Back
ਪੱਲੇਦਾਰਾਂ ਨੇ ਮਾਨਸਾ ਵਿਖੇ ਪੋਲਸੀ ਦੀਆਂ ਕਾਪੀਆਂ ਸਾੜ ਕੇ ਕੀਤਾ ਵਿਰੋਧ ਪ੍ਰਦਰਸ਼ਨ
Mansa, Punjab
ਮਾਨਸਾ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦੇ ਬਾਹਰ ਨੀਤੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਪਾਲਿਸੀ ਦੀਆਂ ਕਾਪੀਆਂ ਸਾੜਨੀਆਂ ਪਈਆਂ ਹਨ, ਪੱਲੇਦਾਰਾਂ ਦੇ ਜ਼ਿਲ੍ਹਾ ਆਗੂ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੱਲੇਦਾਰਾਂ ਨੂੰ ਦਿੱਤੀ ਜਾਂਦੀ ਅਦਾਇਗੀ ਮੁਲਾਜ਼ਮਾਂ ਨੂੰ ਸਿੱਧੀ ਦਿੱਤੀ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowDec 14, 2025 04:37:460
Report
NLNitin Luthra
FollowDec 14, 2025 04:35:000
Report
TSTEJINDER SINGH
FollowDec 14, 2025 04:23:480
Report
VKVarun Kaushal
FollowDec 14, 2025 04:23:400
Report
DKDevinder Kumar Kheepal
FollowDec 14, 2025 04:23:250
Report
ASAnmol Singh Warring
FollowDec 14, 2025 04:22:29Sri Muktsar Sahib, Punjab:ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਚੋਣਾਂ ਦੇ ਸੰਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਤੇ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਦੇ ਬੂਥ ਤੇ ਸਵੇਰੇ 8 ਵਜੇ ਵੋਟਾਂ ਪਾਉਣੀਆਂ ਲੋਕਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਮੌਕੇ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ.
0
Report
BSBALINDER SINGH
FollowDec 14, 2025 04:22:190
Report
PSParambir Singh Aulakh
FollowDec 14, 2025 04:20:01Amritsar, Punjab:ਅਟਾਰੀ ਤੇ ਪਿੰਡ ਖਾਸਾ ਚ ਬਲਾਕ ਸੰਮਤੀ ਚੋਣ ਹੋਈ ਰੱਦ ਵੋਟਿੰਗ ਤੋਂ ਪਹਿਲਾਂ ਹੀ ਚੋਣ ਕੀਤੀ ਗਈ ਰੱਦ ਆਪ ਉਮੀਦਵਾਰ ਨੂੰ ਮਿਲਿਆ ਤੱਕੜੀ ਦਾ ਚੋਣ ਨਿਸ਼ਾਨ ਸਿਪਾਹੀ ਹੋਈ ਗਲਤ ਚੋਣ ਕੀਤੀ ਗਈ ਰੱਦ
0
Report
KDKuldeep Dhaliwal
FollowDec 14, 2025 04:18:130
Report
VSVARUN SHARMA
FollowDec 14, 2025 04:18:050
Report
NSNaresh Sethi
FollowDec 14, 2025 03:50:140
Report
NSNaresh Sethi
FollowDec 14, 2025 03:30:130
Report
HSHarmeet Singh Maan
FollowDec 14, 2025 03:18:16Nabha, Punjab:ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਦਾ ਕੰਮ ਸਵੇਰੇ ਸ਼ੁਰੂ ਪਿੰਡ ਸੋਜਾ ਦੇ ਵਿੱਚ ਲੱਗੀਆਂ ਲੰਬੀਆਂ ਲਾਈਨਾਂ ਪੁਲਿਸ ਵੱਲੋਂ ਸਖਤ ਪ੍ਰਬੰਧ
0
Report
KDKuldeep Dhaliwal
FollowDec 14, 2025 03:05:500
Report
KBKulbir Beera
FollowDec 14, 2025 03:04:400
Report