Back
पंजाब की पानी नीति पर चर्चा: राजस्थान से पानी के पैसे लेने का मुद्दा
KBKulbir Beera
Mar 21, 2026 05:37:12
Bathinda, Punjab
ਪੰਜਾਬ ਕੋਲ ਪਾਣੀ ਹੈ ਇਸੇ ਲਈ ਸਾਡੀ ਰੋਇਲਿਟੀ ਬਣਦੀ ਹੈ ਰਾਜਸਥਾਨ ਤੋਂ ਪਾਣੀ ਦੇ ਪੈਸੇ ਲੈਣ ਲਈ ..ਗੁਰਮੀਤ ਖੁੱਡੀਆਂ
ਜਿਸ ਵੀ ਸੂਬੇ ਕੋਲ ਚਾਹੇ ਕੋਇਲਾ ਹੋਵੇ ਚਾਹੇ ਪੱਥਰ ਹੋਵੇ ਉਹ ਸਾਰੇ ਰੁਐਲਿਟੀ ਲੈਂਦੇ ਹਨ ਸਾਡੇ ਕੋਲ ਪਾਣੀ ਹੈ ਅਸੀਂ ਕਿਉਂ ਨਹੀਂ ਲੈ ਸਕਦੇ।
ਖੁੱਡੀਆਂ ਨੇ ਰੇਲਵੇ ਮਨਿਸਟਰ ਦਾ ਵੀ ਧੰਨਵਾਦ ਕੀਤਾ।
ਬਠਿੰਡਾ ਚ ਸ਼ੁਰੂ ਹੋਏ ਵਿਰਾਸਤੀ ਮੇਲੇ ਚ ਸ਼ਾਮਿਲ ਹੋਏ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਿੱਥੇ ਮੇਲੇ ਚ ਸਿਰਕਤ ਕੀਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਮੇਲਾ ਪ੍ਰਬੰਧਕ ਨੂੰ ਵਧਾਈ ਦਿੱਤੀ ਅਤੇ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਹਨ ਕਿਉਂਕਿ ਸਾਡੇ ਪੰਜਾਬ ਦੇ ਅਮੀਰ ਵਿਰਸੇ ਨੂੰ ਸਾਹਮਣਾ ਹੈ।
ਇਸੇ ਦੌਰਾਨ ਉਨਾਂ ਨੇ ਕਿਹਾ ਕਿ ਰਾਜਸਥਾਨ ਤੋਂ ਪਾਣੀ ਦੇ ਪੈਸੇ ਸੀਐਮ ਸਾਹਿਬ ਨੇ ਲੈਣ ਵਾਸਤੇ ਕਿਹਾ ਹੈ ਜੋ ਲੈਣੇ ਚਾਹੀਦੇ ਹਨ ਕਿਉਂਕਿ 1960 ਤੱਕ ਇਹ ਪੈਸੇ ਮਿਲਦੇ ਸਨ ਲੇਕਿਨ ਉਸ ਤੋਂ ਬਾਅਦ ਬੰਦ ਕਰ ਦਿੱਤੇ ਸੀ ਹਰ ਇੱਕ ਸੂਬੇ ਕੋਲ ਕੁਝ ਨਾ ਕੁਝ ਜਰੂਰ ਹੈ ਉਹ ਆਪਣੀ ਚੀਜ਼ ਦੀ ਰੋਇਲਟੀ ਲੈਂਦੇ ਹਨ ਫਿਰ ਸਾਡੇ ਕੋਲ ਪਾਣੀ ਹੈ ਅਸੀਂ ਕਿਉਂ ਨਹੀਂ ਲੈ ਸਕਦੇ ਇਹ ਕੋਈ ਧੱਕਾ ਨਹੀਂ ਹੈ।
ਰੇਲਵੇ ਰਾਜਿਆ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨ ਲਈ ਜੋ ਸ਼ੁਰੂਆਤ ਕੀਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਮੇਂ ਦੀ ਜਰੂਰਤ ਸੀ ਕਿ ਸਾਰੇ ਤਖਤਾਂ ਨੂੰ ਰੇਲਵੇ ਨਾਲ ਜੋੜਿਆ ਜਾਵੇ।
ਬਾਈਟ ਗੁਰਮੀਤ ਸਿੰਘ ਖੁੱਡੀਆਂ ਖੇਤੀ ਬਾੜੀ ਮੰਤਰੀ ਪੰਜਾਬ।
ਰਿਪੋਰਟ ਕੁਲਬੀਰ ਬੀਰਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 21, 2026 06:19:17865
Report
DSDharmindr Singh
FollowMar 21, 2026 05:47:151097
Report
BSBHARAT SHARMA
FollowMar 21, 2026 05:46:26998
Report
AZAbhinva zeepunjabi
FollowMar 21, 2026 05:39:10996
Report
ADAnkush Dhobal
FollowMar 21, 2026 05:38:161051
Report
KBKulbir Beera
FollowMar 21, 2026 05:37:47987
Report
DSDEVINDER SHARMA
FollowMar 21, 2026 05:36:41959
Report
NSNavdeep Singh
FollowMar 21, 2026 05:36:241053
Report
AZAbhinva zeepunjabi
FollowMar 21, 2026 05:33:35976
Report
VSVARUN SHARMA
FollowMar 21, 2026 05:23:331091
Report
VKVarun Kaushal
FollowMar 21, 2026 05:22:461047
Report
KBKulbir Beera
FollowMar 21, 2026 05:22:001081
Report
ADAnkush Dhobal
FollowMar 21, 2026 05:05:35Shimla, Himachal Pradesh:कड़ी सुरक्षा के बीच बजट की प्रतियाँ पहुंचीं विधानसभा परिसर
1003
Report
ADAnkush Dhobal
FollowMar 21, 2026 04:46:501072
Report