Back
लुधियाना में तीन साल की बच्ची पर आवारा कुत्तों का हमला, सिर-मुँह नोच लिया
TBTarsem Bhardwaj
Feb 23, 2026 09:20:36
Ludhiana, Punjab
ਲੁਧਿਆਣਾ ਵਿੱਚ ਤਿੰਨ ਸਾਲ ਦੀ ਮਾਸੂਮ ਬੱਚੀ ਤੇ ਅਵਾਰਾ ਕੁੱਤਿਆਂ ਨੇ ਕੀਤਾ ਹਮਲਾ ਸਿਰ ਅਤੇ ਮੂੰਹ ਨੂੰ ਨੋਚ ਖਾਧਾ 35 ਦੇ ਕਰੀਬ ਟਾਂਕੇ ਲੱਗੇ ਹਾਦਸਾ ਉਸ ਸਮੇਂ ਵਾਪਰਿਆ ਜਦ ਬੱਚੀ ਘਰ ਤੇ ਬਾਹਰ ਖੇਡ ਰਹੀ ਸੀ ਜਦ ਬੱਚੀ ਦੀ ਮਾਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਦੀ ਮਾਂ ਤੇ ਕੁੱਤਿਆਂ ਨੇ ਹਮਲਾ ਕੀਤਾ ਅਤੇ ਉਹ ਵੀ ਜਖਮੀ ਹੋਈ ਲੁਧਿਆਣੇ ਦੇ ਜੁਗਿਆਣਾ ਇਲਾਕੇ ਦੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਵਾਰਾ ਕੁੱਤਿਆਂ ਨੇ ਛੋਟੇ ਬੱਚਿਆਂ ਨੂੰ ਘਰਾਂ ਵਿੱਚੋਂ ਬਾਹਰ ਨਿਕਲ ਆਈ ਮੁਸ਼ਕਲ ਕਰ ਦਿੱਤਾ ਹੈ ਇੱਕ ਦਿਲ ਦੇ ਲਾਉਣ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਤਿੰਨ ਸਾਲ ਦੀ ਮਾਸੂਮ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਉਸ ਉੱਪਰ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਵਾਰਾ ਕੁੱਤੇ ਨੇ ਬੱਚੀ ਦੇ ਸਿਰ ਅਤੇ ਮੂੰਹ ਨੂੰ ਬੁਰੀ ਤਰ੍ਹਾਂ ਨਾਲ ਨੋ ਚਲਿਆ ਅਤੇ ਲਹੂ ਲਾਨ ਕਰ ਦਿਤਾ ਜਿਸ ਨੂੰ ਤੁਰੰਤ ਸਿਵਿਲ ਹਸਪਤਾਲ ਲੁਧਿਆਣਾ ਲੈ ਕੇ ਗਏ ਜਿੱਥੇ ਕਿ ਉਸਦੇ 35 ਦੇ ਕਰੀਬ ਟਾਂਕੇ ਲੱਗੇ ਪੀੜਤ ਬੱਚੀ ਦੇ ਪਿਤਾ ਚੰਦਨ ਨੇ ਦੱਸਿਆ ਕਿ ਉਹ ਕੰਮ ਤੇ ਗਿਆ ਹੋਇਆ ਸੀ ਉਸਦੀ ਪਤਨੀ ਦਾ ਰੋਣਡੇ ਹੋਏ ਫੋਨ ਆਇਆ ਕੀ ਉਸਦੀ ਬੇਟੀ ਨੂੰ ਬੁਰੀ ਤਰਹਾਂ ਨਾਲ ਕੁੱਤਿਆਂ ਨੇ ਨੋਚ ਲਿਆ ਹੈ ਉਸਦੀ ਪਤਨੀ ਦੱਸਿਆ ਕਿ ਜਦ ਉਹ ਆਪਣੀ ਬੇਟੀ ਨੂੰ ਕੁੱਤਿਆਂ ਤੋਂ ਛਡਾਉਣ ਲੱਗੀ ਤਾਂ ਕੁੱਤਿਆਂ ਨੇ ਉਸ ਤੇ ਵੀ ਹਮਲਾ ਕਰ ਦਿੱਤਾ ਅਤੇ ਉਸਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਏ ਅਤੇ ਕੁੱਤਿਆਂ ਨੂੰ ਭਜਾਇਆ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਦੱਸਣ ਅਨੁਸਾਰ ਬੱਚੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਈ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowFeb 23, 2026 10:37:050
Report
KSKapil sharma
FollowFeb 23, 2026 10:36:160
Report
KPKomlata Punjabi
FollowFeb 23, 2026 10:31:530
Report
KSKapil sharma
FollowFeb 23, 2026 10:31:410
Report
AJAnil Jain
FollowFeb 23, 2026 10:22:190
Report
VBVIJAY BHARDWAJ
FollowFeb 23, 2026 10:22:040
Report
SKSanjeev Kumar
FollowFeb 23, 2026 10:21:270
Report
PSParambir Singh Aulakh
FollowFeb 23, 2026 10:20:390
Report
MSManuj Sharma
FollowFeb 23, 2026 10:02:390
Report
ASARVINDER SINGH
FollowFeb 23, 2026 10:02:090
Report
0
Report
MJManoj Joshi
FollowFeb 23, 2026 09:52:140
Report
MTManish Thakur
FollowFeb 23, 2026 09:50:180
Report
RMRakesh Malhi
FollowFeb 23, 2026 09:35:020
Report
KCKhem Chand
FollowFeb 23, 2026 09:34:460
Report