Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाणा में डियर लॉटरी डिस्ट्रीब्यूटर की लॉटरी ने 3 करोड़ जीतकर महा शिवरात्रि पर समाजसेवा की राह दिखाई

TBTarsem Bhardwaj
Feb 27, 2026 03:48:23
Ludhiana, Punjab
ਲੁਧਿਆਣਾ ਦੇ ਡੀਅਰ ਲਾਟਰੀ ਡਿਸਟਰੀਬਿਊਟਰ ਵੱਲੋਂ ਪਾਤੜ ਲਾਟਰੀ ਸਟਾਲ ਤੇ ਵੇਚੀ ਗਈ ਲਾਟਰੀ ਟਿਕਟ ਦਾ ਨਿਕਲਿਆ ਨਾਮ ਪਾਤੜਾ ਐਨਕ ਖਰੀਦਣ ਆਏ ਸ਼ਖਸ ਦੀ ਨਿਕਲੀ 3 ਕਰੋੜ ਦੀ ਲਾਟਰੀ, ਖੁੱਲ ਗਈ ਕਿਸਮਤ, ਕਿਹਾ ਚੰਗੇ ਕੰਮਾਂ ਤੇ ਲਾਵਾਂਗੇ ਪੈਸੇ। ਪੰਜਾਬ ਦੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਸ਼ਖਸ ਦੀ 3 ਕਰੋੜ ਦੀ ਲਾਟਰੀ ਲੱਗ ਗਈ ਹੈ। ਉਸ ਨੇ ਪਾਤੜਾਂ ਤੋਂ ਇਹ ਟਿਕਟ ਖਦਦੀ ਸੀ, ਦਰਅਸਲ ਮਹਿੰਦਰ ਸਿੰਘ ਗੁੜਗਾਓ ਤੋਂ ਮੰਦਿਰ ਚ ਨਤਮਸਤਕ ਹੋਕੇ ਆ ਰਹੇ ਸਨ ਜਦੋਂ ਉਨ੍ਹਾਂ ਨੇ ਐਨਕ ਲੈਣ ਲਈ ਪਾਤੜਾਂ ਦੇ ਬਾਜ਼ਾਰ ਦੇ ਵਿੱਚ ਰੁਕੇ ਤਾਂ ਲਾਟਰੀ ਦਾ ਸਟਾਲ ਦੇਖ ਕੇ ਉਥੋਂ ਲਾਟਰੀ ਖਰੀਦ ਲਈ। ਅਤੇ ਉਹਨਾਂ ਨੂੰ ਪਹਿਲਾਂ ਬੰਪਰ ਨਿਕਲ ਆਇਆ ਉਹਨਾਂ ਦਾ ਟਿਕਟ ਨੰਬਰ 736121 ਨੂੰ ਇਹ ਇਨਾਮ ਨਿਕਲਿਆ ਹੈ। ਮਹਾ ਸ਼ਿਵਰਾਤਰੀ ਬੰਪਰ 2026 ਉਹਨਾਂ ਵੱਲੋਂ ਪਾਇਆ ਗਿਆ ਸੀ। ਅੱਜ ਲੁਧਿਆਣਾ ਦੇ ਵਿੱਚ ਡੀਅਰ ਲਾਟਰੀ ਡਿਸਟਰੀਬ ਯੂਟਰ ਵੱਲੋਂ ਉਹਨਾਂ ਦਾ ਅੱਜ ਸਨਮਾਨ ਕੀਤਾ ਗਿਆ ਉਸ ਦੌਰਾਨ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ, ਪਹਿਲਾ ਇਨਾਮ ਜਿੱਤਣ ਵਾਲੇ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਚੰਗੇ ਕੰਮਾਂ ਤੇ ਪੈਸੇ ਲਾਉਣਗੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਵਰਕਸ਼ਾਪ ਹੈ ਉਥੋਂ ਹੀ ਉਹ ਆਪਣੀ ਰੋਜ਼ੀ ਰੋਟੀ ਚਲਾਉਂਦੇ ਨੇ। ਉਹਨਾਂ ਕਿਹਾ ਕਿ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਪਹਿਲਾਂ ਇਨਾਮ ਨਿਕਲ ਆਵੇਗਾ। ਹੁਣ ਉਹ ਇਹਨਾਂ ਪੈਸਿਆਂ ਨੂੰ ਚੰਗੇ ਕੰਮਾਂ ਵੱਲ ਲਾਉਣਗੇ। ਸਮਾਜ ਸੇਵਾ ਦੇ ਕੰਮ ਵੀ ਕਰਨਗੇ। ਇਸ ਦੌਰਾਨ ਲੁਧਿਆਣਾ ਦੀ ਮੁੱਖ ਡਿਸਟਰੀਬੂਟਰ ਨੇ ਵੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਅਸੀਂ ਦੋ ਪੰਜਾਬ ਦੇ ਨਿਵਾਸੀਆਂ ਨੂੰ ਕਰੋੜਪਤੀ ਬਣਾਇਆ ਹੈ ਉਹਨਾਂ ਦੱਸਿਆ ਕਿ ਇਹ ਨਾਗਾਲੈਂਡ ਸਟੇਟ ਲਾਟਰੀ ਬੰਪਰ ਸੀ ਜੋ ਕਿ ਡੀਰ ਮਹਾ ਸ਼ਿਵਰਾਤਰੀ ਦੇ ਨਾਂ ਤੇ ਪਾਇਆ ਗਿਆ ਸੀ ਅਤੇ ਬੀਤੇ ਦਿਨ ਹੀ ਇਸਦਾ ਡਰਾਅ ਨਿਕਲਿਆ ਜਿਸ ਵਿੱਚ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਮਹਿੰਦਰ ਨੂੰ 3 ਕਰੋੜ ਦਾ ਇਨਾਮ ਨਿਕਲਿਆ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 27, 2026 05:05:00
Zirakpur, Punjab:ਜ਼ੀਰਕਪੁਰ ਸਵੇਰੇ ਤਕਰੀਬਨ 7:30 ਵਜੇ ਢਕੌਲੀ ਦੇ ਪੀਰ ਮੁਛਲਾ ਇਲਾਕੇ ਵਿੱਚ ਸਥਿਤ ਅੱਠ ਮੰਜਲਾਂ ਕਮਰਸ਼ੀਅਲ ਇਮਾਰਤ ਵਿਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ । ਚੌਥੀ ਮੰਜ਼ਿਲ ਤੋਂ ਸ਼ੁਰੂ ਉਹੀ ਅੱਗ ਦੇਖਦੇ ਹੀ ਦੇਖਦੇ ਅੱਠਵੀਂ ਮੰਜ਼ਿਲ ਤੱਕ ਜਾ ਪਹੁੰਚੀ ਜਿਸ ਕਾਰਨ ਮੌਕੇ ਤੇ ਅਫਰਾ ਤਫਰੀ ਮੱਚ ਗਈ । ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿੱਥੇ ਭਿਆਨਕ ਅੱਗ ਨੂੰ ਦੇਖ ਪੰਚਕੁਲਾ , ਜ਼ੀਰਕਪੁਰ ਅਤੇ ਡੇਰਾਬੱਸੀ ਤੋਂ ਫਾਇਰ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਦੋ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ । ਭਿਆਨਕ ਅੱਗ ਦੌਰਾਨ ਕਮਰਸ਼ਅਲ ਇਮਾਰਤ ਵਿੱਚ ਬਣੇ ਹੋਟਲ ਅੰਦਰ ਮੌਜੂਦ ਲੋਕਾਂ ਨੂੰ ਸਮੇਂ ਰਹਿੰਦੇ ਰੈਸਕਿਊ ਕੀਤਾ ਗਿਆ । ਗਨੀਮਤ ਰਹੀ ਕੀ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਬਿਲਡਿੰਗ ਦੀ ਕਈ ਮੰਜ਼ਿਲਾਂ ਸੜ ਕੇ ਸਵਾਹ ਹੋ ਗਈਆਂ ।
0
comment0
Report
MSManish Shanker
Feb 27, 2026 04:34:45
Sahibzada Ajit Singh Nagar, Punjab: vehicle खड़ा करने को लेकर दो व्यापारी भिड़े मार्केट में दो दुकानदारों के बीच विवाद हो गया। रेडीमेड कपड़ों का कारोबार करने वाले दुकानदार के पास ही स्थित एक होलसेल किराना स्टोर के मालिक से बहस हुई। व्यापारी का आरोप है कि दिन में कई बार स्टोर पर सामान उतारने के लिए वाहन सड़क पर खड़े कर दिए जाते हैं, जिससे लंबा जाम लग जाता है। दुकान का सामान भी सड़क और दुकान के बाहर रखा जाता है। इससे उसकी दुकान और ग्राहकों का आना-जाना प्रभावित होता है। वीरवार को एक वाहन सड़क पर सामान उतार रहा था। जब उसने गाड़ी आगे खड़ी करने को कहा तो दुकान मालिक और उसके कर्मचारियों ने उसके साथ मारपीट कर दी। घटना के बाद पीड़ित दुकानदार ने पुलिस को शिकायत दे दी है और कार्रवाई की मांग की है。
0
comment0
Report
KBKulbir Beera
Feb 27, 2026 04:34:14
Bathinda, Punjab:ਜੇ ਟਿਕਟਾਂ ਪਰਿਵਾਰ ਨੇ ਹੀ ਅਨਾਊਂਸ ਕਰਨੀਆਂ ਹਨ ਤਾਂ ਕਮੇਟੀਆਂ ਬਣਾਉਣ ਦਾ ਕੀ ਫਾਇਦਾ.. ਨੀਲ ਗਰਗ ਅਕਾਲੀ ਦਲ ਬਾਦਲ ਵੱਲੋਂ ਅਨਾਉਂਸ ਕੀਤੇ ਜਾ ਰਹੇ ਉਮੀਦਵਾਰਾਂ ਤੇ ਨੀਲ ਗਰਗ ਨੇ ਚੁੱਕੇ ਸਵਾਲ ਪੰਜਾਬ ਵਿੱਚ ਗੈਂਗਸਟਰਵਾਦ ਨਸ਼ਾ ਤੇ ਮਾਫੀਆ ਲਿਆਉਣ ਵਾਲੇ ਹੀ ਅਕਾਲੀ ਭਾਜਪਾ ਵਾਲੇ ਹਨ ਅਕਾਲੀ ਦਲ ਬਾਦਲ ਪੰਜਾਬ ਦੀ ਪਾਰਟੀ ਨਹੀਂ ਪਰਿਵਾਰ ਦੀ ਪਾਰਟੀ ਹੈ। ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸ਼ਹਿਰੀ ਤੋਂ ਆਪਣਾ ਉਮੀਦਵਾਰ ਅਨਾਉਂਸ ਕੀਤਾ ਜਿਸ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਤੇ ਬਿਕਰਮਜੀਤ ਮਜੀਠੀਆ ਉਮੀਦਵਾਰ ਅਨਾਉਂਸ ਕਰ ਰਿਹਾ ਹੈ ਤੇ ਕਿਤੇ ਸੁਖਬੀਰ ਸਿੰਘ ਬਾਦਲ ਫਿਰ ਉਹਨਾਂ ਲੀਡਰਾਂ ਦੀਆਂ ਕਮੇਟੀਆਂ ਬਣਾਉਣ ਦਾ ਕੀ ਫਾਇਦਾ ਜਿਨਾਂ ਨੇ ਉਮੀਦਵਾਰ ਚੁਣਨੇ ਸਨ ਮੈਂ ਇਸੇ ਕਰਕੇ ਕਹਿੰਦਾ ਹਾਂ ਇਹ ਪੰਜਾਬ ਦੀ ਪਾਰਟੀ ਨਹੀਂ ਪਰਿਵਾਰ ਦੀ ਪਾਰਟੀ ਹੈ ਇਹ ਪੰਜਾਬ ਬਚਾਓ ਰੈਲੀਆਂ ਨਹੀਂ ਪਰਿਵਾਰ ਬਚਾਓ ਰੈਲੀਆਂ ਕਰ ਰਹੇ ਹਨ ਉਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਨਸ਼ਾ ਅਤੇ ਮਾਫੀਆ ਲਿਆਉਣ ਵਾਲੇ ਹੀ ਅਕਾਲੀ ਭਾਜਪਾ ਵਾਲੇ ਹਨ ਜੋ ਹੁਣ ਕਹਿ ਰਹੇ ਨੇ ਕਿ ਸਾਡੀ ਸਰਕਾਰ ਆਉਣ ਤੇ ਇਹ ਖਤਮ ਕੀਤਾ ਜਾਵੇਗਾ ਪੰਜਾਬ ਵਿੱਚ 10 ਸਾਲ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਸੀ ਉਦੋਂ ਕਿਉਂ ਨਹੀਂ ਬੋਲੇ ਕਿ ਭਾਜਪਾ ਨੇ 10 ਸਾਲਾਂ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਪੰਜਾਬ ਦੇ ਲੋਕ ਹੁਣ ਤਜਰਬੇ ਨਹੀਂ ਕਰਨਗੇ। ਬਾਈਟ ਨੀਲ ਗਰਗ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ。
0
comment0
Report
RKRAJESH KATARIA
Feb 27, 2026 04:33:07
Firozpur, Punjab:फिरोजपुर के सरहदी इलाके ममदोट के गांव हजारा सिंह वाला में पीलिए का कहर स्कूल में पढ़ने वाली 12 साल की एक बच्ची की पीलिए के कारण मौत गांव के करीब 50 लोग पीलिए के कारण बीमार मेडिकल की टीमों ने गांव का किया दौरा स्कूल की पानी की टंकिया पूरी तरह दूषित उनमें जमी है काई डॉक्टरों ने लोगो को पीने वाला पानी उबाल कर पीने की दी है सलाह मेरी भतीजी थी जो चौथी क्लास में पड़ती थी उसकी पीलिए के कारण मौत हो गई और भी कई स्कूली बच्चे है जो बीमार पड़े है बाइट मृतक लड़की का चाचा डॉक्टर रेखा भटी ने बताया की हमारी टीम घर घर जाकर जांच कर रही है लोगो को पीने वाले पानी के प्रति जागरूक भी कर रहे है की पानी से दिक्कत हो सकती है लोग पानी उबाल कर उसे ठंडा करने के बाद पिए और हमारी फूड सैंपलिंग वाली टीम भी स्कूल में मिलने वाले खाने की सैंपलिंग कर रही है और हमें लगता है की पानी में ही दिकत है
0
comment0
Report
BKBIMAL KUMAR
Feb 27, 2026 01:46:30
Anandpur Sahib, Punjab:Anchor - ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਦੇਰ ਰਾਤ ਨਗਾਰਿਆਂ ਦੀ ਚੋਟ ਅਤੇ “ਬੋਲੇ ਸੋ ਨਿਹਾਲ” ਦੇ ਗੂੰਜਦੇ ਜੈਕਾਰਿਆਂ ਨਾਲ ਰਸਮੀ ਤੌਰ ‘ਤੇ ਸ਼ੁਰੂ ਹੋ ਗਿਆ। ਪੁਰਾਤਨ ਰਵਾਇਤਾਂ ਅਨੁਸਾਰ ਇਹ ਆਰੰਭਤਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਨਗਾਡੇ ਵਜਾ ਕੇ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕੀਤੀ ਗਈ। 6 ਰੋਜ਼ਾ ਇਸ ਕੌਮੀ ਤਿਉਹਾਰ ਦਾ ਪਹਿਲਾ ਪੜਾਅ 27 ਫਰਵਰੀ ਤੋਂ 1 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਨਾਇਆ ਜਾਵੇਗਾ, ਜਦਕਿ ਦੂਜਾ ਪੜਾਅ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। , ਸਭ ਤੋਂ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਤੋਂ ਬਾਅਦ ਰਾਤ ਦੇ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਸਮੇਤ ਕਈ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਸਨ।
0
comment0
Report
TBTarsem Bhardwaj
Feb 27, 2026 01:00:41
Ludhiana, Punjab:ਲੁਧਿਆਣਾ ਦੇ ਜੀਵਨ ਨਗਰ ਇਲਾਕੇ ਮਾਰਕੀਟ ਵਿੱਚ ਬਦਮਾਸ਼ਾਂ ਨੇ ਦੁਕਾਨ ਤੇ ਕੀਤੀ ਗੁੰਡਾਗਰਦੀ, ਮਾਰਕੀਟ ਤੇ ਦੁਕਾਨਦਾਰ ਨੂੰ ਕੀਤਾ ਜਖਮੀ; ਪੁਲਿਸ ਦੀ ਕਾਰਵਾਈ ਨਾ ਕਰਨਤੇ ਨਿਰਾਸ਼ ਮਾਰਕੀਟ ਦੇ ਦੁਕਾਨਦਾਰ ਅਤੇ ਇਲਾਕੇ ਦੇ ਲੋਕਾਂ ਨੇ ਉਹ ਦੇਣਾ ਚੰਡੀਗੜ੍ਹ ਹਾਈਵੇ ਤੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ; ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਖਤੇ ਜਾਮ ਖੋਲਿਆ ਰਹੀ ਦੋ ਘੰਟੇ ਲੋਕਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ. ਲੁਧਿਆਣਾ ਦੇ ਜੀਵਨ ਨਗਰ ਇਲਾਕੇ ਬਣੀ ਮਾਰਕੀਟ ਵਿੱਚ ਕੁਝ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਇੱਕ ਮੋਬਾਇਲ ਦੁਕਾਨ ਤੇ ਭੰਨ ਤੋੜ ਕੀਤੀ ਅਤੇ ਦੁਕਾਨ ਦੇ ਮਾਲਕ ਨਾਲ ਮਾਰ ਕੁੱਟ ਕੀਤੀ; ਉਸ ਤੋਂ ਬਾਅਦ ਉਹਨਾਂ ਨੇ ਮਾਰਕੀਟ ਵਿੱਚ ਕਈ ਦੁਕਾਨਦਾਰਾਂ ਤੇ ਗੁੰਡਾਗਰਦੀ ਕੀਤੀ ਜਿਸ ਤੋਂ ਬਾਅਦ ਜਖਮੀ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਅਤੇ ਇਲਾਜ ਕਰਾਉਣ ਤੋਂ ਬਾਅਦ ਜਦ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਾਈ ਪਰ ਪੁਲਿਸ ਚੌਂਕੀ ਮੁਲਾਜ਼ਮਾ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ ਹੋਏ ਮਾਰਕੀਟ ਅਤੇ ਇਲਾਕੇ ਦੇ ਲੋਕਾਂ ਨੇ ਲੁਧਿਆਣਾ-Chandiਗੱਢ ਹਾਈਵੇ ਤੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ; ਨਿਰਾਸ਼ ਹੋਏ ਜੀਵਨ ਨਗਰ ਮਾਰਕੀਟ ਅਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਆਏ ਦਿਨ ਮਾਰਕੀਟ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ; ਕੁਝ ਦਿਨ ਪਹਿਲਾਂ ਵੀ ਇsubmitੇ ਤਰ੍ਹਾਂ ਨਾਲ ਬਦਮਾਸ਼ਾਂ ਵੱਲੋਂ ਤਲਵਾਰਾ ਹਵਾ ਵਿੱਚ ਲਹਿਰਾਇਆ ਗਈ ਆ. ਅਤੇ ਮਾਰਕੀਟ ਵਿੱਚ ਗੁੰਡਾਗਰਦੀ ਕੀਤੀ ਗਈ ਜਿਸ ਸਬੰਧੀ ਜੀਵਨ ਨਗਰ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ; ਉਲਟਾ ਸ਼ਿਕਾਇਤ ਕਰ ਤਾ ਤੇ ਹੀ ਪੁਲਿਸ ਦਬਾਅ ਬਣਾਉਣ ਲੱਗੀ; ਪ੍ਰਦਰਸ਼ਨ ਕਰਨ ਵਾਲੇ ਨੇ ਕਿਹਾ ਕਿ ਆਏ ਦਿਨ ਇਲਾਕੇ ਵਿੱਚ ਘੁੰਮ ਰਿਹਾ ਬਦਮਾਸ਼ਾਂ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ; ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਚੰਡੀਗੜ੍ਹ ਰੋਡ ਉੱਪਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ; ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਜਦ ਤੱਕ ਸਖਤ ਕਾਰਵਾਈ ਨਹੀਂ ਹੁੰਦੀ ਤਦ ਤੱਕ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ; ਮੌਕੇ ਤੇ ਪਹੁੰਚੇ ਪੁਲਿਸ ਦੇ ਮੁਲਾਜ਼ਮਾਂ ਨੇ ਲੁਧਿਆਣਾ-Chandiਗੜ੍ਹ ਹਾਈਵੇ ਖਲਵਾਉਣ ਲਈ ਪ੍ਰਦਰਸ਼ਨਕਾਰਿਆਂ ਨਾਲ ਕਾਫੀ ਲੰਬੀ ਗੱਲਬਾਤ ਕੀਤੀ; ਪ੍ਰਦਰਸ਼ਨਕਾਰੀਆਂ ਨੇ ਧਰਨਾ ਉਸ ਸਮੇਂ ਚੁੱਕਿਆ ਜਦੋਂ ਪੁਲਿਸ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਦੇ ਉੱਤੇ ਮਾਮਲਾ ਦਰਜ ਹੋਵੇਗਾ, ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ; ਸਬੰਧਤ ਥਾਣੇ ਦੇ ਐਸਐਚਓ ਨੇ ਕਿਹਾ ਕਿ ਪੀੜਤਾਂ ਦੀ ਸ਼ਿਕਾਇਤ ਮਿਲ ਗਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ; ਉਹਨਾਂ ਨੇ ਕਿਹਾ ਕਿ ਵੀਆਈਪੀ ਡਿਊਟੀ ਲੱਗਣ ਕਰਕੇ ਥੋੜੀ ਦੇਰੀ ਹੋਈ ਹੈ ਪਰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ.
0
comment0
Report
Advertisement
Back to top