Back
गुरदासपुर बम धमाकों के पीछे ISI लिंक: पंजाब में आतंकी नेटवर्क का दायरा
PSParambir Singh Aulakh
Dec 01, 2025 10:36:41
Amritsar, Punjab
ਗੁਰਦਾਸਪੁਰ ਥਾਣੇ ਤੇ ਬੰਬ ਧਮਾਕਾ ਹੋਇਆ ਸੀ ਉਸ ਤੇ ISI ਲਿੰਕ ਸਾਹਮਣੇ ਆਇਆ ਹੈ
ਪਾਕਿਸਤਾਨ ਡੋਨ ਸ਼ਹਿਜ਼ਾਦ ਭੱਟੀ ਅਤੇ ਜੀਸ਼ਾਨ ਅਖ਼ਤਰ ਵੱਲੋਂ ਇਹ ਬੰਬ ਧਮਾਕਾ ਕਰਵਾਇਆ ਗਿਆ ਹੈ
DIG ਸੰਦੀਪ ਗੋਇਲ ਵੱਲੋਂ ਪ੍ਰੈਸ ਕਾਨਫਰੰਸ
ਹੈਂਡ ਗ੍ਰੇਨੇਡ ਗੁਰਦਾਸਪੁਰ ਪੁਲਿਸ ਸਟੇਸ਼ਨ ਤੇ ਸੁੱਟਿਆ ਗਿਆ
ਗੁਰਦਿੱਤ ਸਿੰਘ, ਪਰਦੀਪ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ
ਇਹਨਾਂ ਦਾ ਨੇਟਵਰਕ ਪੂਰੇ ਦੇਸ਼ ਚ ਫੈਲਿਆ ਹੋਇਆ ਹੈ
ਇਹਨਾਂ ਨੇ ਇੱਕ ਹੋਰ ਗ੍ਰੇਨੇਡ ਬੰਬ ਧਮਾਕਾ ਕਰਨਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ
ਨਵੀਨ ਅਤੇ ਕੁਸ਼ ਨਾਮ ਦੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ ਅਤੇ ਇਹ ਦੋਵੇਂ ਪੁਲਿਸ ਮੁਕਾਬਲੇ ਚ ਜਖਮੀ ਹਨ
ਦਿੱਲੀ ਲਾਲ ਕਿਲ੍ਹੇ ਬੰਬ ਧਮਾਕਿਆਂ ਨਾਲ ਵੀ ਇਹਨਾਂ ਦੇ ਤਾਰ ਜੁੜੇ ਹਨ, ਇਹਨਾਂ ਦਾ ਨੈਟਵਰਕ ਪੂਰੇ ਦੇਸ਼ ਵਿੱਚ ਹੈ ਜੌ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਇੱਕ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਕਾਬੂ ਕੀਤਾ ਹੈ ਜਿਸ ਨੂੰ ਅਸੀਂ ਲੈ ਕੇ ਆਵਾਂਗੇ
ਪੰਜਾਬ ਦੇਸ਼ ਦਾ ਦਿਲ ਹੈ, ISI ਦਾ ਮੁੱਖ ਟਾਰਗਟ ਪੰਜਾਬ ਨੂੰ ਡਿਸਟਰਬ ਕਰਨਾ ਹੈ ਕਿਉਂਕਿ ਇਹ ਇੱਕ ਬਾਰਡ ਸਟੇਟ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 01, 2025 11:15:470
Report
TBTarsem Bhardwaj
FollowDec 01, 2025 11:08:370
Report
SSSandeep Singh
FollowDec 01, 2025 11:00:450
Report
MSManish Sharma
FollowDec 01, 2025 10:53:2671
Report
SSSanjay Sharma
FollowDec 01, 2025 10:33:44116
Report
RMRakesh Malhi
FollowDec 01, 2025 10:30:3377
Report
HSHarmeet Singh Maan
FollowDec 01, 2025 10:23:4254
Report
DVDEVENDER VERMA
FollowDec 01, 2025 10:23:2458
Report
RBRohit Bansal
FollowDec 01, 2025 10:22:5380
Report
SGSatpal Garg
FollowDec 01, 2025 10:22:30106
Report
RKRAMAN KHOSLA
FollowDec 01, 2025 10:12:46124
Report
SSSanjay Sharma
FollowDec 01, 2025 10:10:03100
Report
VSVARUN SHARMA
FollowDec 01, 2025 10:01:4445
Report
PSParambir Singh Aulakh
FollowDec 01, 2025 09:43:41130
Report