Back
भारत-America डील की प्रेस कांफ्रेंस: किसान और उद्योग को फायदा दिखा
RBRohit Bansal
Feb 08, 2026 07:47:56
Chandigarh, Chandigarh
ਇੰਡੀਆ ਅਤੇ ਅਮਰੀਕਾ ਦੀ ਡੀਲ ਤੇ ਹੋ ਰਹੀ ਹੈ ਪ੍ਰੈਸ ਕਾਨਫਰੰਸ
ਇਸ ਪਾਲਿਸੀ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ
ਜੋਂ ਅਲਗ ਅਲਗ ਸ਼ੱਕ ਸੀ ਉਸਨੂੰ ਕੇਂਦਰ ਸਰਕਾਰ ਨੇ ਦੂਰ ਕੀਤਾ ਹੈ
ਵਿਰੋਧੀ ਧਿਰ ਦਾ ਕੰਮ ਸਹੀ ਕੰਮ ਨੂੰ ਸਹੀ ਕਹਿਣਾ ਹੁੰਦਾ ਹੈ, ਪਰ ਵਿਰੋਧੀ ਧਿਰ ਨੇ ਸਹੀ ਕੰਮ ਨਹੀਂ ਕੀਤਾ
ਜਿਸ ਤਰ੍ਹਾ ਲੋਕਾਂ ਵਿੱਚ, ਕਿਸਾਨ, ਇੰਡਸਟਰੀ ਵਿੱਚ ਸਹਿਮ ਦਾ ਮਾਹੋਲ ਸੀ, ਪਰ ਜਿਵੇਂ ਅਮਰੀਕਾ ਅਤੇ ਭਾਰਤ ਦੀ ਸਾਂਝੀ ਸਟੇਟਮੈਂਟਾਂ ਆਈ ਉਸ ਤੋਂ ਬਾਦ ਸਭ ਕੁਝ ਕਲੀਅਰ ਹੋ ਚੁੱਕਾ ਹੈ
ਕਿਸਾਨੀ ਅਤੇ ਡੇਅਰੀ ਉਦਯੋਗ ਵਿੱਚ ਅਮਰੀਕਾ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ
ਅਮਰੀਕਾ ਦਾ ਜਿਸ ਤਰ੍ਹਾ ਪੂਰੀ ਦੁਨੀਆਂ ਵਿੱਚ ਦਬਦਬਾ ਹੈ ਪਰ ਭਾਰਤ ਨੇ ਉਸ ਮਾਹੋਲ ਵਿੱਚ ਵੀ ਵਧੀਆ ਡੀਲ ਕੀਤੀ ਹੈ ਬਿਨਾਂ ਕਿਸੇ ਦਬਦਬਾ ਦੇ
ਆਪ ਪਾਰਟੀ ਨੇ ਹਲੇ ਤੱਕ ਕੋਈ ਧੰਨਵਾਦ ਜਾ ਵਿਰੋਧ ਦਾ ਕੋਈ ਬਿਆਨ ਨਹੀਂ ਦਿੱਤਾ
ਕਾਂਗਰਸ ਦੀ ਪੂਰੀ ਲੀਡਰਸ਼ਿਪ ਅੱਜ ਚੁੱਪ ਹੈ ਤੇ ਜੇਕਰ ਕੋਈ ਬੋਲ ਰਿਹਾ ਹੈ ਤਾਂ ਕੇਵਲ CM ਦੀ ਕੁਰਸੀ ਲਈ ਨਾਮ ਅੱਗੇ ਲੈਕੇ ਆਉਣਾ ਲਈ
ਇਸ ਨਾਲ ਅਸੀ ਨੌਜਵਾਨਾਂ ਨੂੰ ਖੇਤੀ ਵਿੱਚੋ ਬਾਹਰ ਕੱਢਕੇ ਇੰਡਸਟਰੀ ਵੱਲ ਲੈਕੇ ਜਾ ਰਹੇ ਹਾਂ
ਇਸ ਸਮਝੌਤੇ ਨਾਲ ਪੰਜਾਬ ਅਤੇ ਕਿਸਾਨਾਂ ਦੇ ਨੌਜਵਾਨਾਂ ਦੇ ਹਿਤ ਸੁਰਿਖਯਤ ਰੱਖੇ ਗਏ ਨੇ
ਕਾਂਗਰਸ ਇਸ ਸਮਝੌਤੇ ਵਿੱਚ ਨੁਕਸ ਲੱਭ ਰਹੀ ਹੈ ਪਰ ਉਸਨੂੰ ਮਿਲ ਨਹੀਂ ਰਿਹਾ ਹੈ
ਕੱਲ੍ਹ ਦੋ ਅਫਸਰ ਨੂੰ ਸੁਸਪੇਂਡ ਕੀਤਾ ਗਿਆ ਕਿਉਕਿ ਅਫਸਰ ਨੇ ਗ਼ਲਤ ਕੰਮ ਵਿੱਚ ਸਾਥ ਨਹੀਂ ਦਿੱਤਾ
ਇਹ ਓਹਨਾ ਦੇ ਜ਼ਰੀਏ ਕਰਪਸ਼ਨ ਦੀ ਕੋਸ਼ਿਸ਼ ਕਰ ਰਹੇ ਸੀ
ਆੰਗਣਵਾੜੀ ਵਰਕਰ ਨੂੰ ਜੌ ਮੋਬਾਈਲ ਲੈਕੇ ਦੇਣੇ ਸੀ ਉਸ ਵਿੱਚ ਇਹਨਾਂ ਨੇ ਸਾਥ ਨਹੀਂ ਦਿੱਤਾ
ਕਿਸਾਨ ਦੱਸਣ, ਪੰਜਾਬ ਦੀ ਸਰਕਾਰ ਦੱਸੇ ਪੰਜਾਬ ਨੂੰ ਕੀ ਨੁਕਸਾਨ ਹੈ ਉਹ ਦੱਸਣ ਅਸੀ ਉਸਨੂੰ ਕੇਂਦਰ ਕੋਲ ਜੇਕਰ ਠੀਕ ਕਰਨ ਨੂੰ ਤਿਆਰ ਹਾ
ਸਾਨੂੰ ਆਪਣੇ ਦੇਸ਼ ਦਾ ਪਤਾ ਹੈ ਅਸੀ ਇਸਨੂੰ ਝੁਕਣ ਨਹੀਂ ਦੇਣਾ
ਕਾਨੂੰਨ ਵਿਵਸਾ ਤੇ ਕੋਈ MP ਬੋਲਣ ਨੂੰ ਤਿਆਰ ਨਹੀਂ ਹੈ, ਪੰਜਾਬ ਦੇ ਲੋਕਾਂ ਨੇ ਓਹਨਾ ਨੂੰ ਵੋਟ ਦਿੱਤੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 08, 2026 09:31:500
Report
ADAnkush Dhobal
FollowFeb 08, 2026 09:31:370
Report
ASAvtar Singh
FollowFeb 08, 2026 09:31:180
Report
AZAbhinva zeepunjabi
FollowFeb 08, 2026 09:07:40Noida, Uttar Pradesh:Sikh security guard slap video canada
0
Report
VBVIJAY BHARDWAJ
FollowFeb 08, 2026 09:06:300
Report
ASARVINDER SINGH
FollowFeb 08, 2026 09:05:560
Report
KPKomlata Punjabi
FollowFeb 08, 2026 09:04:370
Report
ASAvtar Singh
FollowFeb 08, 2026 08:46:320
Report
AZAbhinva zeepunjabi
FollowFeb 08, 2026 08:15:300
Report
BSBHARAT SHARMA
FollowFeb 08, 2026 08:15:130
Report
BSBHARAT SHARMA
FollowFeb 08, 2026 07:16:220
Report
BSBhushan Sharma
FollowFeb 08, 2026 06:33:530
Report
ADAnkush Dhobal
FollowFeb 08, 2026 06:31:200
Report
TBTarsem Bhardwaj
FollowFeb 08, 2026 06:18:530
Report