Back
लुधियाणा जीवन नगर मार्केट में गुंडागर्दी: दुकानदार घायल, पुलिस कार्रवाई से लोग नाराज़
TBTarsem Bhardwaj
Feb 27, 2026 01:00:41
Ludhiana, Punjab
ਲੁਧਿਆਣਾ ਦੇ ਜੀਵਨ ਨਗਰ ਇਲਾਕੇ ਮਾਰਕੀਟ ਵਿੱਚ ਬਦਮਾਸ਼ਾਂ ਨੇ ਦੁਕਾਨ ਤੇ ਕੀਤੀ ਗੁੰਡਾਗਰਦੀ, ਮਾਰਕੀਟ ਤੇ ਦੁਕਾਨਦਾਰ ਨੂੰ ਕੀਤਾ ਜਖਮੀ; ਪੁਲਿਸ ਦੀ ਕਾਰਵਾਈ ਨਾ ਕਰਨਤੇ ਨਿਰਾਸ਼ ਮਾਰਕੀਟ ਦੇ ਦੁਕਾਨਦਾਰ ਅਤੇ ਇਲਾਕੇ ਦੇ ਲੋਕਾਂ ਨੇ ਉਹ ਦੇਣਾ ਚੰਡੀਗੜ੍ਹ ਹਾਈਵੇ ਤੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ; ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਖਤੇ ਜਾਮ ਖੋਲਿਆ ਰਹੀ ਦੋ ਘੰਟੇ ਲੋਕਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ. ਲੁਧਿਆਣਾ ਦੇ ਜੀਵਨ ਨਗਰ ਇਲਾਕੇ ਬਣੀ ਮਾਰਕੀਟ ਵਿੱਚ ਕੁਝ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਇੱਕ ਮੋਬਾਇਲ ਦੁਕਾਨ ਤੇ ਭੰਨ ਤੋੜ ਕੀਤੀ ਅਤੇ ਦੁਕਾਨ ਦੇ ਮਾਲਕ ਨਾਲ ਮਾਰ ਕੁੱਟ ਕੀਤੀ; ਉਸ ਤੋਂ ਬਾਅਦ ਉਹਨਾਂ ਨੇ ਮਾਰਕੀਟ ਵਿੱਚ ਕਈ ਦੁਕਾਨਦਾਰਾਂ ਤੇ ਗੁੰਡਾਗਰਦੀ ਕੀਤੀ ਜਿਸ ਤੋਂ ਬਾਅਦ ਜਖਮੀ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਅਤੇ ਇਲਾਜ ਕਰਾਉਣ ਤੋਂ ਬਾਅਦ ਜਦ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਾਈ ਪਰ ਪੁਲਿਸ ਚੌਂਕੀ ਮੁਲਾਜ਼ਮਾ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ ਹੋਏ ਮਾਰਕੀਟ ਅਤੇ ਇਲਾਕੇ ਦੇ ਲੋਕਾਂ ਨੇ ਲੁਧਿਆਣਾ-Chandiਗੱਢ ਹਾਈਵੇ ਤੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ; ਨਿਰਾਸ਼ ਹੋਏ ਜੀਵਨ ਨਗਰ ਮਾਰਕੀਟ ਅਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਆਏ ਦਿਨ ਮਾਰਕੀਟ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ; ਕੁਝ ਦਿਨ ਪਹਿਲਾਂ ਵੀ ਇsubmitੇ ਤਰ੍ਹਾਂ ਨਾਲ ਬਦਮਾਸ਼ਾਂ ਵੱਲੋਂ ਤਲਵਾਰਾ ਹਵਾ ਵਿੱਚ ਲਹਿਰਾਇਆ ਗਈ ਆ. ਅਤੇ ਮਾਰਕੀਟ ਵਿੱਚ ਗੁੰਡਾਗਰਦੀ ਕੀਤੀ ਗਈ ਜਿਸ ਸਬੰਧੀ ਜੀਵਨ ਨਗਰ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ; ਉਲਟਾ ਸ਼ਿਕਾਇਤ ਕਰ ਤਾ ਤੇ ਹੀ ਪੁਲਿਸ ਦਬਾਅ ਬਣਾਉਣ ਲੱਗੀ; ਪ੍ਰਦਰਸ਼ਨ ਕਰਨ ਵਾਲੇ ਨੇ ਕਿਹਾ ਕਿ ਆਏ ਦਿਨ ਇਲਾਕੇ ਵਿੱਚ ਘੁੰਮ ਰਿਹਾ ਬਦਮਾਸ਼ਾਂ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ; ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਚੰਡੀਗੜ੍ਹ ਰੋਡ ਉੱਪਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ; ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਜਦ ਤੱਕ ਸਖਤ ਕਾਰਵਾਈ ਨਹੀਂ ਹੁੰਦੀ ਤਦ ਤੱਕ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ; ਮੌਕੇ ਤੇ ਪਹੁੰਚੇ ਪੁਲਿਸ ਦੇ ਮੁਲਾਜ਼ਮਾਂ ਨੇ ਲੁਧਿਆਣਾ-Chandiਗੜ੍ਹ ਹਾਈਵੇ ਖਲਵਾਉਣ ਲਈ ਪ੍ਰਦਰਸ਼ਨਕਾਰਿਆਂ ਨਾਲ ਕਾਫੀ ਲੰਬੀ ਗੱਲਬਾਤ ਕੀਤੀ; ਪ੍ਰਦਰਸ਼ਨਕਾਰੀਆਂ ਨੇ ਧਰਨਾ ਉਸ ਸਮੇਂ ਚੁੱਕਿਆ ਜਦੋਂ ਪੁਲਿਸ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਦੇ ਉੱਤੇ ਮਾਮਲਾ ਦਰਜ ਹੋਵੇਗਾ, ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ; ਸਬੰਧਤ ਥਾਣੇ ਦੇ ਐਸਐਚਓ ਨੇ ਕਿਹਾ ਕਿ ਪੀੜਤਾਂ ਦੀ ਸ਼ਿਕਾਇਤ ਮਿਲ ਗਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ; ਉਹਨਾਂ ਨੇ ਕਿਹਾ ਕਿ ਵੀਆਈਪੀ ਡਿਊਟੀ ਲੱਗਣ ਕਰਕੇ ਥੋੜੀ ਦੇਰੀ ਹੋਈ ਹੈ ਪਰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowFeb 27, 2026 01:46:300
Report
KSKapil sharma
FollowFeb 27, 2026 01:32:010
Report
SSSanjay Sharma
FollowFeb 26, 2026 19:00:540
Report
SSSanjay Sharma
FollowFeb 26, 2026 17:00:190
Report
SSSanjay Sharma
FollowFeb 26, 2026 16:02:010
Report
KDKuldeep Dhaliwal
FollowFeb 26, 2026 15:32:280
Report
KBKulbir Beera
FollowFeb 26, 2026 15:31:510
Report
DSDEVINDER SHARMA
FollowFeb 26, 2026 15:31:070
Report
MSManish Shanker
FollowFeb 26, 2026 14:45:520
Report
KPKomlata Punjabi
FollowFeb 26, 2026 14:36:140
Report
SKSuneel Kumar
FollowFeb 26, 2026 14:35:310
Report
DSDEVINDER SHARMA
FollowFeb 26, 2026 14:18:420
Report
SBSANJEEV BHANDARI
FollowFeb 26, 2026 14:02:060
Report
SBSANJEEV BHANDARI
FollowFeb 26, 2026 14:01:450
Report