Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाना के सुभाष नगर में कार- मोटरसाइकिल खरोंच पर हिंसक संघर्ष, 2–3 घायल

TBTarsem Bhardwaj
Nov 06, 2025 09:20:00
Ludhiana, Punjab
लुधियाना: सुभाष नगर में कार–मोटरसाइक बाइक पर खरोंच को लेकर दो पक्षों में झगड़ा, 2–3 लोग घायल लुधियाना के सुभाष नगर क्षेत्र मे मोटरसाइकिल और कार पर खरोंच आने को लेकर दो पक्षों में कहासुनी इतनी बढ़ गई कि मामला मारपीट तक पहुँच गया। विवाद के दौरान दोनों तरफ से कई लोग एक-दूसरे पर टूट पड़े, जिसमें लगभग 2 से 3 लोग घायल होने की जानकारी सामने आई है। घटना का एक वीडियो भी सोशल मीडिया पर तेजी से वायरल हो रहा है, जिसमें दोनों पक्षों के लोग एक-दूसरे पर लाठियों और मुक्कों से हमला करते दिखाई दे रहे हैं। आसपास मौजूद लोगों ने बीच-बचाव की कोशिश भी की, लेकिन स्थिति कुछ देर तक तनावपूर्ण बनी रही। सूचना मिलते ही पुलिस मौके पर पहुँची और स्थिति को काबू किया। दोनों पक्षों की शिकायतों के आधार पर पुलिस ने मामला दर्ज कर जांच शुरू कर दी है। अधिकारियों का कहना है कि वायरल वीडियो की भी जाँच की जाएगी और इसमें दिखाई देने वाले सभी व्यक्तियों की पहचान कर कानूनी कार्रवाई की जाएगी। पुलिस ने बताया कि घायल व्यक्तियों को प्राथमिक उपचार के लिए अस्पताल भेजा गया है तथा घटनास्थल और आसपास लगे CCTV फुटेज भी खंगाले जा रहे हैं, ताकि पूरी घटना की सही तस्वीर सामने आ सके।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Nov 06, 2025 11:51:05
Chandigarh, Chandigarh:ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ ਲੁਧਿਆਣਾ ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ‘ਤੇ ਦੇਣ ਸਬੰਧੀ ਪੱਖਪਾਤ ਜਾਂ ਬੇਨਿਯਮੀਆਂ ਦੇ ਦਾਅਵਿਆਂ ਅਤੇ ਖਬਰਾਂ ਨੂੰ ਨਿਰਾਧਾਰ ਦੱਸਿਆ ਚੰਡੀਗੜ, 6 ਨਵੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੁਧਿਆਣਾ ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ‘ਤੇ ਦੇਣ ਸਬੰਧੀ ਪੱਖਪਾਤ ਜਾਂ ਬੇਨਿਯਮੀਆਂ ਦੇ ਦਾਅਵਿਆਂ ਅਤੇ ਖਬਰਾਂ ਨੂੰ ਨਿਰਾਧਾਰ ਦੱਸਿਆ ਕਿਹਾ ਹੈ ਕਿ ਲੁਧਿਆਣਾ ਬੱਸ ਅੱਡਾ 10 ਦਸੰਬਰ, 2021 ਤੋਂ ਪਹਿਲਾਂ ਓਵਰਆਲ ਠੇਕੇ ‘ਤੇ ਸੀ, ਜਦਕਿ ਹੁਣ ਅੱਡੇ ਵੱਖ-ਵੱਖ ਹਿੱਸਿਆ ਨੂੰ ਠੇਕੇ ‘ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਅਪਣਾਈ ਜਾ ਰਹੀ ਹੈ ਅਤੇ ਇਸੇ ਤਰਜ਼ ‘ਤੇ ਪੰਜਾਬ ਦੇ ਹੋਰ ਬੱਸ ਅੱਡੇ ਵੀ ਠੇਕੇ ‘ਤੇ ਦਿੱਤੇ ਜਾਂਦੇ ਰਹੇ ਹਨ。 ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕਰਦਿਆਂ ਅਤੇ ਤੱਥਾਂ ਰਹਿਤ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੀ ਕੰਸਟਰੱਕਸ਼ਨ ਦਾ ਕੰਮ ਵੈਲਸੰਪਨ ਕੰਪਨੀ ਵੱਲੋਂ ਸਾਲ 2006 ਵਿੱਚ ਬੀ.ਓ.ਟੀ. (ਬੈਲਟ ੳਪਰੇਟ ਐਂਡ ਟਰਾਂਸਫਰ) ਤੇ ਕੀਤਾ ਗਿਆ ਸੀ। ਇਸ ਕੰਪਨੀ ਵੱਲੋਂ ਸਾਲ 2016 ਤੱਕ ਬੱਸ ਸਟੈਂਡ ਨੂੰ ਬੀ.ਓ.ਟੀ. ਬੇਸਿਜ ‘ਤੇ ਚਲਾਇਆ ਗਿਆ। ਇਸ ਤੋਂ ਬਾਅਦ ਬੱਸ ਸਟੈਂਡ ਲੁਧਿਆਣਾ ਸਾਲ 2018 ਵਿੱਚ ਮੁੜ ਮੈਸ.ਐਲ.ਆਰ.ਵਾਈ ਕੰਪਨੀ ਨੂੰ ਐਮ.ਓ.ਟੀ. (ਮੈਟੀਨੈਂਸ ੳਪਰੇਟ ਐਂਡ ਟਰਾਂਸਫਰ) ਦੇ ਅਧਾਰ ‘ਤੇ ਠੇਕੇ ‘ਤੇ ਦੇ ਦਿੱਤਾ ਗਿਆ。 ਉਨ੍ਹਾਂ ਦੱਸਿਆ ਕਿ ਸਾਲ 2020 ਵਿੱਚ ਕਰੋਨਾ ਮਹਾਮਾਰੀ ਆਉਣ ਕਾਰਨ ਮੈਸ.ਐਲ.ਆਰ.ਵਾਈ ਕੰਪਨੀ ਵੱਲੋਂ ਬਣਦੀ ਕਨਸ਼ੈਸ਼ਨ ਫੀਸ ਵਿਭਾਗ ਪਾਸ ਜ਼ਮ সমস্য ਨਹੀ ਕਰਵਾਈ ਗਈ, ਜਿਸ ਕਾਰਨ ਇਸ ਕੰਪਨੀ ਦਾ ਐਗਰੀਮੈਂਟ ਵਿਭਾਗ ਵੱਲੋਂ ਮੁਅਤੱਲ ਕਰਕੇ 10 ਦਸੰਬਰ,2021 ਤੋਂ ਬੱਸ ਸਟੈਂਡ ਲੁਧਿਆਣਾ ਦਾ ਰੱਖ-ਰੱਖਾਵ ਪਨਬੱਸ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਬੱਸ ਅੱਡੇ ਦੀ ਫੀਸ ਦੀ ਕੁਲੈਕਸ਼ਨ ਵੀ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਕੀਤੀ ਜਾਂਦੀ ਸੀ। ਇਹ ਅੱਡਾ ਫੀਸ ਕੁਲੈਕਟ ਕਰਨ ਲਈ ਬੱਸ ਸਟੈਂਡ ਦੇ ਵੱਖ-ਵੱਖ ਪੁਆਇੰਟਾਂ ‘ਤੇ ਡਿਪੂ ਵੱਲੋਂ 15 ਕਰਮਚਾਰੀਆਂ (ਕੰਡਕਟਰ-ਸਬ ਇਸੰਪੈਕਟਰ) ਨੂੰ ਤੈਨਾਤ ਕੀਤਾ ਗਿਆ ਸੀ। ਇਨਾ ਕਰਮਚਾਰੀਆਂ ਵਲੋ ਰੋਜ਼ਾਨਾ ਅੱਡਾ ਫੀਸ ਕੁਲੈਕਟ ਕੀਤੀ ਜ ਹਰ ਅਤੇ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਅਤੇ ਸਟੇਸ਼ਨਰੀ ਆਦਿ ਦਾ ਖਰਚਾ ਵੀ ਵਿਭਾਗ ਵੱਲੋਂ ਹੀ ਕੀਤਾ ਜਾਂਦਾ ਸੀ。 ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਅੱਡਾ ਫੀਸ ਨੂੰ ਠੇਕੇ ‘ਤੇ ਦੇਣ ਲਈ ਮੁੱਖ ਦਫਤਰ ਦੇ ਹੁਕਮਾਂ ਅਨੁਸਾਰ ਡਿਪੂ ਵੱਲੋਂ 08 ਵਾਰ ਆਨਲਾਈਨ ਈ -ਆਕਸ਼ਨ ਕਰਵਾਈ ਗਈ। ਇਸੇ ਤਹਿਤ 01 ਅਗਸਤ, 2025 ਨੂੰ ਈ -ਆਕਸ਼ਨ ਕੀਤੀ ਗਈ। ਇਸ ਆਨਲਾਈਨ ਈ-ਆਕਸ਼ਨ ਵਿੱਚ ਕੁੱਲ 04 ਬੋਲੀਕਾਰ ਸ਼ਾਮਲ ਹੋਏ ਅਤੇ ਇਨ੍ਹਾਂ 04 ਬੋਲੀਕਾਰਾਂ ਵਿੱਚੋਂ ਅਰਜਨ ਯਾਦਵ ਐਂਡ ਕੰਪਨੀ ਵੱਲੋਂ ਉਚ ਕੀਮਤ 4401000 ਪਲੱਸ ਜੀ.ਐਸ.ਟੀ. 51,93,180/- ਦੀ ਬੋਲੀ ਲਗਾਈ ਗਈ। ਅਰਜੁਨ ਯਾਦਵ ਐਂਡ ਕੰਪਨੀ ਵੱਲੋਂ ਰਕਮ 100298340/- (ਇੱਕ ਕਰੋੜ ਦੋ ਲੱਖ ਅਠਾਨਵੇ ਹਜ਼ਾਰ ਤਿੰਨ ਸੋ چاੱਲੀ ਰੁਪਏ) ਦੋ ਕਿਸ਼ਤਾਂ ਐਡਵਾਂਸ ਡਿਪੂ ਦੇ ਖਾਤੇ ਵਿੱਚ ਜ਼ਮՀੱੂ ਕਰਵਾ ਦਿੱਤੀਆਂ ਗਈਆਂ ਹਨ। ਅੱਡਾ ਫੀਸ ਦਾ ਕੰਟਰੈਕਟ ਇਸ ਕੰਪਨੀ ਨਾਲ 06 ਮਹੀਨੇ ਦੇ ਸਮੇਂ ਜਾਂ ਓਵਰਆਲ ਬੱਸ ਸਟੈਂਡ ਠੇਕੇ ‘ਤੇ ਚੜਨ ਤੋਂ ਪਹਿਲਾਂ ਤੱਕ ਦੇ ਸਮੇਂ ਲਈ ਕੀਤਾ ਗਿਆ ਹੈ। ਐਡਵਾਂਸ ਈ -ਆਕਸ਼ਨ ਦੀ ਇਹ ਸਾਰੀ ਪ੍ਰਕਿਰਿਆ ਸਰਕਾਰੀ ਹਦਾਇਤਾਂ ਅਨੁਸਾਰ ਐਮ.ਐਸ.ਟੀ.ਸੀ. ਕੰਪਨੀ ਵੱਲੋਂ ਕੀਤੀ ਗਈ ਹੈ। ਅੱਡਾ ਫੀਸ ਕੁਲੈਕਸ਼ਨ ਦਾ ਕੰਮ ਠੇਕੇ ‘ਤੇ ਦੇਣ ਤੋਂ ਬਾਅਦ ਡਿਪੂ ਦੇ ਜੋ ਕੰਡਕਟਰ ਅਤੇ ਸਬ ਇਸੰਪੈਕਟਰ ਸਟਾਫ ਨੂੰ ਅੱਡਾ ਫੀਸ ‘ਤੇ ਲਗਾਇਆ ਗਿਆ ਸੀ, ਉਨਾਂ ਕਰਮਚਾਰੀਆਂ ਨੂੰ ਮੁੜ ਆਪਣੀ ਬਣਦੀ ਡਿਊਟੀ ‘ਤੇ ਲਗਾ ਦਿੱਤਾ ਗਿਆ ਹੈ। ਲਾਲਜੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਟਰਾਂਸਪੋਰਟ ਵਿਭਾਗ ਨੇ ਠੇਕੇ ਦੇ ਆਧਾਰ ''ਤੇ ਅੱਡਾ ਦੇਣ ਲਈ ਸੱਤ ਵਾਰ ਈ-ਨਿਲਾਮੀਆਂ ਕੀਤੀਆਂ ਅਤੇ 1 ਅਗਸਤ, 2025 ਨੂੰ ਹੋਈ ਸਭ ਤੋਂ ਤਾਜ਼ਾ ਅੱਠਵੀਂ ਨਿਲਾਮੀ ਵਿੱਚ ਅਰਜਨ ਯਾਦਵ ਐਂਡ ਕੰਪਨੀ (#156, ਨਿਊ ਗਰੇਨ ਮਾਰਕੀਟ, ਸਾਲਿੰ ਟੱਬਰੀ, ਲੁਧਿਆਣਾ-141008, ਪੰਜਾਬ) ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਜੋਂ ਉਭਰੀ। ਇਸ ਤਰ੍ਹਾਂ ਇੱਕ ਪਾਰਦਰਸ਼ੀ ਅਤੇ ਨਿਰਧਾਰਤ ਪ੍ਰਕਿਰਿਆ ਤੋਂ ਬਾਅਦ, ਸਫਲ ਬੋਲੀਕਾਰ ਨੇ ਬਣਦੀ ਰਾਸ਼ੀ ਜ਼ਮImm ਲਾਹਮ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸਮਝੌਤੇ ਅਨੁਸਾਰ ਠੇਕੇਦਾਰ ਨੇ 1 ਨਵੰਬਰ, 2025 ਤੋਂ ਬੱਸ ਸਟੈਂਡ ਫੀਸ ਇਕੱਠੀ ਕਰਨ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਹੈ。 ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਹਰ ਕਦਮ ਬਹੁਤ ਪਾਰਦਰਸ਼ਤਾ ਨਾਲ ਅਤੇ ਨਿਯਮਾਂ ਚੁੱਕਿਆ ਗਿਆ ਹੈ। ਅੱਡਾ ਫੀਸ ਵਸੂਲੀ ਨੂੰ ਆਊਟਸੋਰਸ ਕਰਨ ਦਾ ਫੈਸਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ, ਪ੍ਰਬੰਧਕੀ ਬੋਝ ਘਟਾਉਣ ਅਤੇ ਸਰਕਾਰੀ ਖਜ਼ਾਨੇ ਲਈ ਮਾਲੀਆ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਪੂਰੀ ਲਗਨ ਅਤੇ ਪਾਰਦਰਸ਼ਤਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ。
0
comment0
Report
ADAnkush Dhobal
Nov 06, 2025 11:42:57
Shimla, Himachal Pradesh:हिमाचल प्रदेश के मुख्यमंत्री सुखविंदर सिंह सुक्खू ने शिमला में पंचायत चुनावों को लेकर सरकार की स्थिति स्पष्ट की है। उन्होंने कहा कि राज्य में पंचायत चुनाव समय पर ही होंगे और सरकार चुनाव आयोग को पूरा सहयोग देगी। सीएम ने बताया कि हिमाचल प्रदेश में अभी डिजास्टर एक्ट लगा है। सरकार का दायित्व बनता है सबसे पहले आपदा प्रभावित परिवारों तक राहत पहुंचाई जाए। पंचायतों की सड़कों को खोला जाए। जैसे ही सभी पंचायतों की सड़कें खुलेंगी, चुनाव करवाए जाएंगे। सरकार आपदा प्रभावितों को राहत पहुंचाने के लिए 10 नवंबर को मंडी में कार्यक्रम का आयोजन कर रही है। इसमें आपदा प्रभावित परिवारों को घर निर्माण के लिए धनराशि मुहैया करवाई जाएगी। पहली किस्त के तौर पर चार लाख रुपये दिए जाएंगे। आवास निर्माण के लिए सरकार की ओर से 7 लाख रुपये दिए जाएंगे। करीब एक साल से भंग कांग्रेस संगठन के गठन को लेकर मुख्यमंत्री सुखविंदर सिंह सुक्खू ने कहा कि एक सप्ताह में सारी प्रक्रिया पूरी कर ली जाएगी। जल्द ही कांग्रेस संगठन का गठन कर लिया जाएगा। हिमाचल प्रदेश में स्वास्थ्य सुविधाओं के सुदृढ़ीकरण हेतु जापान इंटरनेशनल कोऑपरेशन एजेंसी (JICA) की सहायता से प्रदेश में स्वास्थ्य संरचना को सुदृढ़ करने के लिए 1422 करोड़ की परियोजना की मंजूरी मिलने को लेकर सीएम ने कहा कि भाजपा नेता इसका झूठा श्रेय लेने के कोशिश कर रहें हैं। (JICA) में हिमाचल का 28 फीसदी शेयर हैं। ये विपक्ष के नया जय राम भूल जाते हैं। इन प्रोजेक्ट को फाइनेंस स्वीकृत करता है ये प्रोजेक्ट है जो जापान से मिला है यदि ये प्रोजेक्ट केन्द्र का है तो जय राम ठाकुर इसका स्वीकृति पत्र दिखाए। अपने पांच साल के कार्यकाल में तो जय राम ठाकुर कुछ नहीं कर पाए। यदि जय राम ठाकुर फाइनेंस को समझते तो हिमाचल का इतना बेड़ा ग़र्क नहीं करता。 भाजपा विधायक हंस राज़ पर लगे आरोपों पर सीएम ने कहा कि मामले की जांच की जाएगी, लेकिन लड़की ने एक साल पहले भी इसकी शिकायत की थी जिस पर लड़की ने माफ़ी मांगी थीं। ऐसे में पुलिस हर पहलू की जांच करेगी।
0
comment0
Report
BKBIMAL KUMAR
Nov 06, 2025 11:42:42
Anandpur Sahib, Punjab:नौवे पातशाह स्री गुरु तेग़ बहादर साहਿਬ जी ਦੀ ਸ਼ਹੀਦੀ ਸਮਾਗਮਾਂ ਸਬੰਧੀ ਤਿਆਰੀਆਂ ਜ਼ੋਰਾਂ ਤੇ ਲੱਖਾਂ ਦੇ ਤਾਦਾਦ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸੰਗਤ ਦੇ ਠਹਿਰਨ ਲਈ ਤਿੰਨ ਵੱਡੀਆਂ‘ਟੈਂਟ ਸਿਟੀਜ਼` ਸਥਾਪਤ ਕੀਤੀਆਂ ਜਾ ਰਿਹੀਆਂ 106 ਏਕੜ ਵਿਚ ਵਾਹਨਾਂ ਲਈ ਕੀਤੀ ਪਾਰਕਿੰਗ ਵਿਵਸਥਾ, ਸ਼ਰਧਾਲੂਆਂ ਲਈ 500 ਈ ਰਿਕਸ਼ਾ ਤੇ 100 ਮਿੰਨੀ ਬੱਸਾਂ ਦੀ ਸਹੂਲਤ ਮਿਲੇਗੀ ਸੂਬੇ ਦੀ ਹਰ ਤਹਿਸੀਲ ਵਿੱਚੋਂ ਸ਼ਰਧਾਲੂਆਂ ਨੂੰ ਮਿਲੇਗੀ ਬੱਸ ਸੇਵਾ ਦੀ ਸਹੂਲਤ Anchor - ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ 350ਵੇਂ ਸ਼ਹੀਦੀ ਦਿਹਾੜੇ nu ਸਮਰਪਿਤ ਸੂਬਾ પઢਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। Anндਪੁਰ ਸਾਹਿਬ ਵਿਖੇ ਵੀ ਬੜੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ । ਕਰੋੜਾਂ ਦੀ ਤਾਦਾਦ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਜਿਨਾਂ ਦੇ ਠਹਿਰਨ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ 106 ਏਕੜ ਦੇ ਵਿੱਚ ਤਿੰਨ ਟੈਂਟ ਸਿਟੀ ਪਿੰਡ ਝਿੰਜੜੀ , ਮਟੌਰ ਅਤੇ ਚੰਡੇਸਰ ਵਿਖੇ ਬਣਾਈਆਂ ਜਾ ਰਹੀਆਂ ਹਨ । ਜਿਨਾਂ ਵਿੱਚ ਰੋਜਾਨਾ 11 ਹਜਾਰ ਸ਼ਰਧਾਲੂਆਂ ਦੇ ਠਹਿਰਨ ਦਾ ਇੰਤਜ਼ਾਮ ਹੋਵੇਗਾ । ਇਹਨਾਂ ਟੈਂਟ ਸਿਟੀਆਂ ਦੇ ਵਿੱਚ ਜਿੱਥੇ ਸ਼ਰਧਾਲੂਆਂ ਦੇ ਰੁਕਣ ਦੇ ਇੰਤਜ਼ਾਮ ਹੋਣਗੇ ਉਥੇ ਹੀ ਉਹਨਾਂ ਦੇ ਖਾਣ ਦੇ ਅਤੇ ਟੋਇਲਟ ਦੀ ਸੁਵਿਧਾ ਉਪਲਬਧ ਹੋਵੇਗੀ । ਫਿਲਹਾਲ ਇਹਨਾਂ ਟੈਂਟ ਸਿਟੀਆਂ ਨੂੰ ਬਣਾਉਣ ਦਾ ਕਾਰਜ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ। ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਚੰਡੀਗੜ੍ਹ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ते ਪਹਿਲੀ ਵਾਰ ਕੋਈ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ । ਵਾਕ ਥਰੂ ਬਿਮਲ
0
comment0
Report
ADAnkush Dhobal
Nov 06, 2025 11:34:05
Shimla, Himachal Pradesh:हिमाचल कांग्रेस संगठन के पुनर्गठन को लेकर करीब एक साल से मंथन जारी है, लेकिन अब तक हाईकमान की ओर से कोई ठोस फैसला सामने नहीं आया है. इस बीच प्रदेश के मुख्यमंत्री_sukhvinder singh sukhu_ ने बड़ा ऐलान किया है. मुख्यमंत्री ने कहा है कि अगले 10 दिनों में प्रदेश कांग्रेस को नया अध्यक्ष मिल जाएगा. पंचायत चुनाव सिर पर हैं और कांग्रेस कार्यकर्ता बड़ी ज़िम्मेदारी का इंतज़ार कर रहे है. आज से एक साल पहले हिमाचल में कांग्रेस संगठन को नई ऊर्जा देने और पार्टी को जमीनी स्तर पर सक्रिय करने के लिए कांग्रेस की प्रदेश, जिला और ब्लॉक कार्यकारिणी 6 नवंबर 2024 को भंग किया गया था. इस दौरान बताया गया था कि पार्टी हाईकमान ने यह कदम आगामी राजनीतिक चुनौतियों को ध्यान में रखते हुए संगठनात्मक पुनर्गठन की दिशा में उठाया था, ताकि नए सिरे से कांग्रेस संगठन का गठन किया जा सके.
0
comment0
Report
VSVARUN SHARMA
Nov 06, 2025 11:07:37
Kapurthala, Punjab:556ਵਾਂ ਪ੍ਰਕਾਸ਼ ਗੁਰਪੁਰਬ : ਸੁਲਤਾਨਪੁਰ ਲੋਧੀ ਚ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਕੱਢਿਆ ਮਹੱਲਾ ਹਾਥੀ, ਘੋੜੇ ਊਠ ਨਿਹੰਗ ਸਿੰਘਾਂ ਦੇ ਕਾਫਲੇ ‘ਚ ਸ਼ਾਮਲ ਫੌਜੀ ਬੈਂਡ ਵਾਜਿਆਂ, ਢੋਲ ਨਗਾਰਿਆਂ ਤੇ ਨਰਸਿੰਙਿਆਂ ਨੇ ਲੋਕਾਂ ਦਾ ਧਿਆਨ ਖਿੱਚਿਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਅਤੇ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਦਲ ਪੰਥ ਦੇ ਅਸਥਾਨਾਂ ਤੋਂ ਮਹੱਲੇ ਦੀ ਆਰੰਭਤਾ ਹੋਈ。 ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸਮੂਲੀਅਤ ਕੀਤੀ ।ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ te ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿੱਚ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਸ ਮੌਕੇ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰਦੁਅਰਾ ਹੱਟ ਸਾਹਿਬ, ਮੱਹਲਾ ਕੱਦਗ੍ਰਾ, ਚੌਂਕ ਝਟਕੀਆਂ, ਸਤਿਗੁਰੂ ਬਜ਼ਾਰ ਰਾਹੀਂ ਮਹੱਲਾ ਰਿਸ਼ੀ ਨਗਰ ਚੌਂਕ ਚੇਲਿਆ ਵਾਲਾ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ, ਗੁਰੂ ਕਾ ਬਾਗ, ਐਸ.ਡੀ ਕਾਲਜ, ਮਹੱਲਾ ਹਕੀਮਾਂ, ਨਿਊ ਮਾਡਲ ਟਾਊਨ , ਸ਼ਹੀਦ ਊਧਮ ਸਿੰਘ ਚੌਕ, ਗੇਟ ਸੰਤ ਘਾਟ ਦਾਣਾ ਮੰਡੀ ਰਾਹੀ ਹੁੰਦਾ ਹੋਇਆ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਗਰਾਊਡ ਵਿਖੇ ਵਾਜਿਆਂ ਗਾਜਿਆਂ, ਸਮੇਤ ਪੁੱਜਾ。
0
comment0
Report
SGSatpal Garg
Nov 06, 2025 10:52:14
Patran, Punjab:पातड़ां से सतपाल गर्ग पातड़ां मार्केट कमेटी में धान की सरकारी खरीद का कार्य लगभग पूरा हो चुका है। वहीं बासमती की निजी खरीद अभी भी जारी है। मार्केट कमेटी क्षेत्र के मुख्य यार्ड सहित तीन खरीद केंद्रों पर इस सीजन में धान की लगातार आमद ज़ारी है। कुछ खरीद केंद्रों में आमद कम होने पर कुछ केंद्रों को बंद भी कर दिया गया है। जानकारी के अनुसार अब तक मंडी में करीब 13,48,510 क्विंटल पीआर धान की आमद दर्ज की गई है। इसमें से लगभग 10 लाख क्विंटल धान की लिफ्टिंग पूरी कर ली गई है। मंडी में पहुंचे किसानों ने खरीद प्रबंध को संतोषजनक बताया लेकिन बासमती की फसल में दाम कम रहने और फसल का झाड़ कमजोर होने के चलते हुए नुकसान की भरपाई के लिए सरकार से आर्थिक सहायता की मांग की। आढ़तियों ने भी पीआर धान की सरकारी खरीद व्यवस्था की सराहना की, लेकिन निजी व्यापारियों की ओर से लिफ्टिंग की गति धीमी होने पर चिंता जताई। उन्होंने कहा कि इससे मंडी परिसर में जगह की कमी का सामना करना पड़ रहा है। मंडी आकार में छोटी है, इसलिए सीजन में भारी आवक के दौरान परेशानी बढ़ जाती है। आढ़तियों ने बताया कि वर्षों से नई अनाज मंडी की मांग उठाई जाती रही है, लेकिन इस ओर अभी तक कोई ठोस कदम नहीं उठाया गया। खरीद सुचारू और पारदर्शी रही – मंडी सुपरवाइजर
0
comment0
Report
RMRakesh Malhi
Nov 06, 2025 10:35:02
0
comment0
Report
TBTarsem Bhardwaj
Nov 06, 2025 10:34:47
Ludhiana, Punjab:ਸਰਦੀ ਦੇ ਸੁਰੂ ਹੋਣ ਤੋਂ ਪਹਿਲਾਂ ਲੁਧਿਆਂਾ ਦੇ ਥੋਕ ਛਾਲ ਬਾਜ਼ਾਰ ਵਿਚੋਂ ਲੱਖਾਂ ਦੇ ਗਰਮ ਮਹਿੰਗੇ ਸ਼ਾਲ ਚੋਰੀ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈ ਘਟਨਾ ਚੋਰ ਦੁਕਾਨ ਵਿੱਚ ਵੜ ਕੇ ਸਾਮਾਨ ਕਾਰ ਵਿੱਚ ਲੱਦ ਕੇ ਲੈ ਗਏ ਲੁਧਿਆਾਣੇ ਦੇ ਥੋਕ ਬਾਜ਼ਾਰ ਵਿੱਚ ਇੱਕ ਦੁਕਾਨ ਤੋਂ ਚੋਰਾਂ ਨੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਉਹ ਦੁਕਾਨ ਵਿੱਚ ਦਾਖਲ ਹੋਏ, ਮਹਿੰਗੇ ਸ਼ਾਲਾਂ ਅਤੇ ਹੋਰ ਸਾਮਾਨ ਇੱਕ ਗੱਡੀ ਵਿੱਚ ਲੱਦਿਆ ਅਤੇ ਫਰਾਰ ਹੋ ਗਏ। ਇਹ ਘਟਨਾ ਸਵੇਰੇ 5:40 ਵਜੇ ਕਰੀਬ ਵਾਪਰੀ ਅਤੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਘਟਨਾ ਲੁਧਿਆਣੇ ਦੇ ਸਭ ਤੋਂ ਪੁਰਾਣੇ ਥੋਕ ਬਾਜ਼ਾਰ, ਮੋਚਪੁਰਾ ਮਾਰਕੀਟ ਵਿੱਚ ਵਾਪਰੀ। ਚੋਰਾਂ ਨੇ ਇੱਕ ਪ੍ਰਸਿੱਧ ਸ਼ਾਲ ਦੀ ਦੁਕਾਨ, ਸੁਪਰੀਮ ਕਸ਼ਮੀਰ ਆਰਟਸ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਨਾਲ ਵਿਆਪਕ ਦਹਿਸ਼ਤ ਫੈਲ ਗਿਆ। ਦੁਕਾਨਦਾਰ ਅੱਜ ਸਵੇਰੇ ਦੁਕਾਨ 'ਤੇ ਪਹੁੰਚਿਆ ਤਾਂ ਤਾਲਾ ਟੁੱਟਿਆ ਹੋਇਆ ਮਿਲਿਆ。 ਜਦੋਂ ਦੁਕਾਨਦਾਰ ਅੰਦਰ ਗਿਆ ਤਾਂ ਉਦਨੇ ਸਾਰਾ ਸਾਮਾਨ ਖਿੰਡਿਆ ਹੋਇਆ ਦੇਖਿਆ। ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਇਹ ਸਾਰੀ ਚੋਰੀ ਦੁਕਾਨ ਅਤੇ ਦੁਕਾਨ ਦੇ ਵਿਚਕਾਰ ਹੋਈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੇ ਘਟਨਾ ਨੂੰ ਸਾਫ਼-ਸਾਫ਼ ਕੈਦ ਕਰ ਲਿਆ। ਫੁਟੇਜ ਵਿੱਚ ਚੋਰਾਂ ਦੀਆਂ ਹਰਕਤਾਂ ਅਤੇ ਉਨ੍ਹਾਂ ਦੀ ਕਾਰ ਸਾਫ਼ ਦਿਖਾਈ ਦੇ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ。 ਦੁਕਾਨ ਮਾਲਕ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5:40 ਵਜੇ ਕਰੀਬ ਵਾਪਰੀ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਕਾਰ ਦੁਕਾਨ ਦੇ ਨੇੜੇ ਰੁਕੀ ਹੋਈ ਹੈ। ਕਾਰ ਵਿੱਚ ਸਵਾਰ ਚੋਰਾਂ ਨੇ ਬਹੁਤ ਹੀ ਚਲਾਕੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਪਹਿਲਾਂ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ。 ਦੁਕਾਨ ਵਿੱਚ ਦਾਖਲ ਹੋਣ ਤੋਂ ਬਾਅਦ, ਚੋਰਾਂ ਨੇ ਮਹਿੰਗੇ ਸ਼ਾਲਾਂ ਅਤੇ ਸਟੋਲ ਕਾਰ ਵਿੱਚ ਲੱਦਣੇ ਸ਼ੁਰੂ ਕਰ ਦਿੱਤੇ। ਇਹ ਕੁਝ ਸਮੇਂ ਤੱਕ ਜਾਰੀ ਰਿਹਾ। ਫਿਰ, ਉਨ੍ਹਾਂ ਨੇ ਕਾਰ ਵਿੱਚ ਸਾਮਾਨ ਲੱਦਿਆ ਅਤੇ ਮੌਕੇ ਤੋਂ ਭੱਜ ਗਏ। ਇਸ ਵਿੱਚ ਪਸ਼ਮੀਨਾ ਸ਼ਾਲਾਂ ਅਤੇ ਹੋਰ ਮਹਿੰਗੀਆਂ ਚੀਜ਼ਾਂ ਸ਼ਾਮਲ ਸਨ ਉਹ ਕੱਪੜੇ ਅਤੇ ਹੋਰ ਚੀਜ਼ਾਂ ਲੈ ਗਏ, ਜਿਨ੍ਹਾਂ ਵਿੱਚ ਮਹਿੰਗੀਆਂ ਕਿਸਮਾਂ ਦੀਆਂ ਪਸ਼ਮੀਨਾ ਅਤੇ ਕਸ਼ਮੀਰੀ ਸਾਲ ਸ਼ਾਮਲ sਨ ਦੁਕਾਨ ਮਾਲਕ ਨੇ ਕਿਹਾ, "ਸਾਨੂੰ ਸਵੇਰੇ ਚੋਰੀ ਦੀ ਸੂਚਨਾ ਮਿਲੀ। ਜਦੋਂ ਅਸੀਂ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਮੈਂ ਅੰਦਰ ਗਿਆ ਤਾਂ ਸਾਮਾਨ ਗਾਇਬ ਸੀ। ਚੋਰਾਂ ਨੇ ਪੰਜ ਲੱਖ ਰੁਪਏ ਤੋਂ ਵੱਧ ਦਾ ਸਾਮਾਨ ਚੋਰੀ ਕਰ ਲਿਆ ਹੈ। ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਵਿੱਚ ਆਏ ਚੋਰਾਂ ਨੇ ਇਹ ਵਾਰਦਾਤ ਕੀਤੀ ਹੈ।", "ਅਸੀਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਮੀਦ ਕਰਦੇ ਹਾਂ ਕਿ ਚੋਰ ਜਲਦੀ ਹੀ ਫੜੇ ਜਾਣਗੇ." ਮੋਚਪੁਰਾ ਬਾਜ਼ਾਰ ਵਿੱਚ ਅਜਿਹੀਆਂ ਘਟਨਾਵਾਂ ਨੇ ਵਪਾਰੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ دیا ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਗਸ਼ਤ ਵਧਾਏ ਅਤੇ ਬਾਜ਼ਾਰ ਵਿੱਚ ਸੁਰੱਖਿਆ ਮਜ਼ਬੂਤ ਕਰੇ。
0
comment0
Report
JSJagmeet Singh
Nov 06, 2025 10:34:08
Fatehgarh Sahib, Punjab:ਪਿਛਲੇ 04 ਨਵੰਬਰ ਨੂੰ ਪਿੰਡ ਤਲਾਣੀਆਂ ਵਿਖੇ ਸੁਰਜੀਤ ਸਿੰਘ (44) ਨਾਮਕ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਪਤਨੀ ਸਮੇਤ ਚਾਰ ਵਿਅਕਤੀਆਂ ਖਿਲਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਿਸ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦਾ ਆਸ਼ਿਕ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚਾਰ ਵਿਅਕਤੀ ਸ਼ਾਮਿਲ ਸਨ ਜਿਨਾਂ ਵਿੱਚ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਬਲਵੀਰ ਕੌਰ, ਅਤੇ ਬਲਵੀਰ ਕੌਰ ਦਾ ਆਸ਼ਿਕ ਅਮਰਨਾਥ, ਅਤੇ ਦੋ ਹੋਰ ਸਾਥੀ ਸ਼ਾਮਿਲ ਸਨ ਜਿਨਾਂ ਦੀ ਭਾਲ ਜਾਰੀ। ਜਿਨਾਂ ਵਿੱਚੋਂ ਬਲਬੀਰ ਕੌਰ ਅਤੇ ਅਮਰਨਾਥ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਬਲਬੀਰ ਕੌਰ ਦਾ ਅਮਰਨਾਥ ਨਾਲ ਨਜਾਇਜ਼ ਸਬੰਧ ਸਨ। ਜਿਸ ਕਾਰਨ ਉਸਨੇ ਆਪਣੇ ਪਤੀ ਸੁਰਜੀਤ ਸਿੰਘ ਦਾ ਕਤਲ ਕਰਵਾਇਆ।
0
comment0
Report
SSSandeep Singh
Nov 06, 2025 10:31:20
Kullu, Himachal Pradesh:हिमाचल प्रदेश कांग्रेस के इतिहास में पहली बार देखने को मिल रहा है कि हिमाचल कांग्रेस को बिना संगठन के आज एक साल पूरा हो गया है। पिछले साल इसी दिन राष्ट्रीय अध्यक्ष मल्लिकार्जुन खड़गे ने प्रदेश कांग्रेस संगठन को भंग कर दिया था और कहा गया था कि जल्द नया संगठन बनाया जाएगा। लेकिन एक साल बाद भी हाईकमान संगठन नहीं बना पाया।। कांग्रेस के पुराने नेता भी खुद को हाशिए पर महसूस कर रहे हैं और कांग्रेस कार्यालय में पिछले एक साल से सन्नाटा पसरा है। वहीं दूसरी ओर विपक्ष में बैठी हिमाचल प्रदेश में भाजपा ने पार्टी के साथ-साथ सात मोर्चों और प्रकोष्ठों में राज्य, जिला, ब्लॉक और बूथ स्तर पर 24,576 पदाधिकारियों की नियुक्ति कर संगठन का विस्तार कर लिया है। वहीं कांग्रेस इस वक्त सिर्फ प्रदेश अध्यक्ष प्रतिभा सिंह के भरोसे है।दिल्ली में कई बैठकें, नतीजा ‘शून्य’। कांग्रेस हाईकमान ने पिछले एक साल में संगठन को नया रूप देने के लिए दिल्ली में कई बैठकें कीं। हिमाचल की स्थिति समझने के लिए ऑब्जर्वर कई बार भेजे गए, जिन्होंने प्रदेश प्रभारी राजीव शुक्ला, महासचिव केसी वेणुगोपाल और वर्तमान प्रभारी रजनी पाटिल को रिपोर्ट सौंपी। बावजूद इसके, जमीनी स्तर पर कोई बदलाव नहीं हो पाया।
0
comment0
Report
SKSanjeev Kumar
Nov 06, 2025 10:18:25
Bhikhi, Punjab:ऐंकर जिला मानसा के कस्बा भिखी में जब जी मीडिया की टीम ने दौरा किया तब देखा पंजाब सरकार के निर्देशों तहत भिखी एरिया में पुलिस प्रशासन और सिविल प्रशासन की तरफ से टीमें बनाकर खेतों में चेकिंग की जा रही है और किसानों को समझाया जा रहा है कि वह पराली को आग ना लगाएं आग लगने से प्रदूषण फैलता है प्रदूषण से काफी बीमारियों का सामना करना पड़ता है पराली को जलाने के संबंध में जब किसानों से बात की उन्होंने बताया कि मजबूर होकर उन्हें पराली को आग लगानी पड़ रही है किसानों ने दुखी मन से कहा सरकार की तरफ से किसानो मशीनरी नहीं दी जा रही जिसके चलते मजबूर होकर पराली को आग लगानी पड़ रही है सरकार की तरफ से किसानों के ऊपर पराली को जलाने के मामले दर्ज कर रही है लेकिन सरकार की तरफ से मामले दर्ज करने से इसका कोई हल नहीं हो सकता सकता अगर पंजाब सरकार की तरफ से किसानों पर किए हुए मामले रद्द न किए गए तो पंजाब सरकार का विरोध करेंगे और तीखा संघर्ष करेंगे दूसरी और प्रशासनिक अधिकारी से बात की तो उन्होंने कहा टीमें बनाकर गांव-गांव में जाकर चेकिंग की जा रही है किसानों को पराली ना जलाने के लिए अपील भी की जा रही है अभी तक भिखी एरिया में कोई भी आग लगाने का मामला सामने नहीं आया और प्रशासनिक अधिकारी ने बताया इस बार पिछले साल से बहुत कम मात्रा में किसान पराली को आग लगा रहे हैं खेतों में जाकर किसानों को पराली को आग ना लगाने के लिए प्रेरित किया जा रहा है और किसानों को गांठ बनाने के लिए मशीनरी भी दी जा रही है
0
comment0
Report
SSSandeep Singh
Nov 06, 2025 10:17:59
Kullu, Himachal Pradesh:हिमाचल प्रदेश की सबसे बड़ी घेपन झील और बढ़ता खतरा 33 साल में 176% बढ़ गया घेपन झील का दायरा, सैटेलाइट और ज़मीनी अध्ययन में खुलासा वैज्ञानिकों के मुताबिक 9500 Olympic साइज़ स्वीमिंग पूल जितना झील में पानी, लाहौल-चंबा- जम्मू-कश्मीर और पाकिस्तान तक क्यूँ ख़तरे की घंटी? यह ख़तरा वैज्ञानिक रिपोर्ट बताती है। लगभग 101.30 हेक्टेयर क्षेत्रफल में ढाई किलोमीटर लंबी यह झील अगर फटी तो लाहौल-जम्मू से लेकर पाकिस्तान तक कैसे तबाही मचा सकती है, हमारे सहयोगी की SPECIAL REPORT में दिखाएँगे। सैटेलाइट से हुए अध्ययन में यह खुलासा हुआ है। नेशनल रिमोट सेंसिंग सेंटर की रिपोर्ट और जिला लाहौल-स्पीती की ground रिपोर्ट में चेताया है कि यदि यह झील टूटी तो लाहौल और जम्मू से पाकिस्तान तक तबाही मच सकती है।
0
comment0
Report
Advertisement
Back to top