Back
कटकपूरा के पास राजवाहा टूटने से 70 एकड़ सब्जी खेत डूबे, किसानों को नुकसान
KCKhem Chand
Dec 10, 2025 08:08:01
Kot Kapura, Punjab
ਕੋਟਕਪੂਰਾ ਨੇੜੇ ਰਜਵਾਹਾ ਟੁੱਟਣ ਨਾਲ 70 ਏਕੜ ਸਬਜ਼ੀ ਦੇ ਖੇਤ ਡੁੱਬੇ, ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ
ਕੋਟਕਪੂਰਾ ਦੇ ਨੇੜਲੇ ਪਿੰਡ ਕੁਹਾਰਵਾਲਾ ਵਿਖੇ ਰਜਵਾਹਾ ਟੁੱਟਣ ਕਾਰਨ ਤਕਰੀਬਨ 70 ਏਕੜ ਸਬਜ਼ੀ ਦੇ ਖੇਤਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਕਾਸਤਕਾਰਾਂ ਨੂੰ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਝੱਲਣਾ ਪਿਆ। ਪਿਛਲੇ ਕਈ ਸਾਲਾਂ ਤੋਂ ਇਹ ਰਜਵਾਹਾ ਹਰ ਸਾਲ ਟੁੱਟ ਰਿਹਾ ਹੈ, ਪਰ ਕਿਸਾਨਾਂ ਦੀ ਮੰਗ ਦੇ ਬਾਵਜੂਦ ਸੰਬੰਧਿਤ ਵਿਭਾਗ ਵੱਲੋਂ ਇਸ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ, ਜਿਸ ਦਾ ਖਾਮੀਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ 'ਤੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਪ੍ਰਸ਼ਾਸਨਿਕ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਰਾਹਤ ਦਾ ਕੰਮ ਸ਼ੁਰੂ ਕਰਵਾਇਆ।
ਜਾਣਕਾਰੀ ਅਨੁਸਾਰ, ਅੱਜ ਸਵੇਰੇ ਰਜਵਾਹਾ ਟੁੱਟਣ ਨਾਲ ਪਾਣੀ ਦੇ ਤੇਜ਼ ਬਹਾਵ ਕਾਰਨ ਲਗਭਗ 70 ਏਕੜ ਜ਼ਮੀਨ ਪਾਣੀ ਹੇਠ ਆ ਗਈ। ਇਸ ਜ਼ਮੀਨ ਵਿੱਚ ਗੋਭੀ ਸਮੇਤ ਹੋਰ ਸਬਜ਼ੀਆਂ ਅਤੇ ਫਸਲਾਂ ਲੱਗੀਆਂ ਹੋਈਆਂ ਸਨ, ਜੋ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਰਜਵਾਹਾ ਟੁੱਟਣ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ ਸੀ। ਉਸ ਸਮੇਂ ਵੀ ਉਨ੍ਹਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਰਜਵਾਹਾ ਪੱਕਾ ਕਰਨ ਦੀ ਮੰਗ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਇਸ ਵਾਰ ਵੀ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ।
ਰਜਵਾਹਾ ਟੁੱਟਣ ਦੀ ਸੂਚਨਾ ਮਿਲਣ ਵਿੱਚ ਸਪੀਕਰ ਅਧਿਕਾਰੀਆਂ ਨਾਲ ਲੈ ਕੇ ਮੌਕੇ 'ਤੇ ਪੁੱਜੇ। ਉਨ੍ਹਾਂ ਵੱਲੋਂ ਰਾਹਤ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇਗੀ। ਨਾਲ ਹੀ ਇੱਕ ਯੋਜਨਾ ਤਿਆਰ ਕਰਕੇ ਰਜਵਾਹੇ ਨੂੰ ਪੱਕਾ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ।
ਕੋਲਤਾਰ ਸਿੰਘ ਸੰਧਵਾਂ, ਵਿਧਾਨਕਸਭਾ ਸਪੀਕਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowDec 10, 2025 09:20:070
Report
DSDharmindr Singh
FollowDec 10, 2025 09:19:520
Report
BSBHARAT SHARMA
FollowDec 10, 2025 09:19:360
Report
MSManish Shanker
FollowDec 10, 2025 09:02:3690
Report
MJManoj Joshi
FollowDec 10, 2025 09:01:03Chandigarh, Chandigarh:नवजोत कौर सिद्धू के 500 करोड़ वाले आरोप पर प्रताप बाजवा और अन्य कांग्रेस नेताओं की चुप्पी पर आप पंजाब के सीनियर नेता नील गर्ग ने उठाए सवाल
89
Report
ASARVINDER SINGH
FollowDec 10, 2025 08:46:39121
Report
AAAsrar Ahmad
FollowDec 10, 2025 08:46:0590
Report
SNSUNIL NAGPAL
FollowDec 10, 2025 08:36:57159
Report
BSBHARAT SHARMA
FollowDec 10, 2025 08:36:32131
Report
TBTarsem Bhardwaj
FollowDec 10, 2025 08:35:28131
Report
MSManish Sharma
FollowDec 10, 2025 08:34:4298
Report
RBRohit Bansal
FollowDec 10, 2025 08:31:21145
Report
BSBHARAT SHARMA
FollowDec 10, 2025 08:31:06121
Report
SNSUNIL NAGPAL
FollowDec 10, 2025 08:30:46210
Report
PSParambir Singh Aulakh
FollowDec 10, 2025 08:19:18127
Report