Back
लुधियाणा गुरु अंगद देव Veterinary यूनिवर्सिटी डॉक्टर छात्र 32 दिन भूख हड़ताल
TBTarsem Bhardwaj
Oct 27, 2025 13:01:53
Ludhiana, Punjab
ਲੁਧਿਆਣਾ ਦੀ ਗੁਰੂ ਅੰਗਦ ਦੇਵ ਐਨੀਮਲ ਐਂਡ ਵੈਟਨਰੀ ਸਾਇੰਸਸ ਯੂਨੀਵਰਸਿਟੀ ਦੀ ਡਾਕਟਰ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 32 ਦਿਨਾਂ ਤੋਂ ਹੜਤਾਲ ਕਰਕੇ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡਾਕਟਰ ਵਿਦਿਆਰਥੀਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਲੜੀਵਾਰ ਨਿਰਜਲ ਭੁੱਖ ਹੜਤਾਲ ਦੀ ਲੜੀ ਸ਼ੁਰੂ ਕੀਤੀ ਗਈ ਹੈ। ਡਾਕਟਰ ਵਿਦਿਆਰਥੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਮਰਨ ਵਰਤ ਤੇ ਬੈਠਣਗੇ। ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਤੇਜ਼ ਕਰਨਗੇ; ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜੋ ਭੱਤਾ ਮਿਲਦਾ ਹੈ ਉਹ ਘੱਟ ਹੈ ਜਦਕਿ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਜਿਆਦਾ ਭੱਤਾ ਮਿਲਦਾ ਹੈ। ਇਸ ਮੰਗ ਨੂੰ ਲੈ ਕੇ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowOct 29, 2025 13:49:5814
Report
BKBIMAL KUMAR
FollowOct 29, 2025 13:45:3610
Report
BSBhushan Sharma
FollowOct 29, 2025 13:45:1414
Report
KSKamaldeep Singh
FollowOct 29, 2025 13:32:302
Report
RMRakesh Malhi
FollowOct 29, 2025 13:32:234
Report
SSSanjay Sharma
FollowOct 29, 2025 13:32:061
Report
VSVARUN SHARMA
FollowOct 29, 2025 13:23:542
Report
MSManish Sharma
FollowOct 29, 2025 13:20:343
Report
ADAnkush Dhobal
FollowOct 29, 2025 13:00:452
Report
SSSanjay Sharma
FollowOct 29, 2025 12:48:423
Report
RBRohit Bansal
FollowOct 29, 2025 12:33:393
Report
SPSomi Prakash Bhuveta
FollowOct 29, 2025 12:31:500
Report
SSSandeep Singh
FollowOct 29, 2025 12:30:470
Report
VBVIJAY BHARDWAJ
FollowOct 29, 2025 12:24:271
Report
BSBHARAT SHARMA
FollowOct 29, 2025 12:22:541
Report