Become a News Creator

Your local stories, Your voice

Follow us on
Download App fromplay-storeapp-store
Advertisement
Back
Kangra176215

विजिट धर्मशाला पोर्टल से कांगड़ा पर्यटन को नई उड़ान

VKVipan Kumar
Nov 07, 2025 14:04:45
Dharamshala, Himachal Pradesh
विजिट धर्मशाला पोर्टल से कांगड़ा टूरिज्म को नई उड़ान एंकर : देवभूमि हिमाचल के सबसे बड़े जनपद कांगड़ा की पर्यटन इंडस्ट्री को नई ऊंचाइयों तक ले जाने के लिए ‘विजिट धर्मशाला’ नाम से एक खास पोर्टल लॉन्च किया गया है। पर्यटन विभाग और होटल एंड रेस्टोरेंट एसोसिएशन की इस पहल का शुभारंभ बौद्ध धर्मगुरु दलाईलामा ने किया। धर्मशाला, कांगड़ा और मकलोड़गंज की पहचान अब डिजिटल दुनिया में भी चमकेगी। विजिट धर्मशाला पोर्टल से उम्मीद है कि पर्यटन कारोबार को नई गति मिलेगी और कांगड़ा टूरिज्म वर्ल्ड मैप पर और मजबूत पहचान बनाएगा। लॉन्चिंग के बाद एसोसिएशन के प्रदेशाध्यक्ष अश्वनी बांबा ने कहा कि कांगड़ा में तिब्बती और हिंदू संस्कृति, धौलाधार की बर्फ, डल झील, पौंग डैम और कांगड़ा आर्ट जैसी अनगिनत पर्यटन संभावनाएं हैं। अब इन सब को एक प्लेटफॉर्म पर लाने के लिए ‘विजिट धर्मशाला’ पोर्टल बनाया गया है,हाँ जहाँ पर्यटक घूमने से पहले हर जरूरी जानकारी पा सकेंगे। बाईट : अश्वनी बांबा प्रदेशाध्यक्ष, होटल एंड रेस्टोरेंट एसोसिएशन जिला पर्यटन अधिकारी कांगड़ा विनय धीमान ने कहा कि यह कदम सराहनीय है। उन्होंने कहा कि  कांगड़ा को प्रदेश की पर्यटन राजधानी घोषित किया है और सरकार यहाँ वर्ल्ड क्लास इंफ्रास्ट्रक्चर विकसित करने की दिशा में काम कर रही है। बाईट :  विनय धीमान जिला पर्यटन अधिकारी कांगड़ा
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Mar 10, 2026 06:31:04
Chandigarh, Chandigarh:ਪ੍ਰਸ਼ਨਕਾਲ ਦੇ ਨਾਲ ਹੋਈ ਵਿਧਾਨ ਸਭਾ ਦੀ ਸ਼ਰੂਆਤ Dr balbir ਸਿੰਘ ਨੇ ਦੱਸਿਆ ਅਸੀ ਅਲਗ ਅਲੱਗ ਕਾਲਜ ਤਿਅਾਰ ਕਰ ਰਹੇ ਹਾਂ ਅਤੇ ਕਈ ਪ੍ਰਾਈਵੇਟ ਕਾਲਜ ਨੂੰ ਅਸੀਂ ਸਰਕਾਰ ਵਲੋਂ ਜਗ੍ਹਾ ਦਿੱਤੀ ਪੰਜਾਬ ਦੇ ਅੰਦਰ ਜੈਨ ਭਾਈਚਾਰੇ ਨੇ ਸਰਕਾਰ ਨਾਲ ਮਿਲਕੇ ਰਿਮੋਟ ਏਰੀਆ ਵਿੱਚ ਕਾਲੇਜ ਖੋਲ੍ਹਿਆ ਜਾ ਰਿਹਾ ਹੈ 4 ਸਾਲ ਵਿੱਚ 9 ਮੈਡੀਕਲ ਕਾਲਜ ਖੋਲ੍ਹੇ ਜਾਣਗੇ 2 ਬਣ ਗਏ ਨੇ ਤੇ 2 ਸ਼ਰੂ ਹੋਣ ਵਾਲੇ ਨੇ ਪਰਤਾਪ ਬਾਜਵਾ ਤੁਸੀਂ ਪ੍ਰਾਈਵੇਟ ਕਾਲਜ ਦਾ ਜ਼ਿਕਰ ਕਰ ਰਹੇ ਹੋ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਮੈਡੀਕਲ ਕਾਲਜ ਦੇ ਮੁੱਦੇ ਤੇ ਬਹਿਸ Aman ਅਰੋੜਾ ਜਵਾਬ ਦੇਣ ਲਈ ਖੜ੍ਹਾ ਹੋਇਆ ਪਰਤਾਪ ਬਾਜਵਾ ਨੇ ਕਿਹਾ ਅਮਨ ਅਰੋੜਾ ਸਿਹਤ ਮੰਤਰੀ ਨਹੀਂ , ਪਾਰਟੀ ਪ੍ਰਧਾਨ ਹੈ ਸਪੀਕਰ ਨੇ ਕਿਹਾ ਕਿਸੇ ਵੀ ਸਮੇਂ ਕੋਈ ਵੀ ਮੰਤਰੀ , ਕਿਸੇ ਵੀ ਮੁੱਦੇ ਤੇ ਬੋਲ ਸਕਦਾ ਚੇਅਰ ਦੀ ਇਜਾਜ਼ਤ ਨਾਲ ਬਾਜਵਾ ਨੇ ਕਿਹਾ ਕੇਵਲ CM ਜਵਾਬ ਦੇ ਸਕਦਾ ਕੋਈ ਵੀ ਮੰਤਰੀ ਨਹੀਂ ਅਮਨ ਅਰੋੜਾ ਮੰਤਰੀ ਬੈਲ ਵਿੱਚ ਆਏ ਬਾਕੀ ਦੇ MLA ਵਾਪਿਸ ਲੈਕੇ ਜਾ ਰਹੇ ਨੇ ਹਰਪਾਲ ਚੀਮਾ ਨੇ ਕਿਹਾ ਕਾਂਗਰਸ ਨੇ ਗਾਲ ਕੱਢੀ ਹੈ ਇਹ ਮਾਫੀ ਮੰਗਣ ਸਪੀਕਰ ਆਪਣੀ ਚੇਅਰ ਤੇ ਖੜ੍ਹੇ ਹੋਕੇ ਕਹਿ ਰਹੇ ਨੇ ਬਠੋ ਪਹਿਲੀ ਵਾਰ ਸਪੀਕਰ ਨੇ ਲੱਕੜ ਦੇ ਹਥੌੜੇ ਨਾਲ ਬੈਠਣ ਲਈ ਕਿਹਾ ਹਰਪਾਲ ਚੀਮਾ ਤੇ ਪਰਤਾਪ ਬਾਜਵਾ ਵਿੱਚ ਤੀਕੀ ਬਹਿਸ ਰਾਣਾ ਗੁਰਜੀਤ ਨੇ ਪੁਸ਼ਿਆ ਕੂੜੇ ਤੋਂ ਬਿਜਲੀ ਬਣਾਏ ਜਾਣ ਦੀ ਕੋਈ ਤਜ਼ਵੀਜ ਹੈ ਮੰਤਰੀ ਜਵਾਬ ਦੇ ਰਿਹਾ ਹੈ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਿੱਚ ਇਸਤੇ ਕੰਮ ਚਲ ਰਿਹਾ ਹੈ, ਮਾਰਚ 2027 ਤੱਕ ਸਾਰਾ ਕੂੜਾ ਸਾਫ਼ ਹੋ ਜਾਵੇਗਾ ਬਠਿੰਡਾ ਦੇ ਅੰਦਰ ਪੂਰਾ ਕੂੜਾ ਖਤਮ ਕੀਤਾ ਗਿਆ ਅਸੀ ਇਸਤੋਂ ਬਿਜਲੀ ਤਿਆਰ ਕਰਕੇ ਖਰੀਦਣ ਲਈ ਤਿਆਰ ਨੇ ਰਾਣਾ ਗੁਰਜੀਤ ਨੇ ਕਿਹਾ ਇਸ ਮਾਮਲੇ ਤੇ ਪਾਲਿਸੀ ਤਿਆਰ ਕਰ ਦੇਣ ਜਿਸ ਵਿੱਚ 8 ਰੁਪਏ ਯੂਨਿਟ ਖਰੀਦ ਕਰ ਲਈ ਜਾਵੇ ਚੇਤਨ ਸਿੰਘ ਜੋੜਾਮਜ਼ਰਾ ਪੰਜਾਬ ਦੇ ਅੰਦਰ ਆਲੂ ਦੀ ਕੰਟਰੈਕਟ ਫਾਰਮਿੰਗ ਕੀਤੀ ਜਾ ਰਹੀ ਹੈ ਅਤੇ ਇੰਡਸਟਰੀ ਦੇ ਲੋਕ ਕਿਸਾਨ ਨਾਲ ਧੱਕਾ ਕਰ ਰਹੇ ਨੇ, ਜਦੋਂ ਰੇਟ ਜਯਾਦਾ ਹੋਵੇ ਤਾਂ ਦਿੱਤਾ ਨਹੀਂ ਜਾਂਦਾ ਅਤੇ ਜਦੋਂ ਘੱਟ ਹੁੰਦਾ ਤਾਂ ਕੰਮ ਕੁਝ ਹੋਰ ਹੁੰਦਾ ਹੈ ਪਰਗਟ ਸਿੰਘ ਨੇ ਚੁੱਕਿਆ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਰੱਦ ਕਰਨ ਦਾ ਮੁੱਦਾ ਅਤੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀਆਂ ਤੇ ਹੋਏ ਲਾਠੀ ਚਾਰਜ ਦਾ ਮੁੱਦਾ ਨਾਲ ਹੀ MLA ਨੂੰ ਦਿੱਤੇ 5 ਕਰੋੜ ਖਰਚ ਲਈ ਨਹੀਂ ਦਿੱਤੇ ਜਾ ਰਹੇ ਰਾਜਾ ਵੜਿੰਗ ਦੀ ਗੱਲ ਬੈਂਡ ਬਾਜੇ ਵਾਲੇ, ਕਿਹੋ ਜਿਹਾ ਮਤੀਰਾਲ ਦੀ ਗੱਲ ਕੀਤੀ, ਇਹ ਤਾਂ ਹੱਦ ਹੈ ਕਾਂਗਰਸ ਆਪਣੇ 2-4 ਬੰਦਿਆ ਦਾ ਇਲਾਜ਼ ਕਰਵਾਏ ਪ੍ਰਤਾਪ ਬਾਜਵਾ ਜੇਕਰ ਕਿਸੇ ਸਾਡੇ ਸਾਥੀ ਨੇ ਪੋਸਟ ਪਈ ਤਾਂ ਮੈ ਅਤੇ ਮੇਰੀ ਪਾਰਟੀ ਉਸ ਪੋਸਟ ਨਾਲ ਸਹਿਮਤ ਨਹੀਂ ਹਾ, ਅਸੀ ਇਸ ਚੀਜ਼ ਨੂੰ ਉਤਸਾਹਿਤ ਨਹੀਂ ਕਰਦੇ ਸਦਨ ਦੀ ਕਾਰਵਾਈ 30 ਮਿੰਟ ਲਈ ਮੁਲਤਵੀ
0
comment0
Report
MJManoj Joshi
Mar 10, 2026 06:19:39
Chandigarh, Chandigarh:पंजाब सरकार के वित् मंत्री हरपाल चीमा की ओर से लगातार पाँचवी बार बजट पेश करने के लिए जा रहा था तो अपनी माँ से आशीर्वाद लिया क्योंकि पंजाब की सभी माताओं और बहनों और बेटियों के लिए ये बजट था。 -उन्होंने कहा कि पिछले बजट के दौरान तो मेरी माँ ने मुझे अपने तकिये के नीचे से पैसा निकाल कर दिये बोली कोई कमी पड़ी तो इनका इस्तेमाल कर लेना । -उन्होंने कहा कि हमारी सरकार ने पिछले जो आज बजट पेश किए हैं उसमें पंजाब के लोगों को सबसे ऊपर रखा है उनके लिए योजनाएं बनायी गई है । -उन्होंने कहा कि सभी माता बहनों और बेटियों को एक अप्रैल हज़ार रूपये की राशि मिलेगी, सभी को रजिस्ट्रेशन करवानी होगी रजिस्ट्रेशन किसी भी महीने में हो मगर पैसे अप्रैल से मिलेंगे。 -उन्होंने कहा कि जिस महिला का पति इनकम टैक्स की रिटर्न भरता है वो इसका लाभ नहीं ले पाएंगे अगर कोई महिला इनकम टैक्स रिटर्न भरते है तो उसे भी इसका फ़ायदा नहीं मिलेगा बाक़ी अभी नियम बनाए जा रहे हैं。 -उन्होंने कहा कि सरकार का जो बजट है उसमें ख़र्च और आमदनी को लेकर चर्चा की जा रही है मगर हमने रेवेन्यू पहले भी जनरेट किया है और आने वाले समय और ज़्यादा रेवेन्यू जेनरेट करेंगे。 -कैपिटल एक्सपैंडीचर जो किसी भी बजट की रीढ़ की हड्डी होती है उसका ख्याल रखा गया है जहाँ पहले अकाली कांग्रेस सरकार के दौरान कुछ हज़ार करोड़ रुपया रखा जाता था वहाँ हमने इस बार 18381 करोड़ रुपये का प्रावधान किया है जिससे इंफ्रास्ट्रक्चर को मज़बूत किया जाएगा。 -फिस्कल डेफिसिट को हर साल काम किया जा रहा है पिछली सरकारों ने जो लोन लिए थे उसका ब्याज अदा कर रहे हैं。 -पंजाब के कर्मचारियों को DA की किस्त देने के लिए प्रयास चल रहे हैं इस पर भी जल्द फ़ैसला किया जाएगा। -पंजाब में खेल के लिए भारी मात्रा में बजट रखा गया है ताकि गांवों में स्टेडियम बनाए जाए और युवा नशे से दूर हो खेलों में उनकी रुचि बढ़ेगी और ओलम्पिक तक के प्लेयर पंजाब में पैदा हो। -उन्होंने कहा कि पंजाब के गवर्नर हमारी सरकार के मुखी भले ही कर्ज़ा बढ़ने पर सवाल उठा रहे हैं लेकिन उन्हें केंद्र के पास पंजाब के हितों की बात करते हुए RDF ,NHM के रुके हुए पैसे लाने चाहिए 。 -उन्होंने कहा कि प्रताप सिंह बाजवा जो सवाल उठा रहे हैं उसका कोई औचित्य नहीं है क्योंकि उन्होंने अपने समय के दौरान लोगों के लिए कोई काम नहीं किया है अब जब काम हो रहे हैं तो उनके पास कोई जवाब नहीं है सिर्फ़ किन्तु परन्तु कर रहे हैं。 -उन्होंने कहा की सुखबीर सिंह बादल को तो कुछ बोला ही नहीं चाहिए उन्होंने अपने समय में कुछ नहीं किया अगर दलित महिलाओं को 1500 रुपये मिल रहे हैं तो उन्हें क्या परेशानी है。 -उन्होंने कहा कि सुनील जाखड़ और अश्विनी शर्मा बातें बहुत करते हैं मगर पता है कि लोगों के खातों में भारतीय जनता पार्टी की ओर से 15-15 लाख में डाल दिए गए हैं। -अंत में उन्होंने कहा कि अगले साल का बजट भी आम आदमी पार्टी की ही सरकार पेश करेगी ।
0
comment0
Report
KKKIRTIPAL KUMAR
Mar 10, 2026 05:02:40
Sangrur, Punjab:ਸੰਗਰੂਰ ਦੀ ਅਨੁਸ਼ਾ ਜੈਨ ਨੇ ਯੂਪੀਐਸਸੀ ਦੇ ਵਿੱਚ ਆਲ ਇੰਡੀਆ ਵਿੱਚੋਂ ਪ੍ਰਾਪਤ ਕੀਤਾ 251ਵਾਂ ਰੈਂਕ ਸੰਗਰੂਰ ਪਹੁੰਚਣ ਤੇ ਕੀਤਾ गया ਢੋਲ ਵਜਾ ਕੇ ਭਰਵਾਂ ਸਵਾਗਤ ਪੂਰੇ ਪਰਿਵਾਰ ਦੇ ਵਿੱਚ ਵਿਆਹ ਵਰਗਾ ਮਾਹੌਲ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ਅਨੁਸ਼ਾ ਜੈਨ ਦੇ ਪਤੀ ਵੀ ਬਹੁਤ ਖੁਸ਼ ਪੇਸ਼ੇ ਤੋਂ ਵਕੀਲ ਨੇ ਅਨੁਸ਼ਾ ਜੈਨ ਦੇ ਪਤੀ ਸੰਗਰੂਰ ਦੀ ਅਨੂਸ਼ਾ ਜੈਨ ਨੇ ਯੂਪੀਐਸਸੀ ਦੇ ਵਿੱਚ ਆਲ ਇੰਡੀਆ ਦੇ ਵਿੱਚ 251ਵਾਂ ਰੈਂਕ ਹਾਸਿਲ ਕੀਤਾ ਹੈ। ਸੰਗਰੂਰ ਪਹੁੰਚਣ ਤੇ ਅਨੁਸ਼ਾ ਜੈਨ ਦਾ ਢੋਲ ਵਜਾ ਕੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ਅਨੁਸ਼ਾ ਜੈਨ ਦਾ ਵਿਆਹ ਤਕਰੀਬਨ ਚਾਰ ਮਹੀਨੇ ਪਹਿਲਾਂ ਸੰਗਰੂਰ ਦੇ ਵਿੱਚ ਹੋਇਆ ਸੀ।ਵਿਆਹ ਤੋਂ ਪਹਿਲਾਂ ਅਨੁਸ਼ਾ ਜੈਨ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ।ਵਿਆਹ ਤੋਂ ਬਾਅਦ ਵੀ ਅਨੁਸ਼ਾ ਜੈਨ ਨੇ ਦੱਸਿਆ ਕਿ ਉਹ ਲਗਾਤਾਰ ਆਪਣੀ ਮਿਹਨਤ ਕਰ ਰਹੀ ਸੀ ਅਤੇ ਹੁਣ ਉਹ ਮਿਹਨਤ ਰੰਗ ਲਿਆਈ ਹੈ ਤੇ ਉਹ ਤਾਂ ਯੂਪੀਐਸਸੀ ਦੇ ਵਿੱਚ ਆਲ ਇੰਡੀਆ ਦੇ ਵਿੱਚ ਯੂਪੀਐਸਸੀ ਦੇ ਵਿੱਚ 251ਵਾਂ ਰੈਂਕ ਆ ਗਿਆ ਹੈ ਰੂਸ਼ਾ ਜੈਨ ਨੇ ਗੱਲਬਾਤ ਕਰਦੇ ਹੋਏ ਅੱਗੇ ਦੱਸਿਆ ਕਿ ਇਸ ਕਾਮਯਾਬੀ ਦੇ ਪਿੱਛੇ ਉਸ ਦੇ ਪਰਿਵਾਰ ਦਾ ਪੂਰਾ ਯੋਗਦਾਨ ਹੈ ਚਾਹੇ ਉਹਨਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਚਾਹੇ ਸਹੁਰਾ ਪਰਿਵਾਰ ਦੀ ਗੱਲ ਕਰ ਲਈਏ ਤਾਂ ਦੋਹਾਂ ਪਰਿਵਾਰਾਂ ਦਾ ਪੂਰਾ ਯੋਗਦਾਨ ਉਹਨਾ ਦੀ ਕਾਮਯਾਬੀ ਦੇ ਪਿੱਛੇ ਹੈ ਉਹਨਾਂ ਦੇ ਅੱਗੇ ਦੱਸਿਆ ਕਿ ਉਹਨਾਂ ਦੇ ਪਤੀ ਦਾ ਵੀ ਉਹਨਾਂ ਨੂੰ ਪੂਰਾ ਸਹਿਯੋਗ ਰਿਹਾ ਹੈ ਅਨੁਸ਼ਾ ਜੈਨ ਦੇ ਪਤੀ ਪੇਸ਼ੇ ਤੋਂ ਵਕੀਲ ਹਨ।ਅਨੁਸ਼ਾ ਜੈਨ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਵੱਲੋਂ ਅਨੁਸ਼ਾ ਨੂੰ ਕਿਹਾ ਗਿਆ ਕਿ ਯੂਪੀਐਸਸੀ ਦੀ ਤਿਆਰੀ ਕਰੋ ਪਿਤਾ ਜੀ ਦਾ ਵਿਸ਼ਵਾਸ ਮੇਰੇ ਉੱਪਰ ਬਹੁਤ ਸੀ ਅਤੇ ਮੇਰੇ ਵੱਲੋਂ ਮਿਹਨਤ ਕੀਤੀ ਗਈ ਅਤੇ ਯੂਪੀਐਸਸੀ ਨੂੰ ਕਲੀਅਰ ਕੀਤਾ ਗਿਆ。
0
comment0
Report
KCKhem Chand
Mar 10, 2026 05:01:45
Kot Kapura, Punjab:ਦੇਰ ਰਾਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ‘ਚ ਪੁਲਸ ਦੀ ਨਾਕਾਬੰਦੀ, ਵਹੀਕਲਾਂ ਦੀ ਕੀਤੀ ਗਈ ਚੈਕਿੰਗ ਕੋਟਕਪੂਰਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੁਲਸ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਦੇਰ ਰਾਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿਖੇ ਪੁਲਸ ਨੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ。 ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿਖੇ ਪੁਲਸ ਨੇ ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਜੋਗੇਸ਼ਵਰ ਸਿੰਘ ਗੋਰਾਇਆ ਦੀ ਨਿਗਰਾਨੀ ਹੇਠ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਕਰਮਚਾਰੀਆਂ ਵੱਲੋਂ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਕਾਗਜ਼ਾਤ ਚੈਕ ਕੀਤੇ ਗਏ ਅਤੇ ਸ਼ੱਕੀ ਵਿਅਕਤੀਆਂ ‘ਤੇ ਵੀ ਨਿਗਰਾਨੀ ਰੱਖੀ ਗਈ。 ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖਣ ਦੀ ਅਪੀਲ ਵੀ ਕੀਤੀ。 ਇਸ ਮੌਕੇ ਤੇ ਐਸਪੀ ਜੋਗੇਸ਼ਵਰ ਸਿੰਘ ਗੋਰਾਇਆ ਨੇ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਸ਼ੱਕੀ ਤੱਥਾਂ ‘ਤੇ ਨਿਗਰਾਨੀ ਰੱਖਣਾ ਅਤੇ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ। ਬਾਈਟ ਐਸ ਪੀ ਜੋਗੇਸ਼ਵਰ ਸਿੰਘ ਗੋਰਾਇਆ
0
comment0
Report
KSKapil sharma
Mar 10, 2026 04:34:24
Noida, Uttar Pradesh:भारत से पाकिस्तान जाकर एक मुस्लिम व्यक्ति नासिर हुसैन से निकाह करने वाली पंजाबी महिला सरबजीत कौर के पति करनैल सिंह ने हाल ही में एक चैनल को दिए इंटरव्यू में कई अहम बातें शेयर कीं। उन्होंने बताया कि वह करीब 20 साल से इंग्लैंड में रह रहे हैं। सरबजीत कौर और बच्चों के खिलाफ भारत में कई केस दर्ज हैं। इन केसों के निपटारे के लिए उन्हें बहुत पैसे चाहिए थे। इसके लिए वह इंग्लैंड में रहकर पैसे कमाते रहे और वकीलों की फीस भरते रहे। यही कारण है कि वह सरबजीत और अपने बच्चों को समय नहीं दे सके। करनैल सिंह के मुताबिक, आज भी कई मामलों में जमानत और कानूनी प्रक्रिया चल रही है, जिस पर लगातार खर्च हो रहा है। वह हर महीने ढाई से 3 लाख रुपए सरबजीत के खाते में डालते थे, जिनसे केस लड़े जा सके और पत्नी-बच्चे जेल से बाहर रहे। इंटरव्यू के दौरान करनैल सिंह ने यह भी कहा कि विदेश में रहने के बावजूद उनका परिवार से संपर्क कभी पूरी तरह नहीं टूटा। उनका कहना है कि वह सरबजीत से पहले भी रोजाना बात करते थे और आज भी कई बार बातचीत होती है।
0
comment0
Report
SBSANJEEV BHANDARI
Mar 10, 2026 04:05:23
Zirakpur, Punjab:ਜ਼ੀਰਕਪੁਰ ਕਹਿੰਦੇ ਹਨ ਕਿ ਕਿਸਮਤ कਦੋਂ ਅਤੇ ਕਿਵੇਂ ਚਮਕ ਜਾਵੇ, ਇਸਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੁੰਦਾ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਦੇ ਰਾਇਪੁਰ ਰਾਣੀ ਦੇ ਪਿੰਡ ਮੌਲੀ ਦੇ ਰਹਿਣ ਵਾਲੇ ਕਪਿਲ ਦੇਵ ਦੀ ਕਿਸਮਤ ਇੱਕ ਛੋਟੀ ਜਿਹੀ ਲਾਟਰੀ ਟਿਕਟ ਨਾਲ ਰਾਤੋਂ-ਰਾਤ ਬਦਲ ਗਈ। ਪੇਸ਼ੇ ਨਾਲ ਸਕਿਉਰਿਟੀ ਗਾਰਡ ਕਪਿਲ ਦੇਵ ਨੇ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਵਿੱਚ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਇੱਕਦਮ ਕਰੋੜਪਤੀ ਬਣਨ ਦਾ ਸਨਮਾਨ ਹਾਸਲ ਕਰ ਲਿਆ ਹੈ。 ਮਿਲੀ ਜਾਣਕਾਰੀ ਮੁਤਾਬਕ ਕਪਿਲ ਦੇਵ ਨੇ ਜ਼ੀਰਕਪੁਰ ਸਥਿਤ ਲੋਕੇਸ਼ ਲਾਟਰੀ ਏਜੰਸੀ ਤੋਂ ਕੇਵਲ ₹200 ਦੀ ਲਾਟਰੀ ਟਿਕਟ ਖਰੀਦੀ ਸੀ। ਜਦੋਂ ਲਾਟਰੀ ਦੇ ਨਤੀਜੇ ਦਾ ਐਲਾਨ ਹੋਇਆ ਤਾਂ ਉਸ ਟਿਕਟ ‘ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਕਪਿਲ ਦੇਵ ਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਹਰ ਪਾਸੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ。 ਕਪਿਲ ਦੇਵ ਇੱਕ ਸਾਦੇ ਅਤੇ ਮਿਹਨਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਹ ਤਿੰਨ ਬੱਚਿਆਂ ਦੇ ਪਿਤਾ ਹਨ ਅਤੇ ਸਕਿਉਰਿਟੀ ਗਾਰਡ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਂਦੇ ਹਨ। ਉਨ੍ਹਾਂ ਦੇ ਪਿਤਾ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਤੋਂ ਰਿਟਾਇਰਡ ਕਰਮਚਾਰੀ ਹਨ। ਘੱਟ ਆਮਦਨ ਦੇ ਬਾਵਜੂਦ ਕਪਿਲ ਦੇਵ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਸਨ। ਇਸ ਵੱਡੀ ਜਿੱਤ ਨੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਦੀ ਇੱਕ ਨਵੀਂ ਕਿਰਣ ਲਿਆਈ ਹੈ ਅਤੇ ਉਨ੍ਹਾਂ ਲਈ ਇਹ ਪਲ ਕਿਸੇ ਸੁਪਨੇ ਦੇ ਸਚ ਹੋਣ ਵਰਗਾ ਹੈ。 ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਲੋਕੇਸ਼ ਲਾਟਰੀ ਏਜੰਸੀ ਦੇ ਮਾਲਕ ਲੋਕੇਸ਼ ਕੁਮਾਰ ਉਰਫ਼ ਲੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਤੋਂ ਲਾਟਰੀ ਟਿਕਟ ਖਰੀਦ ਕੇ ਕਰੋੜਪਤੀ ਬਣਨ ਵਾਲੇ ਕਪਿਲ ਦੇਵ 30ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਏਜੰਸੀ ਤੋਂ 29 ਲੋਕ ਵੱਡੇ ਇਨਾਮ ਜਿੱਤ ਕੇ ਕਰੋੜਪਤੀ ਬਣ ਚੁੱਕੇ ਹਨ, ਜਿਸ ਕਾਰਨ ਇਹ ਏਜੰਸੀ ਇਲਾਕੇ ਵਿੱਚ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ。 ਲਾਟਰੀ ਜਿੱਤਣ ਦੀ ਖ਼ਬਰ ਜਿਵੇਂ ਹੀ ਕਪਿਲ ਦੇਵ ਦੇ ਘਰ ਪਹੁੰਚੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਲੋਕ ਉਨ੍ਹਾਂ ਨੂੰ ਵਧਾਈ ਦੇਣ ਲਈ ਘਰ ਪਹੁੰਚ ਰਹੇ ਹਨ ਅਤੇ ਪਿੰਡ ਵਿੱਚ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਕਹਿ ਰਿਹਾ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਿਸਮਤ ਕਦੇ ਨਾ ਕਦੇ ਜ਼ਰੂਰ ਚਮਕਦੀ ਹੈ ਅਤੇ ਕਪਿਲ ਦੇਵ ਦੀ ਇਹ ਜਿੱਤ ਇਸ ਗੱਲ ਦਾ ਜੀਤਾ-ਜਾਗਦਾ ਉਦਾਹਰਨ ਬਣ ਗਈ ਹੈ
0
comment0
Report
KSKapil sharma
Mar 10, 2026 04:04:54
Noida, Uttar Pradesh:जल शक्ति मंत्रालय ने सोमवार को संसद के साथ जो जानकारी शेयर की, उसके मुताबिक, यह बढ़ोतरी ज़्यादातर 0-2 मीटर की रेंज में है। यह डेटा CGWB ने ग्राउंडवॉटर लेवल में लंबे समय के उतार-चढ़ाव का अंदाज़ा लगाने के लिए इकट्ठा किया था. देश के अलग-अलग इलाकों में ग्राउंडवॉटर लेवल में गिरावट कई वजहों से हो रही है, जिसमें ज़्यादा पानी निकालना, जंगलों की कटाई, सिंचाई के खराब तरीके और इलाके के हिसाब से हाइड्रो-जियोलॉजिक हालात शामिल हैं। सालाना रिचार्ज कैपेसिटी से ज़्यादा ग्राउंडवॉटर निकालने से पंजाब समेत उत्तर-पश्चिमी राज्यों में पानी की कमी हुई है, जल शक्ति राज्य मंत्री राज भूषण चौधरी ने राज्यसभा में MP संत बलबीर सिंह के एक सवाल का जवाब देते हुए कहा। उन्होंने आगे कहा, "हालांकि, ग्राउंडवॉटर बारिश, सिंचाई से वापस आने वाले पानी, नहर से पानी का रिसाव, सतही पानी की जगहों से रिचार्ज वगैरह से फिर से भर जाता है." पानी राज्य का विषय है, इसलिए इसके बचाव और मैनेजमेंट जैसे पहलुओं की स्टडी, प्लानिंग, फंडिंग और काम राज्य सरकारें करती हैं। केंद्र सरकार, राज्य सरकारों की कोशिशों में टेक्निकल मदद और कुछ मामलों में थोड़ी फाइनेंशियल मदद देकर मदद करती है। मंत्री ने कहा कि पंजाब राज्य समेत देश में सस्टेनेबल ग्राउंडवॉटर मैनेजमेंट के लिए केंद्र सरकार ने जो बड़े कदम उठाए हैं, उनमें नेशनल एक्विफर मैपिंग एंड मैनेजमेंट प्रोग्राम (NAQUIM) शामिल है, जो कम्युनिटी की भागीदारी से एक्विफर/एरिया स्पेसिफिक ग्राउंडवॉटर मैनेजमेंट प्लान तैयार करने के लिए एक्विफर की जगह और खासियतों को बताने के लिए है।
0
comment0
Report
KSKapil sharma
Mar 10, 2026 03:47:14
Noida, Uttar Pradesh:ਸੁਖਬੀਰ ਸਿੰਘ ਬਾਦਲ ਨੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਪੇਸ਼ ਕੀਤੀ ਯੋਜਨਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਅਕਾਲੀ ਦਲ ਵਿਚ ਵਾਪਸੀ ’ਤੇ ਕੀਤਾ ਸਵਾਗਤ ਹੁਸ਼ਿਆਰਪੁਰ ਵਿਚ 22 ਡੈਲੀගੇਟਾਂ ਸਮੇਤ ਸਮੁੱਚਾ ’ਚੁੱਲ੍ਹਾ ਦਲ’ ਅਕਾਲੀ ਦਲ ਵਿਚ ਹੋਇਆ ਸ਼ਾਮਲ ਐਲਾਨ ਕੀਤਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕੰਢੀ इलਾਕੇ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਦਾ ਕੀਤਾ ਜਾਵੇਗਾ ਐਲਾਨ, ਪਠਾਨਕੋਟ ਤੋਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਦੋ ਹਾਈਵੇ ਦੀ ਕੀਤੀ ਜਾਵੇਗੀ ਉਸਾਰੀ ਗੜ੍ਹਸ਼ੰਕਰ, ਚੰਡੀਗੜ੍ਹ,9 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਵਿਆਪਕ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਹਾਈਵੇ ਉਸਾਰੇ ਜਾਣਗੇ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ 22 ਡੈਲੀਗੇਟਾਂ ਤੇ ਹੋਰ ਸਾਥੀਆਂ ਸਮੇਤ ਹੁਸ਼ਿਆਰਪੁਰ ਦੀ ਸਮੁੱਚੀ ਇਕਾਈ ਦੀ ਪਾਰਟੀ ਵਿਚ ਵਾਪਸੀ ’ਤੇ ਸਵਾਗਤ ਕੀਤਾ。 ਇਥੇ ਸੈਲਾ ਖੁਰਦ ਅਨਾਜ ਮੰਡੀ ਵਿਚ ਇਕ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੁਆਬੇ ਵਿਚ ਅਕਾਲੀ ਦਲ ਦਾ ਮੁੜ ਉਭਾਰ ਹੋ ਰਿਹਾ ਹੈ ਤੇ ਅਕਾਲੀ ਦਲ ਦੇ ਆਗੂਆਂ ਦੀ ਘਰ ਵਾਪਸੀ ਦੀ ਲਹਿਰ ਚਲ ਰਹੀ ਹੈ ਤੇ ’ਚੁੱਲ੍ਹਾ ਦਲ’ ਜਿਸਨੂੰ ਪੁਨਰ ਸੁਰਜੀਤ ਦਲ ਵੀ ਆਖਿਆ ਜਾਵਦਾ ਹੈ, ਦਾ ਪੰਜਾਬ ਵਿਚ ਸਫਾਇਆ ਹੋ ਰਿਹਾ ਹੈ ਤੇ ਇਸਦੇ ਆਗੂ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਕੇਂਦਰੀ ਏਜੰਸੀਆਂ ਦੇ ਇਸ਼ਾਰੇ ’ਤੇOwnੀ ਮਾਂ ਪਾਰਟੀ ਨੂੰ ਕਮਜ਼ੋਰ ਕਰਨ ਦੀ ਥਾਂ ਮਾਂ ਪਾਰਟੀ ਦੀ ਮਜ਼ਬੂਤੀ ਵਾਸੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਤਸੱਲੀ ਵਾਲੀ ਗੱਲ ਹੈ ਕਿ ਚੁੱਲ੍ਹਾ ਦਲ ਦੀ ਹੁਸ਼ਿਆਰਪੁਰ ਇਕਾਈ ਸਮੁੱਚੇ ਤਰ ’ਤੇ ਅਕਾਲੀ ਦਲ ਵਿਚ ਮੁੜ ਵਾਪਸ ਸ਼ਾਮਲ ਹੋ ਗਈ ਹੈ। ਉਹਨਾਂ ਨੇ ਸਰਦਾਰ ਭੁੱਲੇਵਾਲ ਰਾਠਾਂ ਨੂੰ ਇਸ ਮੌਕੇ ਇਸ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ。 ਸਰਦਾਰ ਬਾਦਲ ਨੇ ਚੁੱਲ੍ਹਾ ਦਲ ਦੇ ਸੀਨੀਅਰ ਆਗੂਆਂ ਜਿਹਨਾਂ ਵਿਚ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਢੱਟ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਡਾ. ਜੰਗ ਬਹਾਦਰ ਸਿੰਘ ਵੀ ਸ਼ਾਮਲ ਸਨ, ਦਾ ਮੁੜ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ。 ਕੰਢੀ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਵਾਰ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਅਸੀਂ ਇਸ ਪੱਟੀ ਵਾਸਤੇ ਵਿਸ਼ੇਸ਼ ਉਦਯੋਗਿਕ ਵਿਕਾਸ ਪੈਕੇਜ ਦਾ ਐਲਾਨ ਕਰਾਂਗੇ ਜਿਸ ਵਿਚ ਬਿਜਲੀ ਤੇ ਟੈਕਸ ਰਿਆਇਤਾਂ ਵੀ ਸ਼ਾਮਲ ਹੋਣਗੀਆਂ ਤੇ ਇਸ ਵਿਚ ਪਠਾਨਕੋਟ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦੁਰ ਸਾਹਿਬ ਤੱਕ ਹਾਈਵੇ ਦੀ ਉਸਾਰੀ ਵੀ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਕੰਢੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਵੀ ਸਮਝਦਾ ਹੈ ਖਾਸ ਤੌਰ ’ਤੇ ਪਾਣੀ ਦੀ ਘਾਟ ਬਾਰੇ ਜਾਣਕਾਰੀ ਰੱਖਦਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਸਰਕਾਰੀ ਟਿਊਬਵੈਲ ਲਗਾਵਾਂਗੇ ਅਤੇ ਤੁਪਕਾ ਸਿੰਜਾਈ ਪ੍ਰਣਾਲੀ ਸ਼ੁਰੂ ਕਰਾਂਗੇ ਤਾਂ ਜੋ ਕਿਸਾਨਾਂ ਨੂੰ ਖੇਤਾਂ ਦੀ ਸਿੰਜਾਈ ਵਾਸਤੇ ਲਾਭ ਮਿਲ ਸਕੇ。 ਇਕ ਹੋਰ ਅਹਿਮ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਮਹਿਲਪੁਰ ਵਿਖੇ ਸੈਂਟਰ ਫਾਰ ਐਕਸੀਲੈਂਸ ਸਥਾਪਿਤ ਕਰੇਗਾ ਜਿਸਦਾ ਫੁੱਟਬਾਲ ਖੇਡ ਵਾਸਤੇ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਸ ਕੇਂਦਰ ਵਿਚ ਹਾਕੀ ਵਾਸਤੇ 17 ਐਸਟਰੋ ਫਾਰਮ ਸਥਾਪਿਤ ਹੋਣਗੇ ਜੋ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਇਸ ਕੇਂਦਰ ਨੂੰ ਕੌਮਾਂਤਰੀ ਕੇਂਦਰ ਵਜੋਂ ਵਿਕਸਤ ਕਰਨ ਵਾਸਤੇ ਬਣਾਏ ਸਨ。 ਮੁੱਖ ਮੰਤਰੀ ਭਗਵੰਤ ਮਾਨ ’ਤੇ ਆਸਟਰੇਲੀਆ ਵਿਚ ਭ੍ਰਿਸ਼ਟ ਸਾਧਨਾਂ ਰਾਹੀਂ 2500 ਏਕੜ ਜ਼ਮੀਨ ਬਣਾਉਣ ਦਾ ਦੋਸ਼ ਲਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਕੋਲ ਬੁਢਾਪਾ ਪੈਨਸ਼ਨ, ਸ਼ਗੀਨ ਸਕੀਮ ਜਾਂ ਫਿਰ ਸੜਕਾਂ ਤੇ ਸੀਵਰੇਜ ਦੇ ਕੰਮਾਂ ਵਾਸਤੇ ਪੈਸਾ ਨਹੀਂ ਹੈ ਪਰ ਉਸਨੇ ਪਿਛਲੇ ਚਾਰ ਸਾਲਾਂ ਵਿਚ ਇਸ਼ਤਿਹਾਰਬਾਜ਼ੀ ’ਤੇ 4400 ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਿਸੇ ਤਰੀਕੇ ਸਰਕਾਰ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਣ ਵਿਚ ਨਾਕਾਮ ਸਾਬਤ ਹੋਈ ਹੈ ਪਰ ਇਸਨੇ ਇਸੇ ਸਾਲ 52000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਤੇ ਸਰਕਾਰੀ ਜਾਇਦਾਦਾਂ ਵੇਚ ਰਹੀ ਹੈ। ਉਹਨਾਂ ਕਿਹਾ ਕਿ ਇਹ ਕੁਝ ਮਹੀਨਿਆਂ ਵਾਸਤੇ ਨਗਦ ਅਦਾਇਗੀ ਰਾਹੀਂ ਵੋਟਾਂ ਖਰੀਦਣ ਦੀ ਕੋਸ਼ਿਸ਼ ਹੈ。 ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਖ਼ਤਮ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਨਾ ਮਿਲਣ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਪ੍ਰਦੂਸ਼ਤ ਪਾਣੀ ਦਾ ਇਕ ਤੁਪਕਾ ਵੀ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਟਾਕਰੇ ਵਾਸਤੇ ਅਜਿਹਾ ਕਰਨਾ ਲਾਜ਼ਮੀ ਹੈ。 ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੱਤਾ ਵਿਚ ਆਉਣ ’ਤੇ ਰਾਜਸਥਾਨ ਨਹਿਰ ਰਾਹੀਂ ਇਕ ਬੂੰਦ ਵੀ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜ਼ਿੰਮੇਵਾਰ ਹੈ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਇਸ ਇਤਿਹਾਸਕ ਅਨਿਆਂ ਨੂੰ ਦਰੁੱਸਤ ਕੀਤਾ ਜਾਵे। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਰਾਹੀਂ ਜਾਂਦਾ ਸਾਰਾ ਪਾਣੀ ਪੰਜਾਬ ਦੇ ਖੇਤਾਂ ਵਾਸਤੇ ਦਿੱਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਵਪਾਰੀਆਂ ਵਾਸਤੇ ਸ਼ੁਰੂ ਕੀਤੀ ਗਈ ’ਰਾਹਤ’ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਜੋ ਕਿ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਬੰਦ ਕੀਤੀ ਗਈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਤੇ ਇੰਜੀਨੀਰਿੰਗ ਕਾਲਜਾਂ ਵਿਚ 50 ਫੀਸਦੀ ਸੀਟਾਂ ਪੰਜਾਬੀਆਂ ਵਾਸਤੇ ਰਾਖਵੀਂਆਂ ਕੀਤੀਆਂ ਜਾਣਗੀਆਂ ਤੇ ਪੰਜਾਬੀਆਂ ਨੂੰ ਪ੍ਰੋਫੈਸ਼ਨਲ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾਵੇਗੀ。 ਇਸ ਮੌਕੇ ਰੈਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਸੋਹਣ ਸਿੰਘ ਠੰਢਲ, ਲਖਵਿੰਦਰ ਸਿੰਘ ਲੱਖੀ ਟਾਡਾ, ਜਤਿੰਦਰ ਸਿੰਘ ਲਾਲੀ ਬਾਜਵਾ, ਵਰਿੰਦਰ ਬਾਜਵਾ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਰਵਿੰਦਰ ਸਿੰਘ ਚੱਕ ਤੇ ਬਿਕਰਮ ਸਿੰਘ ਅੱਲ੍ਹਾਬਖਸ਼ ਨੇ ਵੀ ਸੰਬੋਧਨ ਕੀਤਾ。
0
comment0
Report
KSKapil sharma
Mar 10, 2026 03:46:28
Noida, Uttar Pradesh:जालंधर अपडेट नैन्सी ग्रेवाल मामले में माँ का भावुक संदेश, सोशल मीडिया पर पोस्ट कर माँगी माफी जालंधर में चर्चित नैन्सी ग्रेवाल मामले को लेकर उसकी माँ ने सोशल मीडिया पर एक भावुक पोस्ट साझा की है। उन्होंने कहा कि इस समय वह अपनी बेटी की मौत के गहरे सदमे में हैं और मानसिक रूप से बेहद टूट चुकी हैं। माँ ने लिखा कि बेटी की मौत का दुख इतना गहरा है कि उन्हें समझ नहीं आ रहा कि क्या करें और क्या न करें। उन्होंने बताया कि उस दिन जब फोन कॉल पर लोगों ने उनसे अलग-अलग लोगों के बारे में पूछा तो उन्होंने जो नाम पूछे गए वही बता दिए। उन्होंने साफ कहा कि वह बिना किसी कारण किसी का नाम लेकर अपने सिर पर पाप नहीं लेना चाहतीं। मामले की सच्चाई सामने लाना और जांच करना पुलिस का काम है। पोस्ट में उन्होंने आगे कहा कि अगर उनसे किसी का नाम लिया गया है और उससे किसी को ठेस पहुँची है तो वह हाथ जोड़कर माफी मांगती हैं। उनका किसी के साथ कोई बैर नहीं है। माँ ने भावुक होते हुए लिखा कि उनकी बेटी अब वापस नहीं आएगी और इस दुख ने उनके परिवार को पूरी तरह तोड़ दिया है। उन्होंने एक बार फिर सभी से माफी मांगते हुए कहा कि वह इस कठिन समय से गुजर रही हैं।
0
comment0
Report
SBSANJEEV BHANDARI
Mar 10, 2026 03:32:12
Panchkula, Haryana:ਪੰਚਕੂਲਾ ਦੇ ਸੈਕਟਰ-21 ਵਿੱਚ ਸਥਿਤ ਨਿੱਜੀ ਹਸਪਤਾਲ ਅਲਕੇਮਿਸਟ ਵਿੱਚ ਪੇਟ ਦੀ ਰਸੌਲੀ ਦਾ ਆਪਰੇਸ਼ਨ ਕਰਵਾਉਣ ਆਈ ਇਕ ਮਹਿਲਾ ਦੀ ਆਪਰੇਸ਼ਨ ਤੋਂ ਬਾਅਦ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮਹਿਲਾ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ‘ਤੇ ਇਲਾਜ ਵਿੱਚ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਹੈ ਕਿ ਮਰੀਜ਼ ਦਾ ਇਲਾਜ ਅਤੇ ਆਪਰੇਸ਼ਨ ਸਹੀ ਤਰੀਕੇ ਨਾਲ ਕੀਤਾ ਗਿਆ ਸੀ। ਮ੍ਰਿਤਕ ਮਹਿਲਾ ਦੀ ਪਛਾਣ ਸੁਦੇਸ਼ ਕੁਮਾਰੀ (44 ਸਾਲ) ਵਜੋਂ ਹੋਈ ਹੈ ਜੋ ਚੰਡੀਗੜ੍ਹ ਦੀ ਰਹਿਣ ਵਾਲੀ ਸੀ ਅਤੇ ਪੰਚਕੂਲਾ ਦੇ ਸੈਕਟਰ-14 ਵਿੱਚ ਸਥਿਤ ਹਰਿਆਣਾ ਬਿਜਲੀ ਭਰਤੀਵ ਭਾਗ ਦੇ ਮੁਖ ਦਫ਼ਤਰ ਵਿੱਚ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ। ਜਾਣਕਾਰੀ ਮੁਤਾਬਕ ਸੁਦੇਸ਼ ਕੁਮਾਰੀ ਪੇਟ ਵਿੱਚ ਬਣੀ ਰਸੌਲੀ ਦਾ ਆਪਰੇਸ਼ਨ ਕਰਵਾਉਣ ਲਈ ਸੈਕਟਰ-21 ਦੇ ਅਲਕੇਮਿਸਟ ਹਸਪਤਾਲ ਵਿੱਚ ਦਾਖ਼ਲ ਹੋਈ ਸੀ। ਆਪਰੇਸ਼ਨ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਪ੍ਰਕਾਸ਼ ਸਿੰਘ, ਜੋ ਚੰਡੀਗੜ੍ਹ ਨਗਰ ਨਿਗਮ ਵਿੱਚ ਚੀਫ਼ ਇੰਜੀਨੀਅਰ ਦੇ ਪੀਏ ਵਜੋਂ ਕੰਮ ਕਰਦੇ ਹਨ, ਨੇ ਦੋਸ਼ ਲਗਾਇਆ ਹੈ ਕਿ ਡਾਕਟਰਾਂ ਵੱਲੋਂ ਗਲਤ ਇਲਾਜ ਅਤੇ ਲਾਪਰਵਾਹੀ ਕਾਰਨ ਉਨ੍ਹਾਂ ਦੀ ਪਤਨੀ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਮੌਤ ਦੇ ਅਸਲੀ ਕਾਰਣਾਂ ਦਾ ਪਤਾ ਲਗਾਉਣ ਲਈ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਅਲਕੇਮਿਸਟ ਹਸਪਤਾਲ ਵਿੱਚ ਇਕ ਮਹਿਲਾ ਦੀ ਮੌਤ ਦੀ ਸੂਚਨਾ ਮਿਲਣ ‘ਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਦੀ ਮੰਗ ‘ਤੇ ਮਹਿਲਾ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਣਾਂ ਦਾ ਖੁਲਾਸਾ ਹੋ ਸਕੇਗਾ ਅਤੇ ਉਸਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਹਸਪਤਾਲ ਪ੍ਰਬੰਧਨ ਦੇ ਅਨੁਸਾਰ ਮਰੀਜ਼ ਦਾ ਇਲਾਜ ਅਤੇ ਸਰਜਰੀ ਮਾਡੀਕਲ ਨਿਯਮਾਂ ਅਨੁਸਾਰ ਕੀਤੀ ਗਈ ਸੀ ਅਤੇ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਦੇ ਹਨ。
0
comment0
Report
Advertisement
Back to top