Back
पंजाब में जनवरी की बारिश से आलू फसल को भारी नुकसान, किसान संकट में
DSDharmindr Singh
Feb 16, 2026 10:01:38
Khanna, Punjab
ਜਨਵਰੀ ਮਹੀਨੇ ਵਿੱਚ ਪਏ ਲਗਾਤਾਰ ਮੀਂਹ ਨੇ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਕਿਸਾਨ ਗੰਭੀਰ ਪਰੇਸ਼ਾਨੀ ਵਿੱਚ ਹਨ। ਖੰਨਾ ਦੇ ਨੇੜਲੇ ਪਿੰਡਾਂ ਵਿੱਚ ਜੀ ਮੀਡੀਆ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਤਕਰੀਬਨ 50 ਫੀਸਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ。
ਕਿਸਾਨਾਂ ਦਾ ਕਹਿਣਾ ਹੈ ਕਿ ਜੋ ਫਸਲ ਬਚੀ ਹੈ, ਉਸਦਾ ਵੀ ਠੀਕ ਭਾਅ ਨਹੀਂ ਮਿਲ ਰਿਹਾ। ਇਸ ਵਾਰ ਵਪਾਰੀ ਸਿਰਫ਼ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਖਰੀਦ ਰਹੇ ਹਨ, ਜਦਕਿ ਪਿਛਲੇ ਸਾਲ ਇਹੀ ਆਲੂ 10 ਤੋਂ 11 ਰੁਪਏ ਪ੍ਰਤੀ ਕਿਲੋ ਦੇ ਦਰ ਨਾਲ ਵਿਕਿਆ ਸੀ। ਇਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ。
ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵਪਾਰੀਆਂ ਨੇ ਹੀ ਉਨ੍ਹਾਂ ਨੂੰ ਆਲੂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਸੀ, ਪਰ ਹੁਣ ਜਦੋਂ ਫਸਲ ਤਿਆਰ ਹੋ ਗਈ ਹੈ ਤਾਂ ਵਪਾਰੀ ਖਰੀਦਣ ਤੋਂ ਕੱਤਰ ਰਹੇ ਹਨ। ਕਈ ਵਪਾਰੀ ਤਾਂ ਕਿਸਾਨਾਂ ਦੇ ਫੋਨ ਤੱਕ ਨਹੀਂ ਚੁੱਕ ਰਹੇ ਅਤੇ ਕੁਝ ਨੇ ਨੰਬਰ ਵੀ ਬਲੈਕਲਿਸਟ ਕਰ ਦਿੱਤੇ ਹਨ。
ਇਸ ਸਥਿਤੀ ਕਾਰਨ ਕਿਸਾਨ ਮਾਨਸਿਕ ਅਤੇ ਆਰਥਿਕ ਦੋਵੇਂ ਤੌਰ ’ਤੇ ਪਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦੀ ਭਰਪਾਈ ਲਈ ਤੁਰੰਤ ਮਦਦ ਦਿੱਤੀ ਜਾਵੇ ਅਤੇ ਫਸਲ ਦਾ ਉਚਿਤ ਭਾਅ ਦਿਵਾਇਆ ਜਾਵੇ, ਤਾਂ ਜੋ ਉਹ ਹੋ ਰਹੇ ਘਾਟੇ ਤੋਂ ਬਚ ਸਕਣ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 16, 2026 11:35:470
Report
ADAnkush Dhobal
FollowFeb 16, 2026 11:35:290
Report
SNSUNIL NAGPAL
FollowFeb 16, 2026 11:35:190
Report
घागर के भीतर दो पोक लेन मशीनों के पकड़े जाने पर गाँव में हंगामा, विभाग पर दस्तावेज़ न दिखाने का आरोप
KSKuldeep Singh
FollowFeb 16, 2026 11:20:060
Report
ADAnkush Dhobal
FollowFeb 16, 2026 11:18:06Shimla, Himachal Pradesh:हिमाचल में स्वास्थ्य सेवा की नई मिसाल!
AIMSS चामियाना में उन्नत EUS तकनीक से जटिल पैंक्रियाटाइटिस के मरीजों का सफल इलाज
अब गंभीर मामलों के लिए राज्य से बाहर जाने की जरूरत नहीं
EUS तकनीक से की सफल सर्जरी
0
Report
DVDEVENDER VERMA
FollowFeb 16, 2026 11:16:110
Report
SSSanjay Sharma
FollowFeb 16, 2026 11:15:500
Report
SGSatpal Garg
FollowFeb 16, 2026 11:06:150
Report
VBVIJAY BHARDWAJ
FollowFeb 16, 2026 11:04:360
Report
SSSanjay Sharma
FollowFeb 16, 2026 11:04:141
Report
RBRohit Bansal
FollowFeb 16, 2026 11:02:110
Report
NLNitin Luthra
FollowFeb 16, 2026 10:52:050
Report
DVDEVENDER VERMA
FollowFeb 16, 2026 10:36:280
Report
DSDEVINDER SHARMA
FollowFeb 16, 2026 10:34:420
Report
MJManoj Joshi
FollowFeb 16, 2026 10:31:580
Report