Back
पंजाब सरकार ने 321 गरीब परिवारों के लिए पक्का मकान मंजूर किए
DSDharmindr Singh
Nov 22, 2025 08:48:29
Khanna, Punjab
ਪਾਇਲ ਹਲਕੇ ਵਿੱਚ ਰਹਿੰਦੇ ਕੱਚੇ ਮਕਾਨਾਂ ਵਾਲੇ 321 ਪਰਿਵਾਰਾਂ ਲਈ ਖੁਸ਼ਖਬਰੀ ਆਈ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਸਾਰੇ ਕੇਸਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਹੁਣ ਇਹ ਪਰਿਵਾਰ ਜਲਦ ਹੀ ਆਪਣੇ ਪੱਕੇ ਘਰ ਬਣਵਾ ਸਕਣਗੇ। ਸਰਕਾਰ ਦੇ ਇਸ ਫੈਸਲੇ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ।
ਇਸ ਸੰਬੰਧ ਵਿੱਚ ਪਾਇਲ ਦਾਣਾ ਮੰਡੀ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਿਆ ਗਿਆ। ਸਮਾਗਮ ਦੌਰਾਨ ਹਲਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੁਕਸਦ ਗਰੀਬ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣਾ ਹੈ ਅਤੇ ਜੋ ਪਰਿਵਾਰ ਕਈ ਸਾਲਾਂ ਤੋਂ ਪੱਕੇ ਘਰ ਦਾ ਸੁਪਨਾ ਦੇਖ ਰਹੇ ਸਨ, ਉਨ੍ਹਾਂ ਦਾ ਸੁਪਨਾ ਹੁਣ ਹਕੀਕਤ ਬਣੇਗਾ।
ਇਸ ਮੌਕੇ ਦੌਰਾਨ ਮਨਜ਼ੂਰੀ ਪੱਤਰ ਹਾਸਲ ਕਰਨ ਵਾਲੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜੋ ਇਹ ਵੱਡਾ ਕਦਮ ਚੁੱਕਿਆ ਹੈ, ਉਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਜਗੀ ਹੈ। ਕਈ ਲਾਭਪਾਤਰੀਆਂ ਨੇ ਦੱਸਿਆ ਕਿ ਉਹ ਕਈ ਸਮੇਂ ਤੋਂ ਕੱਚੇ ਮਕਾਨਾਂ ਵਿੱਚ ਰਹਿ ਰਹੇ ਸਨ ਅਤੇ ਮੀਂਹ ਤੇ ਸਰਦੀਆਂ ਵਿੱਚ ਬਹੁਤ ਦਿਕ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਵਿਧਾਇਕ ਗਿਆਸਪੁਰਾ ਨੇ ਸਟੇਜ ਤੋਂ ਵਾਅਦਾ ਕੀਤਾ ਕਿ ਅੱਗੇ ਵੀ ਹਲਕੇ ਦੇ ਲੋਕਾਂ ਲਈ ਇਸ ਤਰ੍ਹਾਂ ਦੀਆਂ ਲਾਭਕਾਰੀ ਯੋਜਨਾਵਾਂ ਲਿਆਂਦੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਹਰ ਹੱਕਦਾਰ ਪਰਿਵਾਰ ਤੱਕ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇਗਾ।
ਬਾਈਟ - ਮਨਵਿੰਦਰ ਸਿੰਘ ਗਿਆਸਪੁਰਾ (ਵਿਧਾਇਕ)
ਲਾਭਪਾਤਰੀ
200
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowNov 22, 2025 09:21:3983
Report
VBVIJAY BHARDWAJ
FollowNov 22, 2025 09:21:0988
Report
NSNitesh Saini
FollowNov 22, 2025 09:18:0232
Report
RKRAJESH KATARIA
FollowNov 22, 2025 09:17:4170
Report
RBRohit Bansal
FollowNov 22, 2025 09:10:34Chandigarh, Chandigarh:ਮੋਹਾਲੀ ਤੋਂ ਚੱਲਣ ਵਾਲੇ ਨਗਰ ਕੀਰਤਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ ਸਲਾਮੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਸ਼ਾਮ ਤੱਕ ਪਹੁੰਚੇਗਾ ਮਹਾਲੀ ਦੇ ਰਸਤੇ ਹੁੰਦੇ ਹੋਏ ਅਨੰਦਪੁਰ ਸਾਹਿਬ
112
Report
PSParambir Singh Aulakh
FollowNov 22, 2025 09:02:3943
Report
TBTarsem Bhardwaj
FollowNov 22, 2025 09:00:5081
Report
NLNitin Luthra
FollowNov 22, 2025 08:49:0475
Report
BSBHARAT SHARMA
FollowNov 22, 2025 08:47:5587
Report
AAAsrar Ahmad
FollowNov 22, 2025 08:47:21123
Report
DVDEVENDER VERMA
FollowNov 22, 2025 08:46:40109
Report
DSDharmindr Singh
FollowNov 22, 2025 08:20:04142
Report
SBSANJEEV BHANDARI
FollowNov 22, 2025 08:19:1699
Report
KSKiranveer Singh
FollowNov 22, 2025 08:18:5999
Report