Back
लुधियाणा में गुरु गोबिंद सिंह नगर के नशा तस्करों के घर पर पील पंजा, तलाशी
TBTarsem Bhardwaj
Oct 24, 2025 13:08:35
Ludhiana, Punjab
ਲੁਧਿਆਣਾ ਪੁਲੀਸ ਨੇ ਸ਼ਿਮਲਾ ਪੂਰੀ ਥਾਣੇ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਨਸਾ ਤਸਕਰਾਂ ਦੇ ਘਰ ਦੀ ਨਜਾਇਜ ਉਸਾਰੀ ਤੇ ਨਗਰ ਨਿਗਮ ਨੇ ਚਲਾਇਆ ਪੀਲਾ ਪੰਜਾ ਡੀ ਸੀ ਪਹਨਾਂ ਨੇ ਦੱਸਿਆ ਦੋਸੀ ਰੋਬਿਟ ਸਿੱਧੂ ਅਤੇ ਉਸਦੀ ਭੈਣ ਰਵੀਨਾ ਵੱਲੋਂ ਇਲਾਕੇ ਵਿੱਚ ਨਸ਼ਾ ਵੇਚਿਆ ਜਾਂਦਾ ਸੀ ਇਹਨਾਂ ਦੋਵਾਂ ਉੱਪਰ ਐਨਡੀਪੀਐਸ ਐਕਟ ਦੇ ਅੱਠ ਤੋਂ ਦਸ ਮਾਮਲੇ ਦਰਜ ਹਨ। ਮਹੱਲੇ ਦੇ ਲੋਕ ਵੀ ਕਾਫੀ ਪਰੇਸ਼ਾਨ ਸਨ। ਨਗਰ ਨਿਗਮ ਵੱਲੋਂ ਨਸ਼ਾ ਤਸਕਰ ਦੀ ਨਜਾਇਜ ਉਸਾਰੀ ਉਪਰ ਪੀਲਾ ਪੰਜਾ ਚਲਾਇਆ ਗਿਆ ਹੈ; ਡੀ ਸੀ ਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਤੋਂ ਹਰ ਵਿਅਕਤੀ ਨੂੰ ਦੂਰ ਰਹਿਣਾ ਚਾਹੀਦਾ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਅਤੇ ਇਸੇ ਤਰਾ ਕਾਰਵਾਈ ਹੁੰਦੀ ਰਹੇਗੀ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowOct 25, 2025 15:46:170
Report
MSManish Sharma
FollowOct 25, 2025 15:31:040
Report
NSNavdeep Singh
FollowOct 25, 2025 15:30:480
Report
SPSomi Prakash Bhuveta
FollowOct 25, 2025 15:19:122
Report
ADAnkush Dhobal
FollowOct 25, 2025 15:03:122
Report
SSSanjay Sharma
FollowOct 25, 2025 14:46:10Noida, Uttar Pradesh:DELHI: PUNJAB GOVERNMENT ORGANIZES KIRTAN DARBAR AT GURDWARA SRI RAKAB GANJ SAHIB
0
Report
SSSanjay Sharma
FollowOct 25, 2025 14:46:02Noida, Uttar Pradesh:MUMBAI (MAHARASHTRA): MUKESH RISHI (ACTOR) ON ACTOR SATISH SHAH’S DEMISE
0
Report
SSSanjay Sharma
FollowOct 25, 2025 14:45:450
Report
SSSanjay Sharma
FollowOct 25, 2025 14:45:28Noida, Uttar Pradesh:MUMBAI (MAHARASHTRA): ASHOKE PANDIT (INDIAN FILMMAKER) ON ACTOR SATISH SHAH PASSES AWAY
0
Report
KBKulbir Beera
FollowOct 25, 2025 14:33:350
Report
SSSanjay Sharma
FollowOct 25, 2025 13:46:570
Report
KDKuldeep Dhaliwal
FollowOct 25, 2025 13:20:140
Report
TBTarsem Bhardwaj
FollowOct 25, 2025 12:49:261
Report
SSSanjay Sharma
FollowOct 25, 2025 12:47:222
Report
SSSanjay Sharma
FollowOct 25, 2025 12:46:370
Report
