Back
पंजाब के AAP सांसदों को MPLADS फंड: 84.35 करोड़ वापस, सिर्फ 34.75 करोड़ खर्च
SSSanjay Sharma
Oct 25, 2025 12:46:37
Noida, Uttar Pradesh
ਕੇਜਰੀਵਾਲ ਦੇ ਹੀਰੋ........ਨਿਕਲੇ ਪੰਜਾਬ ਲਈ ਜ਼ੀਰੋ..!
ਪੰਜਾਬ ਤੋਂ AAP ਦੇ 7 ਰਾਜ ਸਭਾ ਮੈਂਬਰਾਂ ਨੂੰ ₹119 ਕਰੋੜ MPLADS ਫੰਡ ਮਿਲੇ, ਪਰ ਸਿਰਫ਼ 34.75 ਕਰੋੜ ਹੀ ਖਰਚ ਕੀਤੇ !
₹84.35 ਕਰੋੜ ਵਾਪਸ — ਇਨ੍ਹਾਂ ਨੂੰ ਨਾ ਪੰਜਾਬ ਦੇ ਮੁੱਦਿਆਂ ਬਾਰੇ ਪਤਾ ਤੇ ਨਾ ਹੀ ਲੋਕਾਂ ਵਾਸਤੇ ਫੰਡ ਦੇਣ ਦੀ ਸਮਝ !
ਹਰ ਸਾਲ ਲੋਕ ਭਲਾਈ ਲਈ ਮਿਲਦੇ ਹਨ ਸਾਂਸਦ ਨੂੰ ₹6 ਕਰੋੜ — ਪਰ ਇਹ ਖਰਚ ਨਹੀਂ ਸਕੇ।
ਭਗਵੰਤ ਮਾਨ ਆਪਣੀ ਵਾਰੀ “ਰੋਲਾ ਪਾ ਪਾ ਕੇ” ਦੱਸਦੇ ਸਨ ਕਿ ₹25 ਕਰੋੜ ਮਿਲੇ ਤੇ ₹26.6 ਕਰੋੜ ਦਾ ਹਿਸਾਬ ਦਿੱਤਾ!
ਹੁਣ ਆਪਣੇ ਹੀ AAP ਦੇ ਰਾਜ ਸਭਾ ਮੈਂਬਰਾਂ ਨੂੰ ਕਿਉਂ ਨਹੀਂ ਸਿਖਾਉਦੇ ? ਖ਼ਾਸ ਕਰਕੇ ਰਾਘਵ ਚੱਡਾ ਨੂੰ ਜਿਸ ਕੋਲੋਂ ਤਾਂ 1 ਕਰੋਣ ਵੀ ਨਹੀਂ ਖਰਚਿਆ ਗਿਆ
ਹੁਣ ਪੰਜਾਬਿਓ — ਤੁਸੀਂ ਹੀ ਨੰਬਰ ਦਿਓ ਇਹਨਾਂ “ਆਪ” ਦੇ ਹੀਰਿਆਂ ਨੂੰ !
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DBDevender Bhardwaj
FollowOct 26, 2025 02:00:350
Report
SSSanjay Sharma
FollowOct 25, 2025 18:45:480
Report
SSSanjay Sharma
FollowOct 25, 2025 18:30:271
Report
SSSanjay Sharma
FollowOct 25, 2025 18:03:49Noida, Uttar Pradesh:SHIMLA (HIMACHAL PRADESH): THIRD INTERNATIONAL SHIMLA FLYING FESTIVAL AND MSME HOSPITALITY EXPO BEGINS AT JUNGA
3
Report
SSSanjay Sharma
FollowOct 25, 2025 18:01:411
Report
SSSanjay Sharma
FollowOct 25, 2025 17:31:035
Report
SSSanjay Sharma
FollowOct 25, 2025 17:30:532
Report
SSSanjay Sharma
FollowOct 25, 2025 16:59:501
Report
RBRohit Bansal
FollowOct 25, 2025 15:46:174
Report
MSManish Sharma
FollowOct 25, 2025 15:31:043
Report
NSNavdeep Singh
FollowOct 25, 2025 15:30:482
Report
SPSomi Prakash Bhuveta
FollowOct 25, 2025 15:19:122
Report
ADAnkush Dhobal
FollowOct 25, 2025 15:03:122
Report
SSSanjay Sharma
FollowOct 25, 2025 14:46:10Noida, Uttar Pradesh:DELHI: PUNJAB GOVERNMENT ORGANIZES KIRTAN DARBAR AT GURDWARA SRI RAKAB GANJ SAHIB
1
Report
SSSanjay Sharma
FollowOct 25, 2025 14:46:02Noida, Uttar Pradesh:MUMBAI (MAHARASHTRA): MUKESH RISHI (ACTOR) ON ACTOR SATISH SHAH’S DEMISE
1
Report
