Back
लुधियाणा नगर निगम जोन A के बाहर कांग्रेस councillors ने एडिशनल कमिश्नर की कार रोकी
TBTarsem Bhardwaj
Nov 07, 2025 14:36:45
Ludhiana, Punjab
ਲੁਧਿਆਾਣਾ ਨਗਰ ਨਿਗਮ ਜੋਨ ਏ ਦੇ ਬਾਹਰ ਕਾਂਗਰਸੀ ਕੌਂਸਲਰ ਅਤੇ ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਦੇ ਵਿਚਕਾਰ ਹੋਈ ਤੂੰ ਤੂੰ ਮੈਂ ਮੈਂ ਕਾਂਗਰਸੀ ਕੌਂਸਲਰਾਂ ਨੇ ਅਡੀਸ਼ਨਲ ਕਮਿਸ਼ਨਰ ਦੀ ਕਾਰ ਰੋਕੀ te ਕੀਤੀ ਨਾਅਰੇਬਾਜ਼ੀ ਕਾਂਗਰਸੀ ਕੌਂਸਲਰ ਨੇ ਕਿਹਾ ਕਿ ਐਡੀਸ਼ਨਲ ਕਮਿਸ਼ਨਰ ਨੇ ਪਰਚਾ ਕਰਵਾਉਣ ਦੇ ਨਾਂ ते ਧਮਕਾਇਆ
ਲੁਧਿਆਣਾ ਦੇ ਨਗਰ ਨਿਗਮ ਜੋਂਨ ਏ ਦੇ ਬਾਹਰ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦ ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਦਫਤਰ ਤੋਂ ਜਾ ਰਹੇ ਸੀ ਤਦ ਕਾਂਗਰਸ ਦੇ ਕੌਂਸਲਰਾਂ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਉਹਨਾਂ ਵੱਲੋਂ ਮੀਟਿੰਗ ਦੇ ਵਿੱਚ ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਤੇ ਪਰਚਾ ਦਰਜ ਕਰਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਐਡੀਸਨਲ ਕਮਿਸ਼ਨਰ ਨਗਰ ਨਿਗਮ ਅਤੇ ਕਾਂਗਰਸੀ ਕੌਂਸਲਰਾਂ ਦੇ ਵਿਚਾਲੇ ਤੂੰ ਤੂੰ ਮੈਂ ਮੈਂ ਤੱਕ ਹੋ ਗਈ ਅਤੇ ਕੌਂਸਲਰ ਨੇ ਕਿਹਾ ਕਿ ਉਹਨਾਂ ਨੂੰ ਜਨਤਾ ਨੇ ਚੁਣਿਆ ਹੈ ਤੇ ਉਹ ਲੋਕਾਂ ਦੇ ਕੰਮਾਂ ਲਈ ਨਗਰ ਨਿਗਮ ਵਿੱਚ ਆਉਂਦੇ ਹਨ। ਪਰ ਹੁਣ ਨਗਰ ਨਿਗਮ ਅਧਿਕਾਰੀ ਉਹਨਾਂ ਨੂੰ ਪਰਚੇ ਕਰਵਾਉਣ ਦਾ ਡਰਾਵਾ ਦੇ ਰਹੇ ਨੇ ਜਿਸ ਤੋਂ ਬਾਅਦ ਅਡੀਸ਼ਨਲ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੇ ਸਿਰਫ ਪਰਚੇ ਦੀ ਗੱਲ ਇਸ ਲਈ ਕੀਤੀ ਕਿ ਜੋ ਵੀ ਬੀ ਐਂਡ ਆਰ ਦੇ ਕੰਮਾਂ ਦੇ ਵਿੱਚ ਵਿਘਨ ਪਾਵੇਗਾ ਉਸਦੇ ਕਾਰਵਾਈ ਹੋਵੇਗੀ ਮਾਹੌਲ ਇੰਨਾ ਗਰਮਾ ਗਿਆ ਕਿ ਕਾਂਗਰਸੀ ਕੌਂਸਲਰ ਨੇ ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਪਰਮਦੀਪ ਦੇ ਖਿਲਾਫ ਉਹਨਾਂ ਦੀ ਕਾਰ ਰੋਕ ਕੇ ਨਾਅਰੇਬਾਜ਼ੀ ਵੀ ਕੀਤੀ
8
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HBHemang Barua
FollowNov 07, 2025 17:01:442
Report
RBRohit Bansal
FollowNov 07, 2025 16:05:128
Report
ADAnkush Dhobal
FollowNov 07, 2025 15:04:503
Report
MSManish Sharma
FollowNov 07, 2025 15:04:405
Report
KSKamaldeep Singh
FollowNov 07, 2025 15:02:526
Report
MJManoj Joshi
FollowNov 07, 2025 15:01:054
Report
MJManoj Joshi
FollowNov 07, 2025 15:00:304
Report
TBTarsem Bhardwaj
FollowNov 07, 2025 14:36:106
Report
ADAnkush Dhobal
FollowNov 07, 2025 14:15:077
Report
ATAnuj Tomar
FollowNov 07, 2025 14:06:306
Report
KCKhem Chand
FollowNov 07, 2025 14:05:087
Report
VKVipan Kumar
FollowNov 07, 2025 14:04:454
Report
ADAnkush Dhobal
FollowNov 07, 2025 14:04:084
Report
RKRAMAN KHOSLA
FollowNov 07, 2025 13:25:184
Report