Back
जुआ में लाखों हारने के बाद कर्ज के दबाव से पति ने घर में आत्महत्या कर ली
VKVarun Kaushal
Dec 10, 2025 06:54:24
Samrala, Punjab
ਲੇਬਰ ਠੇਕੇਦਾਰ ਕਰਜਾ ਚੁੱਕ ਕੇ ਜੂਏ ਵਿਚ ਹਾਰ ਗਿਆ ਲੱਖਾਂ ਰੁਪਏ ਜਦੋਂ ਲੈਣਦਾਰ ਪ੍ਰੇਸ਼ਾਨ ਕਰਨ ਲੱਗੇ ਤਾਂ ਕਰ ਲਈ ਆਤਮ-ਹੱਤਿਆ
ਮਛੀਵਾੜਾ ਦੇ ਬਲੀਬੇਗ ਬਸਤੀ ਦੇ ਠੇਕੇਦਾਰ ਰਾਜੇਸ਼ ਕੁਮਾਰ ਨੇ ਆਪਣੇ ਘਰ ਵਿਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਅਤੇ ਉਸਨੇ ਸੁਸਾਇਡ ਨੋਟ ਵਿਚ ਤਿੰਨ ਵਿਅਕਤੀਆਂ ਨੂੰ ਆਪਣੀ ਮੌਤ ਲਈ ਜਿੰਮੇਵਾਰ ਠਹਿਰਾਇਆ। ਮ੍ਰਿਤਕ ਠੇਕੇਦਾਰ ਦੀ ਪਤਨੀ ਕਵਿਤਾ ਦੇਵੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਤੀ ਨੂੰ ਜੂਆ ਖੇਡਣ ਦੀ ਆਦਤ ਪੈ ਗਈ ਸੀ ਜਿਸ ਨੂੰ ਰੋਕਣ ਦੇ ਬਾਵਜ਼ੂਦ ਵੀ ਜੁਆਰੀ ਇਸ ਨੂੰ ਫੋਨ ਕਰਕੇ ਬੁਲਾ ਲੈਂਦੇ ਅਤੇ ਜੂਆ ਖੇਡਦੇ ਸਨ। ਕਵਿਤਾ ਦੇਵੀ ਨੇ ਦੱਸਿਆ ਕਿ ਉਹ ਜੂਏ ਵਿਚ ਪੈਸੇ ਹਾਰਦਾ ਚਲّا ਗਿਆ ਜਿਸ ਕਾਰਨ ਉਸਨੇ ਆਪਣੀ ਜਮੀਨ ਵੀ ਵੇਚ ਦਿੱਤੀ ਅਤੇ ਘਰ ਵੀ ਗਿਰਵੀ ਰੱਖ ਦਿੱਤਾ। ਉਹ ਜੂਏ ਵਿਚ ਲੱਖਾਂ ਰੁਪਏ ਹਾਰ ਗਿਆ ਅਤੇ ਹੁਣ ਪਿਛਲੇ 3-4 ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਨੇ ਵਿਆਜ ’ਤੇ ਪੈਸੇ ਲੈ ਕੇ ਜੂਆ ਖੇਡਿਆ ਅਤੇ ਹੁਣ ਜਦੋਂ ਉਸ ਨੂੰ ਲੈਣਦਾਰ ਪ੍ਰੇਸ਼ਾਨ ਕਰ ਰਹੇ ਸਨ ਤਾਂ ਉਸਨੇ ਆਤਮ-ਹੱਤਿਆ ਕਰ ਲਈ। ਕਵਿਤਾ ਦੇਵੀ ਅਨੁਸਾਰ ਉਸਦੇ ਪਤੀ ਨੇ ਘਰ ਵਿਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਉਸ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਪਤਨੀ ਕਵਿਤਾ ਦੇਵੀ ਨੇ ਕਿਹਾ ਕਿ ਉਸਨੇ ਸੁਸਾਇਡ ਨੋਟ ਵਿਚ ਸਾਫ਼ ਲਿਖਿਆ ਹੈ ਕਿ ਤਿੰਨ ਵਿਅਕਤੀ ਉਸ ਨੂੰ ਟਾਰਚਰ ਕਰਦੇ ਹਨ ਜਿਸ ਕਾਰਨ ਉਹ ਮਰਨ ਨੂੰ ਮਜ਼ਬੂਰ ਹੋ ਰਿਹਾ ਹੈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ। ਤਫ਼ਤੀਸ਼ੀ ਅਫ਼ਸਰ ਕਰਨੈਲ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowDec 10, 2025 08:08:0179
Report
TSTEJINDER SINGH
FollowDec 10, 2025 08:02:3727
Report
ADAnkush Dhobal
FollowDec 10, 2025 08:01:55Shimla, Himachal Pradesh:शिमला शहर के साथ लगते भरयाल कूड़ा संयंत्र में लगी आग
दूर तक देखा जा रहा धुएं का ग़ुबार
आग लगने की वजह फ़िलहाल साफ़ नहीं
मौके पर फायर ब्रिगेड कर रही आग बुझाने की कोशिश
76
Report
RKRAMAN KHOSLA
FollowDec 10, 2025 07:49:5066
Report
PSParambir Singh Aulakh
FollowDec 10, 2025 07:49:1852
Report
NRNARINDER RATTU
FollowDec 10, 2025 07:48:1033
Report
AAAsrar Ahmad
FollowDec 10, 2025 07:30:12195
Report
SBSANJEEV BHANDARI
FollowDec 10, 2025 07:16:26117
Report
NSNaresh Sethi
FollowDec 10, 2025 07:01:2275
Report
GPGYAN PRAKASH
FollowDec 10, 2025 06:52:32156
Report
ASARVINDER SINGH
FollowDec 10, 2025 06:52:21133
Report
BSBHARAT SHARMA
FollowDec 10, 2025 06:52:04183
Report
BSBHARAT SHARMA
FollowDec 10, 2025 06:50:33112
Report
AAAsrar Ahmad
FollowDec 10, 2025 06:19:11Noida, Uttar Pradesh:DELHI: KANGANA RANAUT (BJP) ON LOK SABHA LOP & CONGRESS LEADER RAHUL GANDHI TO VISIT GERMANY FROM DECEMBER 15-20
184
Report