Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਨਗਰ ਕੌਂਸਲ ਮਾਨਸਾ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਹੋਈ ਚੋਣ

Jul 18, 2024 10:11:12
Mansa, Punjab

ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮਾਨਸਾ ਦੇ ਬਚਤ ਪਵਨ ਤੋਂ ਐਸ.ਡੀ.ਐਮ ਮਾਨਸਾ ਅਤੇ ਵਿਧਾਇਕ ਦੀ ਹਾਜ਼ਰੀ ਵਿੱਚ ਕਰਵਾਈ ਗਈ, ਜਿਸ ਵਿੱਚ ਸੁਨੀਲ ਕੁਮਾਰ ਨੀਨੂੰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਰਾਮਪਾਲ ਸਿੰਘ ਨੂੰ ਸਮੁੱਚੀਆਂ ਸਮੇਤ ਮੀਤ ਪ੍ਰਧਾਨ ਚੁਣਿਆ ਗਿਆ। ਅਸੈਂਬਲੀ ਉਨ੍ਹਾਂ ਕਿਹਾ ਕਿ ਮਾਨਸਾ ਨਗਰ ਕੌਂਸਲ ਵਿੱਚ ਇਹ ਦੋਵੇਂ ਅਸਾਮੀਆਂ ਪਿਛਲੇ ਸਮੇਂ ਤੋਂ ਖਾਲੀ ਪਈਆਂ ਸਨ, ਜਿਨ੍ਹਾਂ ਦੀ ਅੱਜ ਚੋਣ ਹੋਈ ਅਤੇ ਮਾਨਸਾ ਸ਼ਹਿਰ ਲਈ ਕੰਮ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਮਾਨਸਾ ਲਈ 44 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Dec 29, 2025 08:04:44
Hamirpur, Himachal Pradesh:हमीरपुर जिला में लंबे समय से बारिश न होने के कारण सूखी ठंड का असर लोगों की सेहत पर साफ दिखाई देने लगा है। जिले में प्रतिदिन बीमारियों के मामलों में बढ़ोतरी हो रही है। खासकर सर्दी, जुकाम, बुखार और खांसी के मरीजों की संख्या लगातार बढ़ रही है। इस स्थिति का सबसे ज्यादा असर बच्चों और बुजुर्गों पर देखने को मिल रहा है।जिनकी रोग प्रतिरोधक क्षमता अपेक्षाकृत कमजोर होती है। अगर हम हमीरपुर मेडिकल कॉलेज की बात करें तो वहां रोजाना बड़ी संख्या में सर्दी-जुकाम और बुखार से पीड़ित मरीज इलाज के लिए पहुंच रहे हैं। ओपीडी में सुबह से ही मरीजों की लंबी कतारें देखने को मिल रही हैं। डॉक्टरों के अनुसार मौसम में नमी की कमी और ठंडी हवाओं के कारण संक्रमण तेजी से फैल रहा है। हमारे हमीरपुर मेडिकल कॉलेज के एसएम देशराज शर्मा ने बताया कि सर्दी के मौसम में अस्पताल में आने वाले ज्यादातर मरीज सर्दी, जुकाम और बुखार से पीड़ित हैं। उन्होंने कहा कि लोगों को रोजमर्रा के कामों के लिए घर से बाहर निकलना पड़ता है।जिससे ठंडी हवा और धूल के संपर्क में आने से एक्सपोज़र बढ़ जाता है। इसका सीधा असर स्वास्थ्य पर पड़ता है और बीमारियों का खतरा बढ़ता है।एसएम देशराज शर्मा ने लोगों को सावधानी बरतने की सलाह देते हुए कहा कि सर्दी के मौसम में अपना विशेष ध्यान रखना जरूरी है। बाहर निकलते समय मास्क का उपयोग जरूर करें ताकि ठंडी हवा और संक्रमण से बचाव हो सके। इसके साथ ही गर्म कपड़े पहनें और बच्चों व बुजुर्गों का खास ख्याल रखें। उन्होंने यह भी बताया कि सूखी ठंड के कारण वायरल संक्रमण तेजी से फैल रहा है, जिससे मेडिकल कॉलेज में मरीजों की संख्या में लगातार बढ़ोतरी हो रही है। डॉक्टरों ने लोगों से अपील की है कि सर्दी-जुकाम के शुरुआती लक्षण दिखने पर लापरवाही न करें और समय रहते डॉक्टर से परामर्श लें, ताकि बीमारी गंभीर रूप न ले सके।
0
comment0
Report
ADAnkush Dhobal
Dec 29, 2025 07:54:20
Shimla, Himachal Pradesh:केंद्र सरकार की ओर से महात्मा गांधी राष्ट्रीय ग्रामीण रोजगार गारंटी अधिनियम का नाम बदलने के विरोध में सोमवार को कांग्रेस ने शांतिपूर्ण सत्याग्रह किया. शिमला में रिज पर लगी महात्मा गांधी की प्रतिमा के सामने मुख्यमंत्री सुखविंद्र सिंह सुक्खू, उपमुख्यमंत्री मुकेश अग्निहोत्री, हिमाचल कांग्रेस अध्यक्ष विनय कुमार समेत अन्य मंत्रियों और विधायकों ने शांतिपूर्वक धरना देकर विरोध दर्ज करवाया. मुख्यमंत्री सुखविंदर सिंह सुक्खू ने कहा कि भाजपा बदले की भावना के साथ-साथ बदलने की भावना से काम कर रही है. भाजपा सरकार देश के इतिहास से छेड़छाड़ कर रही है. कांग्रेस के शासनकाल में शुरू की गई जनकल्याणकारी योजनाओं को नाम बदलने के साथ उनमें संशोधन करके कमजोर करने का काम किया जा रहा है. मनरेगा का नाम बदला जाना भाजपा की संकीर्ण सोच को दर्शाता है. मनरेगा का सिर्फ नाम ही नहीं बदला, बल्कि इसकी गारंटी को भी सरकार ने खत्म कर दिया है. केंद्र सरकार देश से महात्मा गांधी की पहचान मिटाने का काम कर रही है. यही कारण है कि कांग्रेस के समय में शुरू मनरेगा योजना से उन्होंने महात्मा गांधी का नाम हटा दिया. वहीं, उप मुख्यमंत्री मुकेश अग्निहोत्री ने कहा कि मनरेगा का नाम बदलना देश के राष्ट्रपिता महात्मा गांधी का अपमान है. केंद्र सरकार को गांधी सरनेम से दिक्कत है, इसलिए मनरेगा का नाम बदला गया. यह कानून गरीबों को कुचलने और उन्हें दबाने के लिए है. मनरेगा सिर्फ योजना नहीं थी, यह अधिकारों का सिद्धांत था. मुकेश अग्रिहोत्री ने केंद्र सरकार की मंशा पर भी सवाल खड़े किए.
0
comment0
Report
NSNitesh Saini
Dec 29, 2025 07:52:39
Sundar Nagar, Himachal Pradesh:मंडी जिले की बल्ह तहसील के पैड़ी गांव की 21 वर्षीय श्रेजल गुलेरिया ने भारतीय वायुसेना में फ्लाइंग ऑफिसर के रूप में चयनित होकर बड़ी उपलब्धि हासिल की है। एएफसीएटी परीक्षा में श्रेजल ने अखिल भारतीय स्तर पर 12वीं रैंक प्राप्त की। उनकी प्रारम्भिक शिक्षा जवाहर नवोदय विद्यालय, पंडोह में हुई, जहां उन्होंने छठी से बारहवीं कक्षा तक अध्ययन किया। इसके बाद उन्होंने दिल्ली विश्वविद्यालय से गणित (ऑनर्स) में बी.एससी. की डिग्री हासिल की। वर्तमान में वे गणित में MSc की पढ़ाई कर रहीं थीं और इसी दौरान उन्होंने AFCAT जैसी कठिन परीक्षा में शानदार सफलता अर्जित की। उनके पिता होशियार सिंह भारतीय सेना में सुबेदार के पद पर कार्यरत हैं, जिनसे उन्हें देशसेवा, अनुशासन और समर्पण की प्रेरणा मिली। उनकी माता बानीता कुमारी हिमाचल पथ परिवहन निगम में जे.ओ.ए. के पद पर कार्यरत हैं, जिन्होंने उन्हें आत्मनिर्भर बनने और आगे बढ़ने का हौसला दिया। 27 दिसंबर को श्रेजल एयरफोर्स अकादमी के लिए रवाना हो चुकी हैं, जहाँ वे एक वर्ष का कठिन सैन्य प्रशिक्षण प्राप्त करेंगी। प्रशिक्षण पूर्ण होने के बाद वे आधिकारिक रूप से भारतीय वायुसेना में फ्लाइंग ऑफिसर के रूप में नियुक्त होकर देश की सेवा करेंगी। उनकी इस उपलब्धि से पूरे पैड़ी गांव सहित मंडी जिले में खुशी का माहौल है और लोग उन्हें बधाइयां दे रहे हैं। श्रेजल गुलेरिया की यह सफलता न केवल हिमाचल प्रदेश बल्कि देशभर के युवाओं, विशेषकर बेटियों के लिए एक प्रेरणास्रोत है, जो रक्षा सेवाओं में करियर बनाना चाहते हैं।
0
comment0
Report
BSBHARAT SHARMA
Dec 29, 2025 07:47:26
Amritsar, Punjab:ਵੇਰਕਾ–ਪਠਾਨਕੋਟ ਹਾਈਵੇ ’ਤੇ ਧੁੰਦ ਦਾ ਕਹਿਰ, ਬਜਰੀ ਨਾਲ ਭਰਿਆ ਟਰੱਕ ਪਲਟਿਆ ਟਰੱਕ ਪਲਟਣ ਨਾਲ ਦੂਰ-ਦੂਰ ਤੱਕ ਜਾਮ, ਸੰਘਣੀ ਧੁੰਦ ਕਾਰਨ ਕਈ ਗੱਡੀਆਂ ਟਕਰਾਈਆਂ ਵੇਰਕਾ ਹਾਈਵੇ ਹਾਦਸਾ: ਪੁਲਿਸ ਨੇ ਸੰਭਾਲਿਆ ਮੋਰਚਾ, ਵੱਡਾ ਜਾਨੀ ਨੁਕਸਾਨ ਟਲਿਆ ਅੰਮ੍ਰਿਤਸਰ ਦੇ ਵੇਰਕਾ ਤੋਂ ਪਠਾਨਕੋਟ ਜਾਣ ਵਾਲੇ ਨੈਸ਼ਨਲ ਹਾਈਵੇ ’ਤੇ ਸੰਘਣੀ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਬਜਰੀ ਨਾਲ ਭਰਿਆ ਇੱਕ ਟਰੱਕ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਟਰੱਕ ਪਲਟਣ ਨਾਲ ਸੜਕ ’ਤੇ ਬਜਰੀ ਫੈਲ ਗਈ, ਜਿਸ ਕਾਰਨ ਦੂਰ-ਦੂਰ ਤੱਕ ਟ੍ਰੈਫਿਕ ਜਾਮ ਲੱਗ ਗਿਆ। ਸੰਘਣੀ ਧੁੰਦ ਹੋਣ ਕਰਕੇ ਪਿੱਛੋਂ ਆ ਰਹੀਆਂ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਕਾਰਨ ਹਾਈਵੇ ’ਤੇ ਕੁਝ ਸਮੇਂ ਲਈ ਅਫ਼ਰਾਤਅਫ਼ਰੀ ਦਾ ਮਾਹੌਲ ਬਣ ਗਿਆ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਟੱਕਰ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜੋ ਕਿ ਇੱਕ ਵੱਡੀ ਰਾਹਤ ਦੀ ਗੱਲ ਹੈ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਤੁਰੰਤ ਪਹੁੰਚਿਆ ਅਤੇ ਟ੍ਰੈਫਿਕ ਨੂੰ ਕੰਟਰੋਲ ਵਿੱਚ ਲਿਆ। ਪੁਲਿਸ ਵੱਲੋਂ ਕ੍ਰੇਨ ਦੀ ਮਦਦ ਨਾਲ ਪਲਟੇ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਬਜਰੀ ਸਾਫ਼ ਕਰਵਾਈ ਗਈ। ਨਾਲ ਹੀ ਰਾਹਗੀਰਾਂ ਨੂੰ ਸੰਘਣੀ ਧੁੰਦ ਦੇ ਮੱਦੇਨਜ਼ਰ ਹੌਲੀ ਗੱਡੀ ਚਲਾਉਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਅਜਿਹੇ ਹਾਦਸੇ ਵਾਪਰ ਰਹੇ ਹਨ, ਇਸ ਲਈ ਡਰਾਈਵਰ ਸਾਵਧਾਨੀ ਵਰਤਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।
0
comment0
Report
NLNAND LAL
Dec 29, 2025 07:04:54
Solan, Himachal Pradesh:नालागढ़ में कबाड़ के ढेर में धमाके से 2 लोग झुलसे बी.बी.एन., 28 दिसम्बर नालागढ़ के तहत राजपुरा के पास कबाड़ के ढेर में आग से हुए धमाके से पैदल जा रहे 2 लोग झुलस गए, जिनका नालागढ़ अस्पताल में इलाज चल रहा है। मिली जानकारी के अनुसार कबाड़ के ढेर में लगी आग में अचानक धमाका हो गया और वहां से गुजर रहे मोहर सिंह व आशिश कुमार झुलस गए, जिन्हें लोगों द्वारा इलाज के लिए अस्पताल में पहुंचाया गया गया। घायल के लड़के गंगा राम ने बताया कि आग में धमाका होने से कुछ गर्म तरल पदार्थ उसके पिता व भतीजे पर पड़ गया, जिससे वह दोनों घायल हो गए और दोनों का नालागढ़ अस्पताल में इलाज चल रहा है। उन्होंने बताया कि उसके पिता व भतीजा दवाई लेकर जा रहे थे कि उसी दौरान यह हादसा हुआ। उन्होंने बताया कि इस बारे पुलिस थाना में शिकायत दे दी है। ए.एस.पी. बद्दी अशोक वर्मा ने बताया कि ऐसी सूचना मिली है और पुलिस जांच कर रही है।
0
comment0
Report
VBVIJAY BHARDWAJ
Dec 29, 2025 05:15:56
Bilaspur, Chhattisgarh:स्लग- बिलासपुर जिला में तेंदुए की दस्तक, भराड़ी उप तहसील के तहत भदरेट गांव में एक रिहायशी घर के आंगन में घूमते दिखे तेंदुए की जोड़ी, सीसीटीवी वीडियो आया सामने, पालतू कुत्ते के शिकार में काफी देर तक आंगन में घूमता रहा तेंदुए का जोड़ा. घुमारवीं उपमंडल के उप तहसील भराड़ी के तहत मरहाणा पंचायत के भदरेट गांव में तेंदुए का जोड़ा देखने को मिला है जिसके चलते स्थानीय लोगों में डर का माहौल है। वहीं तेंदुए का जोड़ा लोगों के रिहायशी घरों में भी शिकार की तलाश में घूमता दिखाई दे रहा है. ऐसा ही एक वीडियो शनिवार देर रात करीब दो बजे का सामने आया है जब तेंदुए का जोड़ा गांव के दो रिहायशी घरों के आंगन में पहुंच गया। तेंदुए के जोड़े की आंगन में मौजूदगी से घर में रहने वाले लोग सहम गए और यह पूरी घटना घर में सीसीटीवी कैमरे में कैद हो गई. वहीं सीसीटीवी में साफ दिखा दे रहा है की दो तेंदुए चारदीवारी फांद के आंगन में पहुंचे, जहां तेंदुए का जोड़ा करीब आधा घंटा मौजूद रहा. बता दें की भदरेट गांव के स्थानीय लोगों के घर के आंगन में तेंदुए की मौजूदगी ने भय का माहौल बना दिया है। रिहायशी घरों के नजदीक तेंदुए की मौजूदगी से लोग डरे हुए हैं और उन्हें समय रहते विभाग द्वारा उचित कदम न उठाए जाने पर कोई अनहोनी घटना घटने की भी चिंता सता रही है और लोगों ने वन विभाग से पिंजरा लगाकर जल्द तेंदुओं को पकड़ने की अपील की है.
0
comment0
Report
JSJagmeet Singh
Dec 29, 2025 04:46:47
0
comment0
Report
VSVARUN SHARMA
Dec 29, 2025 04:35:55
Kapurthala, Punjab:ਫਗਵਾੜਾ ਦੇ ਨਜ਼ਦੀਕ ਪਿੰਡ ਮੰਡਾਲੀ ਵਿੱਚ ਘਰੇਲੂ ਤੌਰ ‘ਤੇ ਰੱਖੇ ਗਏ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕਥਿਤ ਤੌਰ ‘ਤੇ ਕੀਤੇ ਹਮਲੇ ਦੌਰਾਨ ਮਾਲਕ ਦੀ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਹੱਥੋਪਾਈ ਦੌਰਾਨ ਗੰਭੀਰ ਜ਼ਖ਼ਮੀ ਹੋਏ ਦਵਿੰਦਰ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਪਿੰਡ ਮੰਡਾਲੀ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਪਹਿਲਾਂ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦਵਿੰਦਰ ਸਿੰਘ ਨੇ ਉਸਨੂੰ ਰੋਕਿਆ ਤਾਂ ਮਜ਼ਦੂਰ ਨੇ ਗੁੱਸੇ ਵਿੱਚ ਆ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਅਣਪਛਾਤੀ ਵਸਤੂ ਨਾਲ ਵਾਰ ਕਰ ਦਿੱਤਾ। ਘਟਨਾ ਤੋਂ ਬਾਅਦ ਦਵਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਪਰ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਨੂੰ מ੍ਰਿਤ ਘੋਸ਼ਿਤ ਕਰ ਦਿੱਤਾ। ਡਾਕਟਰਾਂ ਮੁਤਾਬਕ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਥਾਣਾ ਬਹਿਰਾਮ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 146 ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਘਟਨਾ ਤੋਂ ਬਾਅਦ ਫਰਾਰ ਮੁਲਜ਼ਮ ਦੀ ਭਾਲ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪਿੰਡ ਮੰਡਾਲੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਅਤੇ ਰੋਸ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਪੂਰੀ ਹੋਣ ਉਪਰੰਤ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
ASAvtar Singh
Dec 29, 2025 04:34:40
Gurdaspur, Punjab:ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ ਤਿੰਨ ਗੰਭੀਰ ਜਖਮੀ ਰਿਪੋਰਟ ਬੀਤੀ ਰਾਤ ਦੀਨਾਨਗਰ ਬਹਿਰਾਮਪੁਰ ਰੋਡ ਉੱਪਰ ਪਿੰਡ ਅਵਾਂਖਾ ਦੇ ਨੇੜੇ ਸੰਘਣੀ ਧੁੰਦ ਕਾਰਨ ਇਕ ਪਰਿਵਾਰ ਦੀ ਕਾਰ ਨਾਲ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਲੋਕ ਗੰਭੀਰ ਜਖਮੀ ਹੋ ਗਏ। ਕਾਰ ਹਾਦਸੇ ਦੇ ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਰੰਘੜਪਿੰਡੀ ਵਜੋਂ ਹੋਈ ਹੈ, ਜਦੋਂਕਿ ਜਖਮੀਆਂ ਵਿੱਚ ਮ੍ਰਿਤਕ ਰਾਜਪਾਲ ਸਿੰਘ ਦਾ ਲੜਕਾ ਸੌਰਵ ਸਲਾਰੀਆ ਅਤੇ ਨੇਹ ਭਾਰਤੀ ਸਲਾਰੀਆ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਰੰਘੜਪਿੰਡੀ ਵਾਸੀ ਸੌਰਵ ਸਲਾਰੀਆ ਦੇ 2 ਸਾਲ ਦੇ ਬੇਟੇ ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ, ਸੌਰਵ ਸਲਾਰੀਆ, ਉਸਦੀ ਪਤਨੀ ਭਾਰਤੀ ਅਤੇ ਪਿਤਾ ਰਾਜਪਾਲ ਸਿੰਘ ਕਰੇਟਾ ਕਾਰ ਰਾਹੀਂ ਅਪਣੇ ਪਿੰਡ ਰੰਘੜਪਿੰਡੀ ਤੋਂ ਦੀਨਾਨਗਰ ਵੱਲ ਆ ਰਹੇ ਸਨ। ਇਸੇ ਦੌਰਾਨ ਜਦੋਂ ਉਹਨਾਂ ਦੀ ਕਾਰ ਪਿੰਡ ਅਵਾਂਖਾ ਨੇੜੇ ਸਥਿਤ ਤਾਰਾ ਫੈਕਟਰੀ ਦੇ ਕੋਲ ਪੁੱਜੀ ਤਾਂ ਸੰਘਣੀ ਧੁੰਦ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋਈ ਕਾਰ ਦੀ ਇੱਕ ਜਿੰਮ ਦੀ ਕੰਧ ਨਾਲ ਜੋਰਦਾਰ ਟੱਕਰ ਹੋ ਗਈ। ਹਾਦਸੇ ਦੀ ਅਵਾਜ ਸੁਣ ਕੇ ਮੌਕੇ ਤੇ ਪੁੱਜੇ ਨੇੜਲੇ ਘਰਾਂ ਦੇ ਲੋਕਾਂ ਨੇ ਜਖਮੀਆਂ, ਰਾਜਪਾਲ ਸਿੰਘ, ਸੌਰਵ ਸਲਾਰੀਆ ਅਤੇ ਭਾਰਤੀ ਸਲਾਰੀਆ ਨੂੰ ਇਲਾਜ ਲਈ ਪਠਾਨਕੋਟ ਦੇ ਇਕ ਨਿਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਰਾਜਪਾਲ ਸਿੰਘ ਦੀ ਹਸਪਤਾਲ ਪਹੁੰਜ਼ਣ ਤੋਂ ਪਹਿਲਾਂ ਹੀ ਮੌਤ ਹੋ ਗਈ। ਜਦੋਂਕਿ ਸੌਰਵ ਸਲਾਰੀਆ ਦੇ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਉਸਨੂੰ ਇਲਾਜ ਲਈ ਅਮ੍ਰਿਤਸਰ ਭੇਜ ਦਿੱਤਾ ਗਿਆ ਹੈ。
0
comment0
Report
Advertisement
Back to top