Back
मालेर कोटला पुलिस ने ट्रांसफॉर्मर चोरी गिरोह के छह सदस्यों को गिरफ़्तार किया
KSKiranveer Singh
Dec 01, 2025 11:50:21
ਚਲਦੀ ਬਿਜਲੀ ਚੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਛੇ ਮੈਂਬਰ ਮਲੇਰ ਕੋਟਲਾ ਪੁਲਿਸ ਨੇ ਕੀਤੇ ਕਾਬੂ
ਮਲੇਰ ਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਮਲੇਰਕੋਟਲਾ ਵਿੱਚ ਲਗਾਤਾਰ ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਸੀਆਈਏ ਮੋਹਰਾਣਾ ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਆਪਣੀ ਪੁਲਿਸ ਟੀਮ ਦੇ ਨਾਲ ਚਲਦੀ ਬਿਜਲੀ ਵਿੱਚੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਰੋ ਦੇ ਛੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਪੁਲਿਸ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਬਾਲ ਅਤੇ ਸੋਮਾ ਵਾਸੀ ਰਾਏਕੋਟ ਵਿਜੇ ਕੁਮਾਰ ਵਾਸੀ ਅਹਿਮਦਗੜ੍ਹ ਦੇ ਰੂਪ ਵਿੱਚ ਹੋਈ
ਮਲੇਰ ਕੋਟਲਾ ਦੇ ਐਸਪੀ ਡੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਮਲੇਰਕੋਟਲੇ ਵਿੱਚ ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਜਿਸ ਨੂੰ ਰੋਕਣ ਲਈ ਉਹਨਾਂ ਵੱਲੋਂ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਸੀਆਈਏ ਮਹਾਰਾਣਾ ਦੀ ਟੀਮ ਨੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਰੋ ਦੇ ਛੇ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਹੈ ਮੁਢਲੀ ਜाँच ਵਿੱਚ ਆਇਆ ਕਿ ਇਹਨਾਂ ਵਿਅਕਤੀਆਂ ਵੱਲੋਂ ਜ਼ਿਲਾ ਮਲੇਰਕੋਟ ਦੇ ਵਿੱਚ ਹੁਣ ਤੱਕ 50 ਦੇ ਕਰੀਬ ਟਰਾਂਸਫਾਰਮਰ ਚੋਰੀ ਕੀਤੇ ਗਏ ਹਨ ਇਹ ਇਹ ਟਰਾਂਸਫਾਰਮਰ ਚੋਰੀ ਕਰਨ ਵਾਲਾ ਗਰੋ ਅਮਰਗੜ੍ਹ ਸੰਦੌੜ ਮੰਡੀ ਅਹਿਮਦਗੜ੍ਹ ਵਿੱਚ ਸਰਗਰਮ ਸੀ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੇਸ਼ ਅਦਾਲਤ ਕਰ ਰਿਮਾਂਡ ਤੇ ਲੈ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowDec 12, 2025 08:52:540
Report
SSSandeep Singh
FollowDec 12, 2025 08:30:30Kullu, Himachal Pradesh:Delhi Chief Minister Rekha Gupta handed over appointment letters to the families of 1984 anti-Sikh riot victims and their dependents.
0
Report
BSBHARAT SHARMA
FollowDec 12, 2025 08:26:020
Report
DSDharmindr Singh
FollowDec 12, 2025 08:19:360
Report
SSSanjay Sharma
FollowDec 12, 2025 08:18:420
Report
BSBhushan Sharma
FollowDec 12, 2025 08:03:200
Report
BSBALINDER SINGH
FollowDec 12, 2025 08:02:450
Report
MSManish Sharma
FollowDec 12, 2025 07:49:170
Report
SSSanjay Sharma
FollowDec 12, 2025 07:45:560
Report
RBRohit Bansal
FollowDec 12, 2025 07:37:420
Report
SGSatpal Garg
FollowDec 12, 2025 07:37:290
Report
HSHarmeet Singh Maan
FollowDec 12, 2025 07:32:560
Report
SSSanjay Sharma
FollowDec 12, 2025 07:31:450
Report
SNSUNIL NAGPAL
FollowDec 12, 2025 07:08:380
Report
KDKuldeep Dhaliwal
FollowDec 12, 2025 07:08:200
Report