Back
स्वास्थ्य मंत्री का लुधियाणा अस्पताल दौरा; सखी सेंटर उद्घाटन और डेंगू जागरूकता
TBTarsem Bhardwaj
Nov 07, 2025 11:17:54
Ludhiana, Punjab
ਲੁਧਿਆਣਾ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ ਨੇ ਡਾਕਟਰ ਨਾਲ ਕੀਤੀ ਮੀਟਿੰਗ ਅਤੇ ਸਖੀ ਵਨ ਸਟਾਪ ਦਾ ਉਦਘਾਟਨ ਕੀਤਾ ਸਿਹਤ ਮੰਤਰੀ ਨੇ ਕਿਹਾ ਪੀੜਤ ਔਰਤ ਲਈ ਸਹਾਇਤਾ ਕੇਦਰ ਸਿਹਤ ਮੰਤਰੀ ਨੇ ਕਿਹਾ ਪੰਜਾਬ ਭਰ ਵਿੱਚ ਹੁਣ ਤੱਕ 3500 ਡੇਗੂ ਦੇ ਕੇਸ ਆਏ ਸਾਹਮਣੇ ਡੇਗੂ ਨਾਲ ਤਿੰਨ ਮੌਤਾਂ ਡੇਗੂ ਪ੍ਰਤੀ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਜਾਗੂਰਕ ਲਈ
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਸਿਹਤ ਮੰਤਰੀ ਨੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਿਵਲ ਸਰਜਨ ਡਾਕਟਰ ਨਾਲ ਮੀਟਿੰਗ ਕੀਤੀ ਸਿਹਤ ਮੰਤਰੀ ਨੇ ਕਿਹਾ ਕਿ ਪੌਸ਼ਟਿਵ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮਰੀਜ਼ਾ ਨੇ ਕਿਹਾ ਕਿ ਹਸਪਤਾਲ਼ ਵਿਚ ਲਗਾਤਾਰ ਚੰਗੀ ਸਹੂਲਤਾਂ ਮਿਲ ਰਹੀਆਂ ਹਨ। ਸਿਹਤ ਮੰਤਰੀ ਨੇ ਸਿਵਲ ਹਸਪਤਾਲ ਵਿੱਚ ਬਣੇ ਸਖੀ ਸੈਂਟਰ ਦਾ ਉਦ्घਾਟਨ ਕੀਤਾ ਉਹਨਾਂ ਨੇ ਕਿਹਾ ਕਿ ਇਸ ਸੈਂਟਰ ਖੋਲਣ ਦਾ ਮਕਸਦ ਹੈ। ਕਿ ਜਿਹੜੀਆਂ ਔਰਤਾਂ ਕਿਸੇ ਤਰਾ ਨਾਲ ਪੀੜਤ ਹਨ।ਜਿਨਾਂ ਨਾਲ ਕੋਈ ਧੱਕਾ ਹੋਇਆ ਉਹਨਾਂ ਔਰਤਾਂ ਨੂੰ ਮੈਡੀਕਲ ਸਿਹਤ ਅਤੇ ਕਾਨੂੰਨੀ ਸਿਹਤ ਦਿੱਤੀ ਜਾਵੇਗੀ ਅਤੇ ਜੇਕਰ ਉਸ ਨੂੰ ਕੁਝ ਦਿਨ ਰਹਿਣ ਦੀ ਜਰੂਰਤ ਹੋਵੇਗੀ ਤਾਂ ਉਹ ਉਥੇ ਰਹਿ ਵੀ ਸਕੇਗੀ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰ ਅਤੇ ਨਰਸ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਜੋਂ ਡਾਕਟਰ ਦੀ ਭਰਤੀ ਦਾ 15 ਤੋਂ 20 ਸਾਲ ਗਾਇਬ ਸੀ। ਉਹ ਜਲਦ ਪੂਰਾ ਕੀਤਾ ਜਾਵੇਗਾ ਸਿਹਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ 47 ਟੈਸਟ ਅਤੇ 107 ਮੈਡੀਸਿਨ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਉਥੇ ਹੀ ਜਿਲਾ ਹਸਪਤਾਲ ਵਿੱਚ 350 ਦੇ ਕਰੀਬ ਦਵਾਈਆ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਡੇਗੂ ਦੇ ਵੱਧ ਰਹੇ ਕੇਸਾਂ ਤੇ ਸਿਹਤ ਮੰਤਰੀ ਨੇ ਕਿਹਾ ਕਿ Punjab ਵਿੱਚ 2023 ਵਿੱਚ 8500 ਕੇਸ ਆਏ ਸਨ। 2024 ਵਿੱਚ 2500 ਕੇਸ ਅਤੇ ਇਸ ਵਾਰ 3500 ਕੇਸ ਵਿੱਚ ਸਾਹਮਣੇ ਆਏ ਹਨ। 3 ਦੇ ਕਰੀਬ ਡੇਗੂ ਨਾਲ Punjab ਵਿੱਚ ਮੌਤ ਹੋਈਆਂ ਹਨ। ਸਿਹਤ ਵਿਭਾਗ ਵੱਲੋਂ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਹਜਾਰਾ ਦੀ ਗਿਣਤੀ ਵਿਚ ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੇ ਕਾਮੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਹੇ
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 07, 2025 15:04:500
Report
MSManish Sharma
FollowNov 07, 2025 15:04:400
Report
KSKamaldeep Singh
FollowNov 07, 2025 15:02:520
Report
MJManoj Joshi
FollowNov 07, 2025 15:01:050
Report
MJManoj Joshi
FollowNov 07, 2025 15:00:300
Report
TBTarsem Bhardwaj
FollowNov 07, 2025 14:36:454
Report
TBTarsem Bhardwaj
FollowNov 07, 2025 14:36:101
Report
ADAnkush Dhobal
FollowNov 07, 2025 14:15:073
Report
ATAnuj Tomar
FollowNov 07, 2025 14:06:303
Report
KCKhem Chand
FollowNov 07, 2025 14:05:084
Report
VKVipan Kumar
FollowNov 07, 2025 14:04:452
Report
ADAnkush Dhobal
FollowNov 07, 2025 14:04:082
Report
RKRAMAN KHOSLA
FollowNov 07, 2025 13:25:183
Report
AJAnil Jain
FollowNov 07, 2025 13:24:504
Report
NLNitin Luthra
FollowNov 07, 2025 13:24:222
Report