Singh
Nov 22, 2025 12:05:12
Gurdaspur, Punjab:ਦੇਰ ਰਾਤ ਵਿਜੀਲੈਂਸ ਵਿਭਾਗ ਵੱਲੋਂ ਐਸਡੀਐਮ ਬਟਾਲਾ ਦੇ ਘਰ ਰੇਡ ਕੀਤੀ ਗਈ ਸੀ ਜਿਸ ਦੌਰਾਨ ਉਸ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ 14 ਲੱਖ ਰੁਪਏ ਦੇ ਕਰੀਬ ਕੈਸ਼ ਵੀ ਬਰਾਮਦ ਕੀਤਾ ਗਿਆ ਸੀ ਅੱਜ SDM ਬਟਾਲਾ ਵਿਕਰਮਜੀਤ ਸਿੰਘ ਜਿਸਤੇ ਕੋਲ ਨਗਰ ਨਿਗਮ ਬਟਾਲਾ ਦਾ ਵੀ ਚਾਰਜ ਹੈ ਨੂੰ ਵਿਜਲੈਂਸ ਵਿਭਾਗ ਵੱਲੋਂ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਜਦੋਂ ਰੇਡ ਕੀਤੀ ਗਈ ਤਾਂ ਉਸ ਸਮੇਂ 50 ਹਜ਼ ਦਾ ਟਰੈਪ ਲੱਗਾ ਹੋਇਆ ਸੀ ਪਰ ਰੇਡ ਦੇ ਦੌਰਾਨ ਜਦੋਂ ਸ਼ਾਨਬੀਨ ਕੀਤੀ ਗਈ ਤਾਂ ਘਰ ਵਿੱਚੋਂ 14 ਲੱਖ ਰੁਪਏ ਦੇ ਕੈਸ਼ ਅਤੇ ਠੇਕੇਦਾਰਾਂ ਦੇ ਚੈੱਕ ਵੀ ਮਿਲੇ ਉਹਨਾਂ ਨੇ ਕਿਹਾ ਕਿ ਸਾਰਾ ਜਾਂਚ ਦਾ ਵਿਸ਼ਾ ਹੈ ਕਿ ਇਹ ਪੈਸੇ ਕਿੱਥੋਂ ਆਏ ਉੱਥੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮਾਨਯੋਗ ਕੋਰਟ ਵੱਲੋਂ ਤਿੰਨ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਹੈ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ.
152
comment0
Report
TSTEJINDER SINGH
Nov 22, 2025 11:53:13
Rupnagar, Punjab:ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮਾਂ ਤਹਿਤ ਤਲਵੰਡੀ ਸਾਬੋ ਸ਼੍ਰੀ ਅਨੰਦਪੁਰ ਸਾਹਿਬ ਅਤੇ ਫਰੀਦਕੋਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੇ ਨਗਰ ਕੀਰਤਨ ਦਾ ਅੱਜ ਰੂਪਨਗਰ ਪਹੁੰਚਣ ਤੇ ਨਿਘਾ ਸਵਾਗਤ ਰੂਪਨਗਰ ਦੀ ਸੰਗਤ ਅਤੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਕੀਤਾ ਗਿਆ। ਇਸ ਮੌਕੇ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤ ਇਹਨਾਂ ਨਗਰ ਕੀਰਤਨਾਂ ਦੇ ਦਰਸ਼ਨਾਂ ਲਈ ਪਹੁੰਚੀ ਵਿਧਾਇਕ ਰੂਪਨਗਰ ਦਿਨੇਸ਼ ਚੱਡਾ ਨੇ ਕਿਹਾ ਕਿ ਸ਼੍ਰੀ ਗੁਰੂ teਗ ਬਹਾਦਰ ਜੀ ਦੇ 350 ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾ ਰਹੀ ਹੈ ਅਤੇ ਜਿਸ ਲਈ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੱਡੇ ਪ੍ਰਬੰਧ ਕੀਤੇ ਗਏ ਹਨ ਅਤੇ ਅੱਜ ਵੱਖ-ਵੱਖ ਥਾਵਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਨਗਰ ਕੀਰਤਨ ਪਹੁੰਚ ਰਹੇ ਹਨ ਉਹਨਾਂ ਦੇ ਸਵਾਗਤ ਅਤੇ ਦਰਸ਼ਨਾਂ ਲਈ ਅੱਜ ਇਸ ਜਗਹਾ ਰੂਪਨਗਰ ਸ਼ਹਿਰ ਤੇ ਇਲਾਕੇ ਦੀ ਸੰਗਤ ਇਕੱਠੀ ਓਕੇ ਇਹਨਾਂ ਨਗਰ ਕੀਰਤਨਾਂ ਦੇ ਦਰਸ਼ਨ ਕਰ ਰਹੀ ہے ਅਤੇ ਨਗਰ ਕੀਰਤਨ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਿੱਚ ਹਾਜਰੀ ਲਗਵਾ ਰਹੀਆਂ ਹਨ।। ਇਸ ਮੌਕੇ ਵਿਧਾਇਕ ਚੱਡਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ ਜੋ ਕਿ ਇੱਕ ਧਰਮ ਦੀ ਆਜ਼ਾਦੀ ਲਈ ਦਿੱਤੀ ਗਈ ਸੀ ਤੇ ਅਸੀਂ ਅੱਜ ਜੋ ਸਾਰੇ ਆਪਣੇ ਆਪਣੇ ਧਰਮ ਵਿੱਚ ਆਪਣੀ ਧਾਰਮਿਕ ਆਜ਼ਾਦੀ ਦਾ ਨਿਗ ਮਾਣ ਰਹੇ ਹਾਂ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਤੀ ਸ਼ਹਾਦਤ ਸਦਕਾ ਹੀ है।
148
comment0
Report
RKRAJESH KATARIA
Nov 22, 2025 11:51:28
Firozpur, Punjab:फिरोजपुर में ए एन टी एफ ने 50 किलो हिरोइन के साथ एक नशा तस्कर को गिरफ्तार किया है। एआईजी एएनटीएफ गुरिंदरबीर सिंह ने प्रेस कॉन्फ्रेंस में बताया कि पकड़ा गया नशा तस्कर संदीप सिंह, जो कपूरथला जिले के तलवंडी चौधरियों का रहने वाला है, हमारी टीम इसके पीछे काफी लंबे समय से लगी हुई थी और जानकारी थी कि यह इस इलाके से हिरोइन की खेप लेकर आगे बेचता है। इस पर कुल 8 मुकदमे दर्ज हैं, जिनमें 5 NDPS के हैं, और पिछली 3 नवंबर को कपूरथला जेल से जमानत पर बाहर आया है। यह नशे की खेप जलालाबाद क्षेत्र से ला रहा था और हमारी टीम इससे लगातार पीछा कर रही थी। ममदोट क्षेत्र के पास घेराबंदी कर रोकने की कोशिश की गई तो उसने अपनी कार से टक्कर मारकर भागने की कोशिश की, जिससे हमारी गाड़ी को नुकसान हुआ। कार की तलाशी लेने पर 50 किलो हिरोइन बरामद हुई है। अभी इसका रिमांड लेकर पूछताछ की जाएगी कि आगे हिरोइन की इतनी बड़ी खेप किसको देनी थी।
124
comment0
Report
BSBHARAT SHARMA
Nov 22, 2025 11:38:07
155
comment0
Report
SSSanjay Sharma
Nov 22, 2025 11:19:58
197
comment0
Report
DSDEVINDER SHARMA
Nov 22, 2025 11:08:22
Barnala, Punjab:बरनाला पुलिस ने एक हनी ट्रैप रैकेट गिरोह का पर्दाफाश किया जो भोले भाले लोगों को अपने जाल में फंसा कर घर बुलाकर कैद कर लेते थे और ब्लैकमेल करते थे और उनसे मोटी रकम वसूली जाती थी। ऐसा ही एक मामला पुलिस के पास दर्ज हुआ तो पुलिस ने गिरोह के तीन सदस्य, जिनमें एक महिला शामिल है, को गिरफ्तार किया गया। उनके पास से ₹50,000 की नकद रकम, एक मोटरसाइकिल और तीन मोबाइल फोन बरामद हुए। डीएसपी सतवीर सिंह ने बताया कि यह गिरोह पहले व्यक्ति को फंसा कर अपने पास बुलाते थे, फिर उनकी आपत्तिजनक तस्वीरें खींचकर ब्लैकमेल करते थे और परिवार से मोटी रकम वसूली जाती थी। तीनों को गिरफ्त में लेकर उनके खिलाफ मुकदमा दर्ज कर आगे की जांच शुरू कर दी गई है।
193
comment0
Report
Advertisement
Back to top