Back
लुधियाणा के एलिवेटेड पुल पर गेहूं से भरे ट्राला गिरा; कारों को भारी नुकसान
TBTarsem Bhardwaj
Feb 15, 2026 07:46:25
Ludhiana, Punjab
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਕਹਾਵਤ ਉਸ ਸਮੇਂ ਸੱਚ ਹੋਈ ਲੁਧਿਆਾਣਾ ਦੇ ਬਸ ਸਟੈਂਡ ਤੋਂ ਫਿਰੋਜਪੁਰ ਜਾਣ ਵਾਲੇ ਐਲੀਵੇਟਡ ਪੁਲ ਤੇ ਬਣੇ ਕਟ ਉੱਪਰ ਕਣਕ ਦੀਆਂ ਬੋਰੀਆਂ ਨਾਲ ਭਰੇ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ ਕਣਕ ਦੀਆ ਬੋਰੀਆਂ ਪੁਲ ਤੋਂ ਥੱਲੇ ਸੜਕ ਤੇ ਜਾ ਰਹੀਆਂ ਖਾਰਾਂ ਉੱਤੇ ਡਿੱਗੀਆਂ ਜਿਸ ਕਾਰਨ ਕਾਰਾਂ ਬੁਰੀ ਤਰਹਾਂ ਨਾਲ ਪ੍ਰਭਾਵਿਤ ਹੋਈਆਂ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਪੀੜਤਾਂ ਨੇ ਦੱਸਿਆ ਕਿ ਉਹ ਕਾਰ ਵਿੱਚ ਸਵਾਰ ਸਨ।
ਲੁਧਿਆਾਣਾ ਦੇ ਭਾਰਤ ਨਗਰ ਚੌਂਕ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਫਿਰੋਜਪੁਰ ਜਾਣ ਲਈ ਬਣੇ ਐਲੀਵੇਟਡ ਪੁਲ ਦੇ कਟ ਉਪਰੋਂ ਅਚਾਨਕ ਬੋਰੀਆਂ ਭਰਿਆ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਟਰਾਲੇ ਵਿੱਚ ਭਰੀਅ ਕਣਕ ਦੀਆਂ ਬੋਰੀਆਂ ਪੁੱਲ ਦੇ ਥੱਲੇ ਜਾ ਰਹੀ ਕਾਰ ਦੇ ਉੱਤੇ ਡਿੱਗ ਗਈਆਂ ਜਿਸ ਕਰਕੇ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਇੱਕ ਕਾਰ ਚਾਲਕ ਅਖ਼ਬਾਰ ਦੀ ਦੁਕਾਨ ਤੋਂ ਅਖ਼ਬਾਰ ਰਹਿ ਰਿਹਾ ਸੀ ਉਸਦੀ ਕਾਰ ਵੀ ਕਣਕ ਦੀਆ ਬੁਰੀਆ ਨਾਲ ਬੁਰੀ ਤਰਾਂ ਨਾਲ ਨੁਕਸਾਨੀ ਗਈ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਮੌਕੇ ਤੇ ਪਹੁੰਚ ਅਤੇ ਪੁਲਿਸ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਤੁਰੰਤ ਰਾਹਤ ਕਾਰਜ ਕੀਤੇ ਜਾ ਰਹੇ ਹਨ। ਡੀ ਸੀ ਨੇ ਕਿਹਾ ਕਿ ਜਲਦ ਦੋਸੀ ਡਰਾਈਵਰ ਨੂੰ ਗਿਰਫਤਾਰ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਕਣਕ ਦੀਆ ਬੋਰੀਆਂ ਨਾਲ ਲੋਡ ਟਰਾਲਾ ਪੁੱਲ ਦੇ ਕਟ ਉੱਪਰ ਆਇਆ ਉਸ ਸਮੇਂ ਇਹ ਹਾਦਸਾ ਵਾਪਰਿਆ ਤੇ ਸਾਰੀਆਂ ਬੋਰੀਆਂ ਥੱਲੇ ਡਿੱਗ ਗਈਆਂ ਪਰ ਇਸ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰਾਂ ਦਾ ਨੁਕਸਾਨ ਹੋਇਆ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਸਮੇਂ ਲਈ ਬੋਰੀਆ ਹਟਾਉਣ ਲਈ ਇਹ ਰਸਤਾ ਬੰਦ ਕੀਤਾ ਗਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowFeb 15, 2026 11:04:55Sangrur, Punjab:BJP लीडर अरविंद खन्ना अकाली दल में शामिल
0
Report
MSManish Sharma
FollowFeb 15, 2026 11:03:190
Report
DVDEVENDER VERMA
FollowFeb 15, 2026 10:47:540
Report
SSSanjay Sharma
FollowFeb 15, 2026 10:47:13Noida, Uttar Pradesh:दिल्ली में भारत की जीत के लिए लोगों ने इकट्ठे होकर किया cheer up।
0
Report
SGSatpal Garg
FollowFeb 15, 2026 10:36:560
Report
ASARVINDER SINGH
FollowFeb 15, 2026 10:35:340
Report
NSNaresh Sethi
FollowFeb 15, 2026 10:32:310
Report
MJManoj Joshi
FollowFeb 15, 2026 10:31:290
Report
SSSanjay Sharma
FollowFeb 15, 2026 10:30:41Noida, Uttar Pradesh:IND PAK MATCH SRINAGAR (J&K): ICC MEN’S T20 WORLD CUP 2026/ INDIA VS PAKISTAN MATCH/ VISUALS / VOX-POP
0
Report
RMRakesh Malhi
FollowFeb 15, 2026 10:30:340
Report
DVDEVENDER VERMA
FollowFeb 15, 2026 10:23:330
Report
VBVIJAY BHARDWAJ
FollowFeb 15, 2026 10:22:560
Report
KBKulbir Beera
FollowFeb 15, 2026 10:17:040
Report
MJManoj Joshi
FollowFeb 15, 2026 09:36:090
Report
ADAnkush Dhobal
FollowFeb 15, 2026 09:20:460
Report