Back
पंजाब में ब्लॉक समिति और जिला परिषद चुनाव के उम्मीदवारों का एलान
DSDharmindr Singh
Dec 01, 2025 11:18:50
Khanna, Punjab
ਪੰਜਾਬ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਜਿਸ ਨਾਲ ਸਿਆਸੀ ਮਾਹੌਲ ਭਖ ਗਿਆ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਹਲਕਾ ਖੰਨਾ 'ਚ 16 ਬਲਾਕ ਸੰਮਤੀ ਜ਼ੋਨ ਅਤੇ 2 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਨ। ਜਿਸਦੇ ਲਈ ਵੋਟਾਂ ਪੈਣਗੀਆਂ। 1 ਦਸੰਬਰ ਨੂੰ ਪਹਿਲੇ ਦਿਨ ਖੰਨਾ ਹਲਕੇ ਅੰਦਰ ਕੋਈ ਵੀ ਨਾਮਜ਼ਦਗੀ ਨਹੀਂ ਹੋਈ। ਦੂਜੇ ਪਾਸੇ ਇੱਥੋਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸ ਵੱਲੋਂ ਸਾਰੇ ਜ਼ੋਨਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ। 16 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪਰਿਸ਼ਦ ਉਮੀਦਵਾਰ ਐਲਾਨੇ ਗਏ। ਨਾਲ ਹੀ ਸਾਬਕਾ ਮੰਤਰੀ ਕੋਟਲੀ ਨੇ ਸਰਕਾਰ ਉਪਰ ਧੱਕੇਸ਼ਾਹੀ ਕਰਨ ਦਾ ਖਦਸ਼ਾ ਜਤਾਇਆ ਤੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪੰਚਾਇਤੀ ਚੋਣਾਂ ਤੇ ਹੋਰ ਚੋਣਾਂ ਦੌਰਾਨ ਸਰਕਾਰ ਕਰਦੀ ਆ ਰਹੀ ਹੈ ਉਸੇ ਤਰ੍ਹਾਂ ਇਸ ਵਾਰ ਵੀ ਕੋਸ਼ਿਸ਼ ਕਰੇਗੀ। ਕੋਟਲੀ ਨੇ ਕਿਹਾ ਕਿ ਪ੍ਰਸ਼ਾਸਨ ਪਾਰਦਰਸ਼ਤਾ ਨਾਲ ਚੋਣਾਂ ਨੇਪਰੇ ਚਾੜੇ। ਜੇਕਰ ਕਿਸੇ ਅਧਿਕਾਰੀ ਨੇ ਸਰਕਾਰ ਦੇ ਇਸ਼ਾਰੇ ਉਪਰ ਲੋਕਤੰਤਰ ਦੀ ਉਲੰਘਣਾ ਕੀਤੀ ਤਾਂ ਹਾਈਕੋਰਟ ਦੀਆਂ ਪੌੜੀਆਂ ਦਿਖਾਈਆਂ ਜਾਣਗੀਆਂ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowDec 01, 2025 12:01:170
Report
MJManoj Joshi
FollowDec 01, 2025 11:52:16Chandigarh, Chandigarh:ਪ੍ਰੋ. ਪ੍ਰੇਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੂਡ ਕਾਰਪੋਰੇਸ਼ਨ ਆਰ ਇੰਡੀਆ ਦਾ ਜਰਨਲ ਮੈਨੇਜਰ ਯੂ.ਟੀ. ਕੇਡਰ ਵਿੱਚੋਂ ਲਾਉਣ ਮੰਦਭਾਗਾ ਕਦਮ ਹੈ。
0
Report
KSKiranveer Singh
FollowDec 01, 2025 11:50:210
Report
PSParambir Singh Aulakh
FollowDec 01, 2025 11:38:0087
Report
SSSandeep Singh
FollowDec 01, 2025 11:36:1329
Report
PSParambir Singh Aulakh
FollowDec 01, 2025 11:17:2989
Report
TBTarsem Bhardwaj
FollowDec 01, 2025 11:15:47115
Report
TBTarsem Bhardwaj
FollowDec 01, 2025 11:08:37126
Report
SSSandeep Singh
FollowDec 01, 2025 11:00:4560
Report
MSManish Sharma
FollowDec 01, 2025 10:53:2693
Report
PSParambir Singh Aulakh
FollowDec 01, 2025 10:36:41118
Report
SSSanjay Sharma
FollowDec 01, 2025 10:33:44223
Report
RMRakesh Malhi
FollowDec 01, 2025 10:30:33177
Report
HSHarmeet Singh Maan
FollowDec 01, 2025 10:23:4297
Report